LATEST POST
ਲਾਲਚ ਦਾ ਤਿਆਗ
-ਸ. ਸੁਖਦੇਵ ਸਿੰਘ ਸ਼ਾਂਤ ਭਗਤ ਰਵਿਦਾਸ ਜੀ ਇਕ ਸੱਚ ਸੱਚ ਕਿਰਤੀ ਅਤੇ ਰੱਬ ਦੇ ਭਗਤ ਸਨ ।ਆਪ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਹੋਣ ਦਾ ਸਨਮਾਨ ਪ੍ਰਾਪਤ ਹੈ। ਇਕ ਵਾਰ ਇਕ ਸਾਧੂ ਆਪ ਜੀ ਪਾਸ ਰਾਤ ਰਹਿਣ ਲਈ ਠਹਿਰਿਆ। ਆਪ ਜੀ ਨੇ ਅਤੇ ਆਪ ਜੀ ਦੀ ਪਤਨੀ ਨੇ ਜੋ ਕੁਝ […]
ਸਿੱਖ ਧਰਮ ਅਤੇ ਛੂਤ-ਛਾਤ
-ਪ੍ਰਿੰ. ਤੇਜਾ ਸਿੰਘ ਜਿਸ ਮੁਲਕ ਵਿਚ ਲੋਕੀ ਸਦੀਆਂ ਤੋਂ ਪੱਕੀ ਤਰ੍ਹਾਂ ਮੰਨਦੇ ਆਏ ਹੋਣ ਕਿ ਪਵਿੱਤਰਤਾ ਦਾ ਪੁੰਜ ਵਾਹਿਗੁਰੂ ਮਿੱਟੀ, ਪੱਥਰ, ਬ੍ਰਿਛ, ਜੀਵ ਸਭ ਦੇ ਅੰਦਰ ਸਮਾ ਰਿਹਾ ਹੈ, ਉਥੇ ਕਦੋਂ ਉਮੀਦ ਹੋ ਸਕਦੀ ਹੈ ਕਿ ਲੋਕੀ ਊਚ-ਨੀਚ ਮੰਨ ਕੇ ਇਕ ਦੂਜੇ ਨਾਲ ਛੂਤ-ਛਾਤ ਵਰਤਣਗੇ? ਜਿਥੇ ‘ਹਸਤਿ ਕੀਟ ਕੇ ਬੀਚਿ ਸਮਾਨਾ’ ਜਾਂ ‘ਊਚ ਨੀਚ ਮਹਿ […]
ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ
-ਡਾ. ਗੁਰਚਰਨ ਸਿੰਘ ਸਿੱਖ ਮਿਸਲਾਂ ਸਮੇਂ ਮੁਗ਼ਲਾਂ ਦੇ ਅੱਤਿਆਚਾਰੀ ਦੌਰ ਵਿਚ ਸਿੱਖਾਂ ਨੂੰ ਬੜੇ ਤਸੀਹੇ ਝੱਲਣੇ ਪਏ। ਉਸ ਸਮੇਂ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਉਦਾਸੀ ਸਿੱਖਾਂ ਨੇ ਕੀਤੀ। ਸਿੱਖ ਰਾਜ ਸਮੇਂ ਇਨ੍ਹਾਂ ਗੁਰ-ਅਸਥਾਨਾਂ ਦੇ ਨਾਮ ਵੱਡੀਆਂ-ਵੱਡੀਆਂ ਜਾਗੀਰਾਂ ਲਾ ਦਿੱਤੀਆਂ ਗਈਆਂ। ਅੰਗਰੇਜ਼ੀ ਰਾਜ ਵਿਚ ਨਹਿਰਾਂ ਨਿਕਲਣ ਕਾਰਨ ਇਨ੍ਹਾਂ ਜ਼ਮੀਨਾਂ ਵਿੱਚੋਂ ਆਮਦਨੀ ਬਹੁਤ ਜ਼ਿਆਦਾ ਹੋਣ ਲੱਗੀ ਤੇ ਇਕ […]
ਮਾਂ ਪਿਉ ਦੀ ਸੇਵਾ ਹੀ ਰੱਬ ਦੀ ਪੂਜਾ ਹੈ
-ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲੇ ਇਸ ਫਾਨੀ ਸੰਸਾਰ ਵਿਚ ਮਨੁੱਖ ਨੇ ਬਹੁਤ ਹੀ ਪਿਆਰੇ ਰਿਸ਼ਤੇ ਬਣਾਏ ਹਨ। ਪਰ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਅਤਿ ਪਿਆਰਾ ਰਿਸ਼ਤਾ ਹੁੰਦਾ ਹੈ, ਮਾਂ ਅਤੇ ਪਿਉ ਦਾ। ਕੋਈ ਵੀ ਮਨੁੱਖ ਇਸ ਜਨਮ ਵਿਚ ਆਪਣੇ ਮਾਂ ਪਿਉ ਦਾ ਕਰਜ਼ ਕਦੇ ਵੀ ਨਹੀਂ ਉਤਾਰ ਸਕਦਾ, ਪਰ ਅੱਜ ਸਾਡੇ ਸਮਾਜ ਵਿਚ ਜਦੋਂ ਕਦੇ […]
ਖ਼ਾਲਸੇ ਦੇ ਬੋਲੇ
-ਭਾਈ ਕਾਹਨ ਸਿੰਘ ਨਾਭਾ ਪ੍ਰਾਚੀਨ ਸਿੰਘਾਂ ਦੇ ਸੰਕੇਤ ਕੀਤੇ ਵਾਕ, ਜਿਨ੍ਹਾਂ ਨੂੰ ‘ਗੜਗੱਜ ਬੋਲੇ’ ਭੀ ਆਖਦੇ ਹਨ। ਪੁਰਾਣੇ ਸਿੰਘ ਜੋ ਵਾਕ ਬੋਲਦੇ ਸਨ, ਉਹ ਹੁਣ ਲੋਕਾਂ ਦੇ ਸਾਰੇ ਯਾਦ ਨਹੀਂ ਰਹੇ, ਸਮੇਂ ਦੇ ਫੇਰ ਨਾਲ ਬਹੁਤ ਭੁੱਲ ਗਏ ਹਨ। ਜੋ ਬੋਲੇ ਸਾਨੂੰ ਮਿਲ ਸਕੇ ਹਨ, ਉਹ ਅੱਖਰ ਕ੍ਰਮ ਅਨੁਸਾਰ ਇਸ ਥਾਂ ਲਿਖਦੇ ਹਾਂ :- ਉਗਰਾਹੀ […]
Love and Prayer
– Amandeep Singh “Jin prem kayo, tin hee Prabh payo.” (These who practice the art of love, realize the Almighty) – Guru Gobind Singh Ji When the blessings of love shower upon a soul, they shape the course of life. Even a tiny creature, like the rain bird, may reveal the meaning of love more […]
The Importance of Naam Simran
K.S Ahluwalia Today, while listening to the divine wisdom embodied in Shabad at the Gurdwara, something strange happened, unfolding the unexpected, in a celebrative mode. One Word simply stopped me-Naam a word which I must have heard and listened to countless times in the past. I simply closed my eyes and tried hard to concentrate, […]
धर्म माता-पिता की गोद में खेलता है
प्रिं नरिंदर सिंघ ‘सोच’ (दिवंगत) (प्रिंसीपल नरिंदर सिंघ ‘सोच’ सिक्ख जगत के पाठकों के लिए किसी पहचान के मुहताज नहीं हैं। उनकी रचनाओं में नितांत गहराई तथा भाषा में सरलता है और लेखन शैली की अमीरी पाठकों की चेतना को अंदर तक स्पर्श करती है। प्रिंसीपल साहिब का ‘गुरमति प्रकाश’ (पंजाबी – मासिक ) के […]
