ਲੇਖ
May 11, 2026
53 views 11 secs 0

ਸਰਹਿੰਦ ਫ਼ਤਿਹ ਦਿਹਾੜੇ ’ਤੇ ਵਿਸ਼ੇਸ਼: ‘ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ਸਰਹਿੰਦ ਫ਼ਤਿਹ’

ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤਕ ਸਹਿਣ ਨਹੀਂ ਕੀਤੀ ਜਾਂਦੀ। ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਹਮਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਜਿਵੇਂ ਸਿੱਧੇ ਸ਼ਬਦਾਂ ’ਚ ਕਹਿ ਲਓ ਕਿ ਪਾਪ ਦਾ ਭਾਂਡਾ ਜਲਦੀ ਭਰ ਜਾਂਦਾ ਹੈ। ਇਸੇ ਕੜੀ ਦਾ ਹੀ […]

ਲੇਖ
May 10, 2026
56 views 19 secs 0

ਕਿਰਸਾਨੀ ਰਾਜ-ਸੱਤਾ ਦੇ ਪ੍ਰਤੀਕ ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ ਇਨਕਲਾਬੀ ਚੇਤਨਾ ਨਾਲ ਭਰਪੂਰ, ਮਹਾਨ ਜਰਨੈਲ, ਸੁਯੋਗ ਲੀਡਰ, ਜਥੇਬੰਦਕ ਆਗੂ, ਨਿਪੁੰਨ ਨੀਤੀਵਾਨ, ਪ੍ਰਪੱਕ ਕੁਟਨੀਤਕ, ਪੰਜਾਬ ਦੇ ਕਿਸਾਨੀ ਅੰਦੋਲਨ ਦਾ ਮੁੱਢਲਾ ਸੰਚਾਲਕ ਸੀ । ਬਾਬਾ ਜੀ ਨੇ ਪੰਜਾਬ ਵਿਚ ਮੁਗ਼ਲ ਸਲਤਨਤ ਦੀ ਧੱਕੇਸ਼ਾਹੀ, ਜਬਰ-ਜ਼ੁਲਮ ਤੇ ਲਾਕਾਨੂੰਨੀ ਵਿਰੁੱਧ ਮਜ਼ਲੂਮਾਂ, ਨਿਹੱਥਿਆਂ, ਨਿਆਸਰਿਆਂ, ਭੈਭੀਤ ਹੋਈ ਜਨਤਾ, ਹਾਕਮਾਂ ਦੀ ਅੱਯਾਸ਼ੀ ਦੀ ਲੁੱਟ-ਖਸੁੱਟ ਦਾ ਸਿੱਧਾ ਸ਼ਿਕਾਰ ਹੋ […]

ਲੇਖ
May 10, 2026
47 views 3 secs 0

ਗੁਰਬਾਣੀ ਦਾ ਸ਼ੁਧ ਪਾਠ ਕਰਨ ਦੀ ਵਿਧੀ

ਗੁਰਬਾਣੀ ਦਾ ਪਾਠ ਬੜੇ ਗਹੁ ਨਾਲ ਕੀਤਿਆਂ ਹੀ ਸ਼ੁਧ ਪਾਠ ਕੀਤਾ ਜਾ ਸਕਦਾ ਹੈ, ਅੱਜ ਕਲ੍ਹ ਦੇ ਪਾਠੀ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਤੇ ਪਾਠ ਅਸ਼ੁੱਧ ਕਰ ਜਾਂਦੇ ਹਨ। ਸ੍ਰੀ ਮਾਨ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਉਚਾਰੇ ਹੋਏ ਉਹ ਅੱਖਰ ਅਸੀਂ ਅੱਗੇ ਦਿੰਦੇ ਹਾਂ, ਜੋ ਹਰ ਪਾਠੀ ਦੇ ਧਿਆਨ ਦੇ ਯੋਗ ਹਨ। ਆਪ […]

ਲੇਖ
May 10, 2026
48 views 21 secs 0

ਕਬਿੱਤ ਸਵੈਯੇ

ਭਾਈ ਗੁਰਦਾਸ ਜੀ ਅਤੇ ਉਹਨਾਂ ਦੀਆਂ ਰਚਨਾਵਾਂ ਦਾ ਸਿੱਖ ਧਰਮ ਅਤੇ ਸਿੱਖ ਇਤਿਹਾਸ ਵਿਚ ਵਡਮੁੱਲਾ ਯੋਗਦਾਨ ਹੈ। ਆਪ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤਕ ਚਾਰ ਗੁਰੂ ਪਾਤਸ਼ਾਹਾਂ ਦੇ ਦਰਸ਼ਨ ਦੀਦਾਰ ਕਰਕੇ ਉਹਨਾਂ ਦੀਆਂ ਰੱਬੀ ਸਖਸ਼ੀਅਤਾਂ ਤੋਂ ਪ੍ਰਭਾਵਿਤ ਹੋਏ। ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਵਿਚ ਕਾਫੀ ਯੋਗਦਾਨ […]

ਲੇਖ
May 10, 2026
48 views 9 secs 0

ਮਨੁੱਖ ਜ਼ਾਤੀ ਵਿਚ ਏਕਤਾ

…ਇਕੋ ਸ਼ਕਲ ਦੇ ਮਨੁੱਖਾਂ ਵਿਚੋਂ ਇਕ ਸ਼ਰੇਣੀ ਨੂੰ ‘ਸ਼ੂਦਰ’ ਤੇ ਨੀਚ ਅਖਵਾਣ ਲਈ ਮਜ਼ਬੂਰ ਕਰ ਦਿੱਤਾ ਗਿਆ ਤੇ ਉਹ ਸ਼ਰੇਣੀ ਅੱਜ ਧਾਰਮਿਕ, ਸਮਾਜਕ ਤੇ ਭਾਈਚਾਰਕ ਪੱਖ ਤੋਂ ਆਪਣੇ ਭਰਾਵਾਂ ਨਾਲੋਂ ਬਹੁਤ ਦੁਰਾਡੇ ਚਲੀ ਗਈ ਹੈ ਜਿਸ ਨੂੰ ਮੁੜ ਕੇ ਆਪਣੇ ਭਰਾਵਾਂ ਨਾਲ (ਜੋ ਸੁਵਰਨ ਜਾਤੀ ਅਖਵਾਉਂਦੇ ਹਨ) ਖੁਲ ਕੇ ਮਿਲ ਬੈਠਣਾ ਤੇ ਇਕੱਠੇ ਬੈਠ ਕੇ […]

ਲੇਖ
May 10, 2026
59 views 3 secs 0

ਗ਼ਦਰ ਲਹਿਰ ਦੇ ਪ੍ਰਮੁੱਖ ਆਗੂ-ਬਾਬਾ ਜਵਾਲਾ ਸਿੰਘ ਨੂੰ ਯਾਦ ਕਰਦਿਆਂ

ਦੇਸ਼ ਦੀ ਅਜ਼ਾਦੀ ਲਈ ਚੱਲੀਆਂ ਲਹਿਰਾਂ ਵਿੱਚੋਂ ਪ੍ਰਮੁੱਖ ਲਹਿਰ ਗ਼ਦਰ ਲਹਿਰ ਹੈ । ਇਸ ਲਹਿਰ ਨੇ ਅਨੇਕਾਂ ਕ੍ਰਾਂਤੀਕਾਰੀ ਸੂਰਬੀਰਾਂ ਨੂੰ ਜਨਮ ਦਿੱਤਾ । ਜਿਨ੍ਹਾਂ ਜਾਨ ਜੋਖਮ ਵਿੱਚ ਪਾ ਕੇ ਕੁਰਬਾਨੀਆਂ ਦੀ ਝੜੀ ਲਾ ਦਿੱਤੀ । ਇਸ ਲਹਿਰ ਦੇ ਦਿਮਾਗ ਸਮਝੇ ਜਾਣ ਵਾਲੇ ਪ੍ਰਮੁੱਖ ਆਗੂਆਂ ਵਿੱਚੋਂ ਇਕ ਸਨ ਬਾਬਾ ਜਵਾਲਾ ਸਿੰਘ ਠੱਠੀਆਂ । ਇਸ ਬਹਾਦਰ ਗ਼ਦਰੀ […]

ਲੇਖ
May 08, 2026
54 views 12 secs 0

ਸ੍ਰੀ ਗੁਰੂ ਨਾਨਕ ਜੀ ਦੇ ਉਪਦੇਸ਼ਾਂ ਵਿਚ ਸਦੀਵੀ ਅਗਵਾਈ

ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। (ਵਾਰ ੧:੨੭) ਭਾਈ ਗੁਰਦਾਸ ਜੀ ਦੇ ਇਸ ਕਥਨ ਵਿਚ ਕਿੰਨੀ ਵੱਡੀ ਸਚਾਈ ਹੈ, ਕਿਉ ਜੋ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਪ੍ਰਕਾਸ਼ ਧਾਰਨ ਦੇ ਵਕਤ ਸਮਾਜ ਵੱਡੇ ਅੰਧ-ਵਿਸ਼ਵਾਸ, ਵਹਿਮਾਂ-ਭਰਮਾਂ, ਅਗਿਆਨਤਾ ਅਤੇ ਇੱਥੋਂ ਤਕ ਕਿ ਵੱਖ-ਵੱਖ ਦੇਵੀ-ਦੇਵਤਿਆਂ ਦੀ ਪੂਜਾ ਵਰਗੇ ਭੁਲੇਖਿਆਂ ਵਿਚ ਪਿਆ ਹੋਇਆ ਸੀ ਜਦੋਂ ਕਿ ਸ੍ਰੀ […]

ਲੇਖ
May 08, 2026
63 views 18 secs 0

ਸ੍ਰੀ ਗੁਰੂ ਨਾਨਕ ਦੇਵ ਜੀ : ਜੀਵਨ ਅਤੇ ਸਿੱਖਿਆਵਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ੧੪੬੯ ਈ. ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਹੋਇਆ ਸੀ। ਰਾਇ ਭੋਇ ਦੀ ਤਲਵੰਡੀ ਦਾ ਨਾਮ ਹੁਣ ਸ੍ਰੀ ਨਨਕਾਣਾ ਸਾਹਿਬ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦-ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਾਕਿਸਤਾਨ ਦੀ ਸਰਕਾਰ ਵੱਲੋਂ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਇਹ ਲਾਹੌਰ ਤੋਂ ੬੫ […]

ਲੇਖ
May 08, 2026
58 views 27 secs 0

ਕਰਤਾਰਪੁਰ ਸਾਹਿਬ ਦੀ ਇਤਿਹਾਸਿਕ ਮਹੱਤਤਾ

ਭਾਰਤ ਦੇਸ਼ ੧੯੪੭ ਈ. ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ। ਪਾਕਿਸਤਾਨ ਵਿਚ ਰਹਿ ਰਹੇ ਸਿੱਖ ਤੇ ਹਿੰਦੂ ਆਪਣੀਆਂ ਕੀਮਤੀ ਜਾਇਦਾਦਾਂ ਪਾਕਿਸਤਾਨ ਛੱਡ ਕੇ ਭਾਰਤ ਵੱਲ ਤੁਰ ਪਏ। ਸਿੱਖ ਆਪਣੇ ਪ੍ਰਾਣਾਂ ਨਾਲੋਂ ਵੱਧ ਪਿਆਰੇ ਇਤਿਹਾਸਿਕ ਅਤੇ ਧਾਰਮਿਕ ਅਸਥਾਨਾਂ ਨੂੰ ਛੱਡ ਭਾਰਤ ਵਿਚ ਆ ਵੱਸੇ। ਪਾਕਿਸਤਾਨ ਵਿਚ ਸਿੱਖਾਂ ਦੇ ਸੈਂਕੜੇ ਧਾਰਮਿਕ ਅਤੇ ਇਤਿਹਾਸਿਕ ਸਥਾਨ ਹਨ। ਕਰਤਾਰਪੁਰ ਸਾਹਿਬ […]

ਲੇਖ
May 08, 2026
55 views 5 secs 0

ਅਮਰ ਸ਼ਹੀਦ ਭਾਈ ਫੌਜਾ ਸਿੰਘ ਦੀ ‘ਖ਼ਾਲਸਾ ਵਹੀਰ’ ਤੋਂ ‘ਸਫਰ-ਏ-ਸ਼ਹਾਦਤ’ ਤੱਕ— ਗਿਆਨੀ ਹਰਪਾਲ ਸਿੰਘ ਦੀਆਂ ਪੰਥਕ ਸੇਵਾਵਾਂ ਦਾ ਪੈਂਡਾ

ਛੋਟੇ ਸਾਹਿਬਜ਼ਾਦਿਆਂ ਦੇ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਸਮਰਪਿਤ, ਮਿਸਾਲੀ ਅਤੇ ਯਾਦਗਾਰੀ ਪੰਥਕ ਸੇਵਾਵਾਂ ਨਿਭਾਈਆਂ ਹਨ। ਉਹ 1993 ਵਿਚ ਸ਼੍ਰੋਮਣੀ ਕਮੇਟੀ ਵਿਚ ਬਤੌਰ ਪ੍ਰਚਾਰਕ ਭਰਤੀ ਹੋਏ ਅਤੇ 2005 ਵਿਚ ਗੁਰਦੁਆਰਾ ਸ੍ਰੀ […]