ਲੇਖ
July 30, 2025
100 views 16 secs 0

ਚਰਿਤ੍ਰੋ ਪਖ੍ਯਾਨ – ਪਠਨ ਪਾਠਨ ਦੀ ਵਿਧੀ

(ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ) ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ ਬਚਿਤ੍ਰ ਗਾਥਾ ਹੈ ਕਿ ਜਿੱਥੇ ਉਹ […]

ਲੇਖ
July 30, 2025
110 views 11 secs 0

ਓੜਕ   

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਦੀ ਪਹਿਲੀ ਬਾਣੀ  ਜਪੁਜੀ ਸਾਹਿਬ ਦੀ 22ਵੀਂ ਪਉੜੀ ਦੇ ਵਿੱਚ ਜਿੱਥੇ ‘ ਪਤਾਲ ‘ ਤੇ ‘ ਆਕਾਸ ‘ ਦੋ ਵਾਰ ਨਾਲੋਂ ਨਾਲ ਆਏ ਹਨ, ਉੱਥੇ ‘ ਓੜਕ ‘ ਸ਼ਬਦ ਵੀ ਦੋ ਵਾਰ ਮੌਜੂਦ ਹੈ। ਆਮ ਬੋਲ ਚਾਲ ਦੇ ਵਿੱਚ ਆਕਾਸ਼ ਤੇ ਪਤਾਲ ਦੀ ਵਰਤੋਂ ਤਾਂ ਅਸੀਂ ਕਰਦੇ ਹੀ ਹਾਂ […]

ਲੇਖ
July 28, 2025
143 views 3 secs 0

ਸੰਸਾਰੀ ਲੋੜਾਂ ਵਾਸਤੇ ਅਰਦਾਸ

ਸਿੱਖ ਮਾਰਗ ਦਾ ਪਰਮਾਰਥ ਦਾ ਰਾਹ ਰੂਹ ਦੀ ਕਲਿਆਣ ਵਾਸਤੇ ਹੈ ਕਿ ਉਹ ਇਸ ਸੰਸਾਰ ਵਿਚ ਗੋਤੇ ਖਾਂਦੇ ਰਹਿਣ ਦੀ ਥਾਂ ਪਾਰਗਰਾਮੀ ਹੋ ਜਾਵੇ । ਸੰਸਾਰਕ ਲੋੜਾਂ ਵੀ ਅਵੱਸ਼ ਹਨ, ਅਸੀ ਸੰਸਾਰਕ ਜੀਉੜੇ ਹਾਂ, ਉਹਨਾਂ ਲਈ ਵੀ ਅਰਦਾਸ ਦੇ ਮੌਕੇ ਆ ਜਾਂਦੇ ਹਨ। ਅਰਦਾਸ ਕਰੀਦੀ ਹੈ ਪਰ ਕਰਕੇ ਫੇਰ ਮਾਲਕ ਤੇ ਛੱਡੀਦਾ ਹੈ। ਜੇ ਉਹ […]

ਲੇਖ
July 27, 2025
142 views 1 sec 0

ਸ਼ਰਤ ਨਹੀਂ ਕੇਵਲ ਸਮਰਪਣ

ਕੁਝ ਵਰ੍ਹੇ ਸਿਮਰਨ ਵਿੱਚ ਧਿਆਨ ਲੱਗਣ ਤੋਂ ਬਾਅਦ ਇੱਕਾ-ਇੱਕ ਧਿਆਨ ਉਖੱੜਨ ਲੱਗ ਪਿਆ। ਜੋ ਸਵਾਦ ਪਹਿਲਾਂ ਆਇਆ ਕਰਦਾ ਸੀ, ਉਹ ਛੁੜਕ ਗਿਆ। ਇਕ ਅਜੀਬ ਜਿਹੀ ਬੇਚੈਨੀ ਪ੍ਰਤੀਤ ਹੋਣ ਲੱਗੀ । ਜਿਨ੍ਹਾਂ ਪਾਸੋਂ ਸਿਮਰਨ ਦੀ ਦਾਤ ਪ੍ਰਾਪਤ ਹੋਈ ਸੀ, ਉਹ ਚੋਲਾ ਤਿਆਗ ਗਏ ਸਨ। ਕਿਸ ਪਾਸੋਂ ਸਹਾਇਤਾ ਮੰਗਣ ਜਾਵਾਂ ?” ਤਦ ਇਕ ਦਿਨ ਇਕਨਾ ਸੰਤਾਂ ਨਾਲ […]

ਲੇਖ
July 26, 2025
105 views 2 secs 0

“ਮੰਗ ਫਕੀਰਾ, ਕੀ ਚਾਹੀਦਾ।”

ਮੈਂ ਇਕ ਸੂਫ਼ੀ ਫ਼ਕੀਰ ਅਤਾਰ ਦਾ ਜੀਵਨ ਗਾਥਾ ਪੜ੍ਹ ਰਿਹਾ ਸੀ।ਫ਼ਰਿਸ਼ਤੇ ਪ੍ਰਗਟ ਹੋਏ ਤੇ ਕਹਿਣ ਲੱਗੇ! “ਮੰਗ ਫਕੀਰਾ, ਕੀ ਚਾਹੀਦਾ।” ਇਹ ਫ਼ਕੀਰ ਕਹਿਣ ਲੱਗਾ, “ਇਕ ਹੀ ਮੰਗ ਰਹਿ ਗਈ ਹੈ, ਉਹ ਤੁਸੀਂ ਪੂਰੀ ਨਹੀਂ ਕਰ ਸਕਦੇ। ਬਾਕੀ ਤੇ ਕੋਈ ਮੰਗ ਨਹੀਂ, ਬਸ ਇਕੋ ਹੀ ਮੰਗ ਹੈ ਔਰ ਮੈਂ ਐਸਾ ਸਮਝਦਾ ਹਾਂ ਕਿ ਉਹ ਤੁਸੀਂ ਪੂਰੀ […]

ਲੇਖ
July 26, 2025
153 views 4 secs 0

ਢੇਢ 

ਹਿੰਦੁਸਤਾਨ ਦੇ ਵਿੱਚ  ਢੇਢ ਸ਼ਬਦ ਦੀ ਵਰਤੋਂ ਪੁਰਾਣੇ ਸਮੇਂ ਤੋਂ  ਇੱਕ ਖਾਸ ਜਾਤੀ ਦੇ ਪ੍ਰਤੀ, ਜਾਂ  ਦੂਸਰੇ ਮਨੁੱਖ  ਦੇ ਪ੍ਰਤੀ ਅਪਮਾਨਜਨਕ ਭਾਵਨਾਵਾਂ ਪ੍ਰਗਟ ਕਰਨ ਲਈ ਕੀਤੀ ਜਾਂਦੀ ਰਹੀ ਹੈ । ਅਜੋਕੇ ਸਮੇਂ ਦੇ ਵਿੱਚ ਭਾਰਤ ਦੇ ਕਾਨੂੰਨ ਅਨੁਸਾਰ ਕਿਸੇ ਨੂੰ ਢੇਢ ਸ਼ਬਦ ਦੇ ਨਾਲ ਸੰਬੋਧਨ ਕਰਨਾ ਕਾਨੂੰਨੀ ਅਪਰਾਧ ਹੈ, ਖਾਸ ਕਰਕੇ ਜੋ ਵਿਅਕਤੀ ਅਨੁਸੂਚਿਤ ਜਾਤੀ […]

ਲੇਖ
July 26, 2025
143 views 0 secs 0

ਸਵਾਲ ਆਪਣੀ ਹੋਂਦ ਦਾ ਹੈ

ਇੱਕ ਆਦਮੀ ਇੱਕ ਕੁੱਕੜ ਖਰੀਦ ਕੇ ਲਿਆਇਆ ਅਤੇ ਇੱਕ ਦਿਨ ਉਸ ਨੇ ਕੁੱਕੜ ਨੂੰ ਮਾਰਨਾ ਚਾਹਿਆ ਤਾਂ ਉਸ ਨੇ ਕੁੱਕੜ ਨੂੰ ਮਾਰਨ ਦਾ ਬਹਾਨਾ ਸੋਚਿਆ ਅਤੇ ਕੁੱਕੜ ਨੂੰ ਕਿਹਾ, “ਤੂੰ ਕੱਲ੍ਹ ਤੋਂ ਬਾਂਗ ਨਹੀਂ ਦੇਣੀ, ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ।” ਕੁੱਕੜ ਨੇ ਕਿਹਾ, “ਠੀਕ ਹੈ, ਜਨਾਬ, ਤੁਸੀਂ ਜੋ ਚਾਹੋਗੇ, ਹੋ ਜਾਵੇਗਾ!” ਸਵੇਰੇ, ਜਿਵੇਂ ਹੀ […]

ਲੇਖ
July 25, 2025
135 views 0 secs 0

ਸ਼ਿਮਲਾ ਵਿਖੇ ਸਿੱਖ ਵਿਰਾਸਤ

ਸੰਨ 1885 ਵਿੱਚ ਉਸ ਸਮੇਂ ਦੇ ਸੁਹਿਰਦ ਸਿੱਖਾਂ ਵੱਲੋਂ ਸਥਾਪਤ ਕੀਤੇ ਗਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਿਮਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਪਾਲਕੀ ਸੰਨ 1943 ਵਿੱਚ ਹੁਸ਼ਿਆਰਪੁਰ ਦੇ ਇੱਕ ਕਾਰੀਗਰ ਵੱਲੋਂ ਬਣਾਈ ਗਈ ਹੈ। ਜਦੋਂ ਇਹ ਪਾਲਕੀ ਤਿਆਰ ਕਰਕੇ ਇੱਥੇ ਸਥਾਪਤ ਕੀਤੀ ਗਈ ਉਦੋਂ ਸ਼ਿਮਲਾ ਸਾਂਝੇ ਪੰਜਾਬ ਦਾ ਹਿੱਸਾ ਸੀ, ਇਸ ਨੂੰ […]

ਲੇਖ
July 25, 2025
142 views 6 secs 0

ਬੁੱਧੀਜੀਵੀ ਸਿੱਖ ਆਗੂ ਪ੍ਰਿੰ. ਬਾਵਾ ਹਰਕਿਸ਼ਨ ਸਿੰਘ ਨੂੰ ਯਾਦ ਕਰਦਿਆਂ

20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਿਥੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਚਲ ਰਿਹਾ ਸੀ, ਇਸ ਨਾਲ ਪੰਜਾਬ ਦੀ ਧਰਤੀ ‘ਤੇ ਗੁਰਦੁਆਰਾ ਸੁਧਾਰ ਲਹਿਰ ਵੀ ਸਿਖ਼ਰਾਂ ਨੂੰ ਛੋਹ ਰਹੀ ਸੀ । ਪੰਜਾਬ ਦੀ ਧਰਤੀ ‘ਤੇ ਵਸਣ ਲੋਕ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਪਛੜੇ ਹੋਏ ਸਨ । ਸਿੱਖਾਂ ਅਤੇ ਦੂਸਰੀਆਂ ਕੌਮਾਂ ਵਿੱਚ ਬੁੱਧੀਜੀਵੀ ਆਗੂਆਂ ਦੀ […]

ਲੇਖ
July 25, 2025
141 views 21 secs 0

ਮਰਯਾਦਾ ਦੀ ਮਹਾਨਤਾ

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥            (ਅੰਗ ੬੦੧) ਸੰਸਾਰ ਦੇ ਕਿਸੇ ਵੀ ਖੇਤਰ ਵਿਚ ਕਿਸੇ ਇਨਸਾਨ ਦੀ ਤਰੱਕੀ ਜਾਂ ਵਿਕਾਸ ਨੂੰ ਜਾਣਨਾ ਹੋਵੇ ਤਾਂ ਉਸ ਦੀ ਜੀਵਨ-ਸ਼ੈਲੀ ਜਾਂ ਜੀਵਨ-ਜਾਚ ਹੀ ਮਾਪਦੰਡ ਸਾਬਤ ਹੋਵੇਗੀ। ਇਸੇ ਤਰ੍ਹਾਂ ਵਿਅਕਤੀਵਾਦ […]