ਲੇਖ
May 25, 2026
56 views 15 secs 0

ਪੰਥਕ ਸੰਸਥਾਵਾਂ ਦਾ ਦੌਰ ਕਿਉਂ ਖਤਮ ਹੋਇਆ ਅਤੇ ਲੋਕ-ਪੱਖੀ ਸਿਆਸਤ ਦਾ ਪੁਨਰ-ਉਭਾਰ ਕਿਵੇਂ ਹੋਵੇ

​ਅੱਜ ਪੰਜਾਬ ਅਤੇ ਪੰਥ ਜਿਸ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਨ, ਉੱਥੇ ਸਭ ਤੋਂ ਵੱਡੀ ਚਿੰਤਾ ਸਿਆਸੀ ਲੀਡਰਸ਼ਿਪ ਦੀ ਗਿਰਾਵਟ ਅਤੇ ਪੰਥਕ ਸੰਸਥਾਵਾਂ ਦੀ ਖ਼ੁਦਮੁਖਤਿਆਰੀ ਦਾ ਖ਼ਤਮ ਹੋਣਾ ਹੈ। ਅਜੋਕੀ ਅਕਾਲੀ ਅਤੇ ਪੰਥਕ ਸਿਆਸਤ ਮਹਿਜ਼ ‘ਵੋਟ ਬਟੋਰੂ ਨੀਤੀ’ ਤੱਕ ਸੀਮਤ ਹੋ ਕੇ ਰਹਿ ਗਈ ਹੈ। ਨੈਤਿਕਤਾ, ਜਵਾਬਦੇਹੀ ਅਤੇ ਸਿਧਾਂਤਕ ਦ੍ਰਿੜ੍ਹਤਾ ਵਰਗੇ ਖ਼ਾਲਸਈ ਆਦਰਸ਼ਾਂ ਨੂੰ ਪਿੱਛੇ […]

ਲੇਖ
May 22, 2026
53 views 1 sec 0

ਸੰਸਾ

ਸੰਸਾ (ਸੰਸਕ੍ਰਿਤ: ਸੰਸ਼ਯ) ਆਪਣੇ ਨਿਸਚੇ ਵੱਲੋਂ ਬੇਯਕੀਨੇ ਹੋਣ ਦੀ ਅਵਸਥਾ ਦਾ ਨਾਮ ਹੈ। ਅਸੀਂ ਸਭ ਕਿਸੇ ਨ ਕਿਸੇ ਹੱਦ ਤਕ ਸੰਸੇਵਾਨ ਹੁੰਦੇ ਹਾਂ। ਐਪਰ ਸਾਡੇ ਵਿੱਚੋਂ ਬਹੁਤੇ ਆਪਣੇ ਸੰਸੇ ਦਾ ਇਕਬਾਲ ਕਰਨ ਤੋਂ ਅਸਮਰਥ ਹੁੰਦੇ ਹਨ। ਕਈ ਇਸ ਨੂੰ ਮਾਨਸਿਕ ਕਮਜ਼ੋਰੀ ਮੰਨ ਕੇ ਇਸ ਤੋਂ ਇਨਕਾਰੀ ਹੁੰਦੇ ਹਨ ਤਾਂ ਕਈ ਅਧਿਆਤਮਕ ਕਮਜ਼ੋਰੀ ਸਮਝ ਕੇ। ਕੁਝ […]

ਲੇਖ
May 21, 2026
49 views 0 secs 0

ਭਾਰਤ ਪਾਕਿਸਤਾਨ ਸਰਹੱਦ ਉੱਤੇ ਲੱਗੀ ਤਾਰ

ਭਾਰਤ ਪਾਕਿਸਤਾਨ ਸਰਹੱਦ ਉੱਤੇ ਲੱਗੀ ਤਾਰ ਕਰੀਬ ਕਰੀਬ 40 ਸਾਲ ਪੁਰਾਣੀ ਹੋ ਚੁੱਕੀ ਹੈ ਇਸ ਨੂੰ ਬਦਲਣ ਲਈ ਦਿੱਲੀ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਪਿਛਲੇ ਦਿਨੀ ਹੋਈ। ਜਿਸ ਵਿੱਚ ਫੈਸਲਾ ਹੋਇਆ ਕਿ ਇਸ ਤਾਰ ਨੂੰ ਬਦਲਣਾ ਤਾਂ ਹੈ ਹੀ ਹੈ। ਕਿਉਂ ਨਾ ਇਸ ਨੂੰ ਚੁੱਕ ਕੇ ਅੱਗੇ ਬਿਲਕੁਲ ਜ਼ੀਰੋ ਲੈਣ ਦੇ ਉੱਤੇ ਲਗਾ […]

ਲੇਖ
May 21, 2026
52 views 2 secs 0

22 ਨੂੰ ਸ਼ਹੀਦੀ ਸਾਕੇ ‘ਤੇ: ਸ਼ਹੀਦੀ ਸਾਕਾ ਸ੍ਰੀ ਪਾਉਂਟਾ ਸਾਹਿਬ

ਸਰਬੰਸਦਾਨੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਿਲ੍ਹਾ ਸਿਰਮੌਰ ਰਿਆਸਤ ਨਾਹਨ (ਹਿਮਾਚਲ) ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਹਨ ਗਏ। ਗੁਰੂ ਜੀ ਦਾ ਸ਼ਰਧਾਲੂ ਰਾਜਾ ਮੇਦਨੀ ਪ੍ਰਕਾਸ਼ ਚਾਹੁੰਦਾ ਸੀ ਕਿ ਉਹ ਆਪਣਾ ਨਿਵਾਸ ਉਸ ਦੀ ਰਿਆਸਤ ਵਿਚ ਹੀ ਕਰ ਲੈਣ। ਉਸ ਨੇ ਗੁਰੂ ਜੀ ਨੂੰ ਕਈ […]

ਲੇਖ
May 20, 2026
48 views 13 secs 0

ਗੁਰੂ ਗ੍ਰੰਥ ਅਤੇ ਗੁਰੂ ਪੰਥ

ਸਿੱਖ ਪੰਥ ਦੁਨੀਆਂ ਦਾ ਨਵੀਨਤਮ ਧਰਮ ਹੈ। ਧਰਮ ਇਨਸਾਨ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਵੀ ਕਰਦਾ ਹੈ ਅਤੇ ਅਕਾਲ ਪੁਰਖ ਦੇ ਨੇੜੇ ਹੋਣ ਦਾ ਸੁਖੈਣ ਮਾਰਗ ਵੀ ਦਰਸਾਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਬਹੁਤ ਵੱਡੇ ਹਿੱਸੇ ਦੀ ਯਾਤਰਾ ਕੀਤੀ। ਇਨ੍ਹਾਂ ਯਾਤਰਾਵਾਂ ਸਮੇਂ ਉਹ ਹਰ ਵਰਗ ਨਾਲ ਵਿਚਾਰ-ਵਟਾਂਦਰਾ ਕਰਦੇ ਗਏ। ਉਨ੍ਹਾਂ ਦੇ […]

ਲੇਖ
May 20, 2026
49 views 1 sec 0

ਭਉ (ਡਰ)

ਹੋਰ ਸਭਨਾਂ ਭਾਵਾਂ ਤੋਂ ਵੱਧ ਸਾਡੀ ਮਤ ਨੂੰ ਸੰਸਾਰਕ ਭਉ ਮਲੀਨ ਕਰਦਾ ਹੈ। ਭਉ ਦੋ ਪ੍ਰਕਾਰ ਦਾ ਹੁੰਦਾ ਹੈ—ਇਕ ਦੁਨਿਆਵੀ, ਦੂਜਾ ਦੈਵੀ। ਦੁਨਿਆਵੀ ਭਉ ਕਿਸੇ ਖ਼ਤਰੇ ਦੇ ਅਹਿਸਾਸ ਤੋਂ ਉਪਜਦਾ ਹੈ। ਇਹ ਖ਼ਤਰਾ ਭਾਵੇਂ ਜਾਨ ਦਾ ਹੋਵੇ, ਭਾਵੇਂ ਮਾਲ ਦਾ ਭਾਵੇਂ ਸੁਆਸਥ ਹਾਨੀ ਦਾ ਹੋਵੇ, ਭਾਵੇਂ ਮਾਨਹਾਨੀ ਦਾ। ਇਹ ਕੁਦਰਤ ਦੀਆਂ ਤਾਕਤਾਂ (ਅਸਮਾਨੀ ਬਿਜਲੀ, ਫਟਦਾ […]

ਲੇਖ
May 19, 2026
44 views 7 secs 0

ਗੁਰਬਾਣੀ ਵਿੱਚ ਮਿਠਬੋਲੜੀ ਵਾਰਤਾਲਾਪ ਲਈ ਪ੍ਰੇਰਨਾ

ਮਿਠਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥ ਅੰਗ-784 ਗੁਰਬਾਣੀ ਅਨੁਸਾਰ ਜੋ ਪ੍ਰਮਾਤਮਾ ਦਾ ਸਰੂਪ ਚਿਤਰਿਆ ਗਿਆ ਹੈ ਉਸ ਮੁਤਾਬਕ ਉਹ ਦਿਆਵਾਨ ਹੈ, ਮਨੁੱਖ ਦਾ ਮਿੱਤਰ ਹੈ, ਬੰਧਪ ਹੈ, ਸਖਾ ਹੈ, ਮਾਤਾ ਪਿਤਾ ਤੇ ਪ੍ਰਿਤਪਾਲਕ ਹੈ। ਉਸਦੇ ਅਨੰਤ ਗੁਣ ਹਨ। ਜਿੱਥੇ ਤਕ ਉਸਦੇ ਸੁਭਾਅ ਅਤੇ ਵਾਰਤਾਲਾਪ ਕਰਨ ਦਾ […]

ਲੇਖ
May 19, 2026
50 views 6 secs 0

ਹਰਿ ਕੇ ਨਾਮ ਬਿਨਾ ਦੁਖੁ ਪਾਵੈ

ਗੁਰਮਤਿ ਵਿੱਚ ਨਾਮ ਜਪਣ ਦੀ ਬੜੀ ਮਹਿਮਾ ਹੈ । ਨਾਮ ਸਿਮਰਨ ਨੂੰ ਸਾਰੇ ਕੰਮਾਂ ਤੋਂ ਸ੍ਰੇਸ਼ਟ ਕਿਹਾ ਹੈ । ਨਾਮ ਤੋਂ ਬਿਨਾਂ ਜੀਵਨ ਵਿੱਚ ਸੁਖ, ਆਨੰਦ ਨਹੀਂ ਆ ਸਕਦਾ। ਹਰੇਕ ਮਨੁੱਖ ਚਾਹੁੰਦਾ ਹੈ ਕਿ ਜੀਵਨ ਸੁਖੀ ਹੋਵੇ, ਕੋਈ ਦੁੱਖ ਨਾ ਆਵੇ । ਸੁਖਾਂ ਦੀ ਪ੍ਰਾਪਤੀ। ਵਾਸਤੇ ਮਨੁੱਖ ਨੇ ਬੜੇ ਜਤਨ ਕੀਤੇ । ਗੁਰੂ ਤੇਗ ਬਹਾਦਰ […]

ਲੇਖ
May 19, 2026
42 views 33 secs 0

ਇਹ ਹੈ ਖ਼ਾਲਸਈ ਆਚਰਨ

ਮੁਗ਼ਲਾਂ ਦੇ ਸ਼ਾਹੀ ਤਖ਼ਤ ਦੇ ਨੌਜੁਆਨ ਵਾਰਸ, ਬਾਦਸ਼ਾਹ ਫਰੁਖ਼ਸੀਅਰ ਇਸ ਕਰਕੇ ਵੀ ਡਾਢਾ ਪੇਸ਼ਾਨ ਨਜ਼ਰ ਆਉਂਦਾ ਹੈ ਕਿ ਭਾਵੇਂ ਬੰਦਾ ਸਿੰਘ ਦੇ ਸਾਥੀ ਗ੍ਰਿਫਤਾਰ ਸਿੱਖਾਂ ਨੂੰ ਹਰ ਰੋਜ਼ ਸੌ ਸਿੱਖ ਦੇ ਹਿਸਾਬ, ਦਿੱਲੀ ਦੀ ਕੋਤਵਾਲੀ ਦੇ ਨੇੜੇ ਆਵਾਮ ਤਮਾਸ਼ਬੀਨਾਂ ਦੇ ਸਾਹਮਣੇ ਕਤਲ ਕਰਾਇਆ ਜਾ ਰਿਹਾ ਹੈ, ਪਰ ਇਹਨਾਂ ‘ਚੋਂ ਇਕ ਵੀ ਸਿੱਖ ਨੇ ਆਪਣਾ ਸਿੱਖੀ […]

ਲੇਖ
May 18, 2026
49 views 11 secs 0

ਗੁਰਬਾਣੀ ਵਿੱਚ ਗੁਰਮੁਖ ਦਾ ਸੰਕਲਪ

ਗੁਰਮੁਖਿ ਕੁੜੁ ਨ ਭਾਵਈ ਸਚਿ ਰਤੇ ਸਚ ਭਾਇ॥ ਸਾਕਤ (ਅਭਿਮਾਨੀ) ਸਚੁ ਨ ਭਾਵਈ ਕੂੜੈ ਕੂੜੀ ਪਾਂਇ॥ ਅੰਗ-22 ਗੁਰਮੁਖ ਉਹ ਸਜਣ ਪੁਰਸ਼ ਹੈ ਜਿਸ ਦਾ ਮੁਖ ਹਮੇਸ਼ਾ ਆਪਣੇ ਗੁਰੂ ਵਲ ਰਹਿੰਦਾ ਹੈ, ਉਹ ਗੁਰੂ ਦੀ ਸਿੱਖਿਆ ਦਾ ਸਤਿਕਾਰ ਕਰਦਾ ਹੈ, ਗੁਰੂ ਵੱਲੋਂ ਦਰਸਾਈ ਮਤ ਦੇ ਤਾਬੇ ਆਪਣੀ ਜ਼ਿੰਦਗੀ ਦਾ ਹਰ ਕਰਮ ਕਰਦਾ ਹੋਇਆ ਉਸ ਦੀ ਮਹਾਨਤਾ […]