LATEST POST
ਗੁਰਬਾਣੀ ਵਿਚਾਰ : ਸੂਰਾ ਸੋ ਪਹਿਚਾਨੀਐ…
ਸੂਰਾ ‘ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਸ੍ਰੀ ਗੁਰੁ ਗ੍ਰੰਥ ਸਾਹਿਬ, ੧੧੦੫) ਭਗਤ ਕਬੀਰ ਜੀ ਦਾ ਇਹ ਸਲੋਕ ਮਾਰੂ ਰਾਗ ਵਿਚ ਦਰਜ ਹੈ, ਜਿਸ ਵਿਚ ਉਹ ਅਸਲ ਸੂਰਬੀਰ ਦੀਆਂ ਖੂਬੀਆਂ ਬਿਆਨ ਕਰਦੇ ਹਨ । ਭਗਤ ਜੀ ਫ਼ਰਮਾਉਂਦੇ ਹਨ ਕਿ ਸੂਰਬੀਰ (ਸੂਰਮਾ) ਉਹੀ ਹੈ ਜੋ ਗਰੀਬਾਂ/ਨਿਤਾਣਿਆਂ […]
੧੦ ਫਰਵਰੀ ਨੂੰ ਪ੍ਰਕਾਸ਼ ਗੁਰਪੁਰਬ ’ਤੇ ਵਿਸ਼ੇਸ਼: ਸ੍ਰੀ ਗੁਰੂ ਹਰਿਰਾਇ ਸਾਹਿਬ : ਜੀਵਨ ਝਾਤ
-ਗਿ. ਸੁਰਿੰਦਰ ਸਿੰਘ ਨਿਮਾਣਾ ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਗੁਰਮਤਿ ਵਿਚਾਰ ਪ੍ਰਸਾਰ ਤੇ ਅਮਲ ਆਧਾਰਿਤ ਰਹਿਣੀ ਦਿਖਾਉਣ/ਦਰਸਾਉਣ ਵਾਲੀ ਰੂਹਾਨੀ ਗੁਰਿਆਈ ’ਤੇ ਸੁਸ਼ੋਭਿਤ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਜੀਵਨ ਸਮਾਂ ੧੬੩੦ ਤੋਂ ੧੬੬੧ ਈ. ਤੇ ਗੁਰਿਆਈ ਦਾ ਸਮਾਂ ੧੬੪੪ ਤੋਂ ੧੬੬੧ ਈ. ਤਕ ਦਾ ਹੈ। ਰਾਜਸੀ ਪੱਖੋਂ ਇਹ ਸਮਾਂ ਸ਼ਾਹ ਜਹਾਨ ਅਤੇ ਔਰੰਗਜ਼ੇਬ ਦਾ […]
ਦੁਨੀਆਂ ਅਤੇ ਦੀਨ ਦੇ ਪ੍ਯਾਰੇ (ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
– ਗਿ. ਦਿੱਤ ਸਿੰਘ ਪ੍ਯਾਰੇ ਪਾਠਕੋ ! ਇਸ ਸੰਸਾਰ ਪਰ ਦੋ ਪ੍ਰਕਾਰ ਦੇ ਆਦਮੀ ਪਾਏ ਜਾਂਦੇ ਹਨ ਜਿਨਾਂ ਵਿਚੋਂ ਇਕ ਤਾਂ ਉਹ ਪੁਰਖ ਹਨ ਜੋ ਆਪਨੇ ਜੀਵਨ ਦਾ ਫਲ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਹੀ ਜਾਨਦੇ ਹਨ ਜਿਸ ਤੇ ਆਪਨੇ ਤਨ, ਮਨ ਅਤੇ ਧਨ ਤੇ ਏਹੋ ਪੁਰਖਾਰਥ ਕਰਦੇ ਹਨ ਕਿ ਸਾਰੇ ਸੰਸਾਰ ਦੇ ਸੁਖ ਸਾਡੇ ਹੀ […]
ਸੱਜਣ ਕੁਮਾਰ ਦੋਸ਼ੀ ਸਾਬਿਤ ਹੋਣ ਵਿਚ ਚਾਰ ਦਹਾਕੇ – ਸਾਂਸਦ ਭਾਈ ਖ਼ਾਲਸਾ ਵੱਲੋਂ ਦੋਹਰੇ ਕਾਨੂੰਨ ‘ਤੇ ਸਵਾਲ
੧੦ ਫਰਵਰੀ ‘ਤੇ ਵਿਸ਼ੇਸ਼ – ਸਭਰਾਉਂ ਦੀ ਅਮਰ ਗਾਥਾ
-ਡਾ. ਰਾਜਿੰਦਰ ਸਿੰਘ ਕੁਰਾਲੀ ਸਤਲੁਜ ਦਾ ਪਾਣੀ ਸ਼ਾਂਤ ਵਗ਼ ਰਿਹਾ ਸੀ। ਇਹ ਵੱਡੇ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ। ਕੁਝ ਸਮੇਂ ਬਾਅਦ ਇੱਥੇ ਘਮਸਾਨ ਮੱਚਣਾ ਸੀ। ਖਾਲਸੇ ਦੀ ਬੇਮਿਸਾਲ ਸੂਰਬੀਰਤਾ ਤੇ ਸ਼ਹਾਦਤਾਂ ਦਾ ਇਸ ਨੇ ਮੰਜ਼ਰ ਤੱਕਣਾ ਸੀ। ਇਤਿਹਾਸ ਇਨ੍ਹਾਂ ਪਲਾਂ ਨੂੰ ਨਿਵਾਜਣ ਲਈ ਤਿਆਰ ਹੋ ਰਿਹਾ ਸੀ। ਅੰਮ੍ਰਿਤ ਵੇਲੇ ਬਜ਼ੁਰਗ ਚਿਹਰਾ ਇਸ ਦੇ ਪਾਣੀ […]
ਸਿੱਖ ਪਛਾਣ ਵਿਚ ਨਿਸ਼ਾਨ ਸਾਹਿਬ ਦਾ ਮਹੱਤਵ
-ਡਾ. ਪਰਮਵੀਰ ਸਿੰਘ* ਨਿਸ਼ਾਨ ਸਾਹਿਬ ਸਿੱਖ ਪਛਾਣ ਦਾ ਮਹੱਤਵਪੂਰਨ ਅੰਗ ਹੈ ਜਿਹੜਾ ਕਿ ਹਰ ਇਕ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੁੰਦਾ ਹੈ। ਸਿੱਖ ਪਰੰਪਰਾ ਵਿਚ ‘ਨਿਸ਼ਾਨ` ਸ਼ਬਦ ਕਈ ਰੂਪਾਂ ਵਿਚ ਵਰਤਿਆ ਜਾਂਦਾ ਹੈ ਪਰ ਇਸ ਨੂੰ ਝੰਡਾ ਜਾਂ ਧੁਜਾ ਦੇ ਰੂਪ ਵਿਚ ਪ੍ਰਮੁੱਖ ਤੌਰ ‘ਤੇ ਦੇਖਿਆ ਜਾਂਦਾ ਹੈ। ਕੁਝ ਗੁਰਧਾਮ ਵੀ ਝੰਡਾ ਸਾਹਿਬ ਦੇ ਨਾਂ ‘ਤੇ […]
