LATEST POST

FEATURE

ਸਰਬੱਤ ਦਾ ਭਲਾ

ਲੇਖ
187 views 39 secs

ਸੰਸਾਰ ਵਿਚ ਤਿੰਨ ਤਰ੍ਹਾਂ ਦੇ ਲੋਕ ਹਨ: ਇਕ ਉਹ ਜੋ ਸਰਬੱਤ ਦਾ ਭਲਾ ਮੰਗਦੇ ਹਨ; ਦੂਜੇ ਉਹ ਜੋ ਕੇਵਲ ਆਪਣਾ ਭਲਾ ਮੰਗਦੇ ਹਨ ਅਤੇ ਤੀਜੇ ਉਹ ਜੋ ਆਪਣਾ ਭਲਾ ਤਾਂ ਮੰਗਦੇ ਹਨ ਅਤੇ ਦੂਜੇ ਦਾ ਬੁਰਾ । ਉਨ੍ਹਾਂ ਨੂੰ ਦੂਜਿਆਂ ਦਾ ਬੁਰਾ ਚਿਤਵਨ ਵਿਚ ਸੁਆਦ ਆਉਂਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ। ਇਨ੍ਹਾਂ ਤਿੰਨਾਂ ਸ਼੍ਰੇਣੀਆਂ ‘ਚੋਂ […]

FEATURE

ਰੱਬ ਸਿਫ਼ਰ ਹੈ

ਲੇਖ
144 views 3 secs

ਕੋਇਟੇ ਦੇ ਭੂਚਾਲ ਤੋਂ ਬਾਅਦ ਅਸੀਂ ਸਿੱਬੀ ਸ਼ਹਿਰ ਚਲੇ ਗਏ। ਉਥੇ ਮੈਨੂੰ ਗੋਰਮਿੰਟ ਸਕੂਲ ਵਿਚ ਪੰਜਵੀਂ ਜਮਾਤ ਵਿਚ ਦਾਖਲ ਕਰਵਾ ਦਿੱਤਾ ਗਿਆ। ਉਥੇ ਮੇਰਾ ਇਕ ਜਮਾਤੀ ਸੀ ਜਿਸ ਦੀ ਉਮਰ ਵੀਹ-ਬਾਈ ਸਾਲ ਹੋਣੀ ਏ। ਫ਼ਕੀਰ ਬਖ਼ਸ਼ ਉਸ ਦਾ ਨਾਮ ਸੀ। ਉਹ ਦਸਾਂ-ਯਾਰਾਂ ਵਰ੍ਹਿਆਂ ਦੇ ਬੱਚਿਆਂ ਦੀ ਜਮਾਤ ਵਿਚ ਬੈਠਾ ਬੜਾ ਅਜੀਬ ਲਗਦਾ ਸੀ। ਉਹ ਪੜ੍ਹਨੇ […]

FEATURE

ਆਓ, ਕੁਦਰਤ ਨਾਲ ਇਕਸੁਰ ਹੋ ਕੇ ਜੀਣਾ ਸਿਖੀਏ!

ਲੇਖ
157 views 17 secs

ਅਕਾਲ ਪੁਰਖ ਦੀ ਰਚਨਾ, ਇਹ ਕੁਦਰਤ ਮਨੁੱਖ ਦੀ ਨਿੱਘੀ ਦੋਸਤ ਅਤੇ ਸਿੱਖਿਆਦਾਤਾ ਹੈ। ਇਸ ਦੇ ਰੰਗਾਂ ਵੱਲ ਜ਼ਰਾ ਗਹੁ ਨਾਲ ਤੱਕੀਏ ਤਾਂ ਸਾਨੂੰ ਇਨ੍ਹਾਂ ਵਿਚ ਇਕਸੁਰਤਾ ਨਜ਼ਰ ਆਵੇਗੀ। ਕੁਦਰਤ ਜਾਂ ਪ੍ਰਕਿਰਤੀ ਦੀ ਸੁੰਦਰਤਾ ਸਾਡੀਆਂ ਸੁੱਤੀਆਂ ਭਾਵਨਾਵਾਂ ਨੂੰ ਜਗਾਉਣ ਦੀ ਸਮਰੱਥਾ ਰੱਖਦੀ ਹੈ । ਇਸ ਵਿਚ ਵਿਚਰਦੇ ਚਹਿਚਹਾਉਂਦੇ ਪੰਛੀਆਂ ਦੇ ਮਿੱਠੇ ਗੀਤ ਸੁਣ ਕੇ, ਮਨੁੱਖ ਦਾ […]

FEATURE

ਬਾਬਾ ਦੀਪ ਸਿੰਘ ਜੀ ਦੀ ਖੁੱਲ੍ਹਦਿਲੀ

ਲੇਖ
159 views 1 sec

ਆਪਣੇ ਮਹਾਨ ਗੁਣਾਂ ਸਦਕਾ ਬਾਬਾ ਦੀਪ ਸਿੰਘ ਜੀ ਦੀ ਇਨ੍ਹੀਂ ਵਡਿਆਈ ਤੇ ਉਪਮਾ ਹੋ ਗਈ ਸੀ ਕਿ ਇਕ ਵਾਰ ਆਪ ਜੀ ਨੇ ਜੈਸਲਮੇਰ ਅਤੇ ਬੀਕਾਨੇਰ ਦੇ ਦੋ ਹਿੰਦੂ ਰਾਜਿਆਂ ਦੀ ਸੁਲਾਹ ਕਰਵਾ ਦਿੱਤੀ ਸੀ। ਕੁਝ ਸਮਾਂ ਸਿੰਘਾਂ ਨੇ ਸੁੱਖ ਦਾ ਸਾਹ ਲਿਆ ਅਤੇ ਉਨ੍ਹਾਂ ਦੇ ਪਰਉਪਕਾਰ ਅਤੇ ਮਹਾਨ ਕਾਰਨਾਮਿਆਂ ਤੋਂ ਸਿੰਘਾਂ ਵਿਚ ਜਾਗ੍ਰਿਤੀ ਆਈ ਹੀ […]

FEATURE

ਕਾਮ

ਲੇਖ
144 views 1 sec

ਕਾਮ ਦੀ ਨਜ਼ਰ ਖਿੜੀਆਂ ਕਲੀਆਂ ਦੀ ਗਾਹਕ ਹੁੰਦੀ ਹੈ। ਮੁਰਝਾਏ ਫੁੱਲਾਂ ਵੱਲ ਇਹ ਪਿੱਠ ਕਰ ਖਲੋਂਦੀ ਹੈ। ਕਾਮ ਦੀ ਰੁਚੀ ਆਪਣੇ ਆਪ ਵਿਚ ਨਾ ਨੈਤਿਕ ਹੈ ਨਾ ਅਨੈਤਿਕ। ਕਾਮੁਕ ਵਿਵਹਾਰ ਹੀ ਨੈਤਿਕ ਜਾਂ ਅਨੈਤਿਕ ਹੋ ਸਕਦਾ ਹੈ। ਜੇਕਰ ਇਹ ਮੁਹੱਬਤ ਨਾਲ ਬੱਝਾ ਤੇ ਸਾਦਕੀ ਨਾਲ ਸੰਵਾਰਿਆ ਹੋਵੇ ਤਾਂ ਪਵਿੱਤਰ ਹੁੰਦਾ ਹੈ ਤੇ ਕਰਤੇ ਦੀਆਂ ਨਜ਼ਰਾਂ […]

FEATURE

ਦੇਸ਼ ਅਤੇ ਕੌਮ ਦੀ ਰੱਖ੍ਯਾ ਦਾ ਸਾਧਨ

ਲੇਖ
134 views 1 sec

ਅੱਜ ਕੱਲ ਦੇ ਲੋਗਾਂ ਨੇ ਦੇਸ਼ ਅਤੇ ਕੌਮ ਦੀ ਰੱਖਯਾ ਦੇ ਸਾਧਨ ਅਪਨੀ-ਅਪਨੀ ਬੁੱਧਿ ਦੇ ਅਨੁਸਾਰ ਕਈ ਪ੍ਰਕਾਰ ਦੇ ਮੰਨੇ ਹੋਏ ਹਨ ਜਿਨ੍ਹਾਂ ਨੂੰ ਉਹ ਅਪਨੇ ਵੱਖ੍ਯਾਨਾਂ ਦੁਆਰਾ ਪ੍ਰਗਟ ਕਰ ਰਹੇ ਹਨ, ਪਰੰਤੂ ਜਦ ਅਸੀਂ ਇਸ ਬਾਤ ਨੂੰ ਅਪਨੇ ਚਿੱਤ ਵਿਚ ਵਿਚਾਰਦੇ ਹਾਂ ਤਦ ਸਾਨੂੰ ਇਸ ਦਾ ਇਹ ਉੱਤਰ ਮਿਲਦਾ ਹੈ ਜੋ ਨੀਚੇ ਲਿਖ੍ਯਾ ਜਾਂਦਾ […]

FEATURE

ਸੇਵਾ, ਸਿਮਰਨ ਤੇ ਤਿਆਗ ਦੇ ਮੁਜੱਸਮੇ – ਬਾਬਾ ਜਵਾਲਾ ਸਿੰਘ ਹਰਖੋਵਾਲ 

ਲੇਖ
162 views 5 secs

ਪੰਜਾਬ ਦੀ ਧਰਤੀ ਨੇ ਅਨੇਕਾਂ ਰੱਬੀ ਰੰਗ ਵਿੱਚ ਰੰਗੀਆਂ ਰੂਹਾਂ ਨੂੰ ਆਪਣੀ ਗੋਦ ਵਿੱਚ ਖਿਡਾਇਆ ਹੈ । ਅਜਿਹੀ ਰਸੀ ਹੋਈ ਪਵਿੱਤਰ ਆਤਮਾ ਦੇ ਮਾਲਕ ਸਨ, ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ, ਜਿਨ੍ਹਾਂ ਆਪਣੀ ਹਯਾਤੀ ਦੇ 68-69 ਸਾਲ ਲੱਖਾਂ ਸਿੱਖ ਸੰਗਤਾਂ ਨੂੰ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੋੜਨ ਦਾ ਵੱਡਾ ਕਾਰਜ ਕੀਤਾ […]

FEATURE

ਬਾਦਸ਼ਾਹੀ ਦਾ ਅਹਿਸਾਸ

ਲੇਖ
133 views 28 secs

ਸੁਲਤਾਨਪੁਰ ਦੀ ਧਰਤੀ ਨੂੰ ਨਮਸਕਾਰ ਕਰਕੇ ਗੜਗੱਜ ਅਕਾਲੀ ਦੇ ਮਨ ‘ਚੋਂ ਮੋਹ ਭਿੱਜੇ ਸ਼ਰਧਾਮਈ ਬੋਲ ਇਕ ਵੇਦਨਾ ਬਣ ਕੇ ਨਿਕਲੇ, ਜਾਣੀ ਸਾਖ਼ਸ਼ਾਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਅੱਖਾਂ ਸਾਹਵੇਂ ਘੁੰਮ ਗਿਆ ਤੇ ਵਰਤਮਾਨ ਹਾਲਾਤ ਵੀ। ਆਹ ਮੇਰੇ ਸੱਚੇ ਪਾਤਸ਼ਾਹ ਦੀ ਪਾਵਨ ਚਰਨ-ਛੂਹ ਧਰਤੀ, ਜਿਥੇ ਉਨ੍ਹਾਂ ਜ਼ਿੰਦਗੀ ਦਾ ਕਾਫ਼ੀ ਸਮਾਂ ਗੁਜ਼ਾਰਿਆ, ਗੁਜ਼ਾਰਿਆ ਈ ਨਹੀਂ, […]