ਲੇਖ
July 04, 2025
157 views 13 secs 0

ਰਬਾਬ  ਤੋਂ ਨਗਾਰਾ

ਸਿੱਖੀ ਨੇ  ਜੋ ਪੈਂਡਾ ਗੁਰੂ ਨਾਨਕ ਦੇਵ ਜੀ ਤੋਂ ਦਸਮੇਸ਼ ਪਿਤਾ ਤੱਕ ਤੈਅ ਕੀਤਾ ਜੇ ਉਸ ਨੂੰ ਚਾਰ ਸ਼ਬਦਾਂ ਵਿਚ ਦੱਸਣਾ ਹੋਵੇ ਤਾਂ ਆਖ ਸਕਦੇ ਹਾਂ ‘ਰਬਾਬ  ਤੋਂ ਨਗਾਰਾ ਤੱਕ। ਗੁਰੂ ਨਾਨਕ ਦੇਵ ਜੀ ਨੇ ਅੰਦਰਲਾ ਜਗਾਉਣ ਲਈ ਰਬਾਬ ਦੀ ਸੁਰ ਨਾਲ ਸ਼ਬਦ ਐਸੇ ਢੰਗ ਨਾਲ ਗਾਇਆ ਕਿ ਜੋ ਮਨ ਮਾਇਆ ਦੇ ਸਵਾਦ ਵਿਚ ਸੁੱਤਾ […]

ਲੇਖ
July 03, 2025
85 views 0 secs 0

ਸੱਚੀ ਪ੍ਰੀਤੀ ਦੇ ਨਸ਼ਾਨ

ਇਕ ਮਹਾਤਮਾ ਦਾ ਵਾਕ ਹੈ ਕਿ ਦੇਸ ਯਾ ਕੌਮ ਦਾ ਸੱਚਾ ਪਿਆਰਾ ਉਹ ਨਹੀਂ ਹੁੰਦਾ ਜੋ ਉਨ੍ਹਾਂ ਪਰ ਦੁੱਖ ਬਨੇ ਤੇ ਆਪ ਕਨਾਰਾ ਕਰ ਜਾਏ, ਕਿੰਤੂ ਸੱਚਾ ਖ਼ੈਰ ਖੁਆਹ ਓਹ ਹੋ ਸਕਦਾ ਹੈ ਜੋ ਉਸ ਦੇ ਦੁੱਖ ਦੂਰ ਕਰਨ ਲਈ ਅਪਨੇ ਪ੍ਰਾਣਾਂ ਤੱਕ ਭੀ ਕੁਰਬਾਨੀ ਕਰ ਦੇਵੇ ਜੋ ਪੁਰਖ ਇਸ ਪ੍ਰਕਾਰ ਨਹੀਂ ਕਰਦਾ ਸੋ ਉਸ […]

ਲੇਖ
July 03, 2025
133 views 6 secs 0

ਪਛਤਾਵਾ

ਪਾਪ ਜਾਂ ਮੰਦ ਕਰਮ ਕਰਨ ਤੋਂ ਪਿਛੋਂ ਹਰੇਕ ਮਨੁੱਖ ‘ਤੇ ਕੁਝ ਉਦਾਸੀ ਜਿਹੀ ਆਉਂਦੀ ਹੈ, ਮਨ ਕੁਝ ਚਿਰ ਲਈ ਢਹਿ ਜਾਂਦਾ ਹੈ, ਪਰ ਇਸ ਨੂੰ ‘ਪਛਤਾਵਾ’ ਨਹੀਂ ਆਖੀਦਾ। ਪਹਿਲਾਂ ਪਹਿਲ ਜਦੋਂ ਕੋਈ ਮਨੁੱਖ ਕੋਈ ਪਾਪ ਕਰਦਾ ਹੈ, ਤਾਂ ਆਪਣੇ ਹਿਰਦੇ ਵਿਚ ਸ਼ੋਕ ਤੇ ਸ਼ਰਮ ਅਨੁਭਵ ਕਰਦਾ ਹੈ। ਕੁਝ ਚਿਰ ਪਿਛੋਂ ਵਿਸ਼ਿਆਂ ਦੀ ਖਿੱਚ ਕਰਕੇ ਫੇਰ […]

ਲੇਖ
July 03, 2025
107 views 10 secs 0

ਜਦੋਂ ਪਿੰਡ ਬਿਲਗਾ ਵਿਖੇ ਪੰਚਮ ਪਾਤਸ਼ਾਹ ਬਰਾਤ ਸਮੇਤ ਠਹਿਰੇ

ਦੁਆਬੇ ਦੀ ਧਰਤੀ ਦਾ ਇਤਿਹਾਸਕ ਪਿੰਡ ਬਿਲਗਾ (ਜਲੰਧਰ) ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਹੈ । ਇਹ ਪਿੰਡ ਪੰਜਾਬ ਦੇ ਵੱਡੇ ਪਿੰਡਾਂ ਵਿੱਚੋਂ ਪ੍ਰਸਿੱਧੀ ਪ੍ਰਾਪਤ ਨਗਰ ਹੈ । ਇਸ ਧਰਤੀ ਨੇ ਸਮੇਂ-ਸਮੇਂ ਅਨੇਕਾਂ ਧਾਰਮਿਕ, ਰਾਜਨੀਤਿਕ ਅਤੇ ਉੱਘੀਆਂ ਸਮਾਜ ਸੇਵਕ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ । […]

ਲੇਖ
July 02, 2025
146 views 6 secs 0

ਅਰਦਾਸ ਦੀ ਖ਼ੈਰ ਸੱਤੇ ਹੀ ਖ਼ੈਰਾਂ

ਜੀਵਨ ਵਿਚ ਨਿਤਾਪ੍ਰਤਿ ਹੀ ਸਿੱਖ ਅਰਦਾਸ ਕਰਦਾ ਹੈ ਅਤੇ ਅਕਾਲ ਪੁਰਖ ਕੋਲੋਂ ਸੁਰੱਖਿਆ ਦੀ ਖ਼ੈਰ ਮੰਗਦਾ ਹੈ। ਸਿੱਖ ਦਾ ਇਹ ਵਿਸ਼ਵਾਸ ਹੈ ਕਿ ਜਦੋਂ ਅਰਦਾਸ ਦੇ ਰਾਹੀਂ ਪ੍ਰਮਾਤਮਾ ਮੇਰੀ ਝੋਲੀ ਵਿਚ ਮਿਹਰ ਦੀ ਖ਼ੈਰ ਪਾ ਦਿੰਦਾ ਹੈ ਤਾਂ ਫਿਰ ਖ਼ੈਰ ਹੀ ਖ਼ੈਰ ਹੈ। ਫਿਰ ਤਾਂ ਸੱਤੇ ਹੀ ਖ਼ੈਰਾਂ ਹਨ। ਜਦੋਂ ਸਾਨੂੰ ਕੋਈ ਐਸਾ ਆਸਰਾ ਮਿਲ […]

ਲੇਖ
July 02, 2025
135 views 3 secs 0

ਬਿਲਾਈ  

ਪੰਜਾਬੀ ਭਾਸ਼ਾ ਦੇ ਵਿੱਚ ਬੋਲਿਆ ਜਾਣ ਵਾਲਾ ਸ਼ਬਦ ਬਿੱਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬਿਲਾਈ, ਬਿਲਈਆ ਦੋ ਰੂਪਾਂ ਦੇ ਵਿੱਚ ਮੌਜੂਦ ਹੈ। ਬਿੱਲੀ ਪਾਲਤੂ ਅਤੇ ਜੰਗਲੀ ਦੋਨੋਂ ਤਰ੍ਹਾਂ ਦੀ ਹੁੰਦੀ ਹੈ। ਪਾਲਤੂ ਬਿੱਲੀ ਦੀਆਂ 300 ਤੋਂ ਜ਼ਿਆਦਾ ਨਸਲਾਂ ਹੁੰਦੀਆਂ ਹਨ, ਮਨੁੱਖਾਂ ਨਾਲ ਇਹਨਾਂ ਦੀ ਜੋਟੀਦਾਰੀ ਚੂਹਿਆਂ ਨੂੰ ਮਾਰ ਸਕਣ ਦੀ ਕਾਬਲੀਅਤ ਦੇ […]

ਲੇਖ
July 02, 2025
146 views 0 secs 0

ਬਾਬਾ ਜਵੰਦ ਸਿੰਘ ਜੀ

ਨਾਮ ਦੇ ਰਸੀਏ , ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਦਾ ਜਨਮ 5 ਸਾਵਣ 1880 ਈ ਨੂੰ ਪਿੰਡ ਭੰਗਵਾਂ ਨੇੜੇ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਮਾਤਾ ਖੇਮੀ ਜੀ ਪਵਿੱਤਰ ਕੁੱਖੋਂ ਤੇ ਪਿਤਾ ਸ.ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਭਰਾ ਸ਼ੇਰ ਸਿੰਘ ਆਪ ਜੀ ਤੋਂ 5 ਸਾਲ […]

ਲੇਖ
July 01, 2025
136 views 1 sec 0

ਸਾ਼ਲਕੁ  

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਪਾਵਨ ਗੁਰਬਾਣੀ ਦੇ ਵਿੱਚ 22 ਵਾਰਾਂ ਹਨ। ਵਾਰਾਂ ਮੂਲ ਰੂਪ ਦੇ ਵਿੱਚ ਪੳੜੀਆਂ ਸਨ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਾਲ ਸਲੋਕ ਦਰਜ ਕੀਤੇ । ਜੋ ਸਲੋਕ ਪਉੜੀਆਂ ਦੇ ਨਾਲ ਮੇਲ ਨਹੀਂ ਸੀ ਖਾਂਦੇ ਉਹ ਸਲੋਕ ਵਾਰਾਂ ਤੇ ਵਧੀਕ ਦੇ ਸਿਰਲੇਖ ਹੇਠ ਦਰਜ ਕੀਤੇ। ਉਨਾਂ ਸਲੋਕਾਂ […]

ਲੇਖ
July 01, 2025
131 views 3 secs 0

ਨਮੋ ਸੋਗ ਸੋਗੇ

ਦੁਨੀਆਂ ਸੁਖ ਲਈ ਤਰਦੱਦ ਕਰਦੀ ਆਈ ਹੈ । ਸੁਖ ਦਾ ਨਾਂ ਲੈਣਾ ਚਾਹੁੰਦੀ ਹੈ ਤੇ ਦੁਖ ਤੋਂ ਨੱਸਦੀ ਹੈ । ਨੱਸਦਿਆਂ ਰਾਹ ਵਿਚ ਕਈ ਗ਼ਮੀਆਂ ਟਕਰਦੀਆਂ ਹਨ, ਪਰ ਓਹ ਗ਼ਮੀਆਂ ਜਾਂ ਤਕਲੀਫ਼ਾਂ ਸਤਾਂਦੀਆਂ ਨਹੀਂ, ਕਿਉਂਕਿ ਓਨ੍ਹਾਂ ਦਾ ਨਤੀਜਾ ਸੁਖ ਹੋਂਦਾ ਹੈ, ਦੁਖ ਭੁੱਲ ਜਾਂਦਾ ਹੈ । ਸੁਖ ਜੀਵਨ ਨੂੰ ਖਿੜਾਓ ਵਿਚ ਲਿਆਉਂਦਾ ਹੈ, ਏਹ ਆਮ […]

ਲੇਖ
July 01, 2025
138 views 3 secs 0

ਮਨ ਪਵਿੱਤਰ ਕਿਵੇਂ ਹੋਵੇ?

ਲੋਕਾਂ ਦੇ ਸੁਭਾਉ ਨੂੰ ਜਿਹੜੀ ਗੱਲ ਬਹੁਤ ਤਕੜੀ ਤਰ੍ਹਾਂ ਨਿਖੇੜਦੀ ਹੈ ਉਹ ਇਹ ਹੈ ਕਿ ਪਵਿੱਤਰਤਾ ਬਾਰੇ ਉਹਨਾਂ ਦੇ ਕੀ ਵਿਚਾਰ ਹਨ। ਸਾਡਾ ਮਨ ਪਿਛਲੇ ਜਨਮਾਂ ਦੇ ਸੰਸਕਾਰਾਂ ਨਾਲ ਪਲੀਤ ਹੈ । ਕੁਝ ਹੁਣ ਮਾੜੇ ਵਿਚਾਰਾਂ ਦੀ ਵਿਖੇਪ ਇਸ ‘ਤੇ ਲੱਗ ਰਹੀ ਹੈ। ਜੇ ਪਿਛਲੇ ਸੰਸਕਾਰਾਂ ਦੀ ਮੈਲ ਲਾਹੁਣ ਦਾ ਉਪਰਾਲਾ ਨਾ ਕੀਤਾ ਅਤੇ ਹੋਰ […]