LATEST POST

FEATURE

सिंघ सभा लहर का उत्थान और प्रभाव

हिन्दी
78 views 10 secs

महाराजा रणजीत सिंघ के काल के बाद पंजाब की राजनैतिक स्थिति बहुपक्षीय रूप से बदल चुकी थी। इसके साथ ही धार्मिक स्थितियां भी तेजी के साथ बदल रही थीं, जिस कारण सिक्ख धर्म की सबसे प्रमुख लहर’ सिंघ सभा लहर’ अस्तित्व में आई। इस लहर की उत्पत्ति १८७३ ई. में हुई, जिसका मुख्य उद्देश्य सिक्ख […]

FEATURE

ਸਫਲ ਜੀਵਨ – ਰੁੱਖਾਂ ਨਾਲ ਪਿਆਰ

ਲੇਖ
76 views 9 secs

ਸਾਡੇ ਸਮਾਜ ਵਿਚ ‘ਇਕ ਰੁੱਖ ਸੌ ਸੁੱਖ’ ਲੋਕ ਮੁਹਾਵਰਾ ਪ੍ਰਚੱਲਤ ਹੈ। ਫਿਰ ਇਹ ਸੌ ਸੁੱਖ ਕੀ ਹਨ? ਰੁੱਖ ਸਾਡੀ ਜ਼ਿੰਦਗੀ ਦੇ ਸਦੀਵੀ ਸਾਥੀ ਹਨ। ਸਾਡੇ ਪੂਰਵਜ਼ਾਂ ਦਾ ਰੋਟੀ, ਕੱਪੜਾ, ਮਕਾਨ ਆਦਿ ਸਭ ਕੁਝ ਰੁੱਖ ਹੀ ਸਨ। ਸਾਡਾ ਬਹੁਤਿਆਂ ਦਾ ਬਚਪਨ, ਜਵਾਨੀ ਇਨ੍ਹਾਂ ਦਿਆਂ ਟਾਹਣਾਂ ਉਤੇ ਖੇਡ ਮੱਲ੍ਹ ਕੇ, ਛਾਵਾਂ ਮਾਣ ਕੇ ਤੇ ਪੀਂਘਾਂ ਝੂਟ ਕੇ […]

FEATURE

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 

ਲੇਖ
93 views 9 secs

ਬਾਬਾ ਦੀਪ ਸਿੰਘ ਦਾ ਜਨਮ 14 ਮਾਘ ਸੰਮਤ 1739 ਬਿਕਰਮੀ ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਦੀਪਾ ਸੀ।ਛੋਟੇ ਹੁੰਦਿਆਂ ਹੀ ਉਨ੍ਹਾਂ ਨੇ ਗੁਰਮੁੱਖੀ ਪੜ੍ਹੀ ਤੇ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ। ਵਾਹੀ ਵੀ ਕੀਤੀ , ਨੇਜ਼ਾ ਸੁੱਟਣ ਅਤੇ ਘੋੜ […]

FEATURE

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ 355ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਪੰਜਾਬ
80 views 1 sec

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ 355ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਮਿਤੀ 06 ਅਕਤੂਬਰ ਨੂੰ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਪਾਠ ਆਰੰਭ ਕਰਵਾਇਆ ਗਿਆ ਸੀ ਜਿਸ ਦਾ ਪਾਠ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਹੀ ਕੀਤਾ ਗਿਆ। ਜਨਮ ਦਿਹਾੜੇ […]

FEATURE

ਵਿਦਿਆਵਾਨ ਲਈ ਨਿਮਰਤਾ ਦਾ ਮੁੱਲ

ਲੇਖ
69 views 9 secs

ਵਿਦਯਾ ਧਨ ਕੋ ਪਾਇ ਕਰ, ਨਿੰਮ੍ਰਿਤ ਪੁਰਖ ਉਦਾਰ। ਕੀਰਤ ਯਾ ਜਗ ਮੈ ਘਨੀ, ਬਹੁਰੋ ਸੂਖ ਅਪਾਰ।    (ਭਾਵਰਸਾਂਮ੍ਰਿਤ) ਕਈ ਵਾਰ ਸਮਾਜ ਵਿਚ ਕੁਝ ਇਨਸਾਨ ਗਿਆਨ ਪ੍ਰਾਪਤ ਕਰ ਕੇ ਹਉਮੈ ਗੁਸਤ ਹੋ ਜਾਂਦੇ ਹਨ। ਇਹ ਵੀ ਸੱਚ ਹੈ ਕਿ ਮਿੱਠੇ ਬੋਲ, ਨਿਮਰਤਾ ਤੇ ਹਲੀਮੀ ਚੰਗੀ ਸ਼ਖ਼ਸੀਅਤ ਦੇ ਵਿਸ਼ੇਸ਼ ਗੁਣ ਹਨ। ਇਸ ਨਾਲ ਸਮਾਜਿਕ ਸਾਂਝ ਵਧਦੀ ਹੈ […]

FEATURE

ਭਗਤ ਸੈਣ ਜੀ

ਲੇਖ
98 views 18 secs

ਭਗਤ ਸੈਣ ਜੀ ਭਗਤੀ ਲਹਿਰ ਦੇ ਉਨ੍ਹਾਂ ਪੰਦਰ੍ਹਾਂ ਭਗਤ ਸਾਹਿਬਾਨ ਰੂਪੀ ਮਾਲਾ ਦੇ ਮੋਤੀ ਹਨ ਜਿਨ੍ਹਾਂ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦਾ ਮਾਣ ਪ੍ਰਾਪਤ ਹੋਇਆ। ਭਗਤ ਸੈਣ ਜੀ ਨੇ ਮੱਧਕਾਲ ਦੇ ਸਮੇਂ ਵਿਚ ਰਾਜਨੀਤਿਕ ਪ੍ਰਬੰਧ ਦੇ ਡਰ ਦੇ ਪਰਛਾਵੇਂ ਥੱਲੇ ਜੀਵਨ ਵਿਅਰਥ ਗੁਆਉਣ ਵਾਲੇ ਭਾਰਤੀਆਂ ਵਿਚ ਪ੍ਰਭੂ-ਭਗਤੀ ਦੇ ਨਿਰਮਲ […]

FEATURE

ਪੰਜਾਬ ਵਿੱਚੋਂ ਨਸ਼ੇ ਕਿਵੇਂ ਖਤਮ ਹੋਣ?

ਲੇਖ
83 views 13 secs

ਪੰਜਾਬ ਵਿਚ ਨਸ਼ਾ ਨਵਾਂ ਨਹੀਂ ਹੈ, ਪਰੰਤੂ ਨਸ਼ੇ ਬਦਲ ਗਏ ਹਨ। ਸਮੇਂ ਦੇ ਬਦਲਾਅ ਨਾਲ ਨਸ਼ੇ ਦੀ ਵਰਤੋਂ ਕਰਨ ਵਾਲਾ ਵਰਗ ਅਤੇ ਇਨ੍ਹਾਂ ਦੇ ਤਸਕਰ ਵੀ ਬਦਲ ਗਏ ਹਨ। ਨਵੇਂ ਨਸ਼ੇ ਜਿੰਨੇ ਭਿਆਨਕ ਹਨ ਓਨਾ ਹੀ ਵੱਡਾ ਇਨ੍ਹਾਂ ਦਾ ਕਾਰੋਬਾਰ ਹੈ। ਇੱਥੇ ਇਹ ਗੱਲ ਵੀ ਸਮਝ ਤੋਂ ਬਾਹਰ ਹੈ ਕਿ ਆਰਥਿਕ ਤੌਰ ‘ਤੇ ਕੰਗਾਲ ਹੁੰਦੇ […]

FEATURE

ਸਿੱਖ ਧਰਮ ਦੀ ਵਿਲੱਖਣਤਾ

ਲੇਖ
95 views 2 secs

ਮਨੁੱਖਾ ਜੀਵਨ ਵਿੱਚ ਧਰਮ ਅਹਿਮ ਭੂਮਿਕਾ ਨਿਭਾਉਂਦਾ ਹੈ। ਲਗਭਗ ਹਰੇਕ ਮਨੁੱਖੀ ਕਿਰਿਆ ਵਿੱਚ ਧਰਮ ਸੁਚੇਤ ਜਾਂ ਅਚੇਤ ਰੂਪ ਵਿੱਚ ਕਾਰਜਸ਼ੀਲ ਹੁੰਦਾ ਹੈ। ਅੰਗਰੇਜ਼ੀ ਵਿੱਚ ਇਸਦੇ ਲਈ ਰੀਲਿਜਨ  ਸ਼ਬਦ ਵਰਤਿਆ ਜਾਂਦਾ ਹੈ। ਇਸਦਾ ਸਮਭਾਵੀ ਸੰਸਕ੍ਰਿਤ ਸ਼ਬਦ ਧਰਮ ‘ਧ੍ਰੀ’ ਅਤੇ ‘ਮਨ’ ਦੇ ਜੋੜ ਤੋਂ ਬਣਦਾ ਹੈ, ਜਿਸਦੇ ਅਰਥ ਹਨ ਕਰਤੱਵ, ਕਿਸੇ ਜਾਤੀ ਸੰਪਰਦਾਇ ਆਦਿ ਦੇ ਪ੍ਰਚੱਲਿਤ ਵਿਹਾਰ ਦਾ ਪਾਲਣ, ਕਾਨੂੰਨ ਜਾਂ […]