ਲੇਖ
May 28, 2026
45 views 4 secs 0

ਗੁਰਦੁਆਰਾ ਰੋੜੀ ਸਾਹਿਬ, ਪਿੰਡ ਜਾਹਮਣ, ਲਾਹੌਰ – ਸਾਡੀ ਇਤਿਹਾਸਕ ਵਿਰਾਸਤ ਜੋ ਸਾਡੀਆਂ ਅੱਖਾਂ ਸਾਮਣੇ ਖਤਮ ਹੋ ਗਈ

ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਨਕਾ ਪਿੰਡ ਡੇਰਾ ਚਾਹਲ ਹੈ, ਜੋ ਕਿ ਲਾਹੌਰ ਦੇ ਬਿਲਕੁਲ ਨਾਲ ਹੀ ਲੱਗਦਾ ਹੈ। ਅਜੇ ਵੀ ਉੱਥੇ ਬੇਬੇ ਨਾਨਕੀ ਜੀ ਦਾ ਜਨਮ ਅਸਥਾਨ ਮੌਜੂਦ ਹੈ। ਆਪਣੇ ਨਾਨਕੇ ਪਿੰਡ ਨੂੰ ਜਾਂਦਿਆਂ ਤਿੰਨ ਵਾਰੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਨਾਲ ਡੇਰਾ ਚਾਹਲ ਤੋਂ 13 ਕਿਲੋਮੀਟਰ ਦੇ ਫ਼ਾਸਲੇ […]

ਲੇਖ
May 28, 2026
45 views 40 secs 0

ਚਮਕ-ਦਮਕ ਦੁਨੀਆਂ ਦੇ ਸ਼ੋਰ ਵਿਚ ਗੁਆਚਦਾ ਪੰਜਾਬੀ ਸਾਹਿਤ ਤੇ ਪੁਸਤਕ ਸੱਭਿਆਚਾਰ ਬਨਾਮ ਬੋਧਿਕ ਸੰਕਟ

ਅੱਜ ਦੇ ਦੌਰ ਵਿੱਚ ਜਦੋਂ ਬਾਜ਼ਾਰੂ ਮਨੋਰੰਜਨ ਅਤੇ ਡਿਜੀਟਲ ਚਕਾਚੌਂਧ ਨੇ ਮਨੁੱਖੀ ਚੇਤਨਾ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ, ਸਾਹਿਤ ਅਤੇ ਸਮਾਜ ਦਾ ਰਿਸ਼ਤਾ ਇੱਕ ਗੰਭੀਰ ਮੋੜ ‘ਤੇ ਖੜ੍ਹਾ ਹੈ। ਹਿੰਦੀ, ਅੰਗਰੇਜ਼ੀ ਅਤੇ ਹੋਰ ਖੇਤਰੀ ਭਾਸ਼ਾਵਾਂ ਦੇ ਸਾਹਿਤਕ ਜਗਤ ਵਾਂਗ ਪੰਜਾਬੀ ਭਾਸ਼ਾ ਵਿੱਚ ਵੀ ਇਹ ਚਿੰਤਾ ਲਗਾਤਾਰ ਡੂੰਘੀ ਹੋ ਰਹੀ ਹੈ ਕਿ ਪਿਛਲੇ ਤਿੰਨ-ਚਾਰ […]

ਲੇਖ
May 28, 2026
47 views 4 secs 0

ਆਓ, ਨਾਮ ਬਾਣੀ ਦੇ ਅਭਿਆਸ ਨਾਲ ਜੁੜੀਏ!

ਸਿੱਖ ਧਰਮ ਦੀ ਆਤਮਾ ਗੁਰਬਾਣੀ ਅਤੇ ਨਾਮ ਨਾਲ ਜੁੜੀ ਹੋਈ ਹੈ। ਮਨੁੱਖੀ ਜੀਵਨ ਦਾ ਅਸਲ ਉਦੇਸ਼ ਪ੍ਰਭੂ ਨਾਲ ਮਿਲਾਪ ਕਰਨਾ ਹੈ ਅਤੇ ਇਹ ਮਿਲਾਪ ਨਾਮ-ਸਿਮਰਨ ਅਤੇ ਗੁਰਬਾਣੀ ਦੇ ਅਭਿਆਸ ਰਾਹੀਂ ਹੀ ਸੰਭਵ ਹੈ। ਅੱਜ ਦੇ ਯੁੱਗ ਵਿੱਚ ਮਨੁੱਖ ਬਾਹਰੀ ਚਮਕ-ਧਮਕ, ਦੌਲਤ, ਅਹੰਕਾਰ ਅਤੇ ਭੌਤਿਕ ਸੁਖਾਂ ਦੇ ਪਿੱਛੇ ਦੌੜ ਰਿਹਾ ਹੈ, ਜਿਸ ਕਾਰਨ ਉਸਦਾ ਮਨ ਚਿੰਤਾਵਾਂ, […]

ਲੇਖ
May 28, 2026
40 views 1 sec 0

ਵਿਚਾਰਾਂ ਦਾ ਬੰਧਨ

ਬੜੀ ਵਾਰ ਅਸੀਂ ਪਰਛਾਵਿਆਂ ਬਾਰੇ ਵਾਦ-ਵਿਵਾਦ ਕਰਦੇ ਹਾਂ ਤੇ ਅਸਲ ਵਸਤ ਨੂੰ ਨਜ਼ਰ-ਅੰਦਾਜ਼ ਕਰੀ ਰੱਖਦੇ ਹਾਂ। ਮਨੁੱਖ ਦੀ ਹਾਲਤ ਕੀ ਹੈ ? ਉਸ ਦੇ ਨੈਣ ਪਰਾਈ ਸੁੰਦਰਤਾ ਪਿੱਛੇ ਵਿਕਾਰੀ ਹੋਏ ਸੁੰਘਦੇ ਫਿਰਦੇ ਹਨ। ਉਸ ਦੇ ਕੰਨ ਨਿੰਦਿਆ ਭਰੇ ਵਿਚਾਰ ਸੁਣ ਸੁਣ ਗ਼ਾਫ਼ਲ ਹੋਏ ਰਹਿੰਦੇ ਹਨ। ਉਸ ਦੀ ਰਸਨਾ ਰਸਾਂ ਵਿਚ ਗ਼ਲਤਾਨ ਹੋਈ ਸੁੱਤੀ ਪਈ ਰਹਿੰਦੀ […]

ਲੇਖ
May 28, 2026
44 views 5 secs 0

ਨਾਮ ਅਭਿਆਸ

ਪਿਆਰ ਨਾਲ ਜੋ ਪ੍ਰਭੂ ਦਾ ਨਾਮ ਸਿਮਰਦੇ ਹਨ, ਉਹ ਉਸ ਅੰਦਰ ਸਮਾ ਜਾਂਦੇ ਹਨ। ਜਿਨ੍ਹਾਂ ਮਹਾਂਪੁਰਖਾਂ ਸਾਰੀ ਉਮਰ ਆਪ ਨਾਮ ਦੀ ਆਰਾਧਨਾ ਕੀਤੀ ਤੇ ਹੋਰਨਾਂ ਤੋਂ ਆਰਾਧਨਾ ਕਰਵਾਈ, ਨਾਮ ਜਪਦਿਆਂ ਜਿਨ੍ਹਾਂ ਰੂਹਾਨੀਅਤ ਦੀਆਂ ਸਮੱਸਤ ਮੰਜ਼ਿਲਾਂ ਤੈਅ ਕੀਤੀਆਂ ਤੇ ਸਾਰੇ ਅਧਿਆਤਮਕ ਰਹੱਸਾਂ ਤੋਂ ਜਾਣੂ ਹੋਏ, ਓਹੀ ਨਾਮ ਜਪਣ ਦੀ ਮਹੱਤਾ ਲਖ ਤੇ ਦੱਸ ਸਕਣ ਦੇ ਅਧਿਕਾਰੀ […]

ਲੇਖ
May 27, 2026
49 views 5 secs 0

ਪੰਜਾਬ ਦੀ ਭਲਾਈ ਲਈ ਨੌਜਵਾਨ ਵਰਗ ਦਾ ਰੋਲ

ਕਿਸੇ ਵੀ ਦੇਸ਼, ਕੌਮ ਜਾਂ ਸਮਾਜ ਦਾ ਭਵਿੱਖ ਉਸ ਦੇ ਨੌਜਵਾਨਾਂ ਉੱਤੇ ਨਿਰਭਰ ਕਰਦਾ ਹੈ। ਨੌਜਵਾਨ ਉਹ ਤਾਕਤ ਹੁੰਦੇ ਹਨ ਜੋ ਆਪਣੇ ਜੋਸ਼, ਉਤਸ਼ਾਹ, ਸੋਚ ਅਤੇ ਮਿਹਨਤ ਨਾਲ ਸਮਾਜ ਵਿੱਚ ਵੱਡੇ ਬਦਲਾਅ ਲਿਆ ਸਕਦੇ ਹਨ। ਪੰਜਾਬ ਦੀ ਧਰਤੀ ਨੇ ਇਤਿਹਾਸ ਵਿੱਚ ਹਮੇਸ਼ਾਂ ਬਹਾਦਰ, ਮਿਹਨਤੀ ਅਤੇ ਕੁਰਬਾਨੀ ਦੇਣ ਵਾਲੇ ਨੌਜਵਾਨ ਪੈਦਾ ਕੀਤੇ ਹਨ। ਗੁਰੂ ਸਾਹਿਬਾਨਾਂ ਦੇ […]

ਲੇਖ
May 27, 2026
43 views 3 secs 0

ਗੁਰਬਾਣੀ ਅਨੁਸਾਰ ਵਾਹਿਗੁਰੂ ਦਾ ਰੂਪ ਸਰੂਪ

ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥ ਅੰਗ-1404 ਆਮ ਸੋਚ ਅਨੁਸਾਰ ਵਾਹਿਗੁਰੂ, ਅਕਾਲਪੁਰਖ ਪ੍ਰਮਾਤਮਾ ਹੈ ਜੋ ਇਸ ਸਰਿਸ਼ਟੀ ਨੂੰ ਰਚਣ ਵਾਲੀ, ਜੀਵਾਂ ਨੂੰ ਉਪਜੀਵਕਾ ਬਖ਼ਸ਼ਣ ਵਾਲੀ ਅਤੇ ਵਿਨਾਸ਼ ਕਰਨ ਵਾਲੀ ਅਗੰਮੀ ਸ਼ਕਤੀ ਹੈ। ਵਿਚਾਰ ਰੂਪ ਵਿੱਚ ਵਾਹਿਗੁਰੂ ਘਟ ਘਟ ਵਿੱਚ ਸਮਾਇਆ ਹੋਇਆ ਹੈ, ਹਰ ਚੀਜ਼ ਵਿੱਚ ਰਮਿਆ ਹੋਇਆ ਹੈ ਅਤੇ ਸਾਰਾ ਦਿਸਦਾ […]

ਲੇਖ
May 27, 2026
44 views 2 secs 0

ਗ੍ਰੰਥੀ ਸਿੱਖ : ਪਦ ਪਦਵੀ

ਹਰ ਧਰਮ ਵਿਚ ਧਰਮ ਦੇ ਸਿਧਾਂਤਾਂ ਤੇ ਉਹਨਾਂ ਤੇ ਠੀਕ ਠੀਕ ਅਮਲ-ਦਰਾਮਦ ਲਈ, ਧਰਮ ਦੇ ਬਾਨੀਆਂ ਵੱਲੋਂ ਪਰਚਾਰ ਪਰਸਾਰ ਦਾ ਸਿਲਸਿਲਾ ਕੀਤਾ ਗਿਆ ਹੈ। ਈਸਾਈ, ਮਿਸ਼ਨਰੀ, ਮੁਸਲਿਮ, ਮੌਲਾਨੇ, ਹਿੰਦੂ ਪੰਡਤ ਤੇ ਪੁਜਾਰੀ, ਯਹੂਦੀ ਰਬੀ, ਬੋਧੀ ਭਿਕਸ਼ੂ, ਜੈਨ ਅਚਾਰੀਆ ਆਦਿਕ। ਸਭ ਪਰਾਪਾਟੀਆਂ ਧਰਮ ਦੇ ਸੱਚੇ ਸੁਚੇ ਸਾਰ ਦਾ ਪਰਵਾਹ ਨਿਰੰਤਰ ਜਾਰੀ ਰੱਖਣ ਦੀ ਲੋਚਾ ਤੇ ਪ੍ਰਗਟਾਵੇ […]

ਲੇਖ
May 27, 2026
44 views 1 sec 0

ਮਾਨਸਿਕ ਸਿਹਤ ਦੇ ਸਾਧਨ

ਜੇਕਰ ਮਨ ਦੀ ਧਰਤੀ ਵਿਚ ਅਧਿਆਤਮਕਤਾ ਦੀ ਖਾਦ ਨਹੀਂ ਪੈਂਦੀ ਤਾਂ ਇਹ ਛੇਤੀ ਹੀ ਅਣਉਪਜਾਊ ਹੋ ਨਿਬੜਦੀ ਹੈ। ਮਨੁੱਖ ਮਾਤਰ ਵਿਚ ਰੋਗੀ ਵਧੇਰੇ ਹਨ, ਕੋਈ ਵਿਰਲਾ ਧਰਮਵੀਰ ਰੋਗ ਰਹਿਤ ਹੁੰਦਾ ਹੈ। ਜਦ ਬਹੁਤੇ ਰੋਗਾਂ ਦਾ ਸੋਮਾ ਮਨ ਹੈ ਤਾਂ ਮਨ ਨੂੰ ਠੀਕ ਰੱਖਣ ਵੱਲ ਪਹਿਲਾਂ ਧਿਆਨ ਦੇਣਾ ਬਣਦਾ ਹੈ। ਗਿਲਾਨੀ ਅਥਵਾ ਘਿਰਣਾ ਦਾ ਇਲਾਜ ਸਰਬੱਤ […]

ਲੇਖ
May 27, 2026
46 views 1 sec 0

ਆਚਰਣ

ਜ਼ਿੰਦਗੀ ਦਾ ਆਦਰਸ਼ ਸੁੱਖ ਨਹੀਂ; ਆਚਰਣ ਹੈ।ਆਚਰਣ ਪੂਰੀ ਤਰ੍ਹਾਂ ਸਾਧੇ ਹੋਏ ਨੈਤਿਕ ਜੀਵਨ-ਚੱਜ ਦਾ ਨਾਮ ਹੈ। ਚੰਗਾ ਮਨੁੱਖ ਆਪਣੀ ਕਿਸਮਤ ਦਾ ਘੜਨਹਾਰ ਤਾਂ ਨਹੀਂ ਹੁੰਦਾ, ਪਰ ਉਸ ਨੂੰ ਆਪਣੇ ਆਚਰਣ ਦਾ ਘੜਨਹਾਰਾ ਜ਼ਰੂਰ ਕਿਹਾ ਜਾ ਸਕਦਾ ਹੈ। ਬੰਦੇ ਦਾ ਆਚਰਣ ਹੀ ਉਸ ਦੀ ਅਸਲੀਅਤ ਹੈ। ਉਸ ਦੇ ਆਚਰਣ ਬਾਰੇ ਲੋਕਾਂ ਦੀ ਰਾਏ ਹੀ ਉਸ ਦਾ […]