LATEST POST
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਨੂੰ ਦੇਣ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ੧੫ ਅਪ੍ਰੈਲ, ੧੫੬੩ ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਹੋਇਆ। ਮੁੱਢਲੇ ਬਾਲਪਨ ਦੇ ਵਰ੍ਹੇ ਆਪ ਨੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਪਾਸ ਗੁਜ਼ਾਰੇ। ਬਚਪਨ ਵਿਚ ਹੀ ਆਪ ਦੇ ਮਸਤਕ ਦੇ ਰੂਹਾਨੀ ਤੇਜ ਨੂੰ ਵੇਖ ਕੇ ਸ੍ਰੀ ਗੁਰੂ […]
ਭੱਟਾਂ ਦਾ ਗੁਰੂ ਦਰਬਾਰ ਵਿਚ ਆਉਣਾ (ਵੇਦ ਭੱਟਾਂ ਰੂਪ ਧਾਰ ਕੇ ਆਏ)
ਭਗਤਾਂ ਵਿਚ ਗੁਰੂ ਜੀ ਸ਼ਾਂਤ ਚਿੱਤ ਬੈਠੇ ਇਉਂ ਸੋਭਾ ਪਾ ਰਹੇ ਹਨ। ਮਾਨੋ ਕਿ ਗਿਆਨ ਹੀ ਗੁਰੂ ਰੂਪ ਧਾਰ ਕੇ ਬੈਠਾ ਹੈ ਤੇ ਇਉਂ ਭਗਤ ਜਨ ਨਿਕਟ ਬੈਠੇ ਆਪਣੇ ਨੇਤਰਾਂ ਨਾਲ ਇਸ ਗਿਆਨ ਨੂੰ ਅੰਮ੍ਰਿਤ ਰਸ ਰੂਪ ਜਾਣ ਕੇ ਛਕ ਰਹੇ ਹਨ। ਛਕਦੇ ਹੋਏ ਰੱਜ ਹੀ ਨਹੀਂ ਰਹੇ ਤੇ ਨੇੜੇ ਬੈਠ ਕੇ ਜਿਉਂ ਜਿਉਂ ਸੁਣਦੇ […]
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਲਮਰਗ ਗੁਰਦੁਆਰਾ ਸਾਹਿਬ ਵਿਵਾਦ ਕੀਤਾ ਹੱਲ, ਸਿੱਖਾਂ ’ਚ ਸਰਬਸੰਮਤੀ ਨਾਲ ਹੋਇਆ ਸਮਝੌਤਾ
ਸ੍ਰੀ ਅੰਮ੍ਰਿਤਸਰ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯਾਦਗਾਰ ਭਾਈ ਵੀਰ ਸਿੰਘ, ਗੁਲਮਰਗ (ਬਾਰਾਮੁੱਲਾ) ਸਬੰਧੀ ਸਿੱਖਾਂ ਵਿੱਚ ਚੱਲ ਰਹੇ ਆਪਸੀ ਵਿਵਾਦ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੱਲ ਕਰ ਦਿੱਤਾ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੋਵੇਂ ਸਿੱਖ ਸਮੂਹਾਂ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ […]
ਕੈਲੇਫ਼ੋਰਨੀਆ ਦੇ ਸਟਰ ਜਿਲ੍ਹੇ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ-ਕੈਲੇਫ਼ੋਰਨੀਆ ਦੇ ਸਟਰ ਜਿਲ੍ਹੇ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਮਰੀਕਾ ਪੁੱਜੇ ਉਚ ਪੱਧਰੀ ਵਫ਼ਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਅਮਰੀਕਾ ਵਿਚ ਧਰਮ ਪ੍ਰਚਾਰ ਲਈ ਸਿੱਖ ਮਿਸ਼ਨ ਸਮੇਤ ਹੋਰ ਕਾਰਜਾਂ ਦੀ ਸਥਾਪਤੀ ਅਤੇ […]
ਗਿਆਨ
ਗਿਆਨ ਪ੍ਰਾਪਤੀ ਆਤਮ-ਰੁਚਿਤ ਸਾਧਕ ਦਾ ਨਸੀਬਾ ਹੈ। ਸੰਗੀਤ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜੇ ਸ੍ਰੋਤੇ ਕੰਨੋਂ ਬੋਲ਼ੇ ਹੋਣ। ਗਿਆਨੀ ਦਾ ਅਰਥ ਹੈ ‘ਜਾਣਨ ਵਾਲਾ’, ਗਿਆਤਾ । ਗਿਆਤਾ ਸੰਸਾਰ ਦਾ ਨਹੀਂ, ਆਤਮ-ਗਿਆਨ ਦਾ। ਜੋ ਸਾਧਕ ਵੀ ਆਪਣੀ ਆਤਮਾ ਨੂੰ ਪਛਾਣ ਲੈਂਦਾ ਹੈ, ਉਹ ਉਸ ਆਤਮਾ ਨੂੰ ਸਾਰੇ ਬ੍ਰਹਿਮੰਡ ਵਿਚ ਵਿਸਤ੍ਰਿਤ ਹੋਇਆ ਵੇਖਦਾ ਹੈ । ਸਾਰਾ […]
14 ਜੂਨ ਨੂੰ ਫਤਿਹ ਦਿਵਸ ਦੇ ਸੰਬੰਧ ਵਿਚ; ਛੇਵੇਂ ਪਾਤਸ਼ਾਹ ਦੀ ਪਹਿਲੀ ਜੰਗ ਪਹਿਲੀ ਫਤਿਹ
ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਪੁਰਾਣੇ ਅੰਮ੍ਰਿਤਸਰ ਸ਼ਹਿਰ ਵਿੱਚ ਲੋਹਗੜ੍ਹ ਗੇਟ ਅੰਦਰ ਸਥਿਤ ਹੈ। ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ। ਆਪਣੇ ਗੁਰੂ ਪਿਤਾ ਦੇ ਹੁਕਮ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗਲ ਜ਼ਾਲਮਾਂ ਦੇ ਜ਼ੁਲਮ ਵਿਰੁੱਧ ਲੜਨ ਲਈ ਨੌਜਵਾਨਾਂ ਦੀ ਫੌਜ ਤਿਆਰ ਕਰਨੀ ਸ਼ੁਰੂ ਕਰ […]
ਜੀਵਨ ਦੀ ਤਰੱਕੀ ਦਾ ਰਾਜ਼
ਆਗਾਹਾ ਕੁ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥ (ਅੰਗ : 1096) (ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, “ ਐ ਮਨੁੱਖ ਹਮੇਸ਼ਾ ਅਗਹਾਂ ਨੂੰ ਹਰਕਤ ਰੱਖ । ਆਪਣੇ ਮੁਹਡੇ ਨੂੰ ਬਿਲਕੁਲ ਪਿੱਛਾਂ ਨਾ ਮੋੜ । ਜੀਵਨ ਦੇ ਇਸੇ ਮੌਕੇ ਵਿਚ ਸਫਲਤਾ ਪ੍ਰਾਪਤ ਕਰਕੇ ਸਰਖ਼ਰੂ ਹੋ ਜਾ । […]
ਪਰਉਪਕਾਰ
ਸੁਰਗ ਦਾ ਰਾਹ ਪਰੋਪਕਾਰ ਥਾਣੀ ਲੰਘਦਾ ਹੈ। ਪਰਉਪਕਾਰ ਦਾ ਅਰਥ ਹੈ, ਪਰ ਅਥਵਾ ਦੂਜੇ ਦਾ, ਉਪਕਾਰ ਅਥਵਾ ਭਲਾ ਕਰਨਾ। ਸੋ ਪਰਉਪਕਾਰ ਸੁਆਰਥ ਰਹਿਤ ਹੋ ਕੇ ਹੋਰਨਾਂ ਦਾ ਭਲਾ ਚਿਤਵਨ ਤੇ ਭਲਾ ਕਰਨ ਨੂੰ ਕਹਿੰਦੇ ਹਨ। ਪਰਉਪਕਾਰ ਇਕ ਦੈਵੀ ਗੁਣ ਹੈ। ਸਭ ਤੋਂ ਵੱਡਾ ਪਰਉਪਕਾਰੀ ਪ੍ਰਭੂ ਆਪ ਹੈ, ਉਹ ਆਪਣੀ ਅਸੀਮ ਸ਼ਕਤੀ ਸਾਰੀ ਪਰਉਪਕਾਰ ਹਿਤ ਵਰਤਦਾ […]
