LATEST POST

FEATURE

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਮਸ਼ੇਦਪੁਰ ਵਿਖੇ ਗੁਰਮਤਿ ਸਿੱਖਿਆ ਕੈਂਪ ਦੌਰਾਨ ਬੱਚਿਆਂ ਨੂੰ ਕੀਤਾ ਸਨਮਾਨਿਤ

ਦੇਸ਼
139 views 1 sec

ਜਮਸ਼ੇਦਪੁਰ/ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਨਗੋ, ਜਮਸ਼ੇਦਪੁਰ, ਦ ਸਿੱਖ ਫੋਰਮ ਕੋਲਕਾਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਮਾਨਗੋ ਗੁਰੂ ਘਰ ਵਿਖੇ ਲਗਾਏ ਗਏ 55ਵੇਂ ਗੁਰਮਤਿ ਸਿੱਖਿਆ ਕੈਂਪ ਦੀ ਸੰਪੂਰਨਤਾ ਵੇਲੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਦਾਰ ਗੜਗੱਜ ਨੇ ਕੈਂਪ ਵਿੱਚ […]

FEATURE

ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣਗੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਨਵ ਨਿਯੁਕਤ ਵਰਕਿੰਗ ਕਮੇਟੀ ਮੈਂਬਰ

ਪਾਰਟੀ ਦੀ ਚੜ੍ਹਦੀ ਕਲ੍ਹਾ ਅਤੇ ਕੌਮੀ ਏਕਤਾ ਅਤੇ ਸਰਬੱਤ ਦੇ ਲਈ ਹੋਵੇਗੀ ਅਰਦਾਸ ਸ੍ਰੀ ਅੰਮ੍ਰਿਤਸਰ ਸਾਹਿਬ-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਨਵ ਨਿਯੁਕਤ ਵਰਕਿੰਗ ਕਮੇਟੀ ਮੈਂਬਰ ਦਿਨ ਮੰਗਲਵਾਰ (7 ਅਕਤੂਬਰ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣਗੇ।ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਜਾਣਕਾਰੀ ਸਾਂਝਾ ਕੀਤੀ ਗਈ ਹੈ ਕਿ, ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ […]

FEATURE

ਅਖੌਤੀ ਧਾਰਮਿਕ

ਲੇਖ
134 views 0 secs

ਮੈਨੂੰ ਕਈ ਨੌਜਵਾਨ ਮਿਲਦੇ ਨੇ ਤੇ ਕਹਿੰਦੇ ਨੇ ਅਸੀਂ ਗੁਰਦੁਆਰੇ ਕੀ ਜਾਈਏ ! ਅਸੀਂ ਆਪਣੇ ਪਿਉ ਨੂੰ ਦੇਖਦੇ ਹਾਂ ਕਿ ਉਹ ਚਾਲ੍ਹੀ ਸਾਲ ਤੋਂ ਉਪਰ ਜਾ ਰਿਹਾ ਹੈ ਤੇ ਕਠੋਰ ਦਾ ਕਠੋਰ ਹੈ। ਝੂਠ ਬੋਲਦਾ ਹੈ, ਬੇਈਮਾਨੀ ਕਰਦਾ ਹੈ। ਜੇ ਉਸ ਦਾ ਹੀ ਕੁਝ ਨਹੀਂ ਬਣਿਆ ਤਾਂ ਸਾਡਾ ਕੀ ਬਣੇਗਾ। ਬਹੁਤਾ ਅਧਰਮ ਜਗਤ ਅੰਦਰ ਫੈਲਦਾ […]

FEATURE

ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਦੀ ਧਾਰਮਿਕ ਆਜ਼ਾਦੀ ’ਤੇ ਮੰਡਰਾਇਆ ਖ਼ਤਰਾ, ਅਮਰੀਕਾ ਵੱਲੋਂ ਫੌਜ ’ਚ ਦਾੜ੍ਹੀ ਰੱਖਣ ’ਤੇ ਪਾਬੰਦੀ

ਵਾਸ਼ਿੰਗਟਨ-ਸਿੱਖ, ਮੁਸਲਮਾਨ ਅਤੇ ਯਹੂਦੀਆਂ ਵਰਗੇ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਵਿੱਚ ਅਮਰੀਕੀ ਰੱਖਿਆ ਵਿਭਾਗ ਦੀ ਨਵੀਂ ਸ਼ਿੰਗਾਰ ਨੀਤੀ ਨੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਰੱਖਿਆ ਸਕੱਤਰ ਪੀਟ ਹੇਗਸੇਥ ਦੁਆਰਾ ਜਾਰੀ ਇੱਕ ਮੀਮੋ ਨੇ ਦਾੜ੍ਹੀ ਤੋਂ ਛੋਟਾਂ ਨੂੰ ਲਗਭਗ ਖਤਮ ਕਰ ਦਿੱਤਾ ਹੈ, ਜੋ ਧਾਰਮਿਕ ਆਧਾਰਾਂ ’ਤੇ ਦਾੜ੍ਹੀ ਰੱਖਣ ਵਾਲੇ ਸੈਨਿਕਾਂ ਦੀ ਸੇਵਾ ’ਤੇ […]

FEATURE

ਸ੍ਰੀ ਗੁਰੂ ਅੰਗਦ ਦੇਵ ਜੀ: ਗੁਰਮੁਖੀ ਲਿਪੀ

ਲੇਖ
181 views 7 secs

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਨਵਧਰਮ ਦੀ ਸਥਾਪਨਾ ਕੀਤੀ ਸੀ, ਉਸ ਨੂੰ ਸਥਿਰਤਾ ਦੇਣ ਲਈ ਤੇ ਸਿੱਖੀ ਦੇ ਮਹਿਲ ਦੀ ਉਸਾਰੀ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ 14 ਜੂਨ, 1539 ਤੋਂ 29 ਮਾਰਚ, 1552 ਤਕ ਦੇ 13 ਸਾਲ ਦੇ ਸਮੇਂ ਵਿਚ ਕਈ ਮਹੱਤਵਪੂਰਨ ਕਾਰਜ ਕੀਤੇ। ਇਤਿਹਾਸਕਾਰਾਂ ਦਾ ਵਿਚਾਰ ਹੈ […]

FEATURE

महाराजा रणजीत सिंघ की पंथक सोच

हिन्दी
151 views 22 secs

सिक्ख कौम महाराजा रणजीत सिंघ पर फख्र करती है, क्योंकि वे पंजाब के ही नहीं बल्कि हिंद उप महाद्वीप के आखिरी स्वतंत्र, आज़ाद और खुदमुख्तार शासक थे, जिनकी कीर्ति पूरे संसार में फैली हुई थी। उन्होंने ऐसा सिक्ख राज (सत्ता) कायम किया, जिसमें तीन कौमें-सिक्ख, हिंदू और मुसलमान बराबर की हिस्सेदार थीं। उन्होंने गुरु-आशय के […]

FEATURE

ਸੰਸਾਰ ਦਾ ਇਤਿਹਾਸ

ਲੇਖ
135 views 0 secs

ਸੰਸਾਰ ਦਾ ਇਤਿਹਾਸ ਪੜ੍ਹੀਏ ਤਾਂ ਇਤਿਹਾਸ ਵਿਚ ਦੋ ਤਰ੍ਹਾਂ ਦੇ ਮਨੁੱਖ ਹੀ ਛਾਏ ਹੋਏ ਨੇ। ਤੀਸਰੇ ਦੀ ਕੋਈ ਗੱਲ ਨਹੀਂ, ਤੀਸਰੇ ਦੀ ਕੋਈ ਚਰਚਾ ਨਹੀਂ। ਸਿਰਫ਼ ਇੰਜ ਕਹਿ ਲਵੋ, ਇਹ ਸਾਰੇ ਦਾ ਸਾਰਾ ਇਤਿਹਾਸ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ-ਦੁਆਲੇ ਹੀ ਪਰਿਕਰਮਾ ਕਰਦਾ ਹੈ। ਉਹ ਦੋ ਤਰ੍ਹਾਂ ਦੇ ਮਨੁੱਖ ਕਿਹੜੇ ਨੇ ? ਪ੍ਰਿਥਮ ਉਹ, ਜਿਹਨਾਂ […]

FEATURE

ਇੱਕ ਉਹ ਵੀ ਨੇ ਜਿੰਨਾ ਨੇ ਕੁਝ ਕਰ ਕੇ ਦਿਖਾਇਆ । ਸਿੱਖੀ ਕਿਵੇ ਪ੍ਰਾਪਤ ਕੀਤੀ ? ਕੀ ਕੀ ਝੱਲਿਆ ?

ਪੜ੍ਹਿਉ , ਮੇਰੀ ਖੁਦ ਅੱਖੀਂ ਡਿੱਠੀ ਵਾਰਤਾ -ਇਹ ਮੇਰੀ ਹੱਡ ਬੀਤੀ ਹੈ । ਅੱਖਰ ਅੱਖਰ ਸੱਚ ਹੈ – —- ਇਹ ਅਮਰੀਕਨ ਬੀਬੀ ਧਰਮ ਕੌਰ ਜੀ ,ਮੈਨੂੰ ਅੱਜ ਤੋਂ 35 ਕੁ ਸਾਲ ਪਹਿਲਾਂ ਵੈਨਕੋਵਰ ਕਿਸੇ ਦੇ ਘਰੇ ਕੀਰਤਨ ਤੇ ਮਿਲੀ ਸੀ !ਜਦੋ ਉਹਨੂੰ ਪਤਾ ਲਗਾ ਕਿ ਅਸੀ ਕੈਲਗਰੀ ਤੋਂ ਆਏ ਹਾਂ ਤਾਂ ਉਹਨੇ ਸਾਨੂੰ ਰਾਈਡ ਲ਼ਈ […]