LATEST POST

FEATURE

ਧਾਰਮਿਕ ਅਜ਼ਾਦੀ ਅਤੇ ਅਧਿਕਾਰਾਂ ਦਾ ਪ੍ਰਤੀਕ : ਸ੍ਰੀ ਅਨੰਦਪੁਰ ਸਾਹਿਬ

ਲੇਖ
361 views 15 secs

-ਡਾ. ਪਰਮਵੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦੀ ਸ਼ਾਨ, ਸਵੈਮਾਣ ਅਤੇ ਖ਼ਾਲਸਈ ਮਰਯਾਦਾ ਦਾ ਕੇਂਦਰ ਹੈ। ਇਸ ਨਗਰ ਦੀ ਸ਼ੋਭਾ ਦਾ ਵਰਣਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਹੰਸ ਰਾਮ ਕਹਿੰਦਾ ਹੈ ਕਿ ਇਸ ਨਗਰ ਵਿਖੇ ਚਾਰੇ ਵਰਨ ਅਤੇ ਚਾਰੇ ਆਸ਼ਰਮ ਅਨੰਦ ਨਾਲ ਜੀਵਨ ਬਸਰ ਕਰਦੇ ਹਨ। ਅਨੰਦ ਦੀ ਜੜ੍ਹ ਹੋਣ […]

FEATURE

ਕੌਮੀ ਉੱਨਤੀ ਦੇ ਸਾਧਨ

ਲੇਖ
279 views 1 sec

-ਗਿ. ਦਿੱਤ ਸਿੰਘ ਪਿਛਲੇ ਦੋ ਪਰਚਿਆਂ ਵਿਚ ਅਸੀਂ ਈਸਾਈ ਅਤੇ ਮੁਸਲਮਾਨਾਂ ਦੀ ਕੌਮ ਦੇ ਮਹਾਤਮਾਂ ਅਤੇ ਉਨ੍ਹਾਂ ਦੇ ਸੇਵਕਾਂ ਦਾ ਪੁਰਖਾਰਥ ਦੱਸ ਕੇ ਅਪਨੇ ਪਯਾਰੇ ਪਾਠਕਾਂ ਨੂੰ ਇਹ ਪ੍ਰਗਟ ਕਰ ਆਏ ਹਾਂ ਕਿ ਇਹ ਕੌਮਾਂ ਕੈਸੀ ਉੱਨਤੀ ਪਰ ਹਨ। ਹੁਣ ਅਸੀਂ ਖ਼ਾਲਸਾ ਕੌਮ ਦੇ ਬਾਨੀ ਅਤੇ ਉਨ੍ਹਾਂ ਦੇ ਸੇਵਕਾਂ ਦਾ ਹਾਲ ਦੱਸ ਕੇ ਇਹ ਸਾਬਤ […]

FEATURE

ਗੁਰੂ ਕਾ ਚੱਕ ਦੀ ਜੰਗ

ਲੇਖ
284 views 2 secs

੬ ਅਪ੍ਰੈਲ ੧੭੦੯ ਅਤੇ ੧੨ ਅਪ੍ਰੈਲ ੧੭੦੯ -ਡਾ. ਗੁਰਪ੍ਰੀਤ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ੨੯ ਮਾਰਚ ੧੭੦੯ ਈ. ਦੇ ਦਿਨ ਅੰਮ੍ਰਿਤਸਰ ਵਿਖੇ ਪਹਿਲਾਂ ਸਿੱਖਾਂ ਦਾ ਇਕੱਠ ਹੋਇਆ ਸੀ। ਇਸ ਸਮੇਂ ਤਕ ਅਜੇ ਬੰਦਾ ਸਿੰਘ ਬਹਾਦਰ ਪੰਜਾਬ ਨਹੀਂ ਪਹੁੰਚੇ ਸੀ। ਅੰਮ੍ਰਿਤਸਰ ਦੇ ਇਲਾਕੇ ‘ਤੇ ਸਿੱਖਾਂ ਦਾ ਕਬਜ਼ਾ ਸੀ। ਇਨ੍ਹਾਂ […]

FEATURE

ਪੰਥ ਕੀ ਜੀਤ

ਲੇਖ
339 views 18 secs

-ਸਤਵਿੰਦਰ ਸਿੰਘ ਫੂਲਪੁਰ ‘ਪੰਥ ਕੀ ਜੀਤ’ ਪੰਥ ਪਿਆਰਿਆਂ ਦੀ ਅਰਜੋਈ ਹੈ। ਇਹ ਖਾਲਸਾ-ਪੰਥ ਦੀ ਚੜ੍ਹਦੀ ਕਲਾ ਅਤੇ ਇਸ ਦੇ ਜੇਤੂ ਰਹਿਣ ਦੀ ਅਕਾਲ ਪੁਰਖ ਅੱਗੇ ਜੋਦੜੀ ਹੈ, ਜੋ ਸਮੁੱਚਾ ਸਿੱਖ ਜਗਤ ਨਿੱਤ ਅਰਦਾਸ ਵਿਚ ਕਰਦਾ ਹੈ। ਅਧਿਆਤਮ ਮਾਰਗ ਦੇ ਪਾਂਧੀ ਖਾਲਸਾ-ਪੰਥ ਨੇ ਵਿਸ਼ੇ-ਵਿਕਾਰਾਂ ਨਾਲ ਜੰਗ ਕਰ ਕੇ ਇਨ੍ਹਾਂ ਉੱਪਰ ਜਿੱਤ ਹਾਸਲ ਕਰਨੀ ਹੈ ਅਤੇ ਗੁਰੂ […]

FEATURE

ਨਿਸ਼ਾਨ-ਏ-ਸਿਖੀ ਈਂ ਪੰਜ ਹਰਫ਼ ਕਾਫ਼

ਲੇਖ
349 views 18 secs

-ਸ. ਰਣਜੀਤ ਸਿੰਘ ਕੁਦਰਤ ਨੇ ਹਰ ਚੀਜ਼ ਦੀ ਪਛਾਣ ਵਾਸਤੇ ਕੁਝ ਚਿੰਨ੍ਹ ਬਣਾ ਰੱਖੇ ਹਨ। ਅਸੀਂ ਉਨ੍ਹਾਂ ਦੇ ਰੰਗ, ਰੂਪ ਜਾਂ ਦਿੱਖ ਤੋਂ ਉਨ੍ਹਾਂ ਦੀ ਪਹਿਚਾਣ ਕਰ ਸਕਦੇ ਹਾਂ। ਵੱਖ-ਵੱਖ ਜੀਵਾਂ ਦੀ ਜਾਂ ਬਨਸਪਤੀ ਦੀ ਪਛਾਣ ਉਨ੍ਹਾਂ ਦੀ ਬਾਹਰੀ ਦਿੱਖ ਤੋਂ ਹੀ ਹੁੰਦੀ ਹੈ। ਮਨੁੱਖ ਦੁਆਰਾ ਉਸਾਰੇ ਹੋਏ ਧਰਮ ਅਸਥਾਨਾਂ ਦਾ ਅੰਦਾਜ਼ਾ ਵੀ ਉਨ੍ਹਾਂ ਦੀ […]

FEATURE

प्रेम और ममता की घनी छाँव : माता खीवी जी

हिन्दी
319 views 14 secs

– डॉ. राजेंद्र सिंघ साहिल किसी समाज का विकास इस बात पर निर्भर करता है कि उस समाज में, उस समाज के क्रिया कलाप में स्त्रियों की क्या भूमिका है। गुरमति विचारधारा को प्रफुल्लित एवं स्थापित करने में अनेक कर्मठ एवं समर्पित स्त्रियों का योगदान रहा है। गुरु साहिबान, अद्वितीय सिक्खों एवं शहीद सिंघों के […]

FEATURE

ਘਰਿ ਹੋਦੈ ਧਨਿ ਜਗੁ ਭੁਖਾ ਮੁਆ

ਲੇਖ
276 views 9 secs

ਗੁਰਬਾਣੀ ਵਿਚਾਰ : ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ॥ ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ॥ ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ॥ ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੨੪੯) ਉਪਰੋਕਤ ਪਾਵਨ-ਸਤਰਾਂ ਸਾਰੰਗ ਕੀ ਵਾਰ, ਮਹਲਾ ੪ ਵਿਚ […]

FEATURE

ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਕੁਝ ਪ੍ਰਮੁੱਖ ਹਜ਼ੂਰੀ ਰਬਾਬੀਆਂ ਬਾਰੇ

ਲੇਖ
295 views 6 secs

-ਸ. ਤੀਰਥ ਸਿੰਘ ਢਿੱਲਵਾਂ ਅਜੋਕੇ ਸਮੇਂ, ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸੁਯੋਗ ਪ੍ਰਬੰਧ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਸਮੇਂ ਦੌਰਾਨ ਕੀਰਤਨ ਗਾਇਨ ਕਰਨ ਵਾਲੇ ਰਾਗੀਆਂ ਦੀ ਕਾਫ਼ੀ ਤਾਦਾਦ ਹੈ। ਇਨ੍ਹਾਂ ਦੇ ਨਾਲ ਮੁਹਾਰਤ ਰੱਖਣ ਵਾਲੇ ਤੰਤੀ ਸਾਜ਼ ਵਾਦਕ ਸੰਗਤ ਕਰਕੇ ਮਾਹੌਲ […]