ਲੇਖ
May 07, 2026
49 views 21 secs 0

ਫਰੀਦਾ ਬੁਰੇ ਦਾ ਭਲਾ ਕਰਿ

ਭਗਤ ਸ਼ੇਖ ਫਰੀਦ ਸ਼ਕਰਗੰਜ ਜੀ ਨੂੰ ਪੰਜਾਬੀ ਦੇ ਆਦਿ ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫੀ ਕਵੀਆਂ ਵਿਚ ਵੀ ਉਨ੍ਹਾਂ ਦਾ ਸਥਾਨ ਸਭ ਤੋਂ ਪਹਿਲਾ ਹੈ। ਆਪ ਜੀ ਦੇ ਜੀਵਨ-ਕਾਲ ਬਾਰੇ ਵਿਭਿੰਨ ਵਿਦਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਭਾਈ ਕਾਨ੍ਹ ਸਿੰਘ ਨਾਭਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰੋ. ਪਿਆਰਾ ਸਿੰਘ ਪਦਮ ਆਦਿ ਨੇ ਇਨ੍ਹਾਂ […]

ਲੇਖ
May 07, 2026
46 views 10 secs 0

ਭਾਈ ਤਾਰੂ ਸਿੰਘ ਦੇ ਵਾਰਸ

ਭਾਰਤੀ ਪਰੰਪਰਾ ਦੇ ਹੀ ਨਹੀਂ ਬਲਕਿ ਵਿਸ਼ਵ ਦੇ ਪੁਰਾਤਨ ਇਤਿਹਾਸ ਤੇ ਨਜ਼ਰ ਮਾਰਦਿਆਂ ਸਹਿਜੇ ਹੀ ਸਾਨੂੰ ਨਜ਼ਰੀਂ ਆਵੇਗਾ ਕਿ ਵਿਸ਼ਵ ਵਿਚ ਹੋ ਚੁੱਕੀਆਂ ਵੱਡੀਆਂ ਸ਼ਖ਼ਸੀਅਤਾਂ ਜਿਨ੍ਹਾਂ ਨੇ ਸਮੇਂ-ਸਮੇਂ ਸਮਾਜ ਨੂੰ ਨਵੀਆਂ ਸੇਧਾਂ ਦਿੱਤੀਆਂ ਉਹ ਸਾਰੇ ਕੇਸਾਧਾਰੀ ਹੋਏ ਹਨ। ਕਿਉਂਕਿ ਵੱਡੇ ਆਦਰਸ਼ਾਂ ਵਿਚ ਉਹੀ ਮਨੁੱਖ ਜੀਅ ਸਕਦਾ ਹੈ ਜੋ ਕੁਦਰਤ ਦੇ ਗੂੜ ਰਹੱਸਾਂ ਨੂੰ ਸਮਝਦਾ ਹੈ। […]

ਲੇਖ
May 07, 2026
52 views 3 secs 0

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਵਿਲੱਖਣਤਾ…

ਅਸੀਂ ਬਚਪਨ ਵਿਚ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਜਾਂਦੇ ਸਾਂ ਤਾਂ ਪਰਕਰਮਾ ਵਿਚ ਪ੍ਰਵੇਸ਼ ਕਰਨ ਵੇਲੇ ਸਾਹਮਣੇ ਇਕ ਬੋਰਡ ਲੱਗਾ ਨਜ਼ਰ ਆਉਂਦਾ ਸੀ, ਜਿਸ ‘ਤੇ ਲਿਖਿਆ ਹੁੰਦਾ ਸੀ— “ਸਾਧ ਸੰਗਤ ਜੀ ਪਰਕਰਮਾ ਵਿਚ ਚੁੱਪ ਦਾ ਦਾਨ ਬਖਸ਼ੋ ਅਤੇ ਗੁਰਬਾਣੀ ਕੀਰਤਨ ਸਰਵਣ ਕਰੋ।” ਇਹ ਸਿਰਫ਼ ਇਕ ਆਦੇਸ਼ ਨਹੀਂ ਸੀ, ਸਗੋਂ ਸਿੱਖ ਆਧਿਆਤਮਿਕਤਾ ਦੀ […]

ਲੇਖ
May 07, 2026
48 views 12 secs 0

ਬਲਿਹਾਰੀ ਕੁਦਰਤਿ ਵਸਿਆ

ਕੁਦਰਤ ਅਤੇ ਮਨੁੱਖ ਦਾ ਬਹੁਤ ਡੂੰਘਾ ਸੰਬੰਧ ਹੈ। ਕੇਵਲ ਸਬੰਧ ਹੀ ਨਹੀਂ ਸਗੋਂ ਮਨੁੱਖ ਕੁਦਰਤ ਦਾ ਇਕ ਹਿੱਸਾ ਹੈ। ਜਦੋਂ ਪਰਮੇਸ਼ਰ ਨੇ ਅਫੁਰ ਤੋਂ ਸਫੁਰ ਅਵਸਥਾ ਵਿਚ ਆਉਣਾ ਚਾਹਿਆ ਤਾਂ ਗੁਰਬਾਣੀ ਦੇ ਮਹਾਂਵਾਕ: “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥” ਅਨੁਸਾਰ ਇਕ ਹੁਕਮ ਨਾਲ ਹੀ ਸਾਰਾ ਪਾਸਾਰਾ ਦਿੱਤਾ। ਪਰਮਾਤਮਾ ਦਾ ਸਰਗੁਣ ਸਰੂਪ ਹੋਂਦ […]

ਲੇਖ
May 07, 2026
61 views 15 secs 0

ਦਸਮੇਸ਼ ਬਾਣੀ: ਚੌਪਈ ਸਾਹਿਬ

ਹਮਰੀ ਕਰੋ ਹਾਥ ਦੈ ਰੱਛਾ॥ ਪੂਰਨ ਹੋਇ ਚਿਤ ਕੀ ਇੱਛਾ॥ ਤਵ ਚਰਨਨ ਮਨ ਰਹੈ ਹਮਾਰਾ॥ ਅਪਨਾ ਜਾਨ ਕਰੋ ਪ੍ਰਤਿਪਾਰਾ॥ (ਚੌਪਈ ਸਾਹਿਬ) ਚੌਪਈ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ਮਈ ਰਚਨਾ ਹੈ ਜੋ ੧੬੯੯ ਈ. ਨੂੰ ਖਾਲਸਾ ਪੰਥ ਦੀ ਸਿਰਜਣਾ ਸਮੇਂ ਅੰਮ੍ਰਿਤ ਤਿਆਰ ਕਰਦਿਆਂ ਸਤਿਗੁਰਾਂ ਨੇ ਪੰਜਾਂ ਬਾਣੀਆਂ ਵਿਚ ਇਸ ਦਾ ਜਾਪ ਕੀਤਾ। ਸ. ਸੁਰਜੀਤ ਸਿੰਘ ਅਨੁਸਾਰ […]

ਲੇਖ
May 07, 2026
57 views 10 secs 0

ਪੰਜਾਬ ਦੇ ਆਰਮੀ ਸਕੂਲਾਂ ‘ਚ ਪੰਜਾਬੀ ਨੂੰ ਹਾਸ਼ੀਏ ‘ਤੇ ਧੱਕ ਕੇ ਸੰਸਕ੍ਰਿਤ ਦੀ ਪੜ੍ਹਾਈ ਸ਼ੁਰੂ

ਪੰਜਾਬ ਵਿੱਚ ਸਥਿਤ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਨੂੰ ਹਾਸ਼ੀਏ ’ਤੇ ਧਕੇਲ ਕੇ ਸੰਸਕ੍ਰਿਤ ਦੀ ਲਾਜ਼ਮੀਂ ਪੜ੍ਹਾਈ ਅੱਜ ਮਿਤੀ ਪੰਜ ਮਈ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸੁਸਾਇਟੀ ਵਲੋਂ ਬੱਚਿਆਂ ਦੇ ਮਾਪਿਆਂ ਤੋਂ ਇੱਕ ਡੈਕਲਾਰੇਸ਼ਨ ਉਤੇ ਦਸਤਖ਼ਤ ਕਰਵਾ ਕੇ ਸਹਿਮਤੀ ਲਈ ਜਾ ਰਹੀ ਹੈ ਕੀ ਉਹਨਾਂ ਦੇ ਬੱਚੇ ਪੰਜਾਬੀ ਭਾਸ਼ਾ ਨੂੰ ਐਡੀਸ਼ਨਲ […]

ਲੇਖ
May 05, 2026
50 views 15 secs 0

‘ਕਿਰਤ’

ਸ੍ਰੀ ਗੁਰੂ ਨਾਨਕ ਸਾਹਿਬ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਗਰ ਵਸਾ ਕੇ ਉਦਾਸੀਆਂ ਸੰਪੂਰਨ ਕਰਨ ਮਗਰੋਂ ਕਿਰਸਾਨੀ ਦੀ ਕਾਰ ਨੂੰ ਅਪਣਾਇਆ। ਗੁਰੂ ਜੀ ਦਾ ਉਪਦੇਸ਼ ਹੈ— ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’। ਇਸ ਨੂੰ ਆਪਣੇ ਜੀਵਨ ਵਿਚ ਢਾਲ ਲੈਣ ਨਾਲ ਸਾਡੀਆਂ ਮੌਜੂਦਾ ਸਮੇਂ ਦੀਆਂ ਕਈ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਪੰਜਾਬੀ ਦੀ ਕਹਾਵਤ ‘ਕਰ […]

ਲੇਖ
May 05, 2026
52 views 9 secs 0

ਬਾਰਹ ਮਾਹਾ ਤੁਖਾਰੀ : ਪ੍ਰਕਿਰਤੀ ਦਾ ਸੰਕਲਪ

ਪੰਜਾਬੀ ਸਾਹਿਤ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬਾਰਹ ਮਾਹ ਲਿਖਣ ਦੀ ਅਰੰਭਤਾ ਕੀਤੀ ਬਾਰਹ ਮਾਹ ਪੰਜਾਬੀ ਸਾਹਿਤ ਦਾ ਇਕ ਅਜਿਹਾ ਕਾਵਿ-ਰੂਪ ਹੈ ਜਿਸ ਵਿਚ ਪ੍ਰਕ੍ਰਿਤਕ ਵਾਯੂਮੰਡਲ ਦੇ ਨਾਲ-ਨਾਲ ਇਕ ਜੀਵ ਇਸਤਰੀ ਕਿਸ ਤਰ੍ਹਾਂ ਆਪਣੇ ਪਤੀ-ਪਰਮੇਸ਼ਰ ਨੂੰ ਮਿਲਣ ਦੀ ਤੀਬਰ ਇੱਛਾ ਰੱਖਦੀ ਹੋਈ ਵਿਰਲਾਪ ਕਰਦੀ ਹੈ, ਬਾਰੇ ਦੱਸਿਆ ਗਿਆ ਹੈ। ਇਸ ਵਿਚ ਬਿਰਹਾ […]

ਲੇਖ
May 05, 2026
55 views 16 secs 0

ਗੁਰਸਿੱਖ ਦੇ ਜੀਵਨ ਵਿਚ ਅਰਦਾਸ ਦਾ ਮਹੱਤਵ

ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਮਾਰਗ-ਦਰਸ਼ਕ ਹਨ। ਸਿੱਖ ਗੁਰੂ ਸਾਹਿਬਾਨ ਨੇ ਲੋਕ ਕਲਿਆਣ ਦੀ ਦ੍ਰਿਸ਼ਟੀ ਨੂੰ ਮੁੱਖ ਰੱਖਦਿਆਂ ਇਸ ‘ਮਾਲਾ ਰੂਪੀ ਗ੍ਰੰਥ’ ਵਿਚ ਵੱਖ-ਵੱਖ ਧਰਮਾਂ, ਜਾਤਾਂ, ਬੋਲੀਆਂ ਤੇ ਖੇਤਰਾਂ ਨੂੰ ਇਕ ਧਾਗੇ ਵਿਚ ਪਰੋਇਆ। ਗੁਰੂ ਸਾਹਿਬਾਨ ਦੀ ਜੋਤ ਦੇ ਸਮੁੱਚੇ ਪਾਸਾਰਾਂ ਨੂੰ ਜਾਣ ਕੇ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਇਸ ਨਿਰਾਲੇ […]

ਲੇਖ
May 05, 2026
48 views 7 secs 0

ਪੰਜ ਠੱਗ

ਮ: ੧॥ ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥ ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥ ਏਨਾ ਠਗਨਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ॥ ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ॥ (ਅੰਗ ੧੧੮੮) ਅਰਥ: ਰਾਜ, ਧਨ, ਸੁੰਦਰਤਾ, ਜਾਤਿ, ਤੇ ਜੁਆਨੀ: ਇਹ ਪੰਜੇ ਹੀ ਮਾਨੋ ਠੱਗ ਹਨ, ਇਨ੍ਹਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ […]