ਲੇਖ
June 10, 2025
254 views 12 secs 0

ਭਗਉਤੁ ਜਾਂ ਭਗਉਤੀ ਤੋਂ ਭਾਵ

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੯੩) ਪੰਚ ਖਾਲਸਾ ਦੀਵਾਨ ਭਸੌੜ ਵੱਲੋਂ ਭਗੌਤੀ/ਭਗਉਤੀ ਸ਼ਬਦ ਬਾਰੇ ਗਲਤ ਪ੍ਰਚਾਰ ਨੇ ਕੁਝ ਕੁ ਸਿੱਖ ਸੰਗਤਾਂ ਦੇ ਮਨਾਂ ਵਿਚ ਸ਼ੰਕੇ ਦਾ ਤੱਕਲਾ ਗੱਡ ਦਿੱਤਾ, ਇਸੇ ਕਰਕੇ ਇੱਕਾ ਦੁੱਕਾ ਗੁੰਮਰਾਹੀਆਂ ਵੱਲੋਂ “ਪ੍ਰਿਥਮ ਭਗਉਤੀ ਸਿਮਰ […]

ਲੇਖ
June 10, 2025
226 views 1 sec 0

*ਆਖਰੀ ਪਲ਼ ਭਾਈ ਵੀਰ ਸਿੰਘ ਜੀ ਦੇ*

ਭਾਈ ਵੀਰ ਸਿੰਘ ਜੀ ਹੋਣੀ ਆਖ਼ਰੀ ਸਮੇਂ ਕੁਝ ਢਿੱਲੇ ਰਹਿਣ ਲੱਗ ਪਏ। ਡਾਕਟਰਾਂ ਨੇ ਸਲਾਹ ਦਿੱਤੀ ਕੁਝ ਸਮਾਂ ਆਰਾਮ ਕਰੋ, ਆਬੋ ਹਵਾ ਬਦਲੋ। ਇਸ ਕਰਕੇ ਕਸੌਲੀ ਜਾਣ ਦਾ ਪ੍ਰੋਗਰਾਮ ਬਣਾ ਲਿਆ, ਪਰ ਜਾਣ ਤੋ ਪਹਿਲਾ ਹੀ 2 ਜੂਨ ਨੂੰ ਬਖਾਰ ਚੜ੍ਹ ਗਿਆ ਤੇ ਫਰਕ ਨਾ ਪਵੇ । ਸੋ 10 ਜੂਨ 1957 ਸ਼ਾਮ ਨੂੰ ਭਾਈ ਸਾਹਿਬ […]

ਲੇਖ
June 10, 2025
356 views 27 secs 0

ਵੀਹਵੀਂ ਸਦੀ ਦੇ ਪ੍ਰਮੁੱਖ ਚਿੰਤਕ: ਭਾਈ ਵੀਰ ਸਿੰਘ

ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਚਿੰਤਕਾਂ ਵਿਚ ਭਾਈ ਵੀਰ ਸਿੰਘ ਦਾ ਸਥਾਨ ਬੇਜੋੜ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਸਮੇਂ ਦੀਆਂ ਸਿੱਖੀ ਦੀਆਂ ਸਰਬਪੱਖੀ ਸਮੱਸਿਆਵਾਂ ਨੂੰ ਸਮਝਦਿਆਂ ਸਿੱਖ ਕੌਮ ਨੂੰ ਆਪਣੇ ਵਿਚਾਰ-ਚਿੰਤਨ ਦੁਆਰਾ ਇਕ ਨਵਾਂ ਹਲੂਣਾ ਦਿੰਦਿਆਂ ਸੁਚੱਜਾ ਪ੍ਰਮਾਣਿਕ ਮਾਰਗ-ਦਰਸ਼ਨ ਪ੍ਰਦਾਨ ਕੀਤਾ ਹੈ। ਭਾਰਤ ਦੇ ਤਤਕਾਲੀਨ ਸਮਾਜ ਵਿਚ ਸਿੱਖੀ ਦਾ ਸੰਕਟ ਅੰਗਰੇਜ਼ੀ ਸਾਮਰਾਜ ਦੇ ਵਿਆਪਕ ਸੰਦਰਭ […]

ਲੇਖ
June 10, 2025
373 views 3 secs 0

ਦਰਵੇਸ਼ ਸਿਆਸਤਦਾਨ – ਗਿਆਨੀ ਕਰਤਾਰ ਸਿੰਘ ਨੂੰ ਯਾਦ ਕਰਦਿਆਂ

ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਕਾਰਜ ਹੈ । ਅਜਿਹੇ ਬਹੁਤ ਵਿਰਲੇ ਇਨਸਾਨ ਮਿਲਣਗੇ, ਜਿਨ੍ਹਾਂ ਸਮੁੱਚਾ ਜੀਵਨ ਹੀ ਲੋਕ ਸੇਵਾ ਨੂੰ ਸਮਰਪਿਤ ਕੀਤਾ ਹੋਵੇ । ਅਜੋਕੇ ਸਮੇਂ ਵਿੱਚ ਅਜਿਹੇ ਇਨਸਾਨ ਲੱਭਿਆਂ ਵੀ ਨਹੀਂ ਮਿਲਦੇ । ਸਮੁੱਚਾ ਜੀਵਨ ਕੌਮੀ ਹਿੱਤਾਂ ਨੂੰ ਸਮਰਪਿਤ ਕਰਨ ਵਾਲੇ, ਸਹੀ ਅਰਥਾਂ ਵਿੱਚ ਦਰਵੇਸ਼ ਸਿਆਸਤਦਾਨ ਸਨ, ਗਿਆਨੀ ਕਰਤਾਰ ਸਿੰਘ । ਤਾਅ ਜ਼ਿੰਦਗੀ […]

ਲੇਖ
June 10, 2025
333 views 3 secs 0

ਸਿੱਖਾਂ ਦਾ ਇਤਿਹਾਸ ਕਮਾਲ ਦਾ ਹੋਵੇਗਾ…

ਉਡੀਸ਼ਾ ਦੇ ਪ੍ਰਸਿੱਧ ਸ਼ਹਿਰ ਪੁਰੀ ਵਿਖੇ ਜਗਨਨਾਥ ਟੈਂਪਲ ਬਹੁਤ ਹੀ ਪ੍ਰਸਿੱਧ ਹੈ।ਇਥੋਂ ਦੀ ਯੂਨੀਵਰਸਿਟੀ ਤੋਂ ਆਏ ਵਿਸ਼ੇਸ਼ ਮਹਿਮਾਨ ਵਾਈਸ-ਚਾਂਸਲਰ ਅਤੇ ਉਨ੍ਹਾਂ ਦੀ ਪਤਨੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਵਾ ਕੇ ਜਦੋਂ ਵਾਪਸ ਪਰਤਦਿਆਂ ਘੰਟਾ ਘਰ ਦੀਆਂ ਪੌੜੀਆਂ ਚੜ੍ਹੇ ਤਾਂ ਉਹ ਸ੍ਰੀ ਦਰਬਾਰ ਸਾਹਿਬ ਵੱਲ ਹੱਥ ਜੋੜ ਖਲੋਅ ਗਏ। ਕਹਿਣ […]

ਲੇਖ
June 09, 2025
394 views 19 secs 0

ਸੱਚ ਤੇ ਸੱਚ ਆਚਾਰ

ਸੱਚ ਜਾਂ ਸੱਚਾਈ ਇਕ ਮਹਾਂ ਸ਼ਕਤੀ ਹੈ। ਬਚਪਨ ਤੋਂ ਵਿੱਦਿਅਕ ਅਦਾਰਿਆਂ ਦੀਆਂ ਦੀਵਾਰਾਂ ਉਤੇ ਲਿਖਿਆ ਪੜ੍ਹਦੇ ਹਾਂ— ‘ਸਦਾ ਸੱਚ ਬੋਲੋ।” ਸੱਚ ਦੀ ਜਿੱਤ ਦੀਆਂ ਬੇਅੰਤ ਕਥਾਵਾਂ ਹਨ। ਸਭ ਧਰਮ ਤੇ ਸੱਭਿਆਚਾਰ ਇਕ ਗੱਲ ਉੱਪਰ ਸਹਿਮਤ ਹਨ ਕਿ ਸੱਚ ਦੀ ਸਦਾ ਜਿੱਤ ਹੁੰਦੀ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਨੂੰ […]

ਲੇਖ
June 09, 2025
266 views 5 secs 0

ਸਫਲ ਗ੍ਰਿਹਸਤੀ ਲਈ ਛੇ ਗੁਣ

ਆਸ਼ਾ ਇਸ਼ਟ ਉਪਾਸ਼ਨਾ, ਖਾਣ ਪਾਨ ਪਹਿਰਾਣ॥ ਖਸ਼ਟ ਲਛਣ ਯਹਿ ‘ਰਜਬ ਮਿਲੈ, ਤਾਹਿ ਸੁਮਤਿ ਤੁਮ ਜਾਣ॥ (ਰਜਬ ਕਵੀ) ਗ੍ਰਿਹਸਤ ਜੀਵਨ ਦੀ ਉਪਮਾ ਕਰਦਿਆਂ ਵਿਦਵਾਨਾਂ ਨੇ ਗ੍ਰਿਹਸਤ ਨੂੰ ਉੱਤਮ ਧਰਮ ਦਾ ਦਰਜਾ ਦਿੱਤਾ ਹੈ। ਇਸ ਨੂੰ ਸਫਲਤਾ ਨਾਲ ਨਿਭਾਉਣਾ ਸੱਚੇ-ਸੁੱਚੇ ਧਰਮ ਦੀ ਪਾਲਣਾ ਕਰਨਾ ਹੈ। ਜਿਵੇਂ ਕਿਸਾਨ ਜਦ ਫ਼ਸਲ ਬੀਜਦਾ ਹੈ ਤਾਂ ਜੀਵ-ਜੰਤੂਆਂ, ਪੰਛੀਆਂ ਤੋਂ ਲੈ ਕੇ […]

ਲੇਖ
June 09, 2025
271 views 1 sec 0

ਸਿਰਠੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਜਪੁਜੀ ਸਾਹਿਬ ਦੀ 21ਵੀਂ ਪਉੜੀ ਦੇ ਵਿੱਚ ਸਿਰਠੀ ਸ਼ਬਦ ਮੌਜੂਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਸਿਰਠੀ ਇੱਕੋ ਵਾਰ ਹੀ ਆਇਆ ਹੈ। ਜਗਤ ਕਦੋਂ ਬਣਿਆ, ਕਿਹੜਾ ਸਮਾਂ ਸੀ, ਕਿਹੜੀ ਰੁੱਤ ਸੀ,ਕਿਹੜੀ […]

ਲੇਖ
June 09, 2025
335 views 9 secs 0

ਕੀਤੋਸੁ ਅਪਣਾ ਪੰਥੁ ਨਿਰਾਲਾ

ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਇਆ ਸਿੱਖ ਮਤ ਸੰਸਾਰ ਦੇ ਬਾਕੀ ਸਾਰੇ ਪ੍ਰਸਿੱਧ ਮਤਾਂ ਦੇ ਵਿੱਚੋਂ ਨਵੀਨ ਤੇ ਨਿਰਾਲਾ ਹੈ. ਆਰੰਭਤਾ ਦੇ ਸਮੇਂ ਤੋਂ ਹੀ ਸਨਾਤਨ ਮਤ, ਜੋਗ ਪੰਥ, ਤੇ ਬਾਅਦ ਦੇ ਵਿੱਚ ਇਸਲਾਮਿਕ ਮਤ ਦੇ ਵੱਲੋਂ ਸਿੱਖ ਮਤ ਨੂੰ ਆਪਣੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਅੱਜ ਤੱਕ ਜਾਰੀ ਹੈ, ਮਹਾਨ ਵਿਦਵਾਨ ਭਾਈ […]

ਲੇਖ
June 07, 2025
333 views 7 secs 0

“ਸੇਵਕ ਕੀ ਓੜਕ ਨਿਬਹੀ ਪ੍ਰੀਤ “

ਫੌਜ ਵਿਚੋਂ ਰਿਟਾਇਰ ਇੱਕ ਰਿਸ਼ਤੇਦਾਰ ਦਾ ਫੋਨ ਆਇਆ.. ਆਖਣ ਲੱਗਾ ਸੁਬੇਗ ਸਿੰਘ ਦੀ ਫੋਟੋ ਫੇਸ ਬੁਕ ਚੋਂ ਕੱਢ ਦੇ..ਉਹ ਦੇਸ਼ ਦਾ ਬਾਗੀ ਸੀ..ਨਹੀਂ ਤੇ ਮਜਬੂਰਨ ਤੇਰੀ ਫ੍ਰੇਂਡ ਲਿਸਟ ਚੋਂ ਬਾਹਰ ਹੋਣਾ ਪਵੇਗਾ..! ਉਸ ਨੂੰ ਤੇ ਓਸੇ ਵੇਲੇ ਸਦਾ ਲਈ ਅਲਵਿਦਾ ਆਖ ਦਿੱਤਾ.. ਫੇਰ ਸੋਚਿਆ ਕਿਓਂ ਨਾ ਇਸ ਬਾਗੀ ਦੇ ਜੀਵਨ ਤੇ ਥੋੜੀ ਖੋਜ ਕੀਤੀ ਜਾਵੇ […]