ਲੇਖ
February 13, 2025
168 views 13 secs 0

ਗੁਰਮਤਿ ਦੇ ਸੰਦਰਭ ਵਿਚ ਇਸਤਰੀ

-ਬੀਬੀ ਰਜਿੰਦਰ ਕੌਰ ਅੱਜ ਮਨੁੱਖਤਾ ੨੧ਵੀਂ ਸਦੀ ਵਿਚ ਪੈਰ ਰੱਖ ਚੁੱਕੀ ਹੈ। ਮਨੁੱਖ ਧਰਤੀ, ਅਕਾਸ਼, ਪਤਾਲ, ਗੱਲ ਕੀ ਸਾਰੇ ਬ੍ਰਹਿਮੰਡ ਉੱਤੇ ਹਾਵੀ ਹੋਣ ਦੀ ਪੁਰਜ਼ੋਰ ਕੋਸ਼ਿਸ਼ ਵਿਚ ਹੈ। ਵਿਗਿਆਨ ਦੀਆਂ ਵੰਨ-ਸੁਵੰਨੀਆਂ ਕਾਢਾਂ ਨੇ ਮਨੁੱਖ ਦੀ ਸੋਚਣ-ਸ਼ਕਤੀ ਨੂੰ ਜਿਵੇਂ ਖੰਭ ਲਾ ਦਿੱਤੇ ਹੋਣ। ਉਹ ਨਿੱਤ ਨਵੀਂ ਉਡਾਰੀ ਭਰ ਰਿਹਾ ਹੈ। ਜਿਵੇਂ-ਜਿਵੇਂ ਉਸ ਦੀ ਉਡਾਰੀ ਉੱਚ ਤਕਨੀਕੀ […]

ਲੇਖ
February 13, 2025
229 views 9 secs 0

ਸਿੱਖ ਧਰਮ ਵਿਚ ਵਿੱਦਿਆ ਤੇ ਗਿਆਨ ਦਾ ਅਹਿਮ ਯੋਗਦਾਨ

-ਬੀਬੀ ਪ੍ਰਕਾਸ਼ ਕੌਰ ਵਿੱਦਿਆ ਅਤੇ ਗਿਆਨ ਮਨੁੱਖੀ ਜ਼ਿੰਦਗੀ ਦੇ ਦੋ ਅਹਿਮ ਪੱਖ ਹਨ। ਸਮੁੱਚੀ ਸ੍ਰਿਸ਼ਟੀ ਦੇ ਜੈਵਿਕ ਵਰਤਾਰੇ ਵਿਚ ਮਨੁੱਖ ਗਿਆਨ ਕਰਕੇ ਹੀ ਵੱਖਰਾ ਅਤੇ ਮਹੱਤਵਪੂਰਨ ਹੈ। ਗਿਆਨ ਦੀ ਤਾਕਤ ਨਾਲ ਮਨੁੱਖ ਨੇ ਕੁਦਰਤ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੇ ਯਤਨ ਕੀਤੇ ਹਨ। ਹਮੇਸ਼ਾ ਦੁਨੀਆ ਉੱਤੇ ਉਨ੍ਹਾਂ ਕੌਮਾਂ ਦਾ ਰਾਜ ਬਹੁਤ ਲੰਮੇਰਾ ਸਮਾਂ ਰਿਹਾ ਜਿਨ੍ਹਾਂ […]

ਲੇਖ
February 13, 2025
195 views 13 secs 0

੧੦ ਫਰਵਰੀ ਨੂੰ ਪ੍ਰਕਾਸ਼ ਗੁਰਪੁਰਬ ‘ਤੇ ਵਿਸ਼ੇਸ਼ – ਪਰਉਪਕਾਰੀ ਸ਼ਖ਼ਸੀਅਤ:ਸ੍ਰੀ ਗੁਰੂ ਹਰਿਰਾਇ ਸਾਹਿਬ ਜੀ

-ਬੀਬੀ ਪ੍ਰਕਾਸ਼ ਕੌਰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸ਼ਖ਼ਸੀਅਤ ਦਇਆ, ਦ੍ਰਿੜ੍ਹਤਾ ਤੇ ਸਹਿਜ ਵਰਗੇ ਮਹਾਨ ਤੇ ਸ੍ਰੇਸ਼ਟ ਗੁਣਾਂ ਦੀ ਧਾਰਨੀ ਸੀ। ਆਪ ਜੀ ਦਾ ਸਾਰਾ ਜੀਵਨ ਸਰਬ-ਕਲਿਆਣਕਾਰੀ, ਪਰਉਪਕਾਰੀ ਕਾਰਜਾਂ ਨਾਲ ਭਰਿਆ ਹੋਇਆ ਸੀ। ਐਸੀ ਮਹਾਨ ਸ਼ਖ਼ਸੀਅਤ ਦਾ ਪਾਵਨ ਪ੍ਰਕਾਸ਼ ੧੬ ਜਨਵਰੀ, ੧੬੩੦ ਈ. ੧੯ ਮਾਘ ਸੰਮਤ ੧੬੮੬ ਬਿਕ੍ਰਮੀ ਨੂੰ ਸ੍ਰੀ ਗੁਰੂ ਹਰਿਗੋਬਿੰਦ […]

ਲੇਖ
February 13, 2025
217 views 10 secs 0

੧੨ ਫਰਵਰੀ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼: ਭਗਤ ਰਵਿਦਾਸ ਜੀ

-ਬੀਬੀ ਮਨਜੀਤ ਕੌਰ* ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲੋਕਾਈ ਦੇ ਭਲੇ ਹਿੱਤ ਧਰਮ ਪ੍ਰਚਾਰ ਦੇ ਦੌਰਿਆਂ ਦੌਰਾਨ ਵੱਖ-ਵੱਖ ਫਿਰਕੇ ਅਤੇ ਧਰਮ ਦੇ ਭਗਤ ਸਾਹਿਬਾਨ ਦੁਆਰਾ ਉਚਾਰੀ ਗਈ ਧੁਰ ਕੀ ਬਾਣੀ ਦਾ ਜੋ ਅਮੋਲਕ ਖ਼ਜ਼ਾਨਾ ਇਕੱਤਰ ਕੀਤਾ ਗਿਆ ਸੀ, ਉਸ ਖਜ਼ਾਨੇ ਨੂੰ ਹਰੇਕ ਗੁਰੂ ਸਾਹਿਬਾਨ ਨੇ ਆਪਣੇ ਗੁਰਿਆਈ-ਕਾਲ ਦੇ ਸਮੇਂ […]

ਲੇਖ
February 13, 2025
223 views 0 secs 0

੧੬ ਫਰਵਰੀ ਨੂੰ ਵਿਆਹ ਪੁਰਬ ‘ਤੇ ਵਿਸ਼ੇਸ਼: ਬੀਬੀ ਭਾਨੀ ਜੀ

ਡਾ. ਗੁਰਪ੍ਰੀਤ ਸਿੰਘ ਬੀਬੀ ਭਾਨੀ ਜੀ ਦਾ ਜਨਮ ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਬੀਬੀ ਮਨਸਾ ਦੇਵੀ ਦੀ ਕੁੱਖੋਂ ੩੦ ਅਪ੍ਰੈਲ, ੧੫੩੪ ਈ. ਨੂੰ ਹੋਇਆ। ਬੀਬੀ ਭਾਨੀ ਜੀ ਦਾ ਪਾਲਣ ਪੋਸ਼ਣ ਧਾਰਮਿਕ ਮਾਹੌਲ ਵਿਚ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੂੰ ੧੫੫੨ ਈ. ਵਿਚ ਗੁਰਿਆਈ ਪ੍ਰਾਪਤ ਹੋਈ। ਗੋਇੰਦਵਾਲ ਸਾਹਿਬ ਵਿਖੇ ਹੀ ੧੬ ਫਰਵਰੀ, ੧੫੫੪ ਈ. ਨੂੰ […]

ਲੇਖ
February 13, 2025
176 views 0 secs 0

ਬਾਰ੍ਹਾਂ ਮਿਸਲਾ – ਮਿਸਲ ਫ਼ੈਜ਼ਲਪੁਰੀਆ

ਡਾ. ਗੁਰਪ੍ਰੀਤ ਸਿੰਘ ਮਿਸਲ ਦਾ ਬਾਨੀ ਨਵਾਬ ਕਪੂਰ ਸਿੰਘ ਵਿਰਕ ਜੱਟ ਪਿੰਡ ਫ਼ੈਜ਼ਲਾਪੁਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸੀ। ਕਪੂਰ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਫਿਰ ਦਰਬਾਰਾ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਿਆ ਸੀ। ਲਾਹੌਰ ਦੇ ਗਵਰਨਰ ਜ਼ਕਰੀਆ ਖਾਂ ਨੇ ਸਿੱਖਾਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਤੋਂ ਰੋਕਣ ਲਈ ੧੭੩੩ ਈ. ਵਿਚ ਇਕ […]

ਲੇਖ
February 13, 2025
216 views 13 secs 0

ਫਲਗੁਨਿ ਮਨਿ ਰਹਸੀ – ਬਾਰਹ ਮਾਹਾ ਤੁਖਾਰੀ

ਗੁਰਬਾਣੀ ਵਿਚਾਰ ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥ ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥ ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥ ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥ ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥ ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥ ਬੇ […]

ਲੇਖ
February 12, 2025
188 views 17 secs 0

ਫਲਗੁਨਿ ਮਨਿ ਰਹਸੀ – ਬਾਰਹ ਮਾਹਾ ਮਾਝ

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥ ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥ ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥ ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥ ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥ ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥ ਪਹਿਲੇ ਪਾਤਸ਼ਾਹ ਸ੍ਰੀ […]

ਲੇਖ
February 07, 2025
243 views 1 sec 0

ਖਾਲਸਾ ਅਖਬਾਰ ਦਾ ਸੰਖੇਪ ਇਤਿਹਾਸ

ਇਸ ਦਾ ਪਹਿਲਾ ਪਰਚਾ 13 ਜੂਨ, 1886 ਈ. ਨੂੰ ਖ਼ਾਲਸਾ ਦੀਵਾਨ ਲਾਹੌਰ ਦੀਆਂ ਨੀਤੀਆਂ ਦੀ ਤਰਜਮਾਨੀ ਕਰਨ ਲਈ ਪ੍ਰਕਾਸ਼ਿਤ ਹੋਇਆ ਸੀ। ਪ੍ਰੋ. ਗੁਰਮੁਖ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਇਸ ਅਖਬਾਰ ਦੇ ਪਹਿਲੇ ਸੰਪਾਦਕ ਗਿਆਨੀ ਝੰਡਾ ਸਿੰਘ ਫਰੀਦਕੋਟੀ ਅਤੇ ਸਰਦਾਰ ਬਸੰਤ ਸਿੰਘ ਸਨ। ਪਿੱਛੋਂ ਗਿਆਨੀ ਦਿੱਤ ਸਿੰਘ ਨੇ ਇਸ ਨੂੰ ਸੰਭਾਲਿਆ ਤੇ ਆਪਣੀ ਜ਼ੋਰਦਾਰ ਕਲਮ ਨਾਲ […]

ਲੇਖ
February 07, 2025
194 views 3 secs 0

ਸੱਤਵੇਂ ਪਾਤਸ਼ਾਹ ਦੇ ਆਗਮਨ ਗੁਰਪੁਰਬ ‘ਤੇ ਵਿਸ਼ੇਸ਼ ਸਿਮਰੌ ਸ੍ਰੀ ਹਰਿ ਰਾਇ ਜੀ

ਸਿੱਖ ਇਤਿਹਾਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਸੱਤਵੇਂ ਸਰੂਪ ਸ੍ਰੀ ਗੁਰੂ ਹਰਿ ਰਾਇ ਸਾਹਿਬ ਬਾਰੇ ਇਕ ਸਾਖੀ ਆਮ ਪ੍ਰਚੱਲਿਤ ਹੈ ਕਿ ਆਪ ਆਪਣੇ ਸੁਭਾਅ ਮੁਤਾਬਕ ਹਰ ਰੋਜ਼ ਬਾਗ ਵਿੱਚ ਸੈਰ ਕਰਨ ਜਾਇਆ ਕਰਦੇ ਸਨ। ਸੈਰ ਕਰਨ ਸਮੇਂ ਆਪ ਆਮ ਤੌਰ ਤੇ ਖੁੱਲ੍ਹਾ ਤੇ ਲੰਮਾ ਚੋਲਾ ਪਹਿਨਦੇ ਸਨ, ਜਿਸ ਨੂੰ ਫ਼ਕੀਰ ਲੋਕ ਚੋਗਾ ਆਖਦੇ […]