ਲੇਖ
June 20, 2025
179 views 6 secs 0

ਖੇਤ

ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥ ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ॥ ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥ ਗੁਰਸਿਖੀ ਹਰਿ ਅਮ੍ਰਿਤ ਬੀਜਿਆ ਹਰਿ ਅੰਮ੍ਰਿਤੁ ਨਾਮੁ ਫਲੁ ਅੰਮ੍ਰਿਤੁ ਪਾਇਆ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੩੦੪) ਸ੍ਰੀ ਗੁਰੂ ਰਾਮਦਾਸ ਜੀ ਇੱਕ ਉਦਾਰਹਣ ਦੇਣ ਲੱਗੇ ਐ […]

ਲੇਖ
June 20, 2025
94 views 0 secs 0

ਤੁਸੀਂ ਖੁਸ਼ ਕਰਨਾ ਚਾਹੁੰਦੇ ਹੋ ਤਾਂ ਪਰਮੇਸ਼੍ਵਰ ਨੂੰ ਕਰੋ

ਅੱਜ ਕੱਲ ਦੇ ਸਾਰੇ ਲੋਗ ਜਿਤਨਾ ਅਪਨਾ ਅਚਾਰੋ ਬਿਹਾਰ ਕਰਦੇ ਹਨ ਸੋ ਸੰਸਾਰ ਦੇ ਲੋਗਾਂ ਦੇ ਖੁਸ਼ ਕਰਨ ਲਈ ਕਰਦੇ ਦੇਖੀਦੇ ਹਨ ਜਿਸ ਤੇ ਉਨ੍ਹਾਂ ਦਾ ਇਹ ਖਿਆਲ ਹੁੰਦਾ ਹੈ ਕਿ ਅਸੀਂ ਸੰਸਾਰੀ ਜੀਵਾਂ ਦੇ ਖ੍ਯਾਲਾਂ ਵਿਚ ਅੱਛੇ ਸਮਝੇ ਜਾਈਏ ਅਰ ਇਹ ਲੋਗ ਸਾਡੇ ਉੱਤੇ ਖੁਸ਼ ਰਹਿਨ॥ ਬਹੁਤ ਸਾਰੇ ਲੋਗ ਅਪਨੇ ਲੜਕੇ ਲੜਕੀ ਦੇ ਬਿਆਹ […]

ਲੇਖ
June 19, 2025
197 views 2 secs 0

ਰਘੁਨਾਥ     

ਰਘੁਨਾਥ ਸ਼ਬਦ ਸਨਾਤਨ  ਤੇ ਸਿੱਖ ਮਤ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਮੌਜੂਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇਹ ਸ਼ਬਦ ਤਿੰਨ ਰੂਪਾਂ ਦੇ ਵਿੱਚ ਆਇਆ ਹੈ : ਰਘੁਨਾਥ,ਰਘੁਰਾਇਆ ਰਘੁਰਾਇਓ | ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਦੇ ਸਮੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ  ਦੁਆਰਾ ਉਚਾਰਨ ਸਲੋਕਾਂ […]

ਲੇਖ
June 18, 2025
229 views 21 secs 0

ਹਰਿ ਮੰਦਰੁ

ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥   (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੫੪) ਸ੍ਰੀ ਗੁਰੂ ਅਮਰਦਾਸ ਜੀ ਗੁਰਸਿੱਖਾਂ ਨੂੰ ਸਮਝਾਉਣ ਲੱਗੇ ਕਿ ਇਹ ਜੋ ਮਨੁੱਖ ਦਾ ਇਹ ਸਰੀਰ ਹੈ। ਇਹ ਹਰਿ-ਮੰਦਰ ਹੈ ਪ੍ਰਮਾਤਮਾ ਦਾ ਘਰ ਹੈ। ਪ੍ਰਮਾਤਮਾ ਨੇ ਇਸਨੂੰ ਆਪ ਬਣਾਇਆ ਹੈ। ਇਸ ਸਰੀਰ-ਹਰਿਮੰਦਰ ਵਿੱਚ ਪ੍ਰਮਾਤਮਾ ਆਪ ਵੱਸਦਾ ਹੈ। ਇਸ ਲਈ ਇਸ ਸਰੀਰ-ਹਰਿਮੰਦਰ […]

ਲੇਖ
June 18, 2025
145 views 10 secs 0

ਨਗਰ/ਸ਼ਹਿਰ

ਕਾਇਆ ਨਗਰੁ ਨਗਰ ਗੜ ਅੰਦਰਿ ॥ ਸਾਚਾ ਵਾਸਾ ਪੁਰਿ ਗਗਨੰਦਰਿ ॥ ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧ ॥ ਅੰਦਰਿ ਕੋਟ ਛਜੇ ਹਟਨਾਲੇ ॥ ਆਪੇ ਲੇਵੈ ਵਸਤੁ ਸਮਾਲੇ ॥ ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨ ॥ ਭੀਤਰਿ ਕੋਟ ਗੁਫਾ ਘਰ ਜਾਈ॥ ਨਉ ਘਰ ਥਾਪੇ ਹੁਕਮਿ ਰਜਾਈ ॥ ਦਸਵੈ ਪੁਰਖੁ ਅਲੇਖੁ ਅਪਾਰੀ […]

ਲੇਖ
June 18, 2025
182 views 8 secs 0

ਕਿਲ੍ਹਾ

ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੮੯) ਇਹ ਮਨੁੱਖਾ-ਸਰੀਰ ਇਕ ਕਿਲ੍ਹੇ ਦੀ ਤਰ੍ਹਾਂ ਹੈ ਜੋ ਸੱਚੇ ਪ੍ਰਭੂ ਪ੍ਰਮਾਤਮਾ ਨੇ ਆਪ ਬਣਾਇਆ ਹੈ : ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥ ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥ ਵਿਣੁ ਕਾਇਆ ਜਿ ਹੋਰ […]

ਲੇਖ
June 18, 2025
173 views 2 secs 0

ਸਦਾ ਦਾ ਜੀਵਨ

(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) ਇਸ ਸੰਸਾਰ ਪਰ ਹਰ ਇਕ ਆਦਮੀ ਭਾਵੇਂ ਉਹ ਮੂਰਖ ਹੋਵੇ ਭਾਵੇਂ ਪੰਡਤ ਭਾਵੇਂ ਨਿਰਧਨ ਹੋਵੇ ਯਾ ਧਨਵਾਨ, ਸਭ ਆਪਨਾ ਜੀਵਨ ਚਾਹੁੰਦੇ ਹਨ, ਪਰੰਤੂ ਇਸ ਬਾਤ ਨੂੰ ਭੀ ਸਭ ਜਾਨਦੇ ਹਨ ਕਿ ਸਾਡਾ ਸਦਾ ਦੇ ਲਈ ਜੀਵਨ ਅਸੰਭਵ ਹੈ, ਕਿਉਂਕਿ ਇਸ ਸੰਸਾਰ ਪਰ ਜੋ ਕੋਈ ਆਇਆ ਤਾਂ ਸੋਈ ਅੰਤ […]

ਲੇਖ
June 17, 2025
117 views 0 secs 0

ਅਰਦਾਸ ਦਿਹਾੜਾ 17 ਜੂਨ 1984

17 ਜੂਨ 1984 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ‘ਤੇ ਦੇਸ਼ ਭਰ ਚ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਹਮਲੇ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਦਿਹਾੜਾ ਮਨਾਇਆ। ਗੁਰੂ ਘਰਾਂ ਦੇ ਵਿੱਚ ਦੀਵਾਨ ਸਜੇ। ਕਥਾ ਕੀਰਤਨ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ । ਭਾਰਤੀ ਸਰਕਾਰ ਤੇ ਭਾਰਤੀ ਫੌਜ ਵਿਰੁੱਧ ਰੋਸ ਪ੍ਰਗਟ […]

ਲੇਖ
June 17, 2025
133 views 0 secs 0

ਕਾਰ ਸੇਵਾ 17 ਜੂਨ 1923

1923 ਨੂੰ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਦਾ ਪ੍ਰੋਗਰਾਮ ਬਣਾਇਆ। ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਕੁਝ ਮੁਖੀ ਸਿੱਖਾਂ ਦੀ ਚੋਣ ਕਰਕੇ ਇੱਕ ਕਾਰ ਸੇਵਾ ਕਮੇਟੀ ਬਣਾਈ । ਸਾਰੀ ਤਿਆਰੀ ਕੀਤੀ ਕਾਰ ਸੇਵਾ ਤੋਂ ਹਫ਼ਤਾ ਕੁ ਪਹਿਲਾਂ ਸਰੋਵਰ ਦੇ ਵਿਚਕਾਰ ਮਿੱਟੀ ਦਾ ਇੱਕ ਵੱਡਾ ਬੰਨ੍ਹ ਬਣਾਇਆ ਤਾਂ ਕਿ ਸੰਗਤ ਨੂੰ ਇਸ਼ਨਾਨ ਕਰਨ ਲਈ ਦਿੱਕਤ […]

ਲੇਖ
June 17, 2025
249 views 2 secs 0

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼

(ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) ਇਸ ਸੰਸਾਰ ਦੇ ਪੁਰਸ਼ ਪ੍ਰਮਾਤਮਾ ਦੀ ਪਰਾਪਤੀ ਲਈ ਜਗਹ ਜਗਹ ਪਰ ਜਾਂਦੇ ਹਨ ਅਤੇ ਇੱਕ ਜਗਹ ਜਾ ਕੇ ਸ਼ਾਂਤਿ ਨਹੀਂ ਆਉਂਦੀ ਫਿਰ ਦੂਸਰੀ ਜਗਹ ਜਾਂਦੇ ਹਨ ਕਿ ਪਰਮਾਤਮਾ ਦੀ ਪਰਾਪਤੀ ਹੋਵੇ ਅਤੇ ਦਿਲ ਨੂੰ ਸ਼ਾਂਤਿ ਆਵੇ ਮ੍ਰਿਗ ਤਿਰਿਸ਼ਨਾ ‘ਚ ਜਲ ਦੀ ਤਰ੍ਹਾਂ ਭਟਕਦੇ ਫਿਰਦੇ ਹਨ ਪਰ ਸ਼ਾਂਤਿ ਨਹੀਂ […]