LATEST POST

FEATURE

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ: ਆਧੁਨਿਕ ਸੰਦਰਭ

ਲੇਖ
332 views 11 secs

-ਡਾ. ਧਰਮ ਸਿੰਘ* ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ੧੬੨੧ ਈ. ਨੂੰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਿਹ ਵਿਖੇ ਹੋਇਆ। ਇਨ੍ਹਾਂ ਦੇ ਚਾਰ ਭਰਾ ਹੋਰ ਵੀ ਸਨ; ਬਾਬਾ ਗੁਰਦਿੱਤਾ ਜੀ, ਅਣੀ ਰਾਇ, ਸੂਰਜ ਮੱਲ ਅਤੇ ਬਾਬਾ ਅਟੱਲ ਰਾਇ। ਇਤਿਹਾਸਕਾਰਾਂ ਨੇ ਗੁਰੂ […]

FEATURE

ਗੁਰੁ ਅਰਜੁਨੁ ਪਰਤਖੁ ਹਰਿ

ਲੇਖ
286 views 16 secs

-ਬੀਬੀ ਰਾਜਬੀਰ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇ ਮਾਨਵ ਜਗਤ ਨੂੰ ਰੂਹਾਨੀ ਅਗਵਾਈ ਪ੍ਰਦਾਨ ਕਰਨ ਵਾਲੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਭਿੰਨ ਵਰਗਾਂ, ਧਰਮਾਂ ਅਤੇ ਖਿੱਤਿਆਂ ਨਾਲ ਸੰਬੰਧ ਰੱਖਣ ਵਾਲੇ ਮਹਾਨ ਸ਼ਖ਼ਸੀਅਤਾਂ ਦੀਆਂ ਰਚਨਾਵਾਂ ਸ਼ਾਮਲ ਹਨ। ਇਨ੍ਹਾਂ ਰਚੇਤਿਆਂ ਵਿਚ ਜਿੱਥੇ ਸਿੱਖ ਧਰਮ ਦੀ ਅਗਵਾਈ ਕਰਨ ਵਾਲੇ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਨੌਵੇਂ ਗੁਰੂ, […]

FEATURE

ਸਿੱਖ ਧਰਮ ਵਿਚ ਦਸਤਾਰ ਦੀ ਮਹੱਤਤਾ

ਲੇਖ
345 views 20 secs

-ਬੀਬੀ ਪ੍ਰਕਾਸ਼ ਕੌਰਾਂ ਸੰਸਾਰ ਵਿਚ ਸਿੱਖ ਧਰਮ ਇਕ ਵਿਲੱਖਣ ਅਤੇ ਵੱਖਰੀ ਪਹਿਚਾਣ ਰੱਖਣ ਵਾਲਾ ਧਰਮ ਹੈ। ਸਿੱਖ ਦੇ ਪਹਿਰਾਵੇ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ। ਦਸਤਾਰ ਸਿੱਖੀ ਦੀ ਸ਼ਾਨ ਅਤੇ ਸਿੱਖ ਸਤਿਗੁਰਾਂ ਵੱਲੋਂ ਬਖ਼ਸ਼ੀ ਉਹ ਮਹਾਨ ਦਾਤ ਹੈ, ਜਿਸ ਨਾਲ ਸਿੱਖ ਦੇ ਨਿਆਰੇਪਨ ਦੀ ਹੋਂਦ ਦਾ ਪ੍ਰਗਟਾਵਾ ਹੁੰਦਾ ਹੈ। ਇਸ ਨੂੰ ਧਾਰਨ ਕਰ ਕੇ ਹਰ […]

FEATURE

ਭੱਟ ਕੀਰਤ ਜੀ

ਲੇਖ
315 views 3 secs

੧੫ ਅਪ੍ਰੈਲ ਨੂੰ ਜੰਗ ਵਿਚ ਜੂਝੇ -ਡਾ. ਗੁਰਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਭੱਟਾਂ ਦੇ ੧੨੩ ਸਵੱਈਆਂ ਵਿੱਚੋਂ ੮ ਸਵੱਈਏ ਭੱਟ ਕੀਰਤ ਜੀ ਦੇ ਉਚਾਰਨ ਕੀਤੇ ਹੋਏ ਹਨ। ਇਨ੍ਹਾਂ ਅੱਠਾਂ ਸਵੱਈਆਂ ਵਿੱਚੋਂ ਚਾਰਾਂ ਵਿਚ, ਭੱਟ ਕੀਰਤ ਜੀ ਨੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫ਼ਤ ਸਾਲਾਹ ਕੀਤੀ ਹੈ ਅਤੇ ਚਾਰਾਂ ਸਵੱਈਆਂ […]

FEATURE

ਵੈਸਾਖੀ

ਲੇਖ
311 views 2 secs

-ਗਿਆਨੀ ਗੁਰਜੀਤ ਸਿੰਘ ਬਸੰਤ ਰੁੱਤ ਦਾ ਦੂਸਰਾ ਮਹੀਨਾ ਵੈਸਾਖ ਆਪਣੇ ਆਪ ਦੇ ਵਿੱਚ ਸਮਾਜਿਕ ਅਧਿਆਤਮਕ ਤੇ ਇਤਿਹਾਸਿਕ ਪੱਖ ਨੂੰ ਸਮੋਈ ਬੈਠਾ ਹੈ। ਕਣਕ ਦੀ ਫਸਲ ਪੱਕ ਜਾਣ ‘ਤੇ ਖੁਸ਼ੀਆਂ ਦੇ ਮੇਲੇ ਦੇ ਵਜੋਂ ਵੈਸਾਖੀ ਮਨਾਈ ਜਾਂਦੀ ਹੈ। ਸਨਾਤਨ ਮਤ ਵਿਸਾਖਾ ਨਛੱਤਰ ਤੋਂ ਆਰੰਭ ਹੋਣ ਕਰਕੇ ਮਹੀਨੇ ਦਾ ਨਾਮ ਵਿਸਾਖ ਮੰਨਦੇ ਹਨ। ਗੁਰੂ ਨਾਨਕ ਸਾਹਿਬ ਵੈਸਾਖ […]

FEATURE

ਕੈਨੇਡਾ ਦੀ ਸੰਸਦੀ ਚੋਣਾਂ ਵਿੱਚ 16 ਦਸਤਾਰਧਾਰੀ ਪੰਜਾਬੀ ਉਮੀਦਵਾਰ ਮੈਦਾਨ ‘ਚ

ਤਾਜ਼ਾ ਖ਼ਬਰਾਂ
342 views 12 secs

ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਹਰ ਕਨੇਡਾ ਵਾਸੀ ਸਰਗਰਮ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਚੋਣਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਾਰ 16 ਦਸਤਾਰਧਾਰੀ ਸਿੱਖ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 10 ਸਿੰਘ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਹਨ। […]

FEATURE

ਭਗਵੰਤ ਸਿੰਘ ਬਾਜੇਕੇ ਵੱਲੋਂ ਜੇਲ੍ਹ ਵਿਚ ਭੁੱਖ ਹੜਤਾਲ ਦੀ ਸੂਚਨਾ, ਜਥੇਦਾਰ ਗੜਗੱਜ ਜੀ ਨੂੰ ਕੀਤੀ ਅਪੀਲ

ਤਾਜ਼ਾ ਖ਼ਬਰਾਂ
277 views 0 secs

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਬਾਜੇਕੇ ਵੱਲੋਂ ਬਠਿੰਡਾ ਜੇਲ੍ਹ ਵਿੱਚੋਂ ਆਪਣੇ ਪਰਿਵਾਰ ਰਾਹੀਂ ਸੁਚਨਾ ਭੇਜੀ ਗਈ ਹੈ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਆਰੋਪ ਹੈ ਕਿ ਜੇਲ ਪ੍ਰਸ਼ਾਸਨ ਵੱਲੋਂ ਬਾਥਰੂਮਾਂ ਅੰਦਰ ਗੁਪਤ ਕੈਮਰੇ ਲਗਾਏ ਗਏ ਹਨ, ਉਨ੍ਹਾਂ ਨਾਲ ਬੇਹੱਦ ਅਪਮਾਨਜਨਕ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ […]

FEATURE

ਅਲਬਰਟਾ, ਕਨੇਡਾ ਵਿਧਾਨ ਸਭਾ ਵਿੱਚ ਪਰਮੀਤ ਸਿੰਘ ਵੱਲੋਂ ਸਿੱਖ ਵਿਰਾਸਤ ਮਹੀਨੇ ਨੂੰ ਮਨਾਉਣ ਬਾਰੇ ਖਾਸ ਸੰਬੋਧਨ

ਤਾਜ਼ਾ ਖ਼ਬਰਾਂ
290 views 3 secs

ਅਲਬਰਟਾ, ਕੈਨੇਡਾ ਵਿੱਚ ਐਨਡੀਪੀ ਪਾਰਟੀ ਦੇ ਵਿਧਾਇਕ ਪਰਮਜੀਤ ਸਿੰਘ (ਕੈਲਗਰੀ-ਫਾਲਕਨਰਿਜ) ਨੇ ਵਿਧਾਨ ਸਭਾ ਵਿੱਚ ਬੋਲਦਿਆਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਉਣ ਦਾ ਜ਼ਿਕਰ ਕੀਤਾ। ਇਹ ਐਲਾਨ ਸਾਬਕਾ ਪ੍ਰੀਮੀਅਰ ਰੇਚਲ ਨੌਟਲੇ ਨੇ 2017 ਵਿੱਚ ਕੀਤਾ ਸੀ, ਤਾਂ ਜੋ ਅਲਬਰਟਾ ਵਿੱਚ ਸਿੱਖ ਭਾਈਚਾਰੇ ਦੇ ਸ਼ਾਨਦਾਰ ਇਤਿਹਾਸ ਅਤੇ ਯੋਗਦਾਨ ਨੂੰ ਸਨਮਾਨਿਤ ਕੀਤਾ ਜਾ ਸਕੇ। ਪਰਮੀਤ ਸਿੰਘ […]