ਆਓ! ਨਕਲੀ ਤੇ ਅਸਲੀ ਨਸ਼ੇ ਦੀ ਪਹਿਚਾਣ ਕਰੀਏ
ਦਾਨਿਆਂ ਦਾ ਕਥਨ ਹੈ ਕਿ-“ਕੋਈ ਮੁਲਕ ਭਾਵੇਂ ਕਿੰਨਾ ਹੀ ਖੁਸ਼ਹਾਲ ਕਿਉਂ ਨਾ ਹੋਵੇ, ਜੇਕਰ ਉੱਥੋਂ ਦੇ ਲੋਕ ਨਸ਼ਿਆਂ ਵਿਚ ਖਚਿਤ ਹੋ ਜਾਣ ਤਾਂ ਉਸ ਨੂੰ ਗਰਕ ਹੋਣ ਤੋਂ ਕੋਈ ਨਹੀਂ ਬਚਾ ਸਕਦਾ।” ਇਸ ਵੇਲੇ ਪੰਜਾਬ ਦਾ ਵੱਡਾ ਵਰਗ ਮਾਰੂ ਨਸ਼ਿਆਂ ਵਿਚ ਗ਼ਰਕ ਹੋ ਕੇ ਤਬਾਹੀ ਵੱਲ ਜਾ ਰਿਹਾ ਹੈ। ਭਾਵੇਂ ਕੁਦਰਤ ਨੇ ਮਨੁੱਖ ਦੇ ਛਕਣ […]
14 ਅਕਤੂਬਰ 2015 ਵਾਲੇ ਦਿਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੀ ਸ਼ਹਾਦਤ ਹੋ ਗਈ
14 ਅਕਤੂਬਰ 2015 ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੋਟਕਪੂਰਾ ਵਿੱਖੇ, ਸਿੱਖਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਵਕਤ, ਉਨ੍ਹਾਂ ਉਪਰ ਪੰਜਾਬ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਉਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈਆਂ ਝੜਪਾਂ ਦੇ ਦੌਰਾਨ ਪੁਲਿਸ ਵੱਲੋਂ ਗੋਲ਼ੀ ਚਲਾਈ […]
ਬਿਨਾਂ ਖੰਡ ਦੇ ਮਿੱਠਾ ਮਹੁਰਾ
ਮਿਠਾਸ ਕਿਸ ਨੂੰ ਪਸੰਦ ਨਹੀਂ ? ਮਿਠਾਸ ਮਿਲਦੀ ਹੈ ਫਲਾਂ ਵਿਚੋਂ। ਜੇ ਮਿਠਾਸ ਨਾ ਹੋਵੇ ਤਾਂ ਉਸ ਕੁਦਰਤੀ ਫਲ ਨੂੰ ਸਬਜ਼ੀ ਕਿਹਾ ਜਾਂਦਾ ਹੈ । ਉਸ ਨੂੰ ਸਾੜ-ਭੁੰਨ ਕੇ ਮਸਾਲੇ ਲਾ ਕੇ ਖਾਧਾ ਜਾਂਦਾ ਹੈ । ਪਰ ਮਿੱਠਾ ਫਲ ਤਾਂ ਵੇਖ ਕੇ ਹੀ ਰੂਹ ਖ਼ੁਸ਼ ਹੋ ਜਾਂਦੀ ਹੈ। ਬੇਅੰਤ ਫਲ ਅਤੇ ਓਨੀ ਹੀ ਕਿਸਮ ਦੀਆਂ […]
ਰਾਵਨ
ਰਾਵਣ ਹਿੰਦੂ ਧਰਮ ਦੇ ਮਹਾਂਕਾਵਿ ਰਮਾਇਣ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਲੰਕਾ ਦਾ ਰਾਜਾ ਔਰ ਉਸ ਦੀ ਗਿਣਤੀ ਬੁੱਧੀਮਾਨ ਪਰ ਅਹੰਕਾਰੀ ਰਾਜਿਆਂ ਦੇ ਵਿੱਚ ਕੀਤੀ ਜਾਂਦੀ ਹੈ। ਰਾਵਣ ਸ਼ਿਵ ਭਗਤ ਸੀ ਅਤੇ ਉਸਨੇ ਆਪਣੀ ਤਪੱਸਿਆ ਦੇ ਨਾਲ ਸ਼ਿਵਜੀ ਤੋਂ ਕਈ ਵਰਦਾਨ ਪ੍ਰਾਪਤ ਕੀਤੇ। ਰਾਵਣ ਬਹੁਤ ਹੀ ਵਿਦਵਾਨ, ਸ਼ਕਤੀਸ਼ਾਲੀ ਅਤੇ ਸੰਗੀਤਕਾਰ ਸੀ, ਉਸ ਨੇ ਸੰਸਕ੍ਰਿਤ, […]
ਗੁਰ ਰਾਮਦਾਸ ਰਾਖਹੁ ਸਰਣਾਈ
ਸ੍ਰੀ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਮਹਾਰਾਜ ਹਨ। ਆਪ ਜੀ ਦਾ ਪ੍ਰਕਾਸ਼ ਲਾਹੌਰ ਵਿਖੇ, ਪਿਤਾ ਸ੍ਰੀ ਹਰਿਦਾਸ ਜੀ ਅਤੇ ਮਾਤਾ ਸ੍ਰੀ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ ਪਿਤਾ ਦੀ ਪਹਿਲੀ ਸੰਤਾਨ ਹੋਣ ਕਾਰਨ ਆਪ ਜੀ ਨੂੰ ‘ਜੇਠਾ’ ਕਹਿ ਕੇ ਸੱਦਿਆ ਜਾਂਦਾ ਸੀ ਅਤੇ ਇਹੋ ਨਾਮ ਪ੍ਰਸਿੱਧ ਹੋ ਗਿਆ। ਆਪ ਜੀ […]
ਸ੍ਰੀ ਗੁਰੂ ਰਾਮਦਾਸ ਜੀ ਦਾ ਸਿੱਖ ਕੌਮ ਦੀ ਉਸਾਰੀ ਵਿਚ ਯੋਗਦਾਨ
ਭਾਈ ਜੇਠਾ ਜੀ (ਜੋ ਮਗਰੋਂ ਸ੍ਰੀ ਗੁਰੂ ਰਾਮਦਾਸ ਜੀ ਕਹਾਏ) ਦਾ ਪ੍ਰਕਾਸ਼ ਚੂਨੀ ਮੰਡੀ, ਲਾਹੌਰ ਵਿਚ ੨੪ ਸਤੰਬਰ, ੧੫੩੪ ਈ. ਵਿਚ ਹੋਇਆ। ਆਪ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ੩੧ ਰਾਗਾਂ ਵਿੱਚੋਂ ੩੦ ਰਾਗਾਂ ਵਿਚ ਬਾਣੀ ਰਚੀ। ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਨੁੱਖੀ ਨਵ-ਨਿਰਮਾਣ ਦੀ ਵਿਚਾਰਧਾਰਾ ਨੂੰ ਅੱਗੇ ਤੋਰਦੀ ਹੈ। […]
