LATEST POST

FEATURE

ਮੈਂ ਕੌਣ ਹਾਂ?

ਲੇਖ
20 views 51 secs

ਕਦੇ ਤਾਂ ਤਨਹਾਈ ਨੂੰ ਆਵਾਜ਼ ਮਾਰੋ, ਆਪਣੇ ਆਪ ਨੂੰ ਸਲਾਮ ਕਰੋ, ਵੇਖੋ! ਤੁਹਾਡੀ ਆਤਮਾ ਦਾ ਲਿਬਾਸ ਕੈਸਾ ਹੈ, ਤਕੜੇ ਹੋ ਕੇ ਆਪਣੇ ਸੀਨੇ ਦੀ ਗੁਫਾ ਅੰਦਰ ਦਾਖ਼ਲ ਹੋਵੇ ਤੇ ਉਥੇ ਜੋ ਕੁਝ ਪਿਆ ਮਿਲੇ, ਉਸ ਨੂੰ ਉਲਟਾ-ਪੁਲਟਾ ਕੇ ਵੇਖਣ ਦਾ ਜਤਨ ਕਰੋ। -ਅਨਾਮ ਇਕ ਦਿਨ ਦੀ ਗੱਲ ਹੈ, ਮੈਂ ਤੜਕੇ ਜਾਗਿਆ ਤੇ ਮੰਜੇ ‘ਤੇ ਪਿਆ […]

FEATURE

ਸੋ ਕਹੀਏ ਅਕਾਲੀ

ਲੇਖ
16 views 27 secs

ਸੰਸਾਰ ਵਿਚ ਰਹਿੰਦਿਆਂ ਗਿਆਨ ਪ੍ਰਾਪਤੀ ਦੇ ਫ਼ਲਸਫ਼ੇ ਨੂੰ ਬਿਆਨ ਕਰਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ ਹੈ: ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਧਨਾਸਰੀ ਮਹਲਾ ੧, ਅੰਗ ੬੬੧) ਕੱਲ੍ਹ ਈ ਕਿਸੇ ਨੇ ਸਵਾਲ ਕੀਤਾ ਕਿ ਅਕਾਲੀ ਕੌਣ ਐਂ? ਮੈਂ ਕਿਹਾ, “ਅਕਾਲੀ ਤੋਂ ਭਾਵ ਅਕਾਲ ਦਾ ਉਪਾਸ਼ਕ ਜਾਂ ਕਹਿ ਲਓ ਵਾਹਿਗੁਰੂ ਜੀ ਕਾ […]

FEATURE

ਗੁਰਮਤਿ ਖੜ੍ਹੀ ਐ ਸੱਚ ਦੇ ਪੱਖ ਵਿਚ

ਲੇਖ
19 views 0 secs

ਗੁਰਮਤਿ ਨੂੰ ਸਾਹਮਣੇ ਰੱਖ ਲੈਣਾ, ਅਨਮਤਿ ਨੂੰ ਸਾਹਮਣੇ ਰੱਖ ਲੈਣਾ; ਫਿਰ ਸਚਾਈ ਨੂੰ ਖੋਜਣਾ ਕਿ ਸੱਚ ਕੀ ਐ? ਸੱਚ ਦੇ ਪੱਖ ਵਿਚ ਅਨਮਤਿ ਖੜਾ ਹੈ ਜਾਂ ਗੁਰਮਤਿ ਖੜੀ ਐ। ਜਿਵੇਂ ਗੁਰਮਤਿ ਕਹਿੰਦੀ ਏ, ਧੂਮਰਪਾਨ ਬੱਜਰ ਕੁਰਹਿਤ ਹੈ। ਇਹਦੇ ਨਾਲ ਸਿੱਖ ਪਤਿਤ ਹੋ ਜਾਂਦਾ ਹੈ । ਧੂਮਰਪਾਨ, ਧੂੰਆਂ ਪੀਣਾ। ਮੈਂ ਹੈਰਾਨ ਹਾਂ; ਐਹ ਤ੍ਰਿਗਦ ਤੋਂ ਤ੍ਰਿਗਦ […]

FEATURE

ਮਾਂਗਨਾ ਮਾਂਗਨੁ ਨੀਕਾ

ਲੇਖ
15 views 4 secs

ਮਨੁੱਖ ਸਦੀਵਕਾਲ ਤੋਂ ਲੋੜਾਂ-ਥੁੜਾਂ ਮਾਰਿਆ ਹੈ। ਇਸੇ ਕਾਰਨ ਉਸਦਾ ਸਦਾ ਦੂਜਿਆਂ ਤੇ ਨਿਰਭਰ ਰਹਿੰਦਾ ਹੈ । ਉਹ ਦੂਜਿਆਂ ਪਾਸੋਂ ਆਸਰਾ ਭਾਲਦਾ ਹੈ, ਉਪਜੀਵਕਾ ਪ੍ਰਾਪਤ ਕਰਦਾ ਹੈ, ਸੁਰੱਖਿਆ ਲੱਭਦਾ ਹੈ, ਇਥੋਂ ਤਕ ਕਿ ਵਿਚਾਰ ਤੇ ਸਾਹਸ ਵੀ ਦੂਜਿਆਂ ਪਾਸੋਂ ਹੀ ਭਾਲਦਾ ਹੈ। ਇਸ ਨਾਤੇ ਮਨੁੱਖ ਸਦਾ ਮੰਗਤ ਹੈ । ਪਰ, ਜਦ ਉਹ ਮੰਗਣ ਨਿਕਲਦਾ ਹੈ ਤਾਂ […]

FEATURE

ਨਸ਼ਿਆਂ ਦੀ ਬੁਨਿਆਦ

ਲੇਖ
16 views 28 secs

ਦਵਾਈਆਂ ਦੀ ਭਾਲ ਅਤੇ ਕਾਢ ਨੇ ਮਨੁੱਖੀ ਜ਼ਿੰਦਗੀ ਵਿਚੋਂ ਦਰਦ ਨੂੰ ਬਾਹਰ ਕੱਢ ਸੁੱਟਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦਵਾਈਆਂ ਦਾ ਕੇਂਦਰੀ ਨੁਕਤਾ ਲੋਕਾਂ ਨੂੰ ਦਰਦ ਤੋਂ ਰਾਹਤ ਪਹੁੰਚਾਉਣਾ ਹੈ ਤੇ ਦਰਦ ਇਕ ਅਜਿਹਾ ਲੱਛਣ ਹੈ ਜੋ ਵਿਅਕਤੀ ਦੀ ਅਸੁਖਾਵੀਂ ਜ਼ਿੰਦਗੀ ਨੂੰ ਤਹਿ ‘ਤੇ ਲਿਆਉਂਦਾ ਹੈ ਤੇ ਵਿਅਕਤੀ ਨੂੰ ਇਸ ਦਰਦ-ਨਿਪਟਾਰੇ ਲਈ ਕੋਈ ਕਦਮ […]

FEATURE

ਜੀਵਨ ਦੀ ਤਰੱਕੀ ਦਾ ਰਾਜ਼

ਲੇਖ
14 views 5 secs

ਆਗਾਹਾ ਕੁ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥ (ਅੰਗ : 1096) (ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, “ ਐ ਮਨੁੱਖ ਹਮੇਸ਼ਾ ਅਗਹਾਂ ਨੂੰ ਹਰਕਤ ਰੱਖ । ਆਪਣੇ ਮੁਹਡੇ ਨੂੰ ਬਿਲਕੁਲ ਪਿੱਛਾਂ ਨਾ ਮੋੜ । ਜੀਵਨ ਦੇ ਇਸੇ ਮੌਕੇ ਵਿਚ ਸਫਲਤਾ ਪ੍ਰਾਪਤ ਕਰਕੇ ਸਰਖ਼ਰੂ ਹੋ ਜਾ । […]

FEATURE

ਜਿਨ੍ਹਾਂ ਧਰਮ ਨਹੀਂ ਹਾਰਿਆ

ਲੇਖ
16 views 9 secs

ਸੰਘਰਸ਼ ਧਰਮ ਤੇ ਇਖਲਾਕ ਕੇਵਲ ਗਿਆਨ ਗੋਸ਼ਟੀ ਤੀਕ ਹੀ ਰਾਖਵੇਂ ਨਹੀਂ ਹਨ ਬਲਕਿ ਸਥਾਪਿਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਹਿੱਤ ਆਪਾ ਕੁਰਬਾਨ ਕਰ ਦੇਣ ਦਾ ਨਾਮ ਹੈ। ਗੁਰੂ ਨਾਨਕ ਸਾਹਿਬ ਨੂੰ ਜਦੋਂ ਸਿੱਧਾਂ ਨੇ ਉਦਾਸੀਆਂ ਦਾ ਮਕਸਦ ਪੁੱਛਿਆ ਤਾਂ ਪਾਤਸ਼ਾਹ ਦਾ ਜਵਾਬ ਸੀ ਗੁਰਮੁਖਿ ਖੋਜਤ ਭਏ ਉਦਾਸੀ ਇਹ ਤਲਖ ਹਕੀਕਤ ਹੈ ਤੇ ਸਿੱਖ ਧਰਮ ਦੀ ਵਿਲੱਖਣਤਾ […]

FEATURE

31 ਜੁਲਾਈ ਨੂੰ ਸ਼ਹੀਦੀ ਦਿਹਾੜੇ ਮੌਕੇ; ਸ਼ਹੀਦ ਊਧਮ ਸਿੰਘ

ਲੇਖ
12 views 2 secs

ਊਧਮ ਸਿੰਘ ਦਾ ਜਨਮ 26 ਦਸੰਬਰ 1899 ਈ. ਨੂੰ ਪਟਿਆਲਾ ਰਿਆਸਤ ਦੇ ਸੁਨਾਮ ਕਸਬੇ ਵਿਚ ਇਕ ਗਰੀਬ ਕੰਬੋਜ ਘਰਾਣੇ ਵਿਚ ਹੋਇਆ। ਪਿਤਾ ਦਾ ਨਾਮ ਚੂਹੜ ਰਾਮ ਤੇ ਮਾਤਾ ਦਾ ਨਾਮ ਨਰਾਇਣੀ ਸੀ, ਜੋ ਸਿੱਖ ਧਰਮ ਧਾਰਨ ਕਰਨ ਪਿਛੋਂ ਟਹਿਲ ਸਿੰਘ ਤੇ ਹਰਨਾਮ ਕੌਰ ਬਣ ਗਏ । ਊਧਮ ਸਿੰਘ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ। […]