15 ਅਕਤੂਬਰ ਨੂੰ ਗੁਰਿਆਈ ਦਿਵਸ ‘ਤੇ ਵਿਸ਼ੇਸ਼: ਜੋਤਿ ਸਮਰਪੀ ਅਸਟ ਗੁਰ
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਨਿਰਣਾ:- ਜਦ ਰਾਮਰਾਇ ਨੇ ਔਰੰਗਜ਼ੇਬ ਦੀ ਖੁਸ਼ਾਮਦ ਦੀ ਹੱਦ ਕਰ ਦਿੱਤੀ ਸੀ ਤਾਂ ਜਿਥੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਇਹ ਫੁਰਮਾਇਆ ਸੀ ਕਿ ਉਹ ਸਾਡੇ ਮੂੰਹ ਨਾ ਲੱਗੇ, ਉਥੇ ਨਾਲ ਹੀ ਬਚਨ ਕਹੇ ਸਨ ਕਿ- ਗੁਰਤਾ ਉਚਿਤ ਨਹੀਂ, ਰਾਖਯੋ ਮਾਨ। ਭਾਵ ਸਪੱਸ਼ਟ ਸੀ ਕਿ ਰਾਮਰਾਇ ਇਤਨੀ ਵੱਡੀ ਜ਼ਿੰਮੇਵਾਰੀ […]
