LATEST POST
ਪੰਜਾਬ ਦੀ ਭਲਾਈ ਲਈ ਨੌਜਵਾਨ ਵਰਗ ਦਾ ਰੋਲ
ਕਿਸੇ ਵੀ ਦੇਸ਼, ਕੌਮ ਜਾਂ ਸਮਾਜ ਦਾ ਭਵਿੱਖ ਉਸ ਦੇ ਨੌਜਵਾਨਾਂ ਉੱਤੇ ਨਿਰਭਰ ਕਰਦਾ ਹੈ। ਨੌਜਵਾਨ ਉਹ ਤਾਕਤ ਹੁੰਦੇ ਹਨ ਜੋ ਆਪਣੇ ਜੋਸ਼, ਉਤਸ਼ਾਹ, ਸੋਚ ਅਤੇ ਮਿਹਨਤ ਨਾਲ ਸਮਾਜ ਵਿੱਚ ਵੱਡੇ ਬਦਲਾਅ ਲਿਆ ਸਕਦੇ ਹਨ। ਪੰਜਾਬ ਦੀ ਧਰਤੀ ਨੇ ਇਤਿਹਾਸ ਵਿੱਚ ਹਮੇਸ਼ਾਂ ਬਹਾਦਰ, ਮਿਹਨਤੀ ਅਤੇ ਕੁਰਬਾਨੀ ਦੇਣ ਵਾਲੇ ਨੌਜਵਾਨ ਪੈਦਾ ਕੀਤੇ ਹਨ। ਗੁਰੂ ਸਾਹਿਬਾਨਾਂ ਦੇ […]
ਗੁਰਬਾਣੀ ਅਨੁਸਾਰ ਵਾਹਿਗੁਰੂ ਦਾ ਰੂਪ ਸਰੂਪ
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥ ਅੰਗ-1404 ਆਮ ਸੋਚ ਅਨੁਸਾਰ ਵਾਹਿਗੁਰੂ, ਅਕਾਲਪੁਰਖ ਪ੍ਰਮਾਤਮਾ ਹੈ ਜੋ ਇਸ ਸਰਿਸ਼ਟੀ ਨੂੰ ਰਚਣ ਵਾਲੀ, ਜੀਵਾਂ ਨੂੰ ਉਪਜੀਵਕਾ ਬਖ਼ਸ਼ਣ ਵਾਲੀ ਅਤੇ ਵਿਨਾਸ਼ ਕਰਨ ਵਾਲੀ ਅਗੰਮੀ ਸ਼ਕਤੀ ਹੈ। ਵਿਚਾਰ ਰੂਪ ਵਿੱਚ ਵਾਹਿਗੁਰੂ ਘਟ ਘਟ ਵਿੱਚ ਸਮਾਇਆ ਹੋਇਆ ਹੈ, ਹਰ ਚੀਜ਼ ਵਿੱਚ ਰਮਿਆ ਹੋਇਆ ਹੈ ਅਤੇ ਸਾਰਾ ਦਿਸਦਾ […]
ਗ੍ਰੰਥੀ ਸਿੱਖ : ਪਦ ਪਦਵੀ
ਹਰ ਧਰਮ ਵਿਚ ਧਰਮ ਦੇ ਸਿਧਾਂਤਾਂ ਤੇ ਉਹਨਾਂ ਤੇ ਠੀਕ ਠੀਕ ਅਮਲ-ਦਰਾਮਦ ਲਈ, ਧਰਮ ਦੇ ਬਾਨੀਆਂ ਵੱਲੋਂ ਪਰਚਾਰ ਪਰਸਾਰ ਦਾ ਸਿਲਸਿਲਾ ਕੀਤਾ ਗਿਆ ਹੈ। ਈਸਾਈ, ਮਿਸ਼ਨਰੀ, ਮੁਸਲਿਮ, ਮੌਲਾਨੇ, ਹਿੰਦੂ ਪੰਡਤ ਤੇ ਪੁਜਾਰੀ, ਯਹੂਦੀ ਰਬੀ, ਬੋਧੀ ਭਿਕਸ਼ੂ, ਜੈਨ ਅਚਾਰੀਆ ਆਦਿਕ। ਸਭ ਪਰਾਪਾਟੀਆਂ ਧਰਮ ਦੇ ਸੱਚੇ ਸੁਚੇ ਸਾਰ ਦਾ ਪਰਵਾਹ ਨਿਰੰਤਰ ਜਾਰੀ ਰੱਖਣ ਦੀ ਲੋਚਾ ਤੇ ਪ੍ਰਗਟਾਵੇ […]
ਮਾਨਸਿਕ ਸਿਹਤ ਦੇ ਸਾਧਨ
ਜੇਕਰ ਮਨ ਦੀ ਧਰਤੀ ਵਿਚ ਅਧਿਆਤਮਕਤਾ ਦੀ ਖਾਦ ਨਹੀਂ ਪੈਂਦੀ ਤਾਂ ਇਹ ਛੇਤੀ ਹੀ ਅਣਉਪਜਾਊ ਹੋ ਨਿਬੜਦੀ ਹੈ। ਮਨੁੱਖ ਮਾਤਰ ਵਿਚ ਰੋਗੀ ਵਧੇਰੇ ਹਨ, ਕੋਈ ਵਿਰਲਾ ਧਰਮਵੀਰ ਰੋਗ ਰਹਿਤ ਹੁੰਦਾ ਹੈ। ਜਦ ਬਹੁਤੇ ਰੋਗਾਂ ਦਾ ਸੋਮਾ ਮਨ ਹੈ ਤਾਂ ਮਨ ਨੂੰ ਠੀਕ ਰੱਖਣ ਵੱਲ ਪਹਿਲਾਂ ਧਿਆਨ ਦੇਣਾ ਬਣਦਾ ਹੈ। ਗਿਲਾਨੀ ਅਥਵਾ ਘਿਰਣਾ ਦਾ ਇਲਾਜ ਸਰਬੱਤ […]
ਪੰਥਕ ਸੰਸਥਾਵਾਂ ਦਾ ਦੌਰ ਕਿਉਂ ਖਤਮ ਹੋਇਆ ਅਤੇ ਲੋਕ-ਪੱਖੀ ਸਿਆਸਤ ਦਾ ਪੁਨਰ-ਉਭਾਰ ਕਿਵੇਂ ਹੋਵੇ
ਅੱਜ ਪੰਜਾਬ ਅਤੇ ਪੰਥ ਜਿਸ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਨ, ਉੱਥੇ ਸਭ ਤੋਂ ਵੱਡੀ ਚਿੰਤਾ ਸਿਆਸੀ ਲੀਡਰਸ਼ਿਪ ਦੀ ਗਿਰਾਵਟ ਅਤੇ ਪੰਥਕ ਸੰਸਥਾਵਾਂ ਦੀ ਖ਼ੁਦਮੁਖਤਿਆਰੀ ਦਾ ਖ਼ਤਮ ਹੋਣਾ ਹੈ। ਅਜੋਕੀ ਅਕਾਲੀ ਅਤੇ ਪੰਥਕ ਸਿਆਸਤ ਮਹਿਜ਼ ‘ਵੋਟ ਬਟੋਰੂ ਨੀਤੀ’ ਤੱਕ ਸੀਮਤ ਹੋ ਕੇ ਰਹਿ ਗਈ ਹੈ। ਨੈਤਿਕਤਾ, ਜਵਾਬਦੇਹੀ ਅਤੇ ਸਿਧਾਂਤਕ ਦ੍ਰਿੜ੍ਹਤਾ ਵਰਗੇ ਖ਼ਾਲਸਈ ਆਦਰਸ਼ਾਂ ਨੂੰ ਪਿੱਛੇ […]
ਸੰਸਾ
ਸੰਸਾ (ਸੰਸਕ੍ਰਿਤ: ਸੰਸ਼ਯ) ਆਪਣੇ ਨਿਸਚੇ ਵੱਲੋਂ ਬੇਯਕੀਨੇ ਹੋਣ ਦੀ ਅਵਸਥਾ ਦਾ ਨਾਮ ਹੈ। ਅਸੀਂ ਸਭ ਕਿਸੇ ਨ ਕਿਸੇ ਹੱਦ ਤਕ ਸੰਸੇਵਾਨ ਹੁੰਦੇ ਹਾਂ। ਐਪਰ ਸਾਡੇ ਵਿੱਚੋਂ ਬਹੁਤੇ ਆਪਣੇ ਸੰਸੇ ਦਾ ਇਕਬਾਲ ਕਰਨ ਤੋਂ ਅਸਮਰਥ ਹੁੰਦੇ ਹਨ। ਕਈ ਇਸ ਨੂੰ ਮਾਨਸਿਕ ਕਮਜ਼ੋਰੀ ਮੰਨ ਕੇ ਇਸ ਤੋਂ ਇਨਕਾਰੀ ਹੁੰਦੇ ਹਨ ਤਾਂ ਕਈ ਅਧਿਆਤਮਕ ਕਮਜ਼ੋਰੀ ਸਮਝ ਕੇ। ਕੁਝ […]
ENDEAVOUR / ENTERPRISE
“Enterprise or endeavour leads to wealth, just as a fan brings a cool breeze.” Even a person who does not fully understand the meaning of this saying often uses it in praise of hard work and an enterprising nature. In Sikhism, great emphasis has been laid on endeavour so that a person, while leading a […]
