LATEST POST

FEATURE

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਪੰਜਾਬੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ

ਸੇਖੋਵਾਲ ਗ੍ਰਾਮ ਪੰਚਾਇਤ ਦੀ 415 ਏਕੜ ਸ਼ਮਲਾਤ ਜ਼ਮੀਨ, ਜੋ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਵਰਗੇ ਵਾਤਾਵਰਣਕ ਤੌਰ ’ਤੇ ਅਤਿ ਸੰਵੇਦਨਸ਼ੀਲ ਖੇਤਰ ਦੇ ਬਿਲਕੁਲ ਨੇੜੇ ਹੈ, ਉਸਨੂੰ “ਉਦਯੋਗਿਕ ਕੰਪਲੈਕਸ” ਦੇ ਨਾਂ ’ਤੇ ਹਥਿਆਉਣਾ ਸਰਕਾਰ ਦੀ ਬਦਨੀਤੀ ਹੈ। ਅਸਲ ਮਕਸਦ ਰਿਹਾਇਸ਼ੀ ਪ੍ਰੋਜੈਕਟ ਖੜੇ ਕਰਨ ਦਾ ਹੈ — ਉਹੀ ਬਦਨੀਤੀ ਜੋ ‘ਲੈਂਡ ਪੂਲਿੰਗ ਨੀਤੀ’ ਰਾਹੀਂ ਪੰਜਾਬੀਆਂ ਨੇ ਪਹਿਲਾਂ […]

FEATURE

ਪੋਖਿ ਮਹੀਨੇ ਰਾਹੀਂ ਗੁਰ ਉਪਦੇਸ਼

ਲੇਖ
61 views 19 secs

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥ (ਅੰਗ ੧੩੫) ਪੋਖਿ ਦਾ ਮਹੀਨਾ ਬਾਰਾਂ ਮਹੀਨਿਆਂ ਅਨੁਸਾਰ ਦਸਵਾਂ ਮਹੀਨਾ ਹੈ। ਭਾਰਤੀ ਛੇ ਰੁੱਤਾਂ ਦੀ ਵੰਡ ਅਨੁਸਾਰ ਮੱਘਰ ਤੇ ਪੋਹ ਅੱਤ ਸਰਦ ਰੁੱਤ ਦੇ ਮਹੀਨੇ ਹਨ। ਸ੍ਰੀ ਗੁਰੂ ਗ੍ਰੰਥ ਕੋਸ਼ ਅਨੁਸਾਰ “ਪੋਹਿ : ਸੰਸਕ੍ਰਿਤ-ਪੋਖ। ਪ੍ਰਾਕ੍ਰਿਤ-ਪੋਸ। ਪੰਜਾਬੀ-ਪੋਹ। ਡਾਢੇ ਸਿਆਲੇ ਦਾ ਮਹੀਨਾ।” ‘ਸਮ […]

FEATURE

ਅਧਿਆਤਮਕ ਵਿਗਾਸ

ਲੇਖ
56 views 0 secs

ਪੱਤੇ ਕਿਰਦੇ ਹਨ, ਬਿਨਾਂ ਜਤਨ, ਪੂਰਨ ਸ੍ਵਤੰਤਰਤਾ ਨਾਲ, ਹਵਾ ਜਿੱਧਰ ਲੈ ਜਾਏ, ਚਲੇ ਜਾਂਦੇ ਹਨ । ਉਹ ਆਪਣਾ ਕੋਈ ਪੰਧ ਮੁਕੱਰਰ ਨਹੀਂ ਕਰਦੇ। ਸੱਚ ਅਧਿਆਤਮਕ ਜੀਵਨ ਦਾ ਬੀਜ ਹੈ। ਸਾਰੀ ਉਪਜ ਸੱਚ ਤੋਂ ਸੰਭਵ ਹੈ। ਸੱਚ ਹੀ ਸਿਰਜਣਾ ਤੋਂ ਪਹਿਲਾਂ ਮੌਜੂਦ ਸੀ, ਸਿਰਜਣਾ ਵੇਲੋ ਵੀ ਇਹ ਕਾਇਮ ਸੀ, ਹੁਣ ਵੀ ਵਰਤ ਰਿਹਾ ਹੈ ਤੇ ਸਦਾ […]

FEATURE

ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਜ ਚੌਹਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਕੀਤਾ ਸਨਮਾਨਿਤ ਅੰਮ੍ਰਿਤਸਰ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਜ ਚੌਹਾਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਅਤੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ […]

FEATURE

ਮਾਹ ਦਿਵਸ ਮੂਰਤ ਭਲੇ

ਲੇਖ
69 views 8 secs

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥ (ਅੰਗ ੧੩੫) ਸਿੱਖ ਸੱਭਿਆਚਾਰ ਵਿਚ ਦਿਨਾਂ, ਮਹੀਨਿਆਂ ਅਤੇ ਮਹੂਰਤਾਂ ਦੇ ਭਰਮ ਅਤੇ ਫੋਕਟ ਵਿਚਾਰਾਂ ਨੂੰ ਬਿਲਕੁਲ ਪਖੰਡ ਕਰਮ ਮੰਨਿਆ ਗਿਆ ਹੈ ਕਿਉਂਕਿ ਅਗਿਆਨਤਾ ਵਿਚ ਗ੍ਰਸਿਆ ਸੰਸਾਰ ਫਿਰ ਇਨ੍ਹਾਂ ਦੇ ਉਪਾਅ ਕਰਾਉਂਦਾ ਹੋਇਆ ਬੌਧਿਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋ […]

FEATURE

ਆਸਟ੍ਰੇਲੀਆ ਦੀ ਵਿਕਟੋਰੀਆ ਪਾਰਲੀਮੈਂਟ ਵਿੱਚ ‘ਸਫ਼ਰ-ਏ-ਸ਼ਹਾਦਤ’ ਸਮਾਗਮ ਦਾ ਆਯੋਜਨ

ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਕੀਤਾ ਗਿਆ ਸਿਜਦਾ। ਮੈਲਬੌਰਨ-ਕਰਮਇਸ਼ਰਸਰ ਸੇਵਾ ਐਂਡ ਸਿਮਰਨ ਸੋਸਾਇਟੀ (ਰਾੜਾ ਸਾਹਿਬ)ਅਤੇ ਪੰਜਾਬ ਕੋਂਸਲ ਆਫ ਆਸਟ੍ਰੇਲੀਆ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ “ਸਫ਼ਰ -ਏ- ਸ਼ਹਾਦਤ” ਸਮਾਗਮ ਦਾ ਆਯੋਜਨ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਜਿੱਥੇ ਇਸ ਸਮਾਗਮ ਵਿੱਚ ਬੱਚਿਆਂ ਵਲੋ ਕਵਿਤਾਵਾਂ, ਵਾਰਾਂ ਤੇ ਵਿਚਾਰਾਂ ਦੇ […]

FEATURE

ਗੁਰੂ ਗੋਬਿੰਦ ਸਿੰਘ ਵਡੇਰਾ ਸੀ…..

ਲੇਖ
74 views 5 secs

ਮੈਂ ਜ਼ਿਹਨੀ ਤੌਰ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ (ਸਤਾਰ੍ਹਵੀਂ ਸਦੀ) ‘ਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਗੁਰੂ ਸਾਹਿਬ ਨਾਲੋਂ ਕੋਈ ਵਡੇਰਾ ਵਿਅਕਤੀ ਨਹੀਂ ਦਿਸਦਾ। ਇੰਗਲੈਂਡ ਵਿਚ ਉਸ ਸਦੀ ਵਿਚ ਜਾਹਨ ਬਨੀਅਨ ਨੂੰ ਦੇਖਦਾ ਹਾਂ ਜਿਹੜਾ ਇਕ ਪੱਕਾ ਇਸਾਈ ਤੇ ਪੁਸਤਕ ‘The Pilgrims Progress’ ਦਾ ਕਰਤਾ ਸੀ । ਬਨੀਅਨ ਵੱਡਾ ਸੀ ਪਰ ਸ੍ਰੀ […]

FEATURE

ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਗੁਰਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇੱਕੋ ਦਿਨ ਮਨਾਉਣ ਦਾ ਮਾਮਲਾ। ਗੁਰਮਤਿ ਦੇ ਸਿਧਾਂਤ ਅਜਿਹੀ ਸਥਿਤੀ ਬਾਰੇ ਕੀ ਸਿੱਖਿਆ ਦਿੰਦੇ ਹਨ?

ਲੇਖ
72 views 1 sec

ਇਸ ਸਾਲ ਛੋਟੇ ਸਾਹਿਬਾਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਇੱਕੋ ਦਿਨ ੧੩ ਪੋਹ (ਪੋਹ ਸੁਦੀ ਸਤਵੀਂ) 27 ਦਸੰਬਰ ਨੂੰ ਆ ਰਿਹਾ ਹੈ, ਜੋ ਕਿ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ […]