LATEST POST

FEATURE

ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੰਥਕ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਹੰਗਾਮੀ ਮੀਟਿੰਗ

ਪੰਜਾਬ
89 views 2 secs

ਅੰਮ੍ਰਿਤਸਰ/ਤਰਨ ਤਾਰਨ-ਤਰਨ ਤਾਰਨ ਜ਼ਿਮਣੀ ਚੋਣ ਵਿੱਚ ਪੰਥਕ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਪ੍ਰਚਾਰ ਨੂੰ ਮਜ਼ਬੂਤ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਪੀ.ਏ.ਸੀ. ਮੈਂਬਰਾਂ ਨੇ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ […]

FEATURE

ਸਫਲ ਜੀਵਨ – ਮਨੁੱਖਤਾ ਨੂੰ ਪਿਆਰ

ਲੇਖ
90 views 3 secs

ਅਜੋਕੇ ਸਮੇਂ ਵਿਚ ਦੇਸ਼ਾਂ ਦੇ ਆਪਸੀ ਜੰਗ ਜੁੱਧ ਅਤੇ ਕੁਝ ਧਰਮਾਂ ਦੇ ਪੈਰੋਕਾਰਾਂ ਦਾ ਇਕ ਦੂਜੇ ਪ੍ਰਤੀ ਨਫ਼ਰਤਵਾਦੀ ਵਰਤਾਰਾ ਸਮਾਜ ਲਈ ਸਰਾਪ ਬਣਦਾ ਜਾ ਰਿਹਾ ਹੈ। ਵਿਗਿਆਨ ਦੀ ਖੋਜ ਅਤੇ ਧਰਮਾਂ ਦੇ ਪਾਸਾਰ ਨਾਲ ਤਾਂ ਦੁਨੀਆਂ ਸਵਰਗ ਬਣਨੀ ਚਾਹੀਦੀ ਸੀ ਪਰ ਬਹੁਤ ਜਗਾ ਸਭ ਕੁਝ ਉਲਟ ਹੋ ਰਿਹਾ ਹੈ। ਜਗਿਆਸੂ ਦਾ ਸਵਾਲ ਕਿ ਕਮੀ ਜਾਂ […]

FEATURE

ਭਗਤ ਸਧਨਾ ਜੀ

ਲੇਖ
104 views 7 secs

ਭਗਤ ਸਧਨਾ ਬਾਰੇ ਵੱਖ-ਵੱਖ ਕਥਾਵਾਂ ਪ੍ਰਚਲਤ ਹਨ। ਅਸਲ ਵਿੱਚ ਇਹ ਸਭ ਕਥਾਵਾਂ ਭਗਤੀ ਲਹਿਰ ਦੇ ਸਮੇਂ ਭਗਤਾਂ ਨੂੰ ਕਰਾਮਾਤੀ ਸਿੱਧ ਕਰਨ ਲਈ ਜਾਂ ਹਿੰਦੂ ਪ੍ਰੰਪਰਾ ਨਾਲ ਜੋੜਨ ਲਈ ਹੀ ਘੜੀਆਂ ਜਾਂਦੀਆਂ ਸਨ । ਇਨ੍ਹਾਂ ਭਗਤਾਂ ਦੀ ਅਸਲ ਧਾਰਨਾ ਪ੍ਰਭੂ ਦੀ ਪ੍ਰੇਮ ਭਗਤੀ ਸੀ, ਪ੍ਰੰਤੂ ਇਨ੍ਹਾਂ ਭਗਤਾਂ ਨੂੰ ਕਿਤੇ ਵੈਸ਼ਨਵ ਭਗਤਾਂ ਦਾ ਚੇਲਾ ਅਤੇ ਕਿਤੇ ਬੁੱਤ-ਪੂਜ […]

FEATURE

ਟੰਚੁ  

ਲੇਖ
97 views 4 secs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਅਨੇਕਾਂ ਸ਼ਬਦ ਐਸੇ ਨੇ ਜੋ ਇੱਕੋ ਵਾਰ ਹੀ ਆਏ ਹਨ, ਟੰਚੁ ਉਹਨਾਂ ਅਨੇਕਾਂ ਸ਼ਬਦਾਂ ਦੇ ਵਿੱਚੋਂ ਵਿੱਚੋਂ ਇੱਕ ਸਬਦ ਹੈ। ਆਮ ਮਨੁੱਖੀ ਬੋਲ ਚਾਲ ਦੇ ਵਿੱਚ ਕਿਧਰੇ ਵੀ ਟੰਚੁ ਸੁਣਨ ਨੂੰ ਨਹੀਂ ਮਿਲਦਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਪਾਵਨ ਬਾਣੀ ‘ਰਾਗ ਆਸਾ ਮਹਲਾ […]

FEATURE

ਗੁਰਮਤਿ ਵਿੱਚ ਨੈਤਿਕਤਾ

ਲੇਖ
102 views 2 secs

ਗੁਰਮਤਿ ਦੇ ਸਿਧਾਂਤਕ ਅਤੇ ਅਮਲੀ ਪਹਿਲੂਆਂ ਦੀ ਠੀਕ ਸਮਝ ਲਈ ਇਹ ਜਰੂਰੀ ਹੈ ਕਿ ਪਹਿਲਾਂ ਸਿੱਖ ਜੀਵਨ ਜਾਂਚ ਅਤੇ ਗੁਰਮਤਿ ਦੇ ਕੁੱਝ ਮੂਲ ਸੰਕਲਪ ਜਾਂ ਇਸ ਵਿੱਚ ਸੰਸਾਰ, ਰੱਬ, ਧਰਮ ਅਤੇ ਸਮਾਜ ਦੀ ਥਾਂ ਸਮਝ ਲਈ ਜਾਵੇ। ਸਭ ਤੋਂ ਪਹਿਲਾਂ ਜੇ ਅਸੀਂ ਰੱਬ ਦੇ ਸਰੂਪ ਤੇ ਇਕਾਗਰ ਹੋਈਏ ਤਾਂ ਗੁਰੂ ਸਾਹਿਬਾਨ ਦਾ ਰੱਬ ਸੰਸਾਰ ਵਿੱਚ […]

FEATURE

ਗੁਰੂ ਜੀ, ਮੈਥੋਂ ਸਿਖੁ ਬਣਿਆ ਨਹੀਂ ਜਾਂਦਾ!

ਲੇਖ
87 views 2 secs

ਗੁਰੂ ਜੀ, ਮੇਰੇ ਕੋਲ ਕਾਫੀ ਸਮਾਂ ਹੈ, ਪਰ ਇਹ ਸਮਾਂ ਜ਼ਰੂਰੀ ਕੰਮਾਂ ਲਈ ਹੈ, ਇਹ ਸਮਾਂ ਮਿੱਤਰਾਂ ਲਈ ਹੈ, ਅੰਗਾਂ ਸਾਕਾਂ ਲਈ ਹੈ, ਕੰਮਾਂ ਕਾਰਾਂ ਲਈ ਹੈ, ਬੱਚਿਆਂ ਲਈ ਹੈ, ਸਰਕਾਰੀ ਕਰਮਚਾਰੀਆਂ ਲਈ ਹੈ, ਆਪਣੀ ਨੌਕਰੀ ਦੇ ਕੰਮ ਲਈ ਹੈ। ਮੈਨੂੰ ਸਾਰੇ ਆਖਦੇ ਹਨ ਕਿ ਮੈਂ ਵਕਤ ਦਾ ਪਾਬੰਦ ਹਾਂ, ਮੈਂ ਆਪ ਭੀ ਜਾਣਦਾ ਹਾਂ […]

FEATURE

ਲਾਲਟੈਨ ਤੇ ਆਰਸੀ

ਲੇਖ
73 views 2 secs

ਸਾਧੂ ਰਾਘਵਾਨੰਦ ਜੀ ਕੋਈ ੭੦-੭੫ ਸਾਲ ਦੇ ਸਨ। ਉਮਰ ਭਾਵੇਂ ਵੱਡੀ ਸੀ, ਪਰ ਸਰੀਰ ਤਕੜਾ ਤੇ ਸਿਹਤਮੰਦ ਸੀ ਭਾਵੇਂ ਕੇਵਲ ਦੁੱਧ ਤੇ ਕੁਝ ਫਲਾਂ ‘ਤੇ ਹੀ ਗੁਜ਼ਾਰਾ ਕਰਦੇ ਸਨ। ਅੰਨ ਆਦਿ ਹੋਰ ਕੁਝ ਵੀ ਨਹੀਂ ਸਨ ਖਾਂਦੇ। ਉਹ ਕਈ ਵਾਰ ਸਾਡੇ ਘਰ ਮੇਰੇ ਦਾਦਾ ਜੀ ਨਾਲ ਅਧਿਆਤਮਕ ਵਾਰਤਾਲਾਪ ਕਰਨ ਆ ਜਾਇਆ ਕਰਦੇ ਸਨ। ਉਨ੍ਹਾਂ ਦੀ […]

FEATURE

ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਮੋਰਚਾ

ਲੇਖ
72 views 9 secs

ਅੰਗਰੇਜ਼ ਹੁਕਮਰਾਨਾਂ ਦੀ ਨੀਤੀ ਇਹ ਸੀ ਕਿ ‘ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ’ ਅਤੇ ‘ਖਾਲਸਾ ਕਾਲਜ ਅੰਮ੍ਰਿਤਸਰ’ ਆਦਿਕ ਪ੍ਰਮੁੱਖ ਸਿੱਖ ਸੰਸਥਾਵਾਂ ਦਾ ਪ੍ਰਬੰਧ ਆਪਣੇ ਹਿਤਾਂ ਦੀ ਸੁਰੱਖਿਆ ਲਈ, ਆਪਣੀ ਮਰਜ਼ੀ ਅਨੁਸਾਰ ਚੁਣੇ ਸਿੱਖ ਸਰਬਰਾਹਾਂ ਰਾਹੀਂ ਕੀਤਾ ਜਾਵੇ। ਹੋਰ ਤਾਂ ਹੋਰ ਉਹ ਇਸ ਮਾਮਲੇ ਵਿਚ ਆਪਣੇ ਹਮਾਇਤੀ ਚੀਫ਼ ਖਾਲਸਾ ਦੀਵਾਨ ਦੇ ਆਗੂਆਂ ਨੂੰ ਭੀ ਇਹਨਾਂ ਸੰਸਥਾਵਾਂ ਦੇ ਪ੍ਰਬੰਧ […]