ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਇਹ ਸ਼ਬਦ ਪਰਚਉ ਤੇ ਪਰਚਾ ਦੋ ਰੂਪਾਂ ਦੇ ਵਿੱਚ ਮੌਜੂਦ ਹੈ, ਪਹਿਲਾਂ ਮਨੁੱਖ ਖਾਸ ਕਰਕੇ ਵਿਦਿਆਰਥੀ ਆਪਣੀ ਬੋਲਚਾਲ ਦੇ ਵਿੱਚ ਇਸ ਸ਼ਬਦ ਦੀ ਬਹੁਤ ਵਰਤੋਂ ਕਰਦੇ ਸਨ। ਹੁਣ ਅੰਗਰੇਜ਼ੀ ਭਾਸ਼ਾ ਦਾ ਪ੍ਰਭਾਵ ਵਧਣ ਦੇ ਨਾਲ paper, exam ਆਦਿਕ […]