ਲੇਖ
August 10, 2025
138 views 2 secs 0

ਧਰਮ ਹੇਤ ਸਾਕਾ ਜਿਨ ਕੀਆ

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ੍ਰਿਸ਼ਟੀ ਦੀ ਚਾਦਰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਗੁਰੂ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਸੀਸ ਦਿੱਤਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ।  ਜਦੋਂ […]

ਲੇਖ
August 09, 2025
121 views 1 sec 0

ਬਿਪਤਾ ਅਤੇ ਯੁੱਧ ਵਿਚ ਸਾਹਿਸ

ਵੱਡੇ-ਵੱਡੇ ਅੱਛੇ ਮਹਾਤਮਾਂ ਦਾ ਕਥਨ ਹੈ ਕਿ ਅੱਛੇ ਪੁਰਖਾਂ ਨੂੰ ਚਾਹੀਦਾ ਹੈ ਕਿ ਜੋ ਬਿਪਤਾ ਅਤੇ ਯੁੱਧ ਕਾਲ ਵਿਚ ਅਪਨੇ ਹੌਂਸਲੇ ਨੂੰ ਨਾ ਹਾਰਨ ਜੈਸਾ ਕਿ ਇਕ ਮਹਾਤਮਾ ਦਾ ਕਥਨ: ਕਰਕੈ ਪਰਹਾਰ ਭਏ ਜਮਕੁੰਦਕ ਭੂਮ ਗਿਰੇ ਪੁਨ ਉਰਧ ਹੋਈ॥ ਬ੍ਰਿਤ ਅੋਬ੍ਰਿਤ ਉਤਮ ਸੰਤਨ ਕੀ ਪਰ ਹੋਵਤਿ ਨਾਸ ਜਬੈ ਵਹਿ ਦੋਈ॥ ਅਪਦਾ ਅਤਿ ਪ੍ਰਾਪਤ ਹੋਇ ਜਬੈ […]

ਲੇਖ
August 09, 2025
129 views 6 secs 0

ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦਾ ਯੋਗਦਾਨ

ਉਹ ਬਜ਼ੁਰਗ, ਜਿਨ੍ਹਾਂ ਦੇਸ਼ ਦੀ ਵੰਡ ਦਾ ਦਰਦ ਪਿੰਡੇ ਹੰਡਾਇਆ ਹੈ, ਦਸਦੇ ਹਨ ਕਿ ਦੇਸ਼ ਨੂੰ ਆਜ਼ਾਦੀ ਮਿਲਣ ਦੇ ਸਮੇਂ ਦੇ ਕਾਂਗ੍ਰਸੀ ਨੇਤਾ ਦੇਸ਼ ਦੀ ਸੱਤਾ ਨੂੰ ਕੇਵਲ ਅਪਣੇ ਹਥਾਂ ਵਿਚ ਕੇਂਦ੍ਰਿਤ ਕਰੀ ਰਖਣ ਦੀ ਲਾਲਸਾ ਵਿਚ ਇਤਨੇ ਜ਼ਿਆਦਾ ਗ੍ਰਸਤ ਹੋ ਗਏ ਹੋਏ ਸਨ, ਕਿ ਉਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਹੀ, ਉਨ੍ਹਾਂ ਸਿੱਖਾਂ […]

ਲੇਖ
August 09, 2025
132 views 5 secs 0

ਮੋਰਚਾ ਗੁਰੂ ਕਾ ਬਾਗ

ਗੁਰੂ ਕੇ ਬਾਗ ਦੇ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਸੀ, ਜਿਸ ਨਾਲ ਇਕ ਸਾਲ ਪਹਿਲਾਂ ਕਮੇਟੀ ਦਾ ਸਮਝੌਤਾ ਹੋ ਗਿਆ ਸੀ ਤੇ ਮਹੰਤ ਨੇ ਅੰਮ੍ਰਿਤਪਾਨ ਕਰਕੇ ਕਮੇਟੀ ਅਧੀਨ ਸੇਵਾ ਕਰਨਾ ਪ੍ਰਵਾਨ ਕਰ ਲਿਆ ਸੀ।  ਸਿੰਘਾਂ ਉੱਤੇ ਸਰਕਾਰੀ ਸਖ਼ਤੀ ਦਾ ਦੌਰ ਵੇਖ ਕੇ ਮਹੰਤ ਵੀ ਆਪਣੀ ਤੋਰ ਬਦਲ ਬੈਠਾ।  ਉਸ ਨੇ ਸਮਝਿਆ ਕਿ ਹੁਣ ਮੁੜ ਜਾਇਦਾਦ […]

ਲੇਖ
August 08, 2025
106 views 16 secs 0

ਮਨ ਦੀ ਖੁਰਾਕ

ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥੮੬ ॥ (ਅੰਗ ੧੩੬੯) ‘ਮਨ’ ਸੂਖਮ ਰੂਪ ਵਿਚ ਫੁਰਨਿਆਂ ਤੇ ਵਿਚਾਰਾਂ ਦਾ ਵਜੂਦ ਹੈ। ਦਰਅਸਲ ਮਾਨਵੀ ਵਿਚਾਰ-ਸ਼ਕਤੀ ਹੀ ਹਰੇਕ ਮਨੁੱਖ ਦੀ ਸ਼ਖ਼ਸੀਅਤ ਹੈ। ਦਾਨਿਆਂ ਦਾ ਕਥਨ ਹੈ : ਬੈਠੀਏ ਸਾਥ ਬਢਨ ਕੇ, ਹੋਤ ਬਢਨ ਸਿਉ ਮੇਲ। ਸਭੈ ਜਾਨਤ ਬਢਤ […]

ਲੇਖ
August 07, 2025
88 views 14 secs 0

ਮਨ ਦੀ ਹੋਂਦ

ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ (ਅੰਗ ੪੧੫) ‘ਮਨ’ ਸੰਬੰਧੀ ਆਮ ਤੌਰ ‘ਤੇ ਸਮਾਜ ਵਿਚ ਘੱਟ ਹੀ ਵਿਚਾਰ ਗੋਸ਼ਟੀ ਹੁੰਦੀ ਹੈ, ਜਦ ਕਿ ਮਾਨਵਤਾ ਦੀ ਜੀਵਨ ਜਾਚ ਵਿਚ ਮੁੱਖ ਸੂਤਰ ਮਨ ਹੀ ਹੈ। ਮਨ ਤੋਂ ਹੀ ਮਨੁੱਖ ਸ਼ਬਦ ਹੋਂਦ ਵਿਚ ਆਇਆ ਮੰਨਿਆ ਜਾਂਦਾ ਹੈ ਅਤੇ ਪਸ਼ੂ ਦੀ ਪਰਿਭਾਸ਼ਾ ਮਨ […]

ਲੇਖ
August 07, 2025
117 views 1 sec 0

ਰਮਜ਼ ਤੇ ਰਹੱਸ

ਪ੍ਰਕਿਰਤੀ ਫਲਾਂ ਨੂੰ ਛਿਲਕਿਆਂ ਵਿਚ ਲਪੇਟ ਕੇ ਪੇਸ਼ ਕਰਦੀ ਹੈ। ਛਿਲਕਿਆਂ ਨੂੰ ਉਘਾੜ ਕੇ ਫਲ ਦੀ ਪ੍ਰਾਪਤੀ ਹੁੰਦੀ ਹੈ, ਜਿਵੇਂ ਕਿ ਬਦਾਮ, ਅਖਰੋਟ, ਪਿਸਤਾ, ਕੇਲਾ, ਸੰਤਰਾ ਆਦਿਕ ਦੀ ਛਿੱਲੜ ਲਾਹ ਕੇ ਫਲ ਨੂੰ ਖਾਈਦਾ ਹੈ। ਪਸ਼ੂਆਂ ਨੂੰ ਬੋਧ ਨਾ ਹੋਣ ਕਰਕੇ ਉਹ ਫਲਾਂ ਨੂੰ ਛਿਲਕਿਆਂ ਸਮੇਤ ਹੀ ਮੂੰਹ ਵਿਚ ਪਾ ਲੈਂਦੇ ਹਨ। ਮਹਾਂਪੁਰਸ਼, ਅਵਤਾਰੀ ਆਤਮਾਵਾਂ […]

ਲੇਖ
August 06, 2025
138 views 31 secs 0

ਮਾਤਾ ਖੀਵੀ ਜੀ

ਕਿਸੇ ਵੀ ਸਮਾਜ ਦੀ ਉਚਾਈ ਮਾਪਣ ਦਾ ਸਭ ਤੋਂ ਸਹੀ ਪੈਮਾਨਾ ਸਿਆਣਿਆਂ ਨੇ ਸਮਾਜ ਵਿਚ ਔਰਤ ਨੂੰ ਦਿੱਤਾ ਦਰਜਾ ਗਿਣਿਆ ਹੈ। ਜਿਸ ਸਮਾਜ ਵਿਚ ਨਾਰੀ ਨੂੰ ਢੋਰ, ਪਸ਼ੂ ਤੇ ਗਵਾਰ ਨਾਲ ਤੁਲਣਾ ਦੇ ਕੇ ਤਾੜਨ ਦਾ ਅਧਿਕਾਰੀ ਕਿਹਾ ਜਾਂਦਾ ਹੋਵੇ, ਉਹ ਸਮਾਜ ਕਿਸੇ ਵੀ ਪੱਖੋਂ ਉੱਚਾ ਨਹੀਂ ਕਿਹਾ ਜਾ ਸਕਦਾ। ਜਿਥੇ ਔਰਤ ਨੂੰ ‘ਗੁਨਾਹਾਂ ਦੀ […]

ਲੇਖ
August 05, 2025
126 views 5 secs 0

ਮਾਨਵਤਾ ਦਾ ਅਮਰ ਪੁਜਾਰੀ-ਭਗਤ ਪੂਰਨ ਸਿੰਘ ਪਿੰਗਲਵਾੜਾ

ਸਮੁੱਚੀ ਮਨੁੱਖਤਾ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਨ ਵਾਲੇ ਅਤੇ ਮਨੁੱਖੀ ਦਰਦ ਨਾਲ ਓਤ-ਪ੍ਰੋਤ ਭਗਤ ਪੂਰਨ ਸਿੰਘ ਅਤੇ ਪਿੰਗਲਵਾੜਾ ਦੋਵੇਂ ਸ਼ਬਦ ਆਪਸ ਵਿੱਚ ਰਲਗੱਡ ਹੋ ਚੁੱਕੇ ਹਨ । ਜਦੋਂ ਪਿੰਗਲਵਾੜਾ ਸ਼ਬਦ ਸਹਿਜ-ਸੁਭਾਅ ਹੀ ਜ਼ਿਹਨ ਵਿੱਚ ਆਉਂਦਾ ਹੈ ਤਾਂ ਭਗਤ ਪੂਰਨ ਸਿੰਘ ਦਾ ਸਰੂਪ ਧਿਆਨ ਗੋਚਰੇ ਆ ਜਾਂਦਾ ਹੈ । ਉਨ੍ਹਾਂ 88 ਵਰੇ੍ਹ ਆਪਣਾ ਘਰ […]

ਲੇਖ
August 05, 2025
128 views 5 secs 0

ਪਿੰਗਲਵਾੜੇ ਦੇ ਬਾਨੀ: ਭਗਤ ਪੂਰਨ ਸਿੰਘ ਜੀ

ਭਗਤ ਪੂਰਨ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਵਿਚ ਇਕ ਹਿੰਦੂ ਪਰਵਾਰ ਲਾਲਾ ਸ਼ਿਬੂ ਮੱਲ ਖੱਤਰੀ ਦੇ ਘਰ ਮਾਈ ਮਹਿਤਾਬ ਕੌਰ ਦੀ ਕੁੱਖੋਂ ੪ ਜੂਨ ੧੯੦੪ ਈ. ਨੂੰ ਹੋਇਆ।” ਇਨ੍ਹਾਂ ਦਾ ਮੁਢਲਾ ਨਾਮ ਰਾਮ ਜੀ ਦਾਸ ਸੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਏ। ਦਸਵੀਂ ਜਮਾਤ […]