LATEST POST
ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਮੁਕੰਮਲ
ਬਿਹਾਰ ਸਰਕਾਰ ਅਤੇ ਸੰਗਤ ਦੇ ਪੂਰੇ ਸਹਿਯੋਗ ਨਾਲ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ ਅੰਮ੍ਰਿਤਸਰ-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਅਤੇ ਸੰਗਤ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 359ਵਾਂ ਪ੍ਰਕਾਸ਼ ਪੁਰਬ 25 ਤੋਂ 27 ਦਸੰਬਰ ਤੱਕ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਲਗਭਗ ਪੂਰੀਆਂ […]
ਨਿਰਮਲ ਪੰਥ
ਮਨੋਵਿਗਿਆਨੀ ਕਹਿੰਦੇ ਹਨ ਕਿ ਮਨੁੱਖ ਦਾ ਸੁਭਾਅ ਮਿਲਗੋਭਾ ਹੁੰਦਾ ਹੈ। ਮਨੁੱਖੀ ਸੁਭਾਅ ਨੂੰ ਸਮਝਣਾ ਕੋਈ ਸੌਖੀ ਜਿਹੀ ਗੱਲ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਮਨੁੱਖੀ ਸੁਭਾਅ ਦੀ ਆਲੋਚਨਾ ਕਰਦਿਆਂ ਦਸਦੇ ਹਨ ‘ਜਗਤੁ ਪਸੂ ਅਹੰ ਕਾਲੁ ਕਸਾਈ॥’ ਲੱਛਣਾਂ ਬ੍ਰਿਤੀ ਅਨੁਸਾਰ ਮਨੁੱਖ ਭੋਗਾਂ ਦੇ ਸਬੰਧ ਵਿੱਚ ਪਸ਼ੂਆਂ ਦਾ ਸਬੰਧੀ ਹੈ। ਜਦ ਉਸ ਤੇ ਹੰਕਾਰ ਦਾ […]
੪੧ਵੀਂ ਵਾਰ ਦੀ ੧੨ਵੀਂ ਪਉੜੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਭੈ ਭੰਜਨ ਭਗਵਾਨ ਭਜੋ ਭੈ ਨਾਸਨ ਭੋਗੀ। ਭਗਤਿ ਵਛਲ ਭੈ ਭੰਜਨੋ ਜਪਿ ਸਦਾ ਅਰੋਗੀ। ਮਨਮੋਹਨ ਮੂਰਤਿ ਮੁਕੰਦ ਪ੍ਰਭੁ ਜੋਗ ਸੰਜੋਗੀ। ਰਸੀਆ ਰਖਵਾਲਾ ਰਚਨਹਾਰ ਜੋ ਕਰੇ ਸੁ ਹੋਗੀ। ਮਧੁਸੂਦਨ ਮਾਧੋ ਮੁਰਾਰਿ ਬਹੁ ਰੰਗੀ ਖੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥(੪੧:੧੨) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ, ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਕਵੀ ਭਾਈ ਗੁਰਦਾਸ ਸਿੰਘ […]
ਦਸਮੇਸ਼ ਜੀਵਨ ਦਾ ਮਨੋਵਿਗਿਆਨਕ ਪੱਖ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਥੇ ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ, ਸ਼ਮਸ਼ੀਰ-ਏ-ਬਹਾਦਰ ਅਤੇ ਕਲਮ ਦੇ ਧਨੀ ਆਦਿ ਸਤਿਕਾਰਤ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ, ਉਥੇ ਆਪ ਮਹਾਨ ਮਨੋਵਿਗਿਆਨੀ ਵੀ ਸਨ। ਸਤਿਗੁਰਾਂ ਦਾ 42 ਕੁ ਸਾਲਾਂ ਦਾ ਜੀਵਨ ਕਾਲ ਤੇ ਇਤਿਹਾਸਕ ਘਟਨਾਵਾਂ ਹੈਰਾਨੀਜਨਕ ਤੇ ਬਾਕਮਾਲ ਹਨ । ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ […]
ਜਨਮ ਦਿਹਾੜਾ ਬਾਬਾ ਅਟੱਲ ਰਾਏ ਜੀ
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਬਾਬਾ ਅਟੱਲ ਰਾਏ ਸਾਹਿਬ ਜੀ ਦਾ ਜਨਮ ਸੰਮਤ 1676 (1619 ਈ:) ਵਿਚ ਹੋਇਆ। ਛੋਟੀ ਅਵਸਥਾ ਵਿਚ ਹੀ ਜੋ ਕੁਝ ਆਖਦੇ ਸਨ, ਉਹ ਸਭ ਹੁੰਦਾ ਸੀ। ਇਸ ਲਈ ਉਹਨਾਂ ਦੇ ਇਸ ਬਜੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ […]
ਸ਼ਹਾਦਤਾਂ ਦਾ ਸਫਰ : ਬਾਬਾ ਮੋਤੀ ਰਾਮ ਮਹਿਰਾ ਜੀ
ਬੀਤੇ ‘ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣਾ, ਸਰਸਾ ਕੰਢੇ ਪਰਿਵਾਰ ਵਿਛੋੜਾ, ਚਮਕੌਰ ਦੀ ਗੜ੍ਹੀ ‘ਚ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਮੇਤ ਹੋਰ ਸਿੰਘਾਂ ਦੀ ਸ਼ਹੀਦੀ ਬਾਰੇ ਸਾਂਝ ਪਾਈ ਸੀ। ਹੁਣ ਉਸਤੋਂ ਅੱਗੇ ਅੱਜ ਆਪਾਂ ਗੱਲ ਬਾਬਾ ਮੋਤੀ ਰਾਮ ਮਹਿਰਾ ਜੀ […]
ਸ਼ਹਾਦਤਾਂ ਦਾ ਸਫਰ : ਚੌਧਰੀ ਨਿਹੰਗ ਖਾਂ, ਬੀਬੀ ਮੁਮਤਾਜ ਅਤੇ ਭਾਈ ਨਬੀ ਖਾਨ- ਭਾਈ ਗ਼ਨੀ ਖਾਨ
ਗੁਰੂ ਘਰ ਦੇ ਅਨੇਕਾਂ ਸ਼ਰਧਾਲੂ ਸਨ, ਜਿਨ੍ਹਾਂ ਦਾ ਧਰਮ ਹੋਰ ਸੀ ਪਰ ਉਨ੍ਹਾਂ ਜਾਨ ਦੀ ਪਰਵਾਹ ਕੀਤੇ ਬਿਨਾ ਗੁਰੂ ਸਾਹਿਬ ਦੀ ਔਖੇ ਸਮੇਂ ਮਦਦ ਕੀਤੀ। ਉਨ੍ਹਾਂ ‘ਚੋਂ ਇੱਕ ਪਰਿਵਾਰ ਸੀ; ਚੌਧਰੀ ਨਿਹੰਗ ਖਾਂ ਅਤੇ ਉਸਦੀ ਬੇਟੀ ਬੀਬੀ ਮੁਮਤਾਜ। ਗੁਰੂ ਸਾਹਿਬ ਨੁੰ ਉੱਚ ਦਾ ਪੀਰ ਬਣਾ ਕੇ ਲਿਜਾਣ ਵਾਲੇ ਭਾਈ ਨਬੀ-ਭਾਈ ਗ਼ਨੀ ਖਾਨ ਚੌਧਰੀ ਨਿਹੰਗ ਖਾਂ […]
ਸ਼ਹੀਦ ਭਾਈ ਉਦੈ ਸਿੰਘ
ਇਤਿਹਾਸ ‘ਚ ਜ਼ਿਕਰ ਆਉਂਦਾ ਹੈ ਕਿ ਆ ਸਿਰਕੱਢ 25 ਸਿੰਘਾਂ ਦਾ ਇੱਕ ਖਾਸ ਜਥਾ ਹਰ ਸਮੇਂ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਜੀ ਦੀ ਸੇਵਾ ‘ਚ ਰਹਿੰਦਾ ਭਾਵ ਕਿ ਗੁਰੂ ਸਾਹਿਬ ਦੀ ਸਕਿਓਰਟੀ ‘ਚ। ਏਸ ਜਥੇ ‘ਚ ਸਾਰੇ ਸਿੰਘ ਬੜੇ ਫੁਰਤੀਲੇ ਤੇ ਜੁਝਾਰੂ ਯੋਧੇ ਹੁੰਦੇ ਸੀ ਏਨਾਂ ‘ਚੋਂ ਇੱਕ ਖਾਸ ਨਾਮ ਹੈ, ਮਹਾਨ ਜਰਨੈਲ “ਭਾਈ ਊਦੈ […]
