ਲੇਖ
July 08, 2025
113 views 6 secs 0

ਅਵਗੁਣ

ਗੁਣ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ। ਅਵਗੁਣ ਮਨੁੱਖ ਦੀਆਂ ਕਮਜ਼ੋਰੀਆਂ ਹਨ। ਜੀਵਨ-ਸ਼ਕਤੀ ਦਾ ਦੁਰ-ਉਪਯੋਗ ਅਵਗੁਣ ਹੈ ਤੇ ਸਦ-ਉਪਯੋਗ ਗੁਣ ਹੈ। ਜੀਵਨ-ਸ਼ਕਤੀ ਦਾ ਅਗਰ ਗੁਣਾਂ ਵਿਚ ਉਪਯੋਗ ਨਾ ਕੀਤਾ ਗਿਆ ਤਾਂ ਇਸ ਸ਼ਕਤੀ ਨੇ ਸਹਿਜੇ ਹੀ ਅਵਗੁਣ ਬਣ ਜਾਣਾ ਹੈ। ਜਿਸ ਤਰ੍ਹਾਂ ਪਾਣੀ ਨਿਵਾਣ ਦੀ ਤਰਫ਼ ਆਪਣੇ ਆਪ ਜਾਂਦਾ ਹੈ, ਤਿਵੇਂ ਜੀਵਨ-ਸ਼ਕਤੀ ਅਵਗੁਣ ਤਾਂ ਆਪਣੇ ਆਪ […]

ਲੇਖ
July 08, 2025
131 views 3 secs 0

ਪਰਾਈ ਆਸ ਤੇ ਪਰਾਈ ਤਾਤ

ਮਨੁੱਖੀ ਮਨ ਦੀ ਬਣਤਰ ਕੁਝ ਐਸੀ ਹੈ, ਇਹ ਸਹਾਰਾ ਲੱਭਦਾ ਹੈ, ਤੇ ਸਹਾਰੇ ਤੋਂ ਬਿਨਾਂ ਜੀਵਨ ਔਖਾ ਹੈ। ਪਰਾਈ ਆਸ ਵਿਚ ਜਿਊਣਾ ਇਸ ਦੀ ਆਦਤ ਹੈ। ਮਨੁੱਖ ਜੀਵਦਾ ਪਰਾਈ ਆਸ ਵਿਚ ਯਾ ਪਰਾਈ ਤਾਤ ਵਿਚ । ਪਰਾਈ ਆਸ ਤੇ ਪਰਾਈ ਤਾਤ ਮਨ ਨੂੰ ਬੋਝਲ ਕਰ ਦੇਂਦੀ ਹੈ। ਐਸਾ ਮਨੁੱਖ ਰੱਬੀ ਮਿਲਾਪ ਦਾ ਆਨੰਦ ਮਾਨਣ ਤੋਂ […]

ਲੇਖ
July 08, 2025
110 views 8 secs 0

ਗਿਆਨ ਪ੍ਰਾਪਤੀ ਦਾ ਭੇਦ

ਸੁਖੀ, ਬਿਖਾਧੀ, ਆਲਸੀ, ਕੁਮਤਿ ਰਸਿਕ, ਬਹੁ ਸੋਇ। ਤਿਹ ਅਧਿਕਾਰ ਨ ਸ਼ਾਸਤ੍ਰ ਕੋ, ਖਟ ਦੋਖੀ ਜਨ ਜੋਇ। (ਸਾਰੁਕਤਾਵਲੀ) ਜੀਵਨ ਵਿਚ ਕੋਈ ਵੀ ਕਾਰਜ ਕਰਨ ਵਾਸਤੇ ਕੁਝ ਨਿਯਮ ਜਾਂ ਅਸੂਲ ਹਨ। ਜਿਹੜਾ ਮਨੁੱਖ ਉਨ੍ਹਾਂ ਦੀ ਪਾਲਣਾ ਕਰਦਾ ਹੈ ਜਾਂ ਨਿਯਮਾਂ ਦੀ ਕਸਵੱਟੀ ‘ਤੇ ਪੂਰਾ ਉਤਰਦਾ ਹੈ, ਉਹ ਆਪਣੇ ਲਕਸ਼ ਨੂੰ ਪ੍ਰਾਪਤ ਕਰ ਲੈਂਦਾ ਹੈ। ਬਹੁਗਿਣਤੀ ਲੋਕਾਂ ਦੀ […]

ਲੇਖ
July 07, 2025
129 views 6 secs 0

ਗੁਰ ਸ਼ਬਦ ਦੇ ਅਭਿਆਸੀ ਜੀਊੜੇ – ਭਾਈ ਸਾਹਿਬ ਭਾਈ ਰਣਧੀਰ ਸਿੰਘ

ਰੱਬੀ ਰੰਗ ਵਿੱਚ ਰੰਗੀ ਪਵਿੱਤਰ ਆਤਮਾ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰ-ਸ਼ਬਦ ਦੇ ਅਭਿਆਸੀ ਜੀਊੜੇ ਸਨ । ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦੀ ਆਤਮਿਕ ਖੁਰਾਕ ਸੀ । ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦਾ ਅਟੁੱਟ ਅੰਗ ਬਣ ਚੁੱਕਾ ਸੀ । ਰੱਬੀ ਪ੍ਰੇਮ ਵਿੱਚ ਜਦੋਂ ਉਨ੍ਹਾਂ ਦੀ ਆਤਮਾ ਬੋਲਦੀ ਸੀ, ਉਦੋਂ ਅਨੇਕਾਂ […]

ਲੇਖ
July 06, 2025
113 views 5 secs 0

ਅਸੀਂ ਸਰੀਰ ਨਹੀਂ

ਆਤਮ ਮਾਰਗ ‘ਤੇ ਚਲਦਿਆਂ ਕਿਸੇ ਚੰਗੇ ਜੀਵਨ ਪੱਧਰ ਤੇ ਪਹੁੰਚਣ ਲਈ, ਗੁਰੂ ਦੇ ਉਪਦੇਸ਼ ਅਗੇ ਮਥੇ ਵੀ ਟੇਕਣੇ ਚਾਹੀਦੇ ਹਨ ਪਰ ਇਸ ਤੋਂ ਅਗੇ ਗੁਰੂ ਉਪਦੇਸ਼ ਨੂੰ ਸਮਝਣਾ ਵੀ ਚਾਹੀਦਾ ਹੈ। ਮਥੇ ਟੇਕੇ ਵੀ ਕਬੂਲ ਤਦ ਹੁੰਦੇ ਹਨ, ਜਦ ਜਿਸ ਦੇ ਅਗੇ ਮਥੇ ਟੇਕੇ ਹੋਣ, ਉਸ ਦੀ ਬਾਤ ਨੂੰ ਚੰਗੀ ਤਰ੍ਹਾਂ ਸਮਝਿਆ ਵੀ ਹੋਵੇ। ਗੁਰੂ […]

ਲੇਖ
July 06, 2025
122 views 1 sec 0

`ਏਕ ਗ੍ਰੰਥ – ਏਕ ਪੰਥ`- ਸੇਵਾ ਜਾਂ ਸਾਜ਼ਿਸ਼?

ਇਸ ਵਿਚ ਕੋਈ ਦੁਬਿਧਾ ਨਹੀਂ ਅਤੇ ਨਾਂ ਹੀ ਕਿਸੇ ਨੇ ਕਦੇ ਵੀ ਇਸ ਇਲਾਹੀ ਹੁਕਮ ਤੋਂ ਇਨਕਾਰ ਕੀਤਾ ਹੈ ਕਿ ਜੁਗੋ ਜੁਗ ਅਟਲ ਗੁਰੂ ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ।  ਸੰਮਤ ੧੭੫੫ (ਈ. ਸੰਨ ੧੬੯੮) ਖਾਲਸੇ ਦੀ ਸਿਰਜਨਾ ਤੋਂ ਇਕ ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਇਤਿਹਾਸਕ ਘਟਨਾ ਦਾ ਹਵਾਲਾ […]

ਲੇਖ
July 05, 2025
134 views 4 secs 0

ਸਤਲੁਜ ਕੰਢੇ ਦੋ ਬਾਬਿਆਂ ਦੀ ਮੁਲਾਕਾਤ

ਅੱਜ ਤੋਂ ਸੱਤ ਅੱਠ ਸਦੀਆਂ ਪਹਿਲਾਂ ਸਤਲੁਜ ਦਰਿਆ ਦੇ ਕੰਢੇ ਆਸਾ ਦੇਸ਼ ਵਿਚ ਅਜੋਧਨ ਨਗਰੀ ਲਾਗੇ ਇਕ ਵੱਡਾ ਪੱਤਣ ਸੀ, ਜਿਥੋਂ ਦੀ ਦਰਿਆ ਪਾਰ ਕੀਤਾ ਜਾਂਦਾ ਸੀ ਤੇ ਇਹ ਪੱਤਣ ਬਾਬਾ ਫ਼ਰੀਦ ਵਰਗੇ ਸੂਫ਼ੀ ਦਰਵੇਸ਼ ਦੀ ਚਰਣ-ਛੁਹ ਸਦਕਾ ਪਵਿੱਤਰ ‘ਪਾਕਪਟਨ’ ਕਹਾਇਆ। ਇਸ ਥਾਂ ਬਾਬਾ ਫ਼ਰੀਦ ਨੇ ਕਾਫ਼ੀ ਉਮਰ ਗੁਜ਼ਾਰੀ ਸੀ ਅਤੇ ਆਪਣੀ ਅਧਿਆਤਮਕ ਤੇ ਸਦਾਚਾਰਕ […]

ਲੇਖ
July 05, 2025
147 views 25 secs 0

ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ਮੀਰੀ-ਪੀਰੀ ਦਿਹਾੜਾ

ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਕੁਝ ਮੁਤੱਸਵੀ ਲੋਕਾਂ ਦੀ ਚੁੱਕ ਵਿੱਚ ਆ ਕੇ ਬਾਦਸ਼ਾਹ ਜਹਾਂਗੀਰ ਨੇ ਸਾਂਈ ਮੀਆਂ ਮੀਰ ਜੀ ਤੋਂ ਪੁੱਛ ਕੀਤੀ। ਤੁਸੀਂ ਕਾਫਰਾਂ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੰਨਾ ਮਾਣ ਸਤਿਕਾਰ ਕਿਉਂ ਦਿੰਦੇ ਹੋ? ਗੁਰੂ ਸਾਹਿਬ ਜੀ ਦੀ ਪਾਵਨ ਸਖਸ਼ੀਅਤ ਦੇ ਚਸ਼ਮਦੀਦ ਗਵਾਹ ‘ਸਾਂਈ ਜੀ’ ਨੇ ਨਿਡਰ ਹੋ ਕੇ […]

ਲੇਖ
July 04, 2025
126 views 5 secs 0

ਸਾਕਤ 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਾਕਤ ਅਨੇਕਾਂ ਵਾਰ ਆਇਆ ਹੈ, ਨਿਤਨੇਮ ਦੀ ਬਾਣੀ ਸੋਹਿਲਾ ਸਾਹਿਬ ਅਨੁਸਾਰ ਸਾਕਤ  ਹਰੀ ਦੇ ਰਸ ਨੂੰ ਨਹੀਂ ਜਾਣਦੇ ਤਿਨਾਂ ਦੇ  ਅੰਦਰ ਹਉਮੈ ਦਾ ਕੰਡਾ ਹੈ । ਭਾਈ ਗੁਰਦਾਸ ਜੀ ਆਪਣੀ ਵਾਰ ਦੀ ਪਹਿਲੀ ਪਉੜੀ ਦੇ ਵਿੱਚ ਸਾਕਤ ਦੇ ਸਿਰ ਤੋਂ ਜਮ ਡੰਡ ਨਹੀ ਉਤਰਦਾ  ਤੇ ਉਹ […]

ਲੇਖ
July 04, 2025
196 views 5 secs 0

4 ਜੁਲਾਈ 1955 ਦਰਬਾਰ ਸਾਹਿਬ ‘ਤੇ ਹਮਲਾ

ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਜਵਾਹਰ ਲਾਲ ਨਹਿਰੂ ਸਾਫ ਮੁੱਕਰ ਗਿਆ , ਸਿੱਖਾਂ ਨੇ […]