ਲੇਖ
June 23, 2025
145 views 15 secs 0

ਜ਼ਫ਼ਰਨਾਮਾ

ਸ੍ਰੀ।ਗੁਰੂ ਗੋਬਿੰਦ ਸਿੰਘ ਜੀ ਦੀ ਪਰਮ ਉੱਚ ਸ਼ਖ਼ਸੀਅਤ-ਇਲਾਹੀ ਈਮਾਨ, ਆਤਮ ਸਨਮਾਨ ਅਤੇ ਅਦਭੂਤ ਗਿਆਨ ਦਾ ਸੰਗਮ ਹੈ, ਜਿਸ ਦੀ ਮਿਸਾਲ ਧਾਰਮਿਕ ਸੰਸਾਰ ਵਿਚ ਘਟ ਹੀ ਮਿਲਦੀ ਹੈ । ਉਹ ਰੂਹਾਨੀ ਰਹਿਬਰ ਸਨ, ਵਿਦਵਾਨ ਕਵੀ ਸਨ ਤੇ ਬਲਵਾਨ ਸੈਨਾਪਤਿ ਸਨ: ਤੇ ਇਹ ਤਿੰਨੇ ਗੁਣ ਔਰੰਗਜ਼ੇਬ ਵਲ ਲਿਖੇ ਆਪ ਦੇ ਪੱਤਰ-ਜ਼ਫ਼ਰਨਾਮੇ-ਵਿਚ ਆਪਣਾ ਪੂਰਾ ਜਲਵਾ ਦਿਖਾਉਂਦੇ ਦਿਸਦੇ ਹਨ […]

ਲੇਖ
June 23, 2025
136 views 37 secs 0

ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ

ਹਰ ਧਰਮ ਦੇ ਆਪਨੇ ਅਸਥਾਨ ਹਨ I ਸੰਸਾਰ ਦੀ ਦ੍ਰਿਸ਼ਟੀ ਵਿੱਚ ਗੁਰੂ ਘਰ ਸਿੱਖ ਪੰਥ ਦੇ ਧਰਮ ਅਸਥਾਨ ਹਨ I ਪਰ ਗੁਰੂ ਘਰ ਨੂੰ ਬਾਕੀ ਧਰਮਾਂ ਦੇ ਅਸਥਾਨਾਂ ਜਿਹਾ ਮੰਨ ਲੈਣਾ ਵੱਡਾ ਭੁਲੇਖਾ ਹੈ ਜੋ ਸਦਾ ਹੀ ਸਮਸਿਆਵਾਂ ਪੈਦਾ ਕਰਦਾ ਆਇਆ ਹੈ I ਗੁਰੂ ਘਰ ਆਮ ਧਰਮ ਅਸਥਾਨ ਜਿਹਾ ਨਹੀਂ ਤੇ ਨਾ ਹੀ ਕਿਸੇ ਰਾਜ […]

ਲੇਖ
June 23, 2025
165 views 7 secs 0

ਲੋਭ

ਜਿਸ ਵਕਤ ਆਦਮੀ ਆਪਣੇ ਹਕ ਤੋਂ ਬਗੈਰ ਦੂਸਰੇ ਦੀ ਚੀਜ਼ ਬਦੋ ਬਦੀ ਲੈ ਲਵੇ, ਯਾ ਲਾਲਚ ਵਿਚ ਲਗ ਕੇ, ਧਰਮ ਨੂੰ ਦੂਰ ਤਿਆਗ ਕੇ, ਪੈਸੇ ਬਦਲੇ ਅਨੁਚਿਤ ਕੰਮ ਕਰੇ, ਐਸਾ ਕਰਣ ਦਾ ਨਾਮ ‘ਲੋਭ’ ਹੈ । ਸੋ ਇਹ ਲੋਭ ਆਦਮੀ ਨੂੰ ਆਦਮੀਯਤ ਤੋਂ ਡੇਗ ਦੇਂਦਾ ਹੈ ਤੇ ਜੋ ਜੋ ਅਨੁਚਿਤ ਕੰਮ ਹਨ, ਉਹ ਭੀ ਕਰਾ […]

ਲੇਖ
June 23, 2025
129 views 8 secs 0

ਇਰਾਨ ਅਤੇ ਸਿੱਖ

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੌਥੀ ਉਦਾਸੀ (1520-1521 ਦੇ ਆਸ-ਪਾਸ) ਸਮੇਂ ਭਾਈ ਮਰਦਾਨਾ ਜੀ ਦੇ ਨਾਲ ਮੱਧ ਪੂਰਬ ਦੇ ਕਈ ਖੇਤਰਾਂ ਵਿੱਚ ਗਏ, ਜਿਸ ਵਿੱਚ ਇਰਾਨ ਦੇ ਕਈ ਮਹੱਤਵਪੂਰਨ ਸ਼ਹਿਰ ਵੀ ਸ਼ਾਮਲ ਸਨ। ਸਿੱਖ ਇਤਿਹਾਸ ਅਤੇ ਜਨਮ ਸਾਖੀਆਂ ਅਨੁਸਾਰ, ਉਹਨਾਂ ਨੇ ਇਰਾਨ ਦੇ ਬੁਸ਼ਹਰ, ਖੋਰਮਾਬਾਦ, ਤਬਰੀਜ਼, ਇਸਫਹਾਨ, ਤਹਿਰਾਨ ਅਤੇ ਮਸ਼ਹਦ ਸ਼ਹਿਰਾਂ ਦਾ ਦੌਰਾ ਕੀਤਾ […]

ਲੇਖ
June 22, 2025
142 views 4 secs 0

ਕਾਮ

ਕਾਮ ਉਸ ਨੂੰ ਕਹਿੰਦੇ ਹਨ ਜੋ ਕਿ ਆਦਮੀ ਨੂੰ ਧਰਮ ਤੋਂ ਡੇਗ ਕੇ ਪਤਿਤ ਕਰ ਦੇਂਦਾ ਹੈ ਤੇ ਪਰ ਇਸਤ੍ਰੀ ਗਾਮੀ ਬਣਾ ਦੇਂਦਾ ਹੈ ਤੇ ਜੀਵ ਰਾਤ ਦਿਨੇ ਕਾਮ ਦੇ ਅਧੀਨ ਹੋ ਦੀਦੇ ਪਾੜ ਪਾੜ ਬੁਰੀ ਨਿਗਾਹ ਨਾਲ ਪਰ ਇਸਤ੍ਰੀਆਂ ਦੀ ਤਰਫ ਦੇਖਦਾ ਹੈ । ੨. ਜੋ ਆਦਮੀ ਆਪਣੇ ਇਸਤ੍ਰੀ ਬ੍ਰਤ ਪੁਰ ਕਾਇਮ ਰਹਿੰਦਾ ਹੈ, […]

ਲੇਖ
June 22, 2025
125 views 5 secs 0

ਕ੍ਰੋਧ

੧. ਜਦ ਪੁਰਸ਼ ਕਿਸੇ ਅਨੁਚਿਤ ਕੰਮ ਨੂੰ ਦੇਖ ਕੇ, ਜਾਂ ਕਿਸੇ ਨਾਲ ਲੜ ਭਿੜ ਕੇ ਨਰਾਜ ਅਥਵਾ ਗੁਸੇ ਹੁੰਦਾ ਹੈ ਤੇ ਵਿਚ ਗੁਸਾ ਚੜ੍ਹ ਜਾਂਦਾ ਹੈ । ਉਸ ਰੋਹ ਦਾ ਨਾਮ ‘ ਕ੍ਰੋਧ ‘ ਹੈ । ੨. ਸਰੇਸ਼ਟ ਬੁਧੀ ਤਿਆਗ ਕੇ ਛਿਥੇ ਹੋ ਜਾਣ ਦਾ ਨਾਮ ਕ੍ਰੋਧ ਹੈ। ਦੁਨੀਆਂ ਵਿਚ ਕ੍ਰੋਧ ਐਸਾ ਹੈ ਕਿ ਜਿਸਦੇ […]

ਲੇਖ
June 21, 2025
86 views 0 secs 0

ਧੜਾ         

ਆਮ ਬੋਲ ਬੋਲ ਚਾਲ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਧੜਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ 12 ਵਾਰ ਮੌਜੂਦ ਹੈ, ਚੌਥੀ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਆਸਾ ਰਾਗ ਦੇ ਅੰਦਰ  ਚਹੁ ਵਰਨਾ ਦੇ ਸਾਂਝੇ ਉਪਦੇਸ਼ ਦੇ ਵਿੱਚ 10 ਵਾਰ ਧੜਾ ਸ਼ਬਦ ਦੀ ਵਰਤੋਂ ਕਰਦੇ ਹਨ , ਜਦ ਕਿ ਬਾਣੀ ਦੇ ਬੋਹਿਥ ਗੁਰੂ […]

ਲੇਖ
June 21, 2025
147 views 28 secs 0

ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ

ਪੁਰਾਤਨ ਸਮੇਂ ਤੋਂ ਸਿੱਖ-ਪੰਥ ਵੱਲੋਂ ਕੀਤੀ ਜਾਣ ਵਾਲੀ ਅਰਦਾਸ ਵਿੱਚ ਇਹ ਸ਼ਬਦ ਹਰ ਅਰਦਾਸੀਆ ਸਿੰਘ ਉਚਾਰਨ ਕਰਦਾ ਹੈ– “ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ” ਅਸੀਂ ਇਥੇ ਇਨ੍ਹਾਂ ਤਿੰਨਾਂ ਦੇ ਨਾਵਾਂ ਦੇ ਅਰਥ, ਇਨ੍ਹਾਂ ਦਾ ਸਰੂਪ ਤੇ ਇਨ੍ਹਾਂ ਦੇ ਆਰੰਭਤੇ ਵਰਤਮਾਨ ਬਾਰੇ ਸੰਖੇਪ ਵੀਚਾਰ ਪੇਸ਼ ਕਰਾਂਗੇ — ਚਾਰ ਪਹਿਰੇਦਾਰਾਂ ਦੀ ਟੋਲੀ ਨੂੰ ਵੀ ਚੌਂਕੀ ਆਖਦੇ ਹਨ […]

ਲੇਖ
June 21, 2025
137 views 3 secs 0

ਸਾਡੀ ਕਮਜ਼ੋਰੀ

ਅਸੀਂ ਅਪਨੇ ਪਹਿਲੇ ਪਰਚਿਆਂ ਵਿਚ ਇਸ ਬਾਤ ਨੂੰ ਬਹੁਤ ਅੱਛੀ ਤਰ੍ਹਾਂ ਪ੍ਰਗਟ ਕਰ ਆਏ ਹਾਂ ਕਿ ਹਿੰਦੂ ਕੌਮ ਦਾ ਅਪਨੇ ਧਰਮ ਪਰ ਪੱਕਾ ਵਿਸ਼੍ਵਾਸ ਨਹੀਂ ਹੈ ਜਿਸ ਦਾ ਫਲ ਇਸ ਨੂੰ ਇਹ ਹੋਇਆ ਹੈ ਜੋ ਦਿਨ ਦਿਨ ਇਸ ਦੀ ਦੁਰਦਿਸ਼ਾ ਹੋ ਰਹੀ ਹੈ, ਪਰੰਤੂ ਜਦ ਅਸੀਂ ਸਿੱਖ ਕੈਮ ਵੱਲ ਭੀ ਨਜ਼ਰ ਕਰਦੇ ਹਾਂ ਤਦ ਇਸ […]

ਲੇਖ
June 20, 2025
150 views 8 secs 0

ਨਾਮ-ਬਾਣੀ ਦੇ ਰਸੀਏ ਅਤੇ ਸੰਤ ਬਾਬਾ  ਕੀਰਤਨ ਦੇ ਧਨੀ : ਸੰਤ ਬਾਬਾ ਸ਼ਾਮ ਸਿੰਘ ਜੀ

ਭਾਈ ਕਨੱਈਆ ਜੀ ਤੋਂ ਚੱਲੀ ਸੰਪਰਦਾਇ ਵਿੱਚ ਅਨੇਕਾਂ ਸੰਤ ਮਹਾਤਮਾ ਹੋਏ ਹਨ। ਇਸ ਸੰਪਰਦਾਇ ਵਿੱਚ ਇੱਕ ਨਾਮਵਰ ਮਹਾਂਪੁਰਸ਼ ਹੋਏ ਹਨ ਜੋ ਸੇਵਾ ਦੇ ਪੁੰਜ, ਪਰ-ਉਪਕਾਰੀ, ਕੀਰਤਨ ਦੇ ਧਨੀ ਸਨ। ਅਜਿਹੇ ਸਨ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਅੰਮ੍ਰਿਤਸਰ ਵਾਲੇ। ਸੇਵਾਪੰਥੀ ਆਸ਼ਰਮ ਸ਼ਹਿਰ ਤੇ ਹੁਣ ਗੁਰਦੁਆਰਾ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਦੇ ਮੁਖੀ ਸੇਵਾਦਾਰਾਂ […]