LATEST POST
ਭੂਮੀ ਦੇ ਕੇਸ-ਵਨਸਪਤੀ ਅਤੇ ਮਨੁੱਖੀ ਕੇਸਾਂ ਵਿੱਚ ਸਮਾਨਤਾ
ਅਜੋਕੇ ਵਣ ਵਿਗਿਆਨੀ ਧਰਤੀ ਉੱਤੇ ਉਗਮੀ ਸਾਰੀ ਵਨਸਪਤੀ ਨੂੰ ਧਰਤੀ ਦੇ ਰੋਮ ਸਮਝਦੇ ਹਨ । ਇਵੇਂ ਉਹਨਾਂ ਦੇ ਕਥਨ ਅਨੁਸਾਰ ਸਾਰੀ ਧਰਤੀ ਰੋਮਾਂ ਨਾਲ ਢੱਕੀ ਹੋਈ ਹੈ ਜੋ ਉਸ ਨੂੰ ਸੂਰਜ ਦੀਆਂ ਮਾਰੂ ਰੇਡਿਉ ਐਕਟਿਵ ਤਰੰਗਾਂ ਤੋਂ ਬਚਾਉਂਦੇ ਆ ਰਹੇ ਹਨ । ਮਨੁੱਖ ਨੇ ਆਪਣੇ ਲਾਲਚ ਦੀ ਪੂਰਤੀ ਹਿੱਤ ਧਰਤੀ ‘ਤੇ ਉੱਗੀ ਬਨਸਪਤੀ ਅਤੇ ਵਿਸ਼ੇਸ਼ […]
जा कउ हरि रंगु लागो इसु जुग महि…
जा कउ हरि रंगु लागो इसु जुग महि सो कहीअत है सूरा ॥ आतम जिणै सगल वसि ता कै जा का सतिगुरु पूरा ॥१॥ ठाकुरु गाईए आतम रंगि॥ सरणी पावन नाम घिआवन सहजि समावन संगि ॥१॥रहाउ॥ जन के चरन वसहि मेरै हीअरै सगि पुनीता देही ॥ जन की धूरि देहु किरपा निधि नानक कै सुखु […]
ਹਿਕਮਤ ਤੇ ਕੇਸ
…… ਸਿਆਣੇ ਹਕੀਮ ਤੇ ਵੈਦ ਰੇਸ਼ੇ, ਨਜ਼ਲੇ ਤੇ ਜ਼ੁਕਾਮ ਆਦਿ ਦੇ ਰੋਗਾਂ ਦਾ ਇਕ ਕਾਰਨ ਕੇਸ ਕਟਵਾਉਣਾ ਵੀ ਦੱਸਦੇ ਹਨ । ਇਹ ਗੱਲ ਪਿਛਲੇ ਸੌ ਸਾਲਾਂ ਤੋਂ ਲਿਖਤਾਂ ਵਿੱਚ ਚਲੀ ਆ ਰਹੀ ਹੈ ਕਿ ਕੇਸ ਰੇਸ਼ੇ ਵਾਲੇ ਮਰੀਜ਼ ਨੂੰ ਬਹੁਤ ਫਾਇਦਾ ਕਰਦੇ ਹਨ ਅਤੇ ਇਹ ਰੋਗ ਨਿਸਬਤਨ ਉਹਨਾਂ ਲੋਕਾਂ ਨੂੰ ਘੱਟ ਹੁੰਦਾ ਹੈ ਜਿਹਨਾਂ ਦੇ […]
ਕ੍ਰਾਂਤੀਕਾਰੀ ਸਿੱਖ ਆਗੂ – ਮਾਸਟਰ ਮੋਤਾ ਸਿੰਘ ਨੂੰ ਯਾਦ ਕਰਦਿਆਂ
28 ਫ਼ਰਵਰੀ ਜਨਮ ਦਿਨ ‘ਤੇ ਵਿਸ਼ੇਸ਼ ਕੌਮੀ ਸੇਵਾ ਤੇ ਦੇਸ਼ ਭਗਤੀ ਨੂੰ ਜੀਵਨ ਮਨੋਰਥ ਜਾਨਣ ਵਾਲੇ ਵਿਰਲੇ ਇਨਸਾਨ ਮਿਲਦੇ ਹਨ । ਮਾਸਟਰ ਮੋਤਾ ਸਿੰਘ ਦਾ ਸਮੁੁੱਚਾ ਜੀਵਨ ਦੇਸ਼ ਸੇਵਾ ਨੂੰ ਸਮਰਪਿਤ ਸੀ, ਇਸੇ ਕਰਕੇ ਉਸ ਸਮੇਂ ਦੀ ਅੰਗ੍ਰੇਜ਼ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੇ ਰਹੇ । ਉਨ੍ਹਾਂ ਦੀ ਖਾਹਿਸ਼ ਸੀ ਕਿ ਦੇਸ਼ ਦੀ ਆਜ਼ਾਦੀ ਅਤੇ ਸਿੱਖਾਂ […]
ਕੇਸਾਂ ਦਾ ਸੁਭਾਅ
ਵਿਗਿਆਨੀਆਂ ਨੇ ਭਰਵੀਂ ਖੋਜ ਕਰਨ ਉਪਰੰਤ ਇਹ ਨਤੀਜਾ ਵੀ ਕੱਢਿਆ ਹੈ ਕਿ ਕੇਸ ਆਪਣੀ ਪੂਰਨ ਵਿਕਾਸ ਸੀਮਾ ਤੱਕ ਪਹੁੰਚ ਜਾਣ ਉਪਰੰਤ ਜਦੋਂ ਵਧਣਾ ਬੰਦ ਕਰ ਦੇਂਦੇ ਹਨ ਤਾਂ ਉਹ 2 ਸਾਲ ਤੋਂ ਲੈ ਕੇ 6 ਸਾਲ ਤੱਕ ਸਿਰ ਵਿੱਚ ਕਾਇਮ ਰਹਿੰਦੇ ਹੋਏ ਆਪਣੀ ਕਿਰਿਆ ਸਰਗਰਮ ਰੂਪ ਵਿੱਚ ਨਿਭਾ ਕੇ ਕਮਜ਼ੋਰ ਹੋ ਜਾਣ ਉਪਰੰਤ ਝੜ ਜਾਂਦੇ […]
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਰਵਿਸ ਤੋਂ ਕੀਤਾ ਰਿਟਾਇਰ
ਐਡਵੋਕੇਟ ਧਾਮੀ ਨੇ ਆਪਣੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਅਤੇ ਜਮ੍ਹਾਂ ਪੂੰਜੀ ਵਿਚ ਵੱਡੇ ਵਾਧੇ ਦੇ ਦਿੱਤੇ ਵੇਰਵੇ ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਚੇਚੀ ਇਕੱਤਰਤਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦਿੱਤੇ ਗਏ 72 ਘੰਟੇ ਦਾ ਨੋਟਿਸ […]
प्राणी एको नामु धिआवहु
खाणा पीणा हसणा सउणा विसरि गइआ है मरणा ॥ खसमु विसारि खुआरी कीनी धिगु जीवणु नहीं रहणा ॥१॥ प्राणी एको नामु धिआवहु ॥ अपनी पति सेती घरि जावहु ॥१॥रहाउ तुघनो सेवहि तुझु किआ देवहि मांगहि लेवहि रहहि नही ॥ तू दाता जीआ सभना का जीआ अंदरि जीउ तुही ॥२॥ गुरमुखि धिआवहि सि अम्रितु पावहि सेई […]
ਭੁਝੰਗੀਆਂ ਦੀ ਬੀਰ ਗਾਥਾ
ਪੰਜਾਬ ਦੇ ਇਤਿਹਾਸ ਵਿਚ ਸਿੱਖ ਭੁਝੰਗੀਆਂ ਦੀ ਬੀਰ ਗਾਥਾ ਦਾ ਕਈ ਥਾਂ ਚਰਚਾ ਹੈ । ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜਿਵੇਂ ਨਿਰਭੈਤਾ ਤੇ ਦਿੜ੍ਹਤਾ ਦਾ ਸਬੂਤ ਦੇ ਕੇ ਆਪਣਾ ਬਲੀਦਾਨ ਦਿੱਤਾ, ਉਹ ਕਮਾਲ ਦੀ ਘਟਨਾ ਹੈ ਤੇ ਉਸ ਨੇ ਤਮਾਮ ਛੋਟੇ ਵੱਡੇ ਪੰਜਾਬੀਆਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ ਹੈ । ਫਿਰ […]
