LATEST POST

FEATURE

हउमै दीरघ रोगु है दारू भी इसु माहि।।

हिन्दी
179 views 6 secs

गुरबाणी के शब्दों की व्याख्या करें तो गुरु साहिबान ने अभिमान (अहं, घमंड) को गंभीर रोग बताया है। हमारे भारतीय सभ्याचार में दार्शनिकों और विद्वानों द्वारा भी मानव के अंदर पाँच विकार बताए गए हैं, जैसे कि काम, क्रोध, लोभ, मोह, अहंकार। उन्होंने भी इन पाँच विकारों में से अहंकार (अभिमान) को सबसे बड़ा दर्जा […]

FEATURE

ਭੂਤ-ਪ੍ਰੇਤ

ਲੇਖ
200 views 16 secs

ਸਰੀਰ ਤਿੰਨ ਤਰ੍ਹਾਂ ਦੇ ਹਨ- ਅਸਥੂਲ ਸਰੀਰ, ਸੂਖਮ ਸਰੀਰ ਤੇ ਆਤਮਕ ਮੰਡਲ। ਅਸਥੂਲ ਸਰੀਰ ਦੀ ਗਿਣਤੀ ਵਿਚ ਪਸ਼ੂ-ਪੰਖੀ, ਜਲ-ਜੰਤੂ, ਥਲ-ਜੰਤੂ ਤੇ ਨਭ-ਜੰਤੂ ਆ ਜਾਂਦੇ ਹਨ। ਸੋ ਮਨੁੱਖ ਦਾ ਪੰਜ-ਭੂਤਕ ਸਰੀਰ ਅਸਥੂਲ ਸਰੀਰ ਹੈ। ਸੂਖਮ ਸਰੀਰ ਵਿਚ ਭੂਤ-ਪ੍ਰੇਤ ਤੇ ਦੇਵ ਆ ਜਾਂਦੇ ਹਨ। ਮੁਕਤ ਮੰਡਲ ਅਧਿਆਤਮਕ ਮੰਡਲ ਹੈ। ਸੋ ਜੀਵਨ ਤਿੰਨ ਪ੍ਰਕਾਰ ਦਾ ਹੈ ਤੇ ਸਮੂਹ […]

FEATURE

ਖ਼ਤਰਾ

ਲੇਖ
137 views 5 secs

ਆਤਮ ਸਾਇੰਸ ਵਿਚ ਡਰ ਜਾਂ ਖ਼ਤਰੇ ਦੀ ਉਹੀ ਜਗ੍ਹਾ ਹੈ, ਜੋ ਬੀਮਾਰੀ, ਪਾਪ, ਚਿੰਤਾ, ਥੋੜ ਆਦਿ ਉਪਾਧੀਆਂ ਦੀ ਹੈ। ਇਹ ਚੀਜ਼ਾਂ ਹਨੇਰੇ ਦੀ ਤਰ੍ਹਾਂ ਆਪਣੇ ਆਪ ਵਿਚ ਕੋਈ ਹਸਤੀ ਨਹੀਂ ਰਖਦੀਆਂ। ‘ਰੋਸ਼ਨੀ’ ਦੇ ਨਾ ਹੋਣ ਦਾ ਨਾਮ ‘ਹਨੇਰਾ’ ਹੈ, ਆਤਮ ਗਿਆਨ ਦੇ ਨਾ ਹੋਣ ਦਾ ਨਾਮ ਡਰ, ਖ਼ਤਰਾ, ਥੋੜ, ਬੀਮਾਰੀ ਆਦਿ ਉਪਾਧੀਆਂ ਹੈ। ਕਿਉਂਕਿ ਇਹਨਾਂ […]

FEATURE

ਜ਼ਮ ਜ਼ਮਾ: ਭੰਗੀਆਂ ਦੀ ਤੋਪ

ਲੇਖ
175 views 3 secs

ਭੰਗੀਆਂ ਦੀ ਮਿਸਲ ਵਿਚ ਸਰਦਾਰ ਝੰਡਾ ਸਿੰਘ ਬੜਾ ਸੂਰਮਾ, ਪ੍ਰਾਕਰਮੀ, ਪਰਤਾਪਵਾਨ ਤੇ ਤੇਜਸਵੀ ਯੋਧਾ ਸੀ। ਆਪਣੇ ਪਿਤਾ ਹਰੀ ਸਿੰਘ ਦੀ ਥਾਂ ਇਸਨੂੰ ਜਥੇਦਾਰੀ ਮਿਲੀ। ਇਹਦੇ ਸਮੇਂ ਵਿਚ ਇਸ ਮਿਸਲ ਨੇ ਬੜੀਆਂ ਮੱਲਾਂ ਮਾਰੀਆਂ। ਮੁਲਤਾਨ ਡੇਰਾ ਜਾਤ ਤੇ ਦੂਜੇ ਪਾਸੇ ਜੰਮੂ ਤੇ ਜਮਨਾ ਤਕ ਦਾ ਇਲਾਕਾ ਇਨ੍ਹਾਂ ਦੇ ਘੋੜਿਆਂ ਨੇ ਟਾਪਾਂ ਨਾਲ ਗਾਹਿਆ। ਗੁਜਰਾਂਵਾਲੇ ਦੇ ਜ਼ਿਲੇ […]

FEATURE

ਪੰਥ ਦਾ ਨਿਸ਼ਕਾਮ ਸੇਵਕ ਤੇਜਾ ਸਿੰਘ ਸਮੁੰਦਰੀ

ਲੇਖ
259 views 2 secs

ਕੌਮੀ ਫ਼ਰਜ਼ਾਂ ਨੂੰ ਤਾਉਮਰ ਸਿਦਕਦਿਲੀ ਨਾਲ ਨਿਭਾਉਣ ਵਾਲੇ ਸਿੱਖ ਆਗੂਆਂ ਵਿੱਚੋਂ ਪ੍ਰਮੁੱਖ ਸਨ ਤੇਜਾ ਸਿੰਘ ਸਮੁੰਦਰੀ। ਉਨ੍ਹਾਂ ਦਾ ਜਨਮ ਪਿਤਾ ਰਸਾਲਦਾਰ ਮੇਜਰ ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਗ੍ਰਹਿ ਵਿਖੇ ਉਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਦੇ ਪਿੰਡ ਰਾਇ ਦਾ ਬੁਰਜ ਵਿਖੇ 20 ਫਰਵਰੀ 1882 ਨੂੰ ਹੋਇਆ। ਉਨ੍ਹਾਂ ਦੀ ਬਚਪਨ ਵਿਚ ਸਿੱਖ […]

FEATURE

ਨਾਮ ਬਖ਼ਸ਼ਿਸ਼ ਹੈ

ਲੇਖ
237 views 1 sec

‘ਵਾਹਿਗੁਰੂ’ ਨਾਮ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ। ਇਹ ਦਾਤ ਮਿਲੇ ਤਾਂ ਸ਼ੁਕਰ ਵਿਚ ਰਹੇ ਤੇ ਓਸ ਦੀ ਹਜ਼ੂਰੀ ਦਾ ਸਵਾਦ ਲਵੇ। ਸੰਸਾਰ ਦੇ ਕੰਮ ਵੀ ਕਰਨੇ ਹਨ ਕਿਉਂਕਿ ਸਾਡੇ ਸਤਿਗੁਰਾਂ ਦਾ ਮਾਰਗ ‘ਪਰਵਾਣੁ ਗ੍ਰਿਹਸਤ ਉਦਾਸ’ ਹੈ। ਸਰੀਰ ਦੀ ਸਿਹਤ ਦਾ ਖਿਆਲ ਜ਼ਰੂਰੀ ਹੈ, ਨੀਦ ੭ ਘੰਟੇ ਤੋਂ ਘੱਟ ਨਹੀ ਕਰਨੀ ਚਾਹੀਦੀ। ਤੁਰਨ ਫਿਰਨ ਸੈਲ ਦੀ […]

FEATURE

ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਐਮ. ਪੀ. ਗੁਰਜੀਤ ਸਿੰਘ ਔਜਲਾ ਦਾ ਬਿਆਨ

ਤਾਜ਼ਾ ਖ਼ਬਰਾਂ
121 views 2 secs

ਸ੍ਰੀ ਅੰਮ੍ਰਿਤਸਰ-ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਤੀਜੀ ਵਾਰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਆਰਡੀਐਕਸ ਨਾਲ ਭਰੀਆਂ ਪਾਈਪਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਫਟਾਇਆ ਜਾਵੇਗਾ। ਧਮਕੀ ਮਿਲਣ ਤੋਂ ਬਾਅਦ, ਬੀਐਸਐਫ ਬੰਬ ਸਕੁਐਡ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ […]

FEATURE

Official YouTube channel launched to broadcast Gurbani Kirtan from Gurdwara Shaheed Ganj Baba Deep Singh Ji

English
175 views 2 mins

Shiromani Committee President Advocate Dhami inaugurated Sri Amritsar-The Sangat will now be able to listen to live broadcast of Gurbani Kirtan from Gurdwara Shaheed Ganj Baba Deep Singh Ji Sri Amritsar on Youtube. In this regard, the Shiromani Gurdwara Parbandhak has established its official YouTube channel, which was formally inaugurated by Shiromani Committee President Advocate […]