ਸ੍ਰੀ ਗੁਰੂ ਹਰਿਰਾਇ ਸਾਹਿਬ : ਜੀਵਨ ਝਾਤ
-ਗਿ. ਸੁਰਿੰਦਰ ਸਿੰਘ ਨਿਮਾਣਾ #5, ਹੰਸਲੀ ਕਵਾਟਰਜ਼, ਨਿਊ ਤਹਿਸੀਲਪੁਰਾ, ਸ੍ਰੀ ਅੰਮ੍ਰਿਤਸਰ—143001; ਮੋ. +9188727-35111 ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਗੁਰਮਤਿ ਵਿਚਾਰ ਪ੍ਰਸਾਰ ਤੇ ਅਮਲ ਆਧਾਰਿਤ ਰਹਿਣੀ ਦਿਖਾਉਣ/ਦਰਸਾਉਣ ਵਾਲੀ ਰੁਹਾਨੀ ਗੁਰਿਆਈ ’ਤੇ ਸੁਸ਼ੋਭਿਤ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਜੀਵਨ ਸਮਾਂ 1630 ਤੋਂ 1661 ਈ. ਤੇ ਗੁਰਿਆਈ ਦਾ ਸਮਾਂ 1644 ਤੋਂ 1661 ਈ. ਤਕ ਦਾ ਹੈ। […]
