ਅਸੀਂ ਬਹੁਤ ਜਗ੍ਹਾ ਲਿਖਿਆ ਪੜ੍ਹਦੇ ਹਾਂ ਕਿ ਸਮੇਂ ਦੀ ਕਦਰ ਕਰੋ। ਵਿਦਿਆਰਥੀ ਦਾ ਸਵਾਲ ਕਿ ਸਮੇਂ ਦੀ ਕਦਰ ਕਿਵੇਂ ਕਰੀਏ ? ਪਹਿਲੀ ਗੱਲ ਕਿ ਸਮਾਂ ਕੀ ਹੈ? ਸਮਾਂ (Time) ਅੰਗਰੇਜ਼ੀ-ਪੰਜਾਬੀ ਕੋਸ਼ ਵਿਚ ਇਸ ਦੇ ਅਰਥ-ਵਕਤ, ਕਾਲ, ਫੁਰਸਤ, ਮੌਕਾ, ਦਫ਼ਾ, ਮਿਆਦ, ਮੁਹਲਤ ਆਦਿ ਹਨ। ‘ਸਮ ਅਰਥ ਕੋਸ਼ (Dictionary of Synonymous) ਵਿਚ ਸਮੇਂ ਲਈ 46 ਸ਼ਬਦ ਹਨ, […]