LATEST POST

FEATURE

ਸੁਣਨ ਸ਼ਕਤੀ ਦਾ ਮਹੱਤਵ

ਲੇਖ
129 views 14 secs

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁਜੀ’ ਸਾਹਿਬ ਇਕ ਅਦੁੱਤੀ ਸ਼ਾਹਕਾਰ, ਰੱਬੀ-ਰਹਿਮਤ ਦਾ ਰੂਹਾਨੀ ਚਸ਼ਮਾ, ਭਗਤੀ ਰਸ ਦਾ ਸੋਮਾ, ਜੀਵਨ-ਜਾਚ ਦੇ ਅਨਮੋਲ ਸਿਧਾਂਤਾਂ ਦਾ ਇਕ ਮਹਿਕਦਾ ਗੁਲਦਸਤਾ, ਈਸ਼ਵਰ ਪ੍ਰਾਪਤੀ ਦਾ ਇਕ ਸਰਲ ਸਰੋਤ ਏ। ਪਰਮਾਤਮਾ ’ਚ ਵਿਸ਼ਵਾਸ ਕਰਨਾ, ਉਸ ਨੂੰ ਮੰਨਣਾ, ਸਗੋਂ ਉਸ ਦੀ ਹੋਂਦ ’ਚ ਅਟੱਲ ਨਿਸਚਾ ਰੱਖਣਾ, ਉਸ ਦਾ ਨਾਮ ਸੁਣਨਾ ਅਤੇ […]

FEATURE

ਗੁਰਿਆਈ ਦਿਵਸ ’ਤੇ ਵਿਸ਼ੇਸ਼; ਗੁਰਮੁਖੀ ਲਿਪੀ ਦੇ ਸਿਰਜਕ ਗੁਰੂ ਅੰਗਦ ਦੇਵ ਜੀ

ਲੇਖ
128 views 5 secs

ਭਾਈ ਲਹਿਣਾ ਜੀ ਨੇ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਿਤਾ ਜੀ ਦੀ ਇਹ ਜ਼ਿੰਮੇਵਾਰੀ ਵੀ ਸੰਭਾਲੀ। ਜਿੱਥੇ ਵੀ ਕਿਸੇ ਸਾਧੂ ਮਹਾਤਮਾ ਬਾਰੇ ਸੁਣਦੇ ਉੱਥੇ ਹੀ ਹਿਰਦੇ ਦੀ ਜਗਿਆਸਾ ਦੀ ਤ੍ਰਿਪਤੀ ਲਈ ਪਹੁੰਚ ਜਾਂਦੇ ਪਰ ਸੱਚੇ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਹਿਰਦੇ ਅੰਦਰ ਸ਼ਾਂਤੀ ਅਤੇ ਸਦਾਥਿਰ ਅਨੰਦ ਦੀ ਅਵਸਥਾ ਦੀ ਪ੍ਰਾਪਤੀ ਦੀ ਆਸ ਅਧੂਰੀ ਹੀ ਰਹੀ। ਸ੍ਰੀ […]

FEATURE

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਪ੍ਰਣਾਮ

ਲੇਖ
85 views 11 secs

੧੨ ਸਤੰਬਰ ਦੀ ਦੁਪਹਿਰ ਨੂੰ ਸਾਰਾਗੜ੍ਹੀ ਵਾਲੀ ਫੌਜੀ ਟੁਕੜੀ ਨੇ ਸ਼ੀਸ਼ੇ ਦੀ ਲਿਸ਼ਕੋਰ ਮਾਰ ਕੇ ਇਸ਼ਾਰਾ ਕੀਤਾ ਕਿ ਉਨ੍ਹਾਂ ਦਾ ਅਸਲਾ ਖਤਮ ਹੋ ਗਿਆ ਹੈ । ਕਮਾਂਡਿੰਗ ਅਫ਼ਸਰ ਕਰਨਲ ਹੇਗਨ ਨੇ ਗੜ੍ਹੀ ‘ਚ ਘਿਰੇ ਹੋਏ ਜਵਾਨਾਂ ਦੀ ਜਦੋਂ ਮਾਯੂਸ ਹਾਲਤ ਦੇਖੀ ਤਾਂ ਉਹ ਆਪਣੇ ਸਾਥੀਆਂ ਦਾ ਬਚਾਓ ਦਲ ਲੈ ਕੇ ਹੰਭਲਾ ਮਾਰਨ ਲੱਗਾ ਪਰ ਉਸ […]

FEATURE

ਡਾ. ਜਸਵੰਤ ਸਿੰਘ ਨੇਕੀ ਦੀ ਅੱਜ ਬਰਸੀ ‘ਤੇ : ਇਕ ਸਰਬਾਂਗੀ ਸ਼ਖ਼ਸੀਅਤ ਨੂੰ ਚੇਤੇ ਕਰਦਿਆਂ

ਲੇਖ
85 views 21 secs

ਅੰਤਰਰਾਸ਼ਟਰੀ ਤੌਰ ‘ਤੇ ਪ੍ਰਸਿੱਧ ਮਨੋਵਿਗਿਆਨੀ, ਰਹੱਸਵਾਦੀ ਕਵੀ, ਸੰਸਕ੍ਰਿਤ, ਬ੍ਰਜ, ਪੰਜਾਬੀ, ਹਿੰਦੀ, ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਦਾ ਗਿਆਨ ਰੱਖਦੇ ਇੱਕ ਭਾਸ਼ਾ ਵਿਗਿਆਨੀ, ਡੂੰਘੇ ਧਾਰਮਿਕ, ਪਰ ਆਪਣੇ ਦ੍ਰਿਸ਼ਟੀਕੋਣ ਵਿੱਚ ਪੂਰੀ ਤਰ੍ਹਾਂ ਧਰਮ-ਨਿਰਪੱਖ; ਬਹੁਤ ਪੜ੍ਹੇ-ਲਿਖੇ, ਜੀਵਨ ਦੇ ਸਾਰੇ ਭੌਤਿਕ ਸੁੱਖਾਂ ਨਾਲ ਭਰਪੂਰ ਅਤੇ ਫਿਰ ਵੀ ਨਿਮਰ ਵਿਅਕਤਿਤਵ ਦੇ ਧਾਰਨੀ ਪੁਰਖ ਸਨ-ਡਾ. ਜਸਵੰਤ ਸਿੰਘ ਨੇਕੀ। 27 ਅਗਸਤ 1925 ਨੂੰ […]

FEATURE

Challenges of AI for Promoting Sikhism in the 21st Century

English
150 views 6 mins

Artificial Intelligence (AI) is a technology that enables machines and computer systems to perform tasks that usually require human intelligence. AI systems can interpret information, make decisions, and solve problems based on patterns and data, and they are capable of improving their performance over time by learning from past experiences. Today, AI is applied in […]

FEATURE

ਸਿੱਖ ਕੌਮ ਬਾਰੇ ਵਿਦਵਾਨਾਂ ਦੇ ਵਿਚਾਰ

ਲੇਖ
132 views 7 secs

ਸਿੱਖ ਇਕ ਵੱਖਰੀ ਕੌਮ ਹੈ, ਇਸ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ, ਜਿੱਥੋਂ ਤਕ ਕਿਸੇ ਫਿਰਕੇ ਨੂੰ ਕੌਮ ਮੰਨਣਾ ਜਾਂ ਨਾ ਮੰਨਣਾ ਇਸ ਬਾਰੇ ਕੌਮ ਘੋਸ਼ਿਤ ਕਰਨ ਲਈ ਜੋ ਵੱਖ-ਵੱਖ ਸਿਧਾਂਤ ਚਾਹੀਦੇ ਹਨ, ਉਹ ਇਸ ਪ੍ਰਕਾਰ ਹਨ:- ੧. ਮਜ਼ਹਬੀ ਏਕਤਾ ਤੇ ਸੁਤੰਤਰਤਾ ੨. ਸਮਾਜੀ ਅਭਿੰਨਤਾ ਅਤੇ ਚੇਤਨਤਾ ੩. ਭਾਸ਼ਾਈ ਏਕਤਾ ੪. ਬਹੁ-ਗਿਣਤੀ ਵਿਚ ਕਿਸੇ […]

FEATURE

ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ 1600 ਕਰੋੜ ਦੇ ਰਾਹਤ ਪੈਕੇਜ ਨੂੰ ਦੱਸਿਆ ‘ਮਜ਼ਾਕ’

ਤਾਜ਼ਾ ਖ਼ਬਰਾਂ
119 views 2 secs

ਗਿਆਨੀ ਹਰਪ੍ਰੀਤ ਸਿੰਘ ਦੀ ਕੇਂਦਰ ਸਰਕਾਰ ਨੂੰ ਅਪੀਲ – ਰਕਮ ਸਿੱਧੀ ਪੀੜਤਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਅਕਾਲੀ ਆਗੂ ਰਖੜਾ ਸਾਹਿਬ ਵੱਲੋਂ 10 ਕਰੋੜ ਦੀ ਸਹਾਇਤਾ ਦਾ ਐਲਾਨ, ਪਾਰਟੀ ਲਗਾ ਰਹੀ ਰਾਹਤ ਕੈਂਪ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਵੱਲੋਂ ਅੰਮ੍ਰਿਤਸਰ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਪ੍ਰਧਾਨ ਗਿਆਨੀ […]

FEATURE

ਤਾਮਿਲਨਾਡੂ ਵਿਚ ਜਾਤ-ਪਾਤ ਦੇ ਵਿਤਕਰੇ ਅਧਾਰਿਤ ਆਨਰ ਕਿਲਿੰਗ ਵਿੱਚ ਕਤਲ ਕੀਤੇ ਨੌਜਵਾਨ ਦੇ ਮਾਪਿਆਂ ਨਾਲ ਜਥੇਦਾਰ ਨੇ ਕੀਤੀ ਮੁਲਾਕਾਤ

ਤਾਜ਼ਾ ਖ਼ਬਰਾਂ
139 views 5 secs

ਤਾਮਿਲਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ ਵਿਖੇ ਬੀਤੇ ਦਿਨੀਂ ਜਾਤ-ਪਾਤ ਦੇ ਵਿਤਕਰੇ ਅਧਾਰਿਤ ਆਨਰ ਕਿਲਿੰਗ ਵਿੱਚ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਵਿਨ ਸੇਲਵਾ ਗਨੇਸ਼ ਦੇ ਮਾਪਿਆਂ – ਪਿਤਾ ਸ੍ਰੀ ਚੰਦਰ ਸ਼ੇਖਰ ਤੇ ਮਾਤਾ ਤਾਮਿਲ ਸੇਲਵੀ – ਨਾਲ ਉਨ੍ਹਾਂ ਦੇ ਘਰ ਵਿਸ਼ੇਸ਼ ਰੂਪ ਵਿੱਚ ਪੁੱਜ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁਲਾਕਾਤ ਕੀਤੀ ਤੇ […]