ਕਯਾ ਸਿੱਖ ਕ੍ਰਿਤਗਯ ਹਨ ? (ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
ਗਿ. ਦਿੱਤ ਸਿੰਘ ਪਿਛਲੇ ਪਰਚੇ ਵਿੱਚ ਅਸੀਂ ਇਸ ਬਾਤ ਦਾ ਕਥਨ ਕਰ ਆਏ ਹਾਂ ਕਿ ਹਿੰਦੂ ਕੌਮ ਨੈ ਸ੍ਰੀ ਦਸਮੇ ਪਾਤਸ਼ਾਹ ਜੀ ਦੇ ਉਪਕਾਰਾਂ ਦਾ ਕੋਈ ਪਰਉਪਕਾਰ ਨਹੀਂ ਜਾਤਾ ਜਿਸ ਦੇ ਕਈ ਸਬੂਤ ਦੇ ਆਏ ਹਾਂ। ਹੁਣ ਅਸੀਂ ਇਹ ਦਿਖਾਉਨਾ ਚਾਹੁੰਦੇ ਹਾਂ ਕਿ ਹਿੰਦੂ ਭਾਈ ਤਾਂ ਕਿਧਰੇ ਰਹੇ ਕਿੰਤੂ ਖਾਲਸਾ ਪੰਥ ਜੋ ਗੁਰੂ ਜੀ ਨੈ […]
