LATEST POST
ਕਾਲਸੀ ਦਾ ਰਿਖੀ
-ਸ. ਮੋਹਨ ਸਿੰਘ ਉਰਲਾਣਾ* ਘਟ-ਘਟ ਦੇ ਜਾਨਣਹਾਰੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟੇ ਨਗਰ ਇਕ ਦਿਨ ਸਵੇਰੇ ਬਹੁਤ ਕਾਹਲੀ ਨਾਲ ਉੱਠੇ। ਭਾਵੇਂ ਸਰਦੀ ਦਾ ਮੌਸਮ ਸੀ ਪਰ ਬਹੁਤ ਜ਼ਿਆਦਾ ਠੰਢ ਵੀ ਨਹੀਂ ਸੀ। ਹਜ਼ੂਰ ਉੱਠੇ ਤੇ ਦੀਵਾਨ ਵਿਚ ਅੱਪੜੇ ਅਤੇ ਬਾਰ-ਬਾਰ ਇਹੀ ਕਹਿ ਰਹੇ ਸਨ: “ ਬੜਾ ਪਾਲਾ ਲੱਗਦਾ ਹੈ ਹੱਢ ਕੜਕਦੇ ਹਨ।” ਅਤੇ […]
ਧੰਨ ਬਾਬਾ ਦੀਪ ਸਿੰਘ
-ਸ. ਬਲਵੰਤ ਸਿੰਘ ‘ਤੇਗ ਧੰਨ ਬਾਬਾ ਦੀਪ ਸਿੰਘ, ਧੰਨ ਹੈ ਕਮਾਈ ਤੇਰੀ, ਧੁੰਮੀ ਸਾਰੇ ਜਗ ਵਿਚ ਤੇਰੀ ਵਡਿਆਈ ਏ। ਜਿਹੜਾ ਤੇਰੇ ਦਰ ਆਵੇ, ਮਿੱਠੀਆਂ ਮੁਰਾਦਾਂ ਪਾਵੇ, ਸ਼ਰਧਾ ਦੇ ਨਾਲ ਤਾਹੀਓਂ, ਪੂਜਦੀ ਲੋਕਾਈ ਏ। ਧੰਨ ਓ ਪ੍ਰੇਮੀ, ਭਰਨ ਹਾਜ਼ਰੀ ਜੋ ਨਿਤਨੇਮੀ, ਓਹਨਾਂ ਦੀ ਝੋਲੀ, ਦਾਤ, ਦਾਤਾਂ ਦੀ ਤੂੰ ਪਾਈ ਏ। ਓਹਦੀ ਧੰਨ ਧੰਨ, ਜਿਹੜੇ ਕਰਦੇ ਨੇ […]
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ
-ਡਾ. ਸਤਿੰਦਰ ਪਾਲ ਸਿੰਘ ਸ੍ਰੀ ਹਰਿਮੰਦਰ ਸਾਹਿਬ ਪਾਵਨ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿੱਚ ਪ੍ਰਕਾਸ਼ਮਾਨ ਹੋ ਰਿਹਾ ਉਹ ਸਦਾ ਉਦੈ ਰਹਿਣ ਵਾਲਾ ਸੱਚ ਦਾ ਸੂਰਜ ਹੈ ਜੋ ਹਰ ਨਿਮਾਣੇ ਨੂੰ ਮਾਝ, ਹਰ ਨਿਤਾਏ ਨੂੰ ਤਾੲ, ਹਰ ਨਿਰ ਆਸਰੇ ਨੂੰ ਆਸਰਾ ਬਖਸ਼ਣ ਦਾ ਬਿਰਦ ਰੱਖਦਾ ਹੈ। ਜਿੱਥੇ ਕੋਈ ਵੰਡ, ਕੋਈ ਵਿਤਕਰਾ ਨਹੀ ਹੈ। ਜਿੱਥੇ ਬਰਾਬਰਤਾ ਹੈ, ਸਮ […]
ਨਸ਼ਿਆਂ ਦੇ ਕਾਰਨ, ਉਪਾਅ ਤੇ ਇਨ੍ਹਾਂ ਦੇ ਆਰਥਿਕ ਅਤੇ ਰਾਜਨੀਤਿਕ ਪ੍ਰਭਾਵ
-ਡਾ. ਸਰਬਜੀਤ ਸਿੰਘ ਬਹੁਤ ਸਮਾਂ ਪਹਿਲਾਂ ੧੯੮੦ ਦੀਆਂ ਅਖ਼ਬਾਰਾਂ ਵਿਚ ਇਕ ਬਹੁਤ ਦਿਲਚਸਪ ਖ਼ਬਰ ਛਪਦੀ ਹੁੰਦੀ ਸੀ ਕਿ ਇਕ ਜਰਮਨ ਸ਼ਹਿਰੀ, ਜੋ ਦੂਸਰੀ ਸੰਸਾਰ ਜੰਗ ਵਿਚ ਬਹੁਤ ਸਾਰੇ ਕਤਲਾਂ ਲਈ ਜ਼ਿੰਮੇਵਾਰ ਸੀ ਉਹ ਜੰਗ ਤੋਂ ਬਾਅਦ ਲੁਕ ਕੇ ਬੋਲੀਵੀਆ ਦੇਸ਼ ਵਿਚ ਚਲਾ ਗਿਆ ਸੀ ਅਤੇ ਉਹ ਆਪਣੇ ਨਵੇਂ ਅਪਣਾਏ ਨਾਂ ‘ਬਾਰਬਾਈ’ ਨਾਲ ਰਹਿਣ ਲੱਗ ਪਿਆ। […]
ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ
-ਡਾ. ਸਰਬਜੀਤ ਕੌਰ ਸੰਧਾਵਾਲੀਆ ਦਸਾਂ ਪਾਤਸ਼ਾਹੀਆਂ ਨੇ ਸਚਿਆਰ ਜੀਵਨ ਦੀ ਘਾੜਤ ਘੜੀ, ਜਿਸ ਦੀ ਸਿਖਰ ਖਾਲਸਾ ਹੈ। ਜਦੋਂ ਮੁਗ਼ਲ ਹਕੂਮਤ ‘ ਨੇ ਘੋੜ-ਸਵਾਰੀ, ਸ਼ਸਤਰ ਰੱਖਣੇ, ਦਸਤਾਰ ਬੰਨ੍ਹਣੀ, ਬਾਜ਼ ਤੇ ਤਾਜ ਰੱਖਣ ਦੀ ਮਨਾਹੀ ਕਰ ਦਿੱਤੀ ਸੀ, ਉਦੋਂ ਸ੍ਰੀ ਦਸਮੇਸ਼ ਜੀ ਨੇ ਚੜ੍ਹਦੀ ਕਲਾ ਦੀਆਂ ਇਹ ਸਾਰੀਆਂ ਨਿਸ਼ਾਨੀਆਂ ਖਾਲਸੇ ਨੂੰ ਸੌਂਪੀਆਂ। ਮਹਾਰਾਜ ਜੀ ਨੇ ਖਾਲਸੇ ਨੂੰ […]
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲੋਕਤੰਤਰ ਦਾ ਵਿਸਮਾਦੀ ਸੰਕਲਪ
-ਡਾ. ਰਾਜਿੰਦਰ ਸਿੰਘ ਕੁਰਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਮੌਤ ਤੋਂ ਪਾਰ ਜ਼ਿੰਦਗੀ ਦਾ ਸੁਨੇਹਾ ਹੈ। ਤਾਨਾਸ਼ਾਹੀ ਦੀ ਥਾਂ ਲੋਕਤੰਤਰ ਦੀ ਸਵੇਰ ਦਾ ਹੁਸਨ ਹੈ। ਇਤਿਹਾਸ ਦੇ ਦਰਵਾਜ਼ੇ ‘ਤੇ ਸੁਭ ਕਰਮਨ ਤੇ ਕਬਹੂੰ ਨ ਟਰੋਂ” ਦੀ ਦਸਤਕ ਹੈ। ਕੂੜ ਦੇ ਹਨੇਰ ਨੂੰ ਚੀਰਦੇ ਚਾਨਣ ਦੇ ਤੀਰਾਂ ਦੀ ਬਰਸਾਤ ਹੈ। ਸ਼ੋਸ਼ਣ ਨੂੰ ਵੰਗਾਰਦੀ ਤੇਗ ਦੀ […]
ਸਿੱਖ ਪਰੰਪਰਾ ਵਿਚ ਬਾਜ਼
-ਡਾ. ਪਰਮਵੀਰ ਸਿੰਘ ਬਾਜ਼ ਇਕ ਸ਼ਿਕਾਰੀ ਪੰਛੀ ਹੈ ਜਿਸ ਨੂੰ ਜੁੱਰਾਹ ਦੀ ਮਦੀਨ ਮੰਨਿਆ ਜਾਂਦਾ ਹੈ। ਪੰਛੀਆਂ ਦੀ ਦੁਨੀਆ ਵਿਚ ਸ਼ਕਤੀ ਅਤੇ ਦਲੇਰੀ ਦਾ ਪ੍ਰਤੀਕ ਬਾਜ਼ ਭਾਵੇਂ ਹੁਣ ਪੰਜਾਬ ਦੀ ਧਰਤੀ ’ਤੇ ਘੱਟ ਹੀ ਦਿਖਾਈ ਦਿੰਦਾ ਹੈ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਸਰਦੀਆਂ ਦੀ ਰੁੱਤ ਵਿਚ ਇਹ ਪੰਜਾਬ ਦੀ ਧਰਤੀ ’ਤੇ ਫੇਰਾ ਪਾ […]
ਮਾਤਾ ਕਿਸਨ ਕੌਰ ਜੀ
-ਡਾ. ਹਰਪ੍ਰੀਤ ਕੌਰ ਮਾਤਾ ਕਿਸਨ ਕੌਰ* ਜੀ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸੁਪਤਨੀ ਅਤੇ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ ਸਨ। ਆਪ ਜੀ ਦਾ ਜਨਮ ਭਾਈ ਦਇਆ ਰਾਮ ਜੀ ਦੇ ਘਰ ਹੋਇਆ। (ਮਾਤਾ) ਕਿਸਨ ਕੌਰ ਜੀ ਦਾ ਆਨੰਦ-ਕਾਰਜ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨਾਲ ਹਾੜ ਸੁਦੀ ੩ ਸੰਮਤ […]
