ਲੇਖ
June 10, 2026
35 views 9 secs 0

ਜੂਨ 1984 ਦੇ ਹਮਲੇ ਸਮੇਂ ਪੋਸਟਮਾਰਟਮ ਕਰਨ ਵਾਲੇ ਡਾ. ਜਗਜੀਤ ਸਿੰਘ ‘ਵਧਵਾ’ ਨਾਲ ਮੁਲਾਕਾਤ

  ਡਾ. ਜਗਜੀਤ ਸਿੰਘ ਵਧਵਾ ਦੀ ‘ਅਜੀਤ’ ਅਖ਼ਬਾਰ ਵਿਚ ਖ਼ਬਰ ਛਪੀ ਸੀ ਕਿ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਵਿਚ ਫ਼ੌਜ ਹੱਥੋਂ ਜਿਹੜੇ ਆਮ ਯਾਤਰੂ ਗੋਲੀਬਾਰੀ ਦੌਰਾਨ ਮਾਰੇ ਗਏ, ਉਹ ਉਨ੍ਹਾਂ ਦਾ ਪੋਸਟਮਾਰਟਮ ਕਰਨ ਵਿਚ ਸ਼ਾਮਿਲ ਸਨ। ਫਿਰ ਅਸੀਂ ਮਿਤੀ 7-8-2019 ਨੂੰ ਕਪੂਰਥਲਾ ਵਿਖੇ ਮੈਂ ਤੇ ਮੇਰੀ ਪੋਤਰੀ ਗੁਰਮਿੰਦਰ ਕੌਰ ਤੇ ਦੋਹਤਰੀ ਸਨਮਪ੍ਰੀਤ ਕੌਰ ਉਨ੍ਹਾਂ […]

ਲੇਖ
June 08, 2026
45 views 24 secs 0

ਸ੍ਰੀ ਹਰਿਮੰਦਰ ਸਾਹਿਬ ਅਤੇ ਜੂਨ ੧੯੮੪

ਸ੍ਰੀ ਹਰਿਮੰਦਰ ਸਾਹਿਬ ਜੀ ਅਰੰਭ ਤੋਂ ਹੀ ਜਗਿਆਸੂਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਬੇਅੰਤ ਜਿਊੜੇ ਇਥੋਂ ਦੀ ਅੰਮ੍ਰਿਤ-ਬੂੰਦ ਪ੍ਰਾਪਤ ਕਰ ਕੇ ਅਮਰ ਹੋਏ, ਅਨੇਕਾਂ ਜਗਿਆਸੂਆਂ ਨੇ ਆਪਣੇ ਹਿਰਦੇ ਅੰਦਰ ਗੁਪਤ ਵੱਸ ਰਹੇ ਨਾਮ ਨੂੰ ਇਸ ਥਾਂ ਤੋਂ ਜਾਗ ਲਾ ਕੇ ਪ੍ਰਗਟ ਕੀਤਾ। ਗੁਰੂ ਜੀ ਦਾ ਨਿਸ਼ਾਨਾ ਹੀ ਇਹ ਸੀ ਕਿ ਇਕ ਐਸੇ ਅਸਥਾਨ ਦੀ […]

ਲੇਖ
June 08, 2026
44 views 4 secs 0

ਸਫ਼ਾਈ-ਮਜ਼ਦੂਰਾਂ ਨੇ ਹੱਥ ਰੰਗ ਲਏ

(੯ ਜੂਨ ੧੯੮੪) ਕਿਸੇ ਨੇ ਦੱਸਿਆ ਕਿ ਕਲ੍ਹ ਜਦੋਂ ਗਿਆਨੀ ਜ਼ੈਲ ਸਿੰਘ ਸ੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉਥੇ ਹੋਈ ਤਬਾਹੀ ਦੇਖ ਕੇ ਰੋ ਪਏ ਸਨ । ਫ਼ੌਜ ਨੇ ਭਾਵੇਂ ਪ੍ਰਕਰਮਾ ਸਾਫ਼ ਕਰ ਕੇ ਫੀਨਾਇਲ ਆਦਿ ਛਿੜਕ ਦਿੱਤੀ ਸੀ, ਪਰ ਹਾਲੇ ਤਕ ਲਾਸ਼ਾਂ ਦੀ ਸੜਿਆਂਦ ਨਹੀਂ ਗਈ ਸੀ । ਦੱਸਿਆ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ […]

ਲੇਖ
June 07, 2026
39 views 11 secs 0

ਸਿੱਖ ਹਿਰਦੇ ਛਲਣੀ ਹੋ ਗਏ

(੮ ਜੂਨ, ੧੯੮੪) ਸਵੇਰੇ ਪੰਜ ਕੁ ਵਜੇ ਉਠਿਆ। ਪਿਛਲੇ ਹਫ਼ਤੇ ਤੋਂ ਰੋਜ਼ ਵਾਂਗ ਖ਼ਬਰਾਂ ਸੁਣਨ ਦੀ ਉਤਸੁਕਤਾ ਨਾਲ ਰੇਡੀਓ ਲਾਇਆ। ਜਲੰਧਰ ਤੋਂ ਸ਼ਬਦ ਕੀਰਤਨ ਦਾ ਪ੍ਰੋਗਰਾਮ ਆ ਰਿਹਾ ਸੀ। ਇਹ ਕੀ ? ਮੈਂ ਸੋਚਿਆ ਕਿ ਕਿਤੇ ਸ੍ਰੀ ਦਰਬਾਰ ਸਾਹਿਬ ਤੋਂ ਤਾਂ ਕੀਰਤਨ ਰੀਲੇਅ ਨਹੀਂ ਕੀਤਾ ਜਾ ਰਿਹਾ । ਮੇਰੀ ਸੋਚ ਠੀਕ ਸਾਬਤ ਹੋਈ । ੫-੪੫ […]

ਲੇਖ
June 07, 2026
43 views 22 secs 0

8 ਜੂਨ ਨੂੰ ਗੁਰਿਆਈ ਦਿਵਸ: ਗੁਰਿਆਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਸਾਡੇ ਦੇਸ਼ ਦੀ ਇਕ ਵਿਚਾਰਧਾਰਾ ਰਹੀ ਹੈ ਕਿ ਜੇ ਪ੍ਰਭੂ ਨੂੰ ਪਾਉਣਾ ਹੈ ਤਾਂ ਸੰਸਾਰ ਛੱਡ ਕੇ, ਗ੍ਰਿਹਸਤ ਨੂੰ ਤਿਆਗ ਕੇ, ਜੰਗਲਾਂ ਵਿੱਚ ਚਲੇ ਜਾਉ। ਦੂਸਰੀ ਵਿਚਾਰਧਾਰਾ ਇਹ ਰਹੀ ਹੈ ਕਿ ਧਰਮ ਇਕ ਵਿਅਕਤੀਗਤ ਮਾਮਲਾ ਹੈ, ਇਸ ਲਈ ਸਾਂਝੇ ਪੂਜਾ-ਪਾਠ ਕਰਨ ਜਾਂ ਸਾਂਝਾ ਧਰਮ ਬਨਾਣ ਦੀ ਕੋਈ ਲੋੜ ਨਹੀਂ। ਪਹਿਲੇ ਵਿਚਾਰ ਦੇ ਸਦਕੇ ਸਾਡੇ ਦੇਸ਼ […]

ਲੇਖ
June 06, 2026
39 views 11 secs 0

ਸਿੱਖ ਹਿਰਦੇ ਛਲਣੀ ਹੋ ਗਏ

(੮ ਜੂਨ, ੧੯੮੪) ਸਵੇਰੇ ਪੰਜ ਕੁ ਵਜੇ ਉਠਿਆ। ਪਿਛਲੇ ਹਫ਼ਤੇ ਤੋਂ ਰੋਜ਼ ਵਾਂਗ ਖ਼ਬਰਾਂ ਸੁਣਨ ਦੀ ਉਤਸੁਕਤਾ ਨਾਲ ਰੇਡੀਓ ਲਾਇਆ। ਜਲੰਧਰ ਤੋਂ ਸ਼ਬਦ ਕੀਰਤਨ ਦਾ ਪ੍ਰੋਗਰਾਮ ਆ ਰਿਹਾ ਸੀ। ਇਹ ਕੀ ? ਮੈਂ ਸੋਚਿਆ ਕਿ ਕਿਤੇ ਸ੍ਰੀ ਦਰਬਾਰ ਸਾਹਿਬ ਤੋਂ ਤਾਂ ਕੀਰਤਨ ਰੀਲੇਅ ਨਹੀਂ ਕੀਤਾ ਜਾ ਰਿਹਾ । ਮੇਰੀ ਸੋਚ ਠੀਕ ਸਾਬਤ ਹੋਈ । ੫-੪੫ […]

ਲੇਖ
June 05, 2026
42 views 13 secs 0

ਲਹੂ ਦੇ ਨਕਸ਼ ਜੂਨ 84, ਵਕਤ ਦੀ ਪੈੜ ਅਤੇ ਸਿੱਖ ਚਿੰਤਨ ਦਾ ਭਵਿੱਖ

​1984 ਦਾ ਜੂਨ ਮਹੀਨਾ ਸਿੱਖ ਮਾਨਸਿਕਤਾ ਦੇ ਪਿੰਡੇ ’ਤੇ ਇੱਕ ਅਜਿਹਾ ਡੂੰਘਾ ਜ਼ਖ਼ਮ ਹੈ, ਜਿਸ ਦੀ ਚੀਸ ਹਰ ਸਾਲ ਲਹੂ ਵਾਂਗ ਟਪਕਦੀ ਹੈ। ਘੱਲੂਘਾਰੇ ਦੀ ਬਰਸੀ ਆਉਂਦੀ ਹੈ, ਦਰਬਾਰ ਸਾਹਿਬ ਦੀਆਂ ਪਰਿਕਰਮਾਵਾਂ ਵਿੱਚ ਖਾਲਿਸਤਾਨ ਦੇ ਅਕਾਸ਼-ਗੁੰਜਾਊ ਨਾਅਰੇ ਲਗਦੇ ਹਨ, ਗਰਮੋ-ਗਰਮ ਤਕਰੀਰਾਂ ਦੇ ਨਾਲ ਮਾਹੌਲ ਭਖਦਾ ਹੈ, ਪਰ ਸਵਾਲ ਇਹ ਹੈ ਕਿ ਕੀ ਇਸ ਵਰਤਾਰੇ ਨਾਲ […]

ਲੇਖ
June 05, 2026
45 views 56 secs 0

ਜੂਨ 1984 ਦਾ ਸਾਕਾ: ਆਜ਼ਾਦ ਭਾਰਤ ਦਾ ਸਿੱਖ ਕੌਮ ਨੂੰ ‘ਤੋਹਫ਼ਾ’

ਸੇਵਾ, ਸਿਮਰਨ, ਦਇਆ, ਖਿਮਾਂ, ਪਰਉਪਕਾਰ ਤੇ ਕੁਰਬਾਨੀ ਆਦਿਕ ਸ਼ੁਭਗੁਣਾਂ ਤੇ ਜ਼ਜ਼ਬਿਆਂ ਨਾਲ ਭਰਪੂਰ ਬਹਾਦਰ ਸਿੱਖ ਕੌਮ, ਜਿਸ ਦੀ ਬੁਨਿਆਦ ‘ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ’ ਫੁਰਮਾਉਣ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਅਤੇ ਸੰਪੂਰਨਤਾ ‘ਜਬ ਆਵ ਕੀ ਅਉਧ ਨਿਦਾਨ ਬਨੈ, ਅਤਿ ਹੀ ਰਨ ਮੈ ਤਬ ਜੂਝ ਮਰੋਂ” ਦੀ […]

ਲੇਖ
June 05, 2026
48 views 8 secs 0

ਇਸ ਰਾਤ ਮੈਂ ਰੋਟੀ ਨਾ ਖਾ ਸਕਿਆ

(੬ ਜੂਨ ੧੯੮੪) ਪਿਛਲੀ ਰਾਤ ਲਗਭਗ ਦੋ ਢਾਈ ਵਜੇ ਤੱਕ ਨੀਂਦ ਨਹੀਂ ਆਈ । ਅੱਖ ਲਗਦੀ ਵੀ ਤਾਂ ਤੋਪਾਂ ਦੇ ਗੋਲਿਆਂ ਦੀ ਜ਼ੋਰਦਾਰ ਆਵਾਜ਼ ਵਿਚ ਫਿਰ ਖੁਲ੍ਹ ਜਾਂਦੀ । ਦੂਜੇ ਸਾਹਮਣੀ ਸੜਕ ‘ਤੇ ਸਾਰੀ ਰਾਤ ਫ਼ੌਜੀ ਗੱਡੀਆਂ ਦੀ ਆਵਾਜਾਈ ਨੇ ਹੀ ਰੌਲਾ ਪਾਈ ਰੱਖਿਆ। ਨੀਂਦ ਕਿਵੇਂ ਆਉਣੀ ਸੀ, ਹਰ ਸਮੇਂ, ਪਲ ਪਲ ਕੁਝ ਜਾਨਣ ਦੀ […]

ਲੇਖ
June 04, 2026
42 views 18 secs 0

ਇਕ ਅਦੁੱਤੀ ਸਿੱਖਿਆਦਾਤੇ: ਗੁਰੂ ਨਾਨਕ ਸਾਹਿਬ

ਪੂਰਨ ਗੁਰੂ ਦੇ ਗੁਣ ਲਿਖੇ ਨਹੀਂ ਜਾ ਸਕਦੇ, ਜਿਸ ਤਰ੍ਹਾਂ ਪ੍ਰਭੂ ਦੇ ਗੁਣਾਂ ਦੀ ਸੀਮਾ ਨਹੀਂ, ਇਸੇ ਤਰ੍ਹਾਂ ਗੁਰੂ ਦੇ ਗੁਣਾਂ ਦੀ ਵੀ ਕੋਈ ਸੀਮਾ ਨਹੀਂ। ਪੂਰਨ ਗੁਰੂ ਪ੍ਰਭੂ ਦਾ ਮੁਜੱਸਮ ਰੂਪ ਹੀ ਤਾਂ ਹੁੰਦਾ ਹੈ। ਮਾਨਵਤਾ ਦੀ ਭਲਾਈ ਲਈ ਪ੍ਰਭੂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣੇ ਸਾਰੇ ਗੁਣਾਂ ਨਾਲ ਲੈਸ ਕਰਕੇ ਇਸ ਜੱਗ ‘ਤੇ ਭੇਜਦਾ […]