ਅੱਗ ਦੇ ਗੋਲੇ ਦਿਖਾਈ ਦਿੰਦੇ ਹਨ
(੫ ਜੂਨ ੧੯੮੪) ਸਾਰੇ ਪੰਜਾਬ ਵਿਚ ਕਰਫ਼ਿਊ ਰਾਤ ਦੇ ੯ ਵਜੇ ਤੱਕ ਵਧਾ ਦਿੱਤਾ ਗਿਆ ਹੈ। ਗੱਡੀਆਂ ਆਦਿ ਦੇ ਚੱਲਣ ਤੇ ਪਾਬੰਦੀ ਵੀ ਵਧਾ ਦਿੱਤੀ ਗਈ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਲਗਪਗ ਇਕ ਹਜ਼ਾਰ ਸਿੰਘਾਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਸੀ। ਉਸਨੇ ਕਲ ਮੁੜਨਾ ਸੀ । ਰੇਡੀਓ ਨੇ ਖ਼ਬਰ […]
