LATEST POST

FEATURE

ਭਾਈ ਰਣਧੀਰ ਸਿੰਘ ਬਾਰੇ ਖੋਜ ਕਾਰਜ

ਲੇਖ
315 views 9 secs

-ਡਾ. ਜਸਬੀਰ ਸਿੰਘ ਸਰਨਾ ਸਿੱਖ ਕੌਮ ਦੇ ਦਾਨਿਸ਼-ਏ-ਨੂਰਾਨੀ ਅਤੇ ਰੋਸ਼ਨ-ਦਿਮਾਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਮੈਨੂੰ ਦਿਲੀ ਪ੍ਰਸੰਨਤਾ ਹੋਈ ਹੈ ਕਿ ਬੀਬਾ ਜਸਵਿੰਦਰ ਕੌਰ ਨੇ ਆਪਣੇ ਖੋਜ ਕਾਰਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਗੁਰਮਤਿ ਚਿੰਤਨ: ਸਿਧਾਂਤਿਕ ਤੇ ਇਤਿਹਾਸਕ ਪਰਿਪੇਖ ਨੂੰ ਪ੍ਰਕਾਸ਼ਿਤ ਰੂਪ ਵਿਚ ਸਾਹਮਣੇ ਲਿਆਂਦਾ ਹੈ। ਭਾਈ […]

FEATURE

ਬਿਨਾਂ ਕਿਸੇ ਧਾਰਮਿਕ ਸਮਾਗਮ ਤੋਂ ਹੋਈ ਬਾਬਾ ਟੇਕ ਸਿੰਘ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਤਾਜਪੋਸ਼ੀ

ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਨਵੇਂ ਨਿਯੁਕਤ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦੀ ਅਚਾਨਕ ਤਾਜਪੋਸ਼ੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰ ਦਿੱਤੀ ਗਈ। ਹੈਰਾਨੀਜਨਕ ਤੌਰ ‘ਤੇ, ਇਹ ਸਮਾਗਮ ਕਿਸੇ ਧਾਰਮਿਕ ਰਸਮ ਜਾਂ ਪੂਰਵ-ਨਿਰਧਾਰਤ ਕਾਰਜਕ੍ਰਮ ਤੋਂ ਬਿਨਾਂ ਹੋਇਆ ਅਤੇ ਮੀਡੀਆ ਸਮੇਤ ਜਨਤਕ ਪੱਧਰ ‘ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਤਾਜਪੋਸ਼ੀ ਦੌਰਾਨ, ਉਨ੍ਹਾਂ […]

FEATURE

ਭਾਈ ਪਪਲਪ੍ਰੀਤ ਸਿੰਘ ਤੋਂ ਹਟਾਇਆ ਗਿਆ ਐੱਨ.ਐੱਸ.ਏ., ਜਲਦ ਲਿਆਂਦਾ ਜਾਵੇਗਾ ਪੰਜਾਬ

ਪੰਜਾਬ
376 views 0 secs

ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਹਿਯੋਗੀ ਭਾਈ ਪਪਲਪ੍ਰੀਤ ਸਿੰਘ ਤੋਂ ਰਾਸ਼ਟਰੀ ਸੁਰੱਖਿਆ ਐਕਟ (ਐੱਨ.ਐੱਸ.ਏ.) ਹਟਾ ਲਿਆ ਗਿਆ ਹੈ। ਇਸ ਸਮੇਂ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਹਨ ਪਰ ਹੁਣ ਉਹਨਾਂ ਨੂੰ ਪੰਜਾਬ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਮੁਢਲੀ ਜਾਣਕਾਰੀ ਅਨੁਸਾਰ ਪੰਜਾਬ […]

FEATURE

ਅਸਲ ਵਿਚ ਮਹਾਨ ਕੌਣ ਹੈ?

ਲੇਖ
339 views 0 secs

-ਸ. ਸੁਖਦੇਵ ਸਿੰਘ ਸ਼ਾਂਤ ਇੱਕ ਵਾਰ ਦੀ ਗੱਲ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਲਾਈ ਬੈਠੇ ਸਨ। ਆਪ ਜੀ ਨੇ ਅਚਾਨਕ ਸਾਹਮਣੇ ਬੈਠੇ ਸਿੱਖਾਂ ਨੂੰ ਸੁਆਲ ਕੀਤਾ, “ਭਾਈ ਸਿੱਖ ! ਜਿਸ ਸਮੇਂ ਭਗਤ ਕਬੀਰ ਜੀ ਹੋਏ,ਉਸ ਸਮੇਂ ਇਸ ਦੇਸ਼ ਦਾ ਰਾਜਾ ਕੌਣ ਸੀ?” ਸਿੱਖਾਂ ਵਿਚੋਂ ਕੋਈ ਵੀ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ […]

FEATURE

ਭਾਈ ਬਿਧੀ ਚੰਦ ਜੀ

ਲੇਖ
383 views 0 secs

-ਡਾ. ਗੁਰਪ੍ਰੀਤ ਸਿੰਘ ਭਾਈ ਬਿਧੀ ਚੰਦ ਜੀ ਦਾ ਜਨਮ ਪਿੰਡ ਛੀਨਾ (ਤਰਨ ਤਾਰਨ) ਦੇ ਵਸਨੀਕ ਬਾਬਾ ਦੇਵਾ ਜੀ ਦੇ ਘਰ ਮਾਤਾ ਸੰਭਲੀ ਜੀ ਦੀ ਕੁੱਖੋਂ ੧੩ ਵੈਸਾਖ ਸੰਮਤ ੧੬੩੬ ਮੁਤਾਬਿਕ ੮ ਅਪ੍ਰੈਲ, ੧੫੬੦ ਈ. ਨੂੰ ਹੋਇਆ। ਬਾਬਾ ਜੀ ਦੇ ਪਿਤਾ ਜੀ ਪਿੰਡ ਛੀਨਾ ਤੋਂ ਉੱਠ ਕੇ ਪਿੰਡ ਸੁਰ ਸਿੰਘ, ਜ਼ਿਲ੍ਹਾ ਤਰਨ ਤਾਰਨ ਆ ਬੈਠੇ। ਇਕ […]

FEATURE

ਵਿਸਾਖੀ ਮੌਕੇ ਪਾਕਿਸਤਾਨ ਵੱਲੋਂ 1942 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ

ਤਾਜ਼ਾ ਖ਼ਬਰਾਂ
245 views 0 secs

ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ’ਤੇ ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਲਈ ਵੱਡਾ ਕਦਮ ਚੁੱਕਦਿਆਂ 1942 ਵੀਜ਼ੇ ਜਾਰੀ ਕੀਤੇ ਹਨ। ਇਹ ਜਥਾ 10 ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ ਅਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਹਸਨ ਅਬਦਾਲ ਸਮੇਤ ਕਈ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ […]

FEATURE

ਐਮ.ਪੀ. ਭਾਈ ਸਰਬਜੀਤ ਸਿੰਘ ਨੇ ਜੰਗਲ ਕਟਾਈ ‘ਤੇ ਰੋਕ ਲਗਵਾਉਣ ਲਈ ਸਪੀਕਰ ਨੂੰ ਲਿਖਿਆ

ਤਾਜ਼ਾ ਖ਼ਬਰਾਂ
233 views 0 secs

ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਹੈਦਰਾਬਾਦ ਯੁਨੀਵਰਸਿਟੀ ਦੇ ਨੇੜੇ ਕਾਂਚਾ ਗਾਸੀਹਬੋਵਿਲ ਖੇਤਰ ਦਾ 400 ਏਕੜ ਜੰਗਲ ਕੱਟਣ ਦੀ ਕਾਰਵਾਈ ਰੁਕਵਾਉਣ ਲਈ ਲੋਕ ਸਭਾ ਦੇ ਮਾਨਯੋਗ ਸਪੀਕਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ। ਭਾਈ ਖ਼ਾਲਸਾ ਨੇ ਕਿਹਾ ਕਿ ਪੂਰੇ ਵਿਸ਼ਵ ਅੰਦਰ ਰੁੱਖਾਂ/ਜੰਗਲ ਦੀ ਅਹਿਮੀਅਤ ਦਰਸਾਉਣ ਲਈ ਪ੍ਰਚਾਰ ਕੀਤਾ ਜਾਂਦਾ ਹੈ ਅਤੇ […]

FEATURE

ਖ਼ਾਲਸਾਈ ਰੰਗਾਂ ‘ਚ ਰੰਗਿਆ ਓਟਾਹੁਹੁ: ਨਿਊਜ਼ੀਲੈਂਡ ‘ਚ 30ਵਾਂ ਨਗਰ ਕੀਰਤਨ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ

ਤਾਜ਼ਾ ਖ਼ਬਰਾਂ
231 views 0 secs

ਆਕਲੈਂਡ ਦੇ ਓਟਾਹੁਹੁ ਸ਼ਹਿਰ ਵਿੱਚ 30ਵਾਂ ਨਗਰ ਕੀਰਤਨ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਜੋ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ। ਦਲਜੀਤ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਪਹਿਲੀ ਵਾਰ ਜਦੋਂ ਇੱਥੇ ਨਗਰ ਕੀਰਤਨ ਹੋਇਆ ਸੀ, ਉਹਨਾਂ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਅੱਜ ਵੀ ਹਾਜ਼ਰ ਰਹੀਆਂ। ਇਸ ਪਵਿੱਤਰ ਮੌਕੇ […]