ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਦੀ ਧਾਰਮਿਕ ਆਜ਼ਾਦੀ ’ਤੇ ਮੰਡਰਾਇਆ ਖ਼ਤਰਾ, ਅਮਰੀਕਾ ਵੱਲੋਂ ਫੌਜ ’ਚ ਦਾੜ੍ਹੀ ਰੱਖਣ ’ਤੇ ਪਾਬੰਦੀ
ਵਾਸ਼ਿੰਗਟਨ-ਸਿੱਖ, ਮੁਸਲਮਾਨ ਅਤੇ ਯਹੂਦੀਆਂ ਵਰਗੇ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਵਿੱਚ ਅਮਰੀਕੀ ਰੱਖਿਆ ਵਿਭਾਗ ਦੀ ਨਵੀਂ ਸ਼ਿੰਗਾਰ ਨੀਤੀ ਨੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਰੱਖਿਆ ਸਕੱਤਰ ਪੀਟ ਹੇਗਸੇਥ ਦੁਆਰਾ ਜਾਰੀ ਇੱਕ ਮੀਮੋ ਨੇ ਦਾੜ੍ਹੀ ਤੋਂ ਛੋਟਾਂ ਨੂੰ ਲਗਭਗ ਖਤਮ ਕਰ ਦਿੱਤਾ ਹੈ, ਜੋ ਧਾਰਮਿਕ ਆਧਾਰਾਂ ’ਤੇ ਦਾੜ੍ਹੀ ਰੱਖਣ ਵਾਲੇ ਸੈਨਿਕਾਂ ਦੀ ਸੇਵਾ ’ਤੇ […]