ਲੇਖ
April 10, 2025
304 views 6 secs 0

ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਕੁਝ ਪ੍ਰਮੁੱਖ ਹਜ਼ੂਰੀ ਰਬਾਬੀਆਂ ਬਾਰੇ

-ਸ. ਤੀਰਥ ਸਿੰਘ ਢਿੱਲਵਾਂ ਅਜੋਕੇ ਸਮੇਂ, ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸੁਯੋਗ ਪ੍ਰਬੰਧ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਸਮੇਂ ਦੌਰਾਨ ਕੀਰਤਨ ਗਾਇਨ ਕਰਨ ਵਾਲੇ ਰਾਗੀਆਂ ਦੀ ਕਾਫ਼ੀ ਤਾਦਾਦ ਹੈ। ਇਨ੍ਹਾਂ ਦੇ ਨਾਲ ਮੁਹਾਰਤ ਰੱਖਣ ਵਾਲੇ ਤੰਤੀ ਸਾਜ਼ ਵਾਦਕ ਸੰਗਤ ਕਰਕੇ ਮਾਹੌਲ […]

ਲੇਖ
April 09, 2025
325 views 9 secs 0

ਭਾਈ ਰਣਧੀਰ ਸਿੰਘ ਬਾਰੇ ਖੋਜ ਕਾਰਜ

-ਡਾ. ਜਸਬੀਰ ਸਿੰਘ ਸਰਨਾ ਸਿੱਖ ਕੌਮ ਦੇ ਦਾਨਿਸ਼-ਏ-ਨੂਰਾਨੀ ਅਤੇ ਰੋਸ਼ਨ-ਦਿਮਾਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਮੈਨੂੰ ਦਿਲੀ ਪ੍ਰਸੰਨਤਾ ਹੋਈ ਹੈ ਕਿ ਬੀਬਾ ਜਸਵਿੰਦਰ ਕੌਰ ਨੇ ਆਪਣੇ ਖੋਜ ਕਾਰਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਗੁਰਮਤਿ ਚਿੰਤਨ: ਸਿਧਾਂਤਿਕ ਤੇ ਇਤਿਹਾਸਕ ਪਰਿਪੇਖ ਨੂੰ ਪ੍ਰਕਾਸ਼ਿਤ ਰੂਪ ਵਿਚ ਸਾਹਮਣੇ ਲਿਆਂਦਾ ਹੈ। ਭਾਈ […]

ਲੇਖ
April 09, 2025
350 views 0 secs 0

ਅਸਲ ਵਿਚ ਮਹਾਨ ਕੌਣ ਹੈ?

-ਸ. ਸੁਖਦੇਵ ਸਿੰਘ ਸ਼ਾਂਤ ਇੱਕ ਵਾਰ ਦੀ ਗੱਲ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਲਾਈ ਬੈਠੇ ਸਨ। ਆਪ ਜੀ ਨੇ ਅਚਾਨਕ ਸਾਹਮਣੇ ਬੈਠੇ ਸਿੱਖਾਂ ਨੂੰ ਸੁਆਲ ਕੀਤਾ, “ਭਾਈ ਸਿੱਖ ! ਜਿਸ ਸਮੇਂ ਭਗਤ ਕਬੀਰ ਜੀ ਹੋਏ,ਉਸ ਸਮੇਂ ਇਸ ਦੇਸ਼ ਦਾ ਰਾਜਾ ਕੌਣ ਸੀ?” ਸਿੱਖਾਂ ਵਿਚੋਂ ਕੋਈ ਵੀ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ […]

ਲੇਖ
April 08, 2025
406 views 0 secs 0

ਭਾਈ ਬਿਧੀ ਚੰਦ ਜੀ

-ਡਾ. ਗੁਰਪ੍ਰੀਤ ਸਿੰਘ ਭਾਈ ਬਿਧੀ ਚੰਦ ਜੀ ਦਾ ਜਨਮ ਪਿੰਡ ਛੀਨਾ (ਤਰਨ ਤਾਰਨ) ਦੇ ਵਸਨੀਕ ਬਾਬਾ ਦੇਵਾ ਜੀ ਦੇ ਘਰ ਮਾਤਾ ਸੰਭਲੀ ਜੀ ਦੀ ਕੁੱਖੋਂ ੧੩ ਵੈਸਾਖ ਸੰਮਤ ੧੬੩੬ ਮੁਤਾਬਿਕ ੮ ਅਪ੍ਰੈਲ, ੧੫੬੦ ਈ. ਨੂੰ ਹੋਇਆ। ਬਾਬਾ ਜੀ ਦੇ ਪਿਤਾ ਜੀ ਪਿੰਡ ਛੀਨਾ ਤੋਂ ਉੱਠ ਕੇ ਪਿੰਡ ਸੁਰ ਸਿੰਘ, ਜ਼ਿਲ੍ਹਾ ਤਰਨ ਤਾਰਨ ਆ ਬੈਠੇ। ਇਕ […]

ਲੇਖ
April 07, 2025
306 views 8 secs 0

ਜਤ ਕਲਾ

ਡਾ. ਇੰਦਰਜੀਤ ਸਿੰਘ ਗੋਗੋਆਣੀ ਆਸ ਨਿਰਾਸੀ ਤਉ ਸੰਨਿਆਸੀ॥ ਜਾਂ ਜਤੁ ਜੋਗੀ ਤਾਂ ਕਾਇਆ ਭੋਗੀ॥ (ਅੰਗ 356) ਮਾਨਵੀ ਸ਼ਖਸੀਅਤ ਦੀ ਸੰਪੂਰਨਤਾ ਸਬੰਧੀ ਸੋਲਾਂ ਕਲਾਵਾਂ ਵਿੱਚੋਂ ਬਾਰਵੀਂ ਕਲਾ ਜਤ ਕਲਾ ਹੈ। ਗੁਰਮਤਿ ਮਾਰਤੰਡ ਅਨੁਸਾਰ ਜਤ ਤੋਂ ਭਾਵ ਕਾਮ ਨੂੰ ਵੱਸ ਰੱਖਣਾ ਅਰ ਉਸ ਦਾ ਵਰਤਾਉ ਧਰਮ ਅਨੁਸਾਰ ਸੰਜਮ ਨਾਲ ਕਰਨਾ ਗੁਰਮਤਿ ਵਿਚ ਜਤ ਹੈ। ਮਹਾਨ ਕੋਸ਼ ਵਿਚ […]

ਲੇਖ
April 07, 2025
331 views 15 secs 0

ਗੁਰਮਤਿ ਵਿਚ ਇਸਤਰੀ ਦਾ ਸਤਿਕਾਰ ਤੇ ਬਰਾਬਰਤਾ

-ਬੀਬੀ ਪ੍ਰਕਾਸ਼ ਕੌਰ ਆਦਿ ਕਾਲ ਤੋਂ ਇਸਤਰੀ ਘਿਰਣਾ ਦੀ ਪਾਤਰ ਰਹੀ ਹੈ। ਮਰਦ ਪ੍ਰਧਾਨ ਸਮਾਜ ਹੋਣ ਕਰਕੇ ਸਾਰੀਆਂ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਸੀ ਸ਼ਕਤੀਆਂ ਮਰਦ ਦੇ ਕੋਲ ਸਨ। ਇਸਤਰੀ ਨੂੰ ਮਰਦ ਨੇ ਆਪਣੇ ਅਧੀਨ ਐਸ਼-ਪ੍ਰਸਤੀ ਤੇ ਘਰੇਲੂ ਕੰਮ-ਕਾਜ ਲਈ ਰੱਖਿਆ ਹੋਇਆ ਸੀ। ਇਸਤਰੀ ਦੇ ਮਨ ਦੀ ਪੀੜਾ, ਮਨ ਦੀ ਰੀਝ, ਸੱਧਰ ਤੇ ਸੁਤੰਤਰਤਾ ਵੱਲ ਬਿਲਕੁਲ […]

ਲੇਖ
April 05, 2025
240 views 3 secs 0

ਪਿੱਠ ਪਿੱਛੇ ਵੀ ਨਿੰਦਾ ਨਹੀਂ ਕਰਦੇ

-ਡਾ. ਜਸਵੰਤ ਸਿੰਘ ਨੇਕੀ ਪ੍ਰੋਫ਼ੈਸਰ ਕਾਰਸਟੇਅਰਜ਼ ਸੰਸਾਰ ਦੇ ਸੁਪ੍ਰਸਿੱਧ ਮਨੋਚਿਕਿਤਸਤਾਂ ਵਿੱਚੋਂ ਮੰਨੇ-ਪ੍ਰਮੰਨੇ ਵਿਸ਼ੇਸ਼ੱਗ ਸਨ। ਆਪ ਯਾਰਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵੀ ਰਹੇ। ਇਹ ਓਦੋਂ ਦੀ ਗੱਲ ਹੈ ਜਦ ਉਹ ਵਿਸ਼ਵ ਮਾਨਸਿਕ ਸੁਅਸਥ ਦੇ ਪ੍ਰਧਾਨ ਸਨ। ਉਨ੍ਹਾਂ ਮੈਨੂੰ ਏਸ਼ੀਆ ਖੰਡ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੋਇਆ ਸੀ। ਇਕ ਦਿਨ ਅਸੀਂ ਦੋਵੇਂ ਐਡਨਬਰਾ ਬੈਠੇ ਸਲਾਹ ਕਰ ਰਹੇ ਸਾਂ […]

ਲੇਖ
April 04, 2025
294 views 4 secs 0

ਇਕ ਅਨੂਠੀ ਪ੍ਰੇਰਣਾ

ਡਾ. ਜਸਵੰਤ ਸਿੰਘ ਨੇਕੀ 1967-68 ਦੀ ਗੱਲ ਹੈ। ਮੈਂ ਓਦੋਂ ਲੇਗਾਸ ਨਾਈਜੀਰੀਆ ਵਿੱਚ ਸਾਂ । ਮੇਰਾ ਇਕ ਦੋਸਤ ਉੱਥੋਂ ਦੇ ਇਕ ਲੇਖਕ ਨੂੰ ਮਿਲਾਉਣ ਲੈ ਗਿਆ, ਜੋ ਉਹਨਾਂ ਦਿਨੀਂ ਲੇਗਾਸ ਆਇਆ ਹੋਇਆ ਸੀ । ਉਹ ਬਚਪਨ ਤੋਂ ਹੀ ਅਪਾਹਜ ਸੀ। ਹੁਣ ਵੀ ਪਹੀਆਂ ਵਾਲੀ ਕੁਰਸੀ ‘ਤੇ ਰਹਿੰਦਾ ਸੀ । ਉਸ ਨੂੰ ਮਿਲੇ ਤਾਂ ਉਹ ਬੜੀ […]

ਲੇਖ
April 03, 2025
324 views 3 secs 0

ਜਨਮ ਦਿਨ ਮੁਬਾਰਕ ਸੀਰਤ ਕੌਰ: ਹੱਡਬੀਤੀ ਭਰੂਣ ਹੱਤਿਆ ਤੋਂ ਜਿੰਦਗੀ ਦਾ ਸਫਰ

– ਸ਼ਮਸ਼ੇਰ ਸਿੰਘ ਜੇਠੂਵਾਲ ਪੰਥ ਦੇ ਮਹਾਨ ਸੰਘਰਸ਼ਸ਼ੀਲ ਆਗੂ ਸਿਰਦਾਰ ਗਜਿੰਦਰ ਸਿੰਘ ਬੇਸ਼ੱਕ ਸਰੀਰ ਕਰਕੇ ਸਾਡੇ ਵਿਚ ਨਹੀ ਰਹੇ ਪਰ ਕੋਟਲੱਖ ਪੱਤ ਦੀ ਜੇਲ਼ ਵਿਚ ਬੈਠ ਉਨ੍ਹਾਂ ਦੁਆਰਾ ਆਪਣੀ ਧੀ ਦੀ ਯਾਦ ਵਿਚ ਲਿਖੀਆਂ ਸਤਰਾਂ ਅਮਰ ਹਨ। ਧੀਆਂ ਤੇ ਧ੍ਰੇਕਾਂ ਛੇਤੀ ਹੁੰਦੀਆਂ ਜਵਾਨ। ਸੱਚ ਨਾਲੋਂ ਸੱਚਾ ਹੈ ਇਹ ਜਗ ਦਾ ਅਖਾਣ । ਅਜੋਕਾ ਸੰਸਾਰ ਪਦਾਰਥਵਾਦ […]

ਲੇਖ
April 03, 2025
299 views 15 secs 0

ਸਿੱਖ ਧਰਮ ਵਿਚ ਸਿਰਪਾਓ ਦੀ ਮਰਯਾਦਾ, ਮਹੱਤਵ ਅਤੇ ਪਿਛੋਕੜ

-ਸ. ਬੀਰ ਦਵਿੰਦਰ ਸਿੰਘ ਸਿਰਪਾਓ ਦਾ ਭਾਵ ਹੈ, ਸਿਰ ਤੋਂ ਪੈਰਾਂ ਤੀਕਰ ਦੀ ਵਿਸ਼ੇਸ਼ ਪੁਸ਼ਾਕ ਦਾ ਵਸਤਰ ਜੋ ਮਾਣ-ਸਨਮਾਨ ਦੇ ਚਿੰਨ੍ਹ ਵਜੋਂ, ਕਿਸੇ ਆਦਰਯੋਗ ਵਿਅਕਤੀ ਦੇ ਅੰਗਰਖੇ ਵਜੋਂ ਪਹਿਨਾਇਆ ਜਾਂਦਾ ਹੈ। ਸਿੱਖ ਧਰਮ ਵਿਚ ਸਿਰਪਾਓ ਦੀ ਪਰੰਪਰਾ ਦਾ ਮੁੱਢ ਕਦੋਂ ਤੇ ਕਿਵੇਂ ਬੱਝਾ, ਸਿਰੋਪਾਓ ਦੀ ਮਰਯਾਦਾ, ਮਹੱਤਵ ਤੇ ਉਸ ਦਾ ਪਿਛੋਕੜ ਕੀ ਹੈ? ਇਹ ਮੇਰੇ […]