ਲੇਖ
April 18, 2026
1 views 6 secs 0

ਜੇ ਅਸੀਂ (ਸਿੱਖ) ਹੁਣ ਲਾਪ੍ਰਵਾਹ ਰਹੇ ਤਾਂ…

ਅੰਮ੍ਰਿਤਸਰ-ਜੰਮੂ ਸ਼ਾਹਰਾਹ ਉੱਤੇ ਜਦੋਂ ਅਸੀਂ ਗੁਰਦਾਸਪੁਰ ਪੁੱਜਦੇ ਹਾਂ ਤਾਂ ਇਥੇ ਬੱਬਰੀ ਬਾਈਪਾਸ ਚੌਂਕ ਵਿਚ, ਸੱਜੇ ਹੱਥ ਇਕ ਸਮਾਰਕ ਦਿਖਾਈ ਦਿੰਦੀ ਹੈ, ਜਿੱਥੇ ਇਸਾਈ ਭਾਈਚਾਰੇ ਦਾ ਧਾਰਮਿਕ ਚਿੰਨ੍ਹ, ਸਲੀਬ ਲੱਗਾ ਤੁਹਾਡਾ ਧਿਆਨ ਖਿੱਚਦਾ ਹੈ। ਇਕ ਵਾਰ ਤਾਂ ਵੇਖਣ ਵਾਲੇ ਦੇ ਜ਼ਿਹਨ ‘ਚ ਬਿੰਬ-ਆਕਾਰ ਬਣਨ ਲੱਗਦਾ ਹੈ ਕਿ ਸ਼ਾਇਦ ਇਸ ਇਲਾਕੇ ਜਾਂ ਇਸ ਖਿੱਤੇ ਵਿਚ ਇਸ ਚਿੰਨ੍ਹ […]

ਲੇਖ
April 18, 2026
2 views 1 sec 0

ਗੁਰਬਾਣੀ : ਭਾਵਨਾ ‘ਤੇ ਭਰਮ

ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 918 ਤੇ ਸੁਸ਼ੋਭਿਤ ਆਪਣੇ ਵਚਨ ਵਿੱਚ ਗੁਰਸਿੱਖ ਨੂੰ ਵਿਲੱਖਣ ਅੰਤਰ ਅਵਸਥਾ ਦਾ ਸੁਆਮੀ ਕਿਹਾ ਜੋ ਧਰਮ ਦੇ ਬਿਖਮ ਮਾਰਗ ਤੇ ਸਹਿਜ ਚੱਲਣ ਦੀ ਸਮਰੱਥਾ ਰੱਖਦਾ ਹੈ। ਉਹ ਲੋਭ , ਮੋਹ , ਹੰਕਾਰ ਆਦਿਕ ਵਿਕਾਰ ਤਿਆਗ ਕੇ ਅੰਤਰ ਮਨ ਦੀ ਨਿਰਮਲਤਾ ਪ੍ਰਾਪਤ ਕਰ ਲੈਂਦਾ ਹੈ ਪਰ […]

ਲੇਖ
April 17, 2026
1 views 26 secs 0

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਰਿਵਾਰਕ ਪਿਛੋਕੜ ਤੇ ਗ੍ਰਿਹਸਤੀ ਜੀਵਨ

ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੀ ਦੂਜੀ ਗੁਰੂ ਸ਼ਖ਼ਸੀਅਤ ਹਨ। ਪ੍ਰਿੰ. ਸਤਿਬੀਰ ਸਿੰਘ ਅਨੁਸਾਰ ਗੁਰੂ ਅੰਗਦ ਸਾਹਿਬ ਜੀ ਦੀ ਸ਼ਖ਼ਸੀਅਤ ਲਈ ਜੇ ਕੇਵਲ ਦੋ ਹੀ ਸ਼ਬਦ ਵਰਤਣੇ ਹੋਣ ਦਾ ‘ਕੁਦਰਤੀ ਨੂਰ’ ਦੇ ਲਫ਼ਜ਼ ਠੀਕ ਢੁਕਣਗੇ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਿੱਖੀ ਬੂਟੇ ਦੀ ਸਾਂਭ-ਸੰਭਾਲ ਕਰਨੀ ਕੋਈ ਸੌਖਾ ਕਾਰਜ ਨਹੀਂ ਸੀ। ਸ੍ਰੀ ਗੁਰੂ […]

ਲੇਖ
April 17, 2026
1 views 3 secs 0

18 ਅਪ੍ਰੈਲ ਨੂੰ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼: ਸ੍ਰੀ ਗੁਰੂ ਅੰਗਦ ਦੇਵ ਜੀ ਤੇ ਉਨ੍ਹਾਂ ਦਾ ਜੀਵਨ-ਯੋਗਦਾਨ

ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜਨਮ ੫ ਵੈਸਾਖ ੧੫੬੧ ਬਿਕ੍ਰਮੀ ਨੂੰ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ। ਇਸ ਪਿੰਡ ਦਾ ਮੌਜੂਦਾ ਨਾਮ ਸਰਾਏ ਨਾਗਾ ਹੈ। ਗੁਰੂ ਸਾਹਿਬ ਜੀ ਦੇ ਪਿਤਾ ਦਾ ਨਾਮ ਬਾਬਾ ਫੇਰੂ ਮੱਲ ਅਤੇ ਮਾਤਾ ਦਾ ਨਾਮ ਮਾਤਾ ਦਇਆ ਕੌਰ ਸੀ। ਬਚਪਨ ਵਿਚ ਮਾਪਿਆਂ ਨੇ ਆਪ ਜੀ ਦਾ ਨਾਮ […]

ਲੇਖ
April 17, 2026
1 views 1 sec 0

ਕਿਸੇ ਮੰਗਤੇ ਕੋਲੋਂ ਨਾ ਮੰਗਣਾ

1949 ਈ: ਦੀ ਗੱਲ ਹੈ। ਮੈਂ ਉਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਸਾਂ। ਸਾਡੀ ਅੰਤਰਿਮ ਕਮੇਟੀ ਨੇ ਫ਼ੈਸਲਾ ਕੀਤਾ ਕਿ ਪਾਉਂਟਾ ਸਾਹਿਬ ਵਿਖੇ ਸਿਰਕੱਢ ਵਰਕਰਾਂ ਦਾ ਟ੍ਰੇਨਿੰਗ ਕੈਂਪ ਲਗਾਇਆ ਜਾਵੇ। ਉਸ ਦੇ ਲਈ ਮਾਇਆ ਦਰਕਾਰ ਸੀ। ਕਿਸੇ ਸਲਾਹ ਦਿੱਤੀ, ਮਾਸਟਰ ਤਾਰਾ ਸਿੰਘ ਜੀ ਇਸ ਕਾਰਜ ਲਈ ਲੋੜੀਂਦੀ ਸਹਾਇਤਾ ਕਰ ਸਕਦੇ ਹਨ ਤੇ ਮੈਨੂੰ […]

ਲੇਖ
April 15, 2026
3 views 4 secs 0

ਸਿੱਖੀ ਸਰੂਪ ਅਤੇ ਅਸੀਂ

ਅਜੋਕੇ ਦੌਰ ਵਿਚ ਸਿੱਖੀ ਸਰੂਪ ਨੂੰ ਸੰਭਾਲਣਾ ਸਿੱਖ ਸਮਾਜ ਦਾ ਇਕ ਅਹਿਮ ਮੁੱਦਾ ਹੈ, ਜਿਸ ਨੂੰ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਪਤਿਤਪੁਣੇ ਵੱਲ ਪ੍ਰੇਰਿਤ ਹੋ ਰਹੀ ਹੈ। ਕੁਝ ਪਰਵਾਰ ਜਿਨ੍ਹਾਂ ਦੇ ਮੁਖੀ ਆਪਣੇ ਆਪ ਨੂੰ ਸ਼ਬਦ-ਗੁਰੂ ਦੇ ਲੜ ਲਗਾ ਚੁਕੇ ਹਨ ਉਨ੍ਹਾਂ ਦੇ ਘਰਾਂ ਵਿਚ ਹੀ ਇਹ ਵਾਪਰ ਰਿਹਾ ਹੈ। ਉਹ ਸਮਾਜ […]

ਲੇਖ
April 15, 2026
3 views 11 secs 0

ਬਲਵੰਡ ਖੀਵੀ ਨੇਕ ਜਨ…

ਮਾਤਾ ਖੀਵੀ ਜੀ ਦਾ ਜਨਮ ਮਾਤਾ ਕਿਰਨ ਦੇਵੀ ਦੀ ਕੁੱਖੋਂ ਭਾਈ ਦੇਵੀ ਚੰਦ ਖੱਤਰੀ ਦੇ ਘਰ ੧੫੦੯ ਈ: ਨੂੰ ਪਿੰਡ ਸੰਘਰ ਨਜ਼ਦੀਕ ਖਡੂਰ ਸਾਹਿਬ ਵਿਖੇ ਹੋਇਆ। ਹੁਣ ਉਸ ਪਿੰਡ ਨੂੰ ਸੰਘਰ ਕੋਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਤਾ ਖੀਵੀ ਜੀ ਦੇ ਪਿਤਾ ਸ੍ਰੀ ਦੇਵੀ ਚੰਦ ਚੰਗੇ ਹਟਵਾਣੀਏ ਅਤੇ ਸ਼ਾਹੂਕਾਰ ਸਨ। ਉਹ ਇਲਾਕੇ ਵਿਚ ਬੜੇ […]

ਲੇਖ
April 15, 2026
3 views 53 secs 0

ਅਖਰ ਕਾ ਭੇਉ

ਮਨੁੱਖ ਦਾ ਸੰਬੰਧ ਅੱਖਰਾਂ ਨਾਲ ਜਨਮ ਤੋਂ ਵੀ ਪਹਿਲਾਂ ਦਾ ਹੈ। ਗੁਰਬਾਣੀ ਦਾ ਫੁਰਮਾਨ ਹੈ: -ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧੩) -ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੩੬੧) ਅਗੰਮ ਪਰਮਾਤਮਾ ਦੀ ਕਲਮ ਮੱਥੇ ਦੇ ਉੱਪਰ ਲੇਖ ਲਿਖਦੀ ਹੈ। ਬੱਚੇ ਦੇ ਜਨਮ ਦੇ ਨਾਲ […]

ਲੇਖ
April 14, 2026
4 views 5 secs 0

ਸਨਮੁਖ ਸਿਖ ਹੁਇ ਜਬੈ।ਹੁਇ ਆਵਹਿ ਗੁਰ ਕਰੁਨਾ ਤਬੈ।।

ਸੰਸਾਰ ਸਾਗਰ ਤੋਂ ਅਕਾਲ ਪੁਰਖ ਦੇ ਨਾਮ ਰੂਪੀ ਜਹਾਜ਼ ਰਾਹੀਂ ਤਰਿਆ ਜਾ ਸਕਦਾ ਹੈ। ਜਗਤ ਨੂੰ ਤਾਰਨ ਵਾਲਾ ਨਾਮ ਸਤਿਗੁਰ ਜੀ ਦੇ ਪ੍ਰਸੰਨ ਹੋਣ ਨਾਲ ਮਿਲਦਾ ਹੈ। ਭੱਟ ਨਲ ਜੀ ਬਿਆਨ ਕਰਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਦੇ ਦਰ ਉੱਤੇ ਸਾਰੇ ਕਾਰਜ ਰਾਸ ਆ ਜਾਂਦੇ ਹਨ: ਭਵਜਲੁ ਸਾਇਰੁ ਸੇਤੁ ਨਾਮੁ ਹਰੀ ਕਾ ਬੋਹਿਥਾ ॥ […]

ਲੇਖ
April 14, 2026
4 views 12 secs 0

ਸਾਡੇ ਲੰਮੜੇ ਕੇਸ

ਕੀ ਤੁਸੀਂ ਜਾਣਦੇ ਹੋ ਕਿ ਸਾਡੇ ਲੰਮੜੇ ਕੇਸ, ਚੇਤਨਾ ਦੇ ਸਾਗਰ ਦੀਆਂ ਫਿਰਤੂ ਲਹਿਰਾਂ ਹਨ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤਨਾ ਦੇ ਸਾਗਰ ਦੀਆਂ ਲਹਿਰਾਂ ਨੂੰ ਇਕੱਠਾ ਕੀਤਾ, ਜਿਵੇਂ ਮਾਂ ਆਪਣੇ ਬੱਚੇ ਦੇ ਕੇਸ ਗੁੰਦਦੀ ਹੈ। ਮਨੁੱਖ ਕੀ ਹੈ? ਚੇਤਨਤਾ ਦਾ ਸਾਗਰ ਹੀ ਤਾਂ ਹੈ। ਮਾਲਕ ਨੇ ਉਨ੍ਹਾਂ ਨੂੰ ਧੋਤਾ, ਕੰਘਾ ਕੀਤਾ ਅਤੇ ਭਵਿੱਖਤ […]