LATEST POST

FEATURE

जाति महि जोति जोति महि जाता

हिन्दी
169 views 10 secs

आत्मा और परमात्मा क्योंकि समान रूप से अदृश्य वायबी हैं और आत्मा क्योंकि ब्रह्म ऊर्जा का एक अंश ही है, इसलिए आत्मा की पहचान होते ही परम-आत्मा की पहचान का रास्ता प्रशस्त हो जाता है। जिस प्रकार आत्मा रूपी लघु अदृश्य तत्त्व के शरीर में रहने से ही शरीर चलता है, पैदा होता है, बड़ा […]

FEATURE

ਸਾਰੀਆਂ ਕੌਮਾਂ ਸਿੱਖੀ ਦੀ ਸੂਰਤ ‘ਚੋਂ ਪੈਦਾ ਹੋਈਆਂ

ਲੇਖ
132 views 23 secs

ਸਿੱਖ ਧਰਮ ਦੇ ਅਤੇ ਖਾਸ ਕਰਕੇ ਕੇਸਾਂ ਦੇ ਵਿਰੋਧੀ ਆਮ ਤੌਰ ‘ਤੇ ਇਹ ਚਰਚਾ ਕਰਦੇ ਰਹਿੰਦੇ ਹਨ ਕਿ ਸਿੱਖ ਹਿੰਦੂਆਂ ‘ਚੋਂ ਪੈਦਾ ਹੋਏ ਹਨ, ਚੰਗੇ ਚੰਗੇ ਸਿਆਣੇ ਸੱਜਣ ਵੀ ਇਸ ਭੁਲੇਖੇ ਵਿੱਚ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਲੋਕ ਕੇਸਾਧਾਰੀਆਂ ਦੀ ਹੋਂਦ ਗੁਰੂ ਨਾਨਕ ਸਾਹਿਬ ਤੋਂ ਮੰਨਦੇ ਹਨ। ਵਾਸਤਵ ਵਿੱਚ ਇਹ ਗੱਲ […]

FEATURE

328 ਪਾਵਨ ਸਰੂਪਾਂ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦਾ ਕੀਤਾ ਜਾ ਰਿਹਾ ਹੈ ਪਾਲਣ- ਸ਼੍ਰੋਮਣੀ ਕਮੇਟੀ ਅਧਿਕਾਰੀ

ਕਿਹਾ; ਆਪ ਆਗੂਆਂ ਵੱਲੋਂ ਕੀਤੀ ਜਾ ਰਹੀ ਨਿਰਅਧਾਰ ਬਿਆਨਬਾਜ਼ੀ ਸਿੱਖ ਸੰਸਥਾ ਨੂੰ ਢਾਹ ਲਗਾਉਣ ਵਾਲੀ ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ […]

FEATURE

ਸਿੱਖਾਂ ਦੇ ਬਾਰਾਂ ਵੱਜ ਗਏ…ਕਦੋਂ ਤੇ ਕਿਸ ਤਰ੍ਹਾਂ?

ਲੇਖ
137 views 10 secs

ਓਏ ਸਿੱਖਾ! ਤੇਰੇ ਬਾਰਾਂ ਤਾਂ ਨਹੀਂ ਵੱਜ ਗਏ। ਜਦੋਂ ਕਦੇ ਕਿਸੇ ਸਿੱਖ ਨੂੰ ਚਿੜਾਉਣਾ ਜਾਂ ਹੇਠੀ ਕਰਨੀ ਹੁੰਦੀ ਹੈ ਤਾਂ ਇਹ ਸ਼ਬਦ ਆਮ ਕਹੇ ਜਾਂਦੇ ਹਨ। ਆਓ! ਅਸੀਂ ਦੇਖੀਏ ਕਿ ਸਿੱਖਾਂ ਸਬੰਧੀ ਅਜਿਹਾ ਕਿਹੜੇ ਕਾਰਨਾਂ ਕਰਕੇ ਪ੍ਰਚੱਲਤ ਹੋਇਆ। ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹਮਲੇ ਹਿੰਦੁਸਤਾਨ ਦੇ ਇਤਿਹਾਸ ਦਾ ਕਾਲਾ ਚੈਪਟਰ ਪੇਸ਼ ਕਰਦੇ ਹਨ। […]

FEATURE

ਸਿੱਖ ਕਿਰਦਾਰ ਬਾਰੇ ਵਿਦੇਸ਼ੀਆਂ ਦੇ ਵਿਚਾਰ

ਲੇਖ
140 views 30 secs

ਨਾਦਰਸ਼ਾਹ ਦੀ ਭਵਿੱਖਬਾਣੀ: ਕੰਧਾਰ ਦੇ ਲੁਟੇਰੇ ਨਾਦਰਸ਼ਾਹ ਨੇ ਸੰਨ 1739 ਈਸਵੀ ਵਿੱਚ ਭਾਰਤ ‘ਤੇ ਹਮਲਾ ਕੀਤਾ ਸੀ। ਦਿੱਲੀ ਨੂੰ ਜਿੱਤਣ ਤੋਂ ਬਾਅਦ ਉਹ ਅਰਬਾਂ ਰੁਪਏ ਦੇ ਲੁਟ ਦੇ ਮਾਲ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੁੰਦਰ ਲੜਕੀਆਂ ਅਤੇ ਗੁਲਾਮ ਆਪਣੇ ਅੱਗੇ ਲਾ ਕੇ ਲਾਹੌਰ ਪਹੁੰਚਿਆ। ਲਾਹੌਰ ਦੇ ਸੂਬੇ ਤੋਂ ਇੱਕ ਕਰੋੜ ਰੁਪਿਆ ਖਰਾਜ ਵਜੋਂ ਲੈ […]

FEATURE

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਧਰਮ ਤੋਂ ਪਰ੍ਹੇ ਹੈ: ਮੁੱਖ ਮੰਤਰੀ ਗੁਪਤਾ

ਤਾਜ਼ਾ ਖ਼ਬਰਾਂ
158 views 0 secs

ਨਵੀਂ ਦਿੱਲੀ : ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਮਨੁੱਖੀ ਇਤਿਹਾਸ ’ਚ ਹਿੰਮਤ ਅਤੇ ਸੱਚੇ ਹੋਣ ਦਾ ਸਦੀਵੀ ਪ੍ਰਤੀਕ ਹੈ। ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ’ਚ ਬੋਲਦਿਆਂ ਗੁਪਤਾ ਨੇ ਸਦਨ ਨੂੰ ਦਸਿਆ […]

FEATURE

ਤਾਜ਼ਾ ਖ਼ਬਰਾਂ
137 views 0 secs

ਆਤਿਸ਼ੀ ‘ਤੇ ਗੁਰੂ ਤੇਗ ਬਹਾਦਰ ਜੀ ਵਿਰੁੱਧ ਅਸੰਵੇਦਨਸ਼ੀਲ ਸ਼ਬਦਾਵਲੀ ਬੋਲਣ ਦਾ ਭਾਜਪਾ ਨੇ ਲਿਆ ਨੋਟਿਸ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਮਾਮਲੇ ਨੂੰ ਸੰਵੇਦਨਸ਼ੀਲ ਕਰਾਰ ਦਿਤਾ, ਭਲਕੇ ਨਿੰਦਾ ਦਾ ਮਤਾ ਲਿਆਂਦਾ ਜਾ ਸਕਦੈ ਨਵੀਂ ਦਿੱਲੀ : ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਉਤੇ ਗੁਰੂ ਤੇਗ ਬਹਾਦਰ […]

FEATURE

ਵਿਸ਼ਵ ਭਾਈਚਾਰੇ ਦੀ ਪ੍ਰੋੜਤਾ ਕਰਦੀ ਹੈ ਗੁਰਮਤਿ (ਸਰਬੱਤ ਦਾ ਭਲਾ-ਮਨੁੱਖਤਾ ਦੀ ਏਕਤਾ)

ਲੇਖ
141 views 9 secs

ਸਿੱਖ ਧਰਮ ਦਾ ਮੂਲ ਸਿਧਾਂਤ ਮਨੁੱਖਤਾ ਦੀ ਏਕਤਾ, ਸਰਬੱਤ ਦਾ ਭਲਾ ਅਤੇ ਵਿਸ਼ਵ ਭਾਈਚਾਰਾ ਹੈ। ਗੁਰਬਾਣੀ ਸਿਰਫ਼ ਕਿਸੇ ਇੱਕ ਧਰਮ, ਜਾਤ, ਦੇਸ਼ ਜਾਂ ਵਰਗ ਲਈ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਸਾਰਵਭੌਮ ਸੰਦੇਸ਼ ਹੈ। ਗੁਰੂ ਸਾਹਿਬਾਨ ਨੇ ਉਸ ਯੁੱਗ ਵਿੱਚ, ਜਦੋਂ ਜਾਤ-ਪਾਤ, ਧਰਮਿਕ ਭੇਦਭਾਵ, ਉੱਚ-ਨੀਚ ਅਤੇ ਹਿੰਸਾ ਚਰਮ ‘ਤੇ ਸੀ, ਸਰਬਸਾਂਝੀਵਾਲਤਾ ਦਾ ਵਿਸ਼ਵ ਦ੍ਰਿਸ਼ਟੀਕੋਣ ਪੇਸ਼ ਕੀਤਾ। […]