ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਿਨ੍ਹਾਂ ਨੇ ਬੀਤੇ ਦਿਨੀਂ ਨਵੀਂ ਦਿੱਲੀ ਤੋਂ ਸਾਨਫਰੈਂਸਿਸਕੋ, ਅਮਰੀਕਾ ਜਾਣ ਸਮੇਂ ਏਅਰ ਇੰਡੀਆ ਦੇ ਜਹਾਜ਼ AI 183 ਉਪਰ ਸਫ਼ਰ ਕਰਨਾ ਸੀ ਪ੍ਰੰਤੂ ਸਿੰਘ ਸਾਹਿਬ ਵੱਲੋਂ ਸੀਟਾਂ ਉਪਰ ਸਾਫ-ਸਫਾਈ ਨਾ ਹੋਣ ਕਰਕੇ ਰੋਸ ਜਤਾਉਣ ‘ਤੇ ਉਲਟਾ ਏਅਰ […]
-ਪ੍ਰੋ. ਕਰਤਾਰ ਸਿੰਘ ਐਮ.ਏ. … ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਪਾਸੇ ਗੁਰਬਾਣੀ ਤੇ ਗੁਰ-ਉਪਦੇਸ਼ ਰਾਹੀਂ ਗੁਰ-ਦਰਬਾਰੇ ਆਏ ਇਨਸਾਨਾਂ ਨੂੰ ਆਤਮਿਕ ਤੇ ਮਾਨਸਿਕ ਖੁਰਾਕ ਦੇਣ ਦਾ ਸਿਲਸਿਲਾ ਚਾਲੂ ਕੀਤਾ, ਦੂਜੇ ਪਾਸੇ ਆਪ ਨੇ ਸਰੀਰਾਂ ਵਾਸਤੇ ਖੁਰਾਕ ਸੰਭਾਲ ਦੀ ਖਾਤਰ ਗੁਰੂ ਕੇ ਲੰਗਰ ਦਾ ਤੋਰਾ ਤੋਰਿਆ ਸੀ । ਜਿਥੇ ਜਿਥੇ ਗੁਰੂ ਸਾਹਿਬ ਨਿਵਾਸ ਰੱਖਦੇ ਰਹੇ […]
-ਗਿ. ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ਘਰਾਂ ਦੇ ਅੰਦਰ ਆਮ ਬੋਲ ਚਾਲ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ‘ਆਟਾ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਵਾਰ ਮੌਜੂਦ ਹੈ, ਦੋ ਵਾਰ ਭਗਤ ਕਬੀਰ ਜੀ ਤੇ ਇੱਕ ਵਾਰ ਸ਼ੇਖ ਫਰੀਦ ਜੀ ਆਪਣੇ ਸਲੋਕਾਂ ਦੇ ਵਿੱਚ ਆਟਾ ਸ਼ਬਦ ਦੀ ਵਰਤੋਂ ਕਰਦੇ ਹਨ। ਇਸਤਰੀਆਂ ਰਸੋਈ ਦੇ […]
(ਖਾਲਸਾ ਅਖਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ) -ਗਿ. ਦਿੱਤ ਸਿੰਘ ਪਿਛਲੇ ਪਰਚੇ ਵਿਚ ਅਸੀਂ ਇਸ ਪ੍ਰਸੰਗ ਨੂੰ ਦੱਸ ਆਏ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਅਨਾਥਾਂ ਦੇ ਬਚਾਉਨ ਲਈ ਕੁਰਬਾਨ ਕੀਤਾ ਸੀ। ਇਸੀ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਖ਼ਾਲਸਾ ਕੌਮ ਦੀ ਉੱਨਤੀ ਦੇ ਵਾਸਤੇ ਅਪਨਾ ਤਨ, […]
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਹਮਲੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰਾਂ […]
-ਸ. ਸੁਖਦੇਵ ਸਿੰਘ ਸ਼ਾਂਤ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਈ ਸਿੱਖ ਵਪਾਰ ਦਾ ਕੰਮ ਕਰਦੇ ਸਨ। ਉਨ੍ਹਾਂ ਵਿੱਚੋਂ ਹੀ ਦੋ ਸਨ ਭਾਈ ਪੁਰੀਆ ਜੀ ਅਤੇ ਭਾਈ ਚੂਹੜ ਜੀ। ਉਹ ਦੋਵੇਂ ਅਕਸਰ ਗੁਰੂ ਜੀ ਪਾਸ ਗੁਰਬਾਣੀ ਦੀ ਸਿੱਖਿਆ ਲੈਣ ਆਉਂਦੇ ਰਹਿੰਦੇ ਸਨ। ਇੱਕ ਦਿਨ ਦੋਹਾਂ ਸਿੱਖਾਂ ਨੇ ਗੁਰੂ ਜੀ ਪਾਸ […]
ਸਿੱਖ ਇਤਿਹਾਸ ਅਤੇ ਧਰਮ ਨਾਲ ਜੁੜੀਆਂ ਫ਼ਿਲਮਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਅਤੇ ਸਿੱਖ ਜਗਤ ਵਿੱਚ ਪੈਦਾ ਹੋ ਰਹੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 2 ਮਈ ਨੂੰ ਇਕੱਤਰਤਾ ਸੱਦੀ ਗਈ ਹੈ। ਇਸ ਵਿਸ਼ੇ ਉੱਤੇ ਸਿੱਖ ਜਥੇਬੰਦੀਆਂ, ਸੰਪ੍ਰਦਾਵਾਂ, ਸੰਸਥਾਵਾਂ, ਸਭਾ ਸੁਸਾਇਟੀਆਂ, ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਅਪੀਲ […]
-ਗਿ. ਗੁਰਜੀਤ ਸਿੰਘ ਪਟਿਆਲਾ (ਮੁੱਖ ਸੰਪਾਦਕ) ਆਦਿ ਕਾਲ ਤੋਂ ਮਨੁੱਖ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਬੜਾ ਯਤਨਸ਼ੀਲ ਰਿਹਾ ਹੈ, ਅਜੋਕੇ ਸਮੇਂ ਦੇ ਵਿੱਚ ਮਨੁੱਖ ਦੇ ਨਾਲ ਨਾਲ ਸਰਕਾਰਾਂ, ਮਾਪੇ, ਅਧਿਆਪਕ ਬੜਾ ਉਦਮ ਕਰ ਰਹੇ ਹਨ, ‘ਗੁਰ ਨਾਨਕ ਪ੍ਰਕਾਸ਼’ ਵਿੱਚ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸਿਆਣੇ ਮਨੁੱਖਾਂ ਦਾ ਕਥਨ ਹੈ ਜੋ ਪਿਤਾ […]
-ਡਾ. ਜਸਵੰਤ ਸਿੰਘ ਨੇਕੀ 1949 ਈ: ਦੀ ਗੱਲ ਹੈ, ਤਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਲਾਨਾ ਕਾਨਫ਼ਰੰਸ ਲੁਧਿਆਣੇ ਵਿੱਚ ਹੋਣੀ ਸੀ। ਸਵੇਰੇ ਕੀਰਤਨ ਸੰਤ ਰਣਧੀਰ ਸਿੰਘ ਜੀ ਹੋਰਾਂ ਕੀਤਾ ਤੇ ਕਾਨਫ਼ਰੰਸ ਦਾ ਉਦਘਾਟਨ ਮਾਸਟਰ ਤਾਰਾ ਸਿੰਘ ਜੀ ਨੇ ਕੀਤਾ। ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦੀ ਖਿੱਚ ਕਾਰਣ ਸਾਡੀ ਉਮੀਦ ਤੋਂ ਕਿਤੇ ਵੱਧ ਹਾਜ਼ਰੀ ਹੋ ਗਈ। ਅਸਾਂ […]