LATEST POST

FEATURE

੧੨ ਅਕਤੂਬਰ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼: ਸਬਰ ਤੇ ਸੰਤੋਖ ਦੀ ਮੂਰਤ: ਮਾਤਾ ਸੁਲੱਖਣੀ ਜੀ

ਲੇਖ
149 views 1 sec

ਮਾਤਾ ਸੁਲੱਖਣੀ ਜੀ ਦਾ ਜਨਮ ਪਿੰਡ ਪੱਖੋਕੇ, ਜ਼ਿਲ੍ਹਾ ਗੁਰਦਾਸਪੁਰ ਵਿਚ ਮੂਲ ਚੰਦ ਚੋਣਾ ਖੱਤਰੀ ਦੇ ਘਰ ਮਾਤਾ ਚੰਦੋ ਦੀ ਕੁੱਖੋਂ ਹੋਇਆ। ਆਪ ਦਾ ਜਨਮ ੧੨ ਅਕਤੂਬਰ, ੧੪੭੬ ਈ. ਦੇ ਦਿਨ ਹੋਇਆ ਸੀ। ਭਾਈ ਮੂਲ ਚੰਦ ਜੀ ਪੱਖੋਕੇ ਦੇ ਇਲਾਕੇ ਦੇ ਪਟਵਾਰੀ ਸਨ ਅਤੇ ਬਟਾਲੇ ਰਹਿੰਦੇ ਸਨ। ਮਾਤਾ ਸੁਲੱਖਣੀ ਜੀ ਦਾ ਵਿਆਹ ਸ੍ਰੀ ਗੁਰੂ ਨਾਨਕ ਦੇਵ […]

FEATURE

ਮਾਨਸ ਜਨਮ ਅਮੋਲ

ਲੇਖ
136 views 11 secs

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥ (ਅੰਗ ੧੩੬੬) ਮਾਨਸ ਜਨਮ ਬਹੁਤ ਕੀਮਤੀ ਹੈ ਪਰ ਕੀਮਤ ਦਾ ਅਹਿਸਾਸ ਗਿਆਨ ਤੋਂ ਬਗੈਰ ਨਹੀਂ ਹੋ ਸਕਦਾ। ਸਤਿਗੁਰਾਂ ਨੇ ਵਾਰ-ਵਾਰ ਮਾਨਵਤਾ ਨੂੰ ਸੁਚੇਤ ਕੀਤਾ ਹੈ : ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ (ਅੰਗ ੬੩੧) […]

FEATURE

ਆਤਪਤੁ  

ਲੇਖ
147 views 4 secs

ਆਮ ਬੋਲ ਚਾਲ ਦੇ ਵਿੱਚ ਬਿਲਕੁਲ ਵੀ ਵਰਤੋਂ ਨਾ ਹੋਣ ਵਾਲਾ ਸ਼ਬਦ ‘ਆਤਪਤੁ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਇੱਕੋ ਵਾਰ ਆਇਆ ਹੈ। ਗੁਰੂ ਸਾਹਿਬਾਨ ਦੀ ਮਹਿਮਾ ਦੇ ਵਿੱਚ ਉਚਾਰਨ ਭੱਟਾਂ ਦੇ ਸਵਈਏ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿਖੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਸਮੇਂ […]

FEATURE

ਵਿਚਾਰਨਯੋਗ ਭਖਦਾ ਮਸਲਾ: ਕੀ ਸਾਡੇ ਲੋਕ ਰਾਜਵੀਰ ਜਵੰਦੇ ਦੀ ਮੌਤ ਤੋਂ ਕੁਝ ਸਿੱਖਣਗੇ ਜਾਂ ਨਹੀਂ?

ਲੇਖ
124 views 0 secs

ਰਾਜਵੀਰ ਸਿੰਘ ਜਵੰਦਾ ਦੀ ਮੌਤ ਨਾਲ ਮਨ ਨੂੰ ਦੁੱਖ ਪਹੁੰਚਿਆ। ਉਸਦਾ ਪਹਿਲਾ ਗੀਤ ਮੈਂ ਇਮਗ੍ਰੇਟ ਸੁਣਿਆ ਸੀ, ਜਿਸ ਵਿੱਚ ਉਹ ਪੰਜਾਬੀਆਂ ਨੂੰ ਹੋਕਾ ਦਿੰਦਾ ਹੈ ਕਿ ਆਪਾਂ ਪੱਕੇ ਪੈਰੀਂ ਜਾਂ ਸਦਾ ਲਈ ਪੰਜਾਬ ਨੂੰ ਛੱਡ ਕੇ ਨਾ ਜਾਈਏ। ਉਸ ਦੇ ਹੋਰ ਗੀਤ ਵੀ ਸੁਣੇ, ਉਸ ਦੀ ਗਾਇਕੀ ਚੰਗੀ ਸੀ। ਉਸ ਦੀ ਮੌਤ ਦਾ ਕਾਰਨ ਮੋਟਰ […]

FEATURE

ਸੰਗਤ ਵਿਚ ਕਿੰਝ ਬੈਠੀਏ

ਲੇਖ
152 views 1 sec

ਸੰਗਤ ਵਿਚ ਬੈਠਣ ਦਾ ਆਪਣਾ ਇਕ ਢੰਗ ਹੈ : ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥ ( ਅੰਗ ੪੮੬) ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਸਮਝਾਂਦੀ ਏ ਸਾਨੂੰ ਕਿ ਸੰਗਤ ਵਿਚ ਕਿਵੇਂ ਬੈਠਣਾ ਹੈ ? ਕਿਵੇਂ ਪੜ੍ਹਨਾ ਹੈ ? ਕਿਵੇਂ ਜਪਣਾ ਹੈ ? ਸੋ ਪ੍ਰਿਥਮ ਬੈਠਣ ਦੀ ਗੱਲ ਹੈ; ਜਪਣ ਦੀ ਗੱਲ […]

FEATURE

ਚੜ੍ਹਦੀ ਕਲਾ ਨਿਵਾਸ

ਲੇਖ
190 views 48 secs

ਇਕ ਗੁਰਮੁਖ ਪਿਆਰਾ ਕਹਿੰਦਾ, ‘ਅਕਾਲੀ ਜੀ। ਇਸ ਸਮੇਂ ਸਾਡੀਆਂ ਬਹੁਗਿਣਤੀ ਲਿਖਤਾਂ ਅਤੇ ਸਟੇਜਾਂ ਦਾ ਪ੍ਰਚਾਰ ਨਿਰਾਸ਼ਾਵਾਦੀ ਜਿਹਾ ਹੋ ਗਿਆ ਐ, ਤੁਸੀਂ ਕੀ ਸੋਚਦੇ ਓ ?’ ਮੈਂ ਕਿਹਾ ਗੁਰਮੁਖਾ! ਗੱਲ ਤੇਰੀ ਸੋਲ੍ਹਾਂ ਆਨੇ ਖਰੀ ਐ। ਰੋਜ਼ਾਨਾ ਹੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਕੌਮ ਨੂੰ ਬਹੁਤੀਆਂ ਢਹਿੰਦੀ ਕਲਾਂ ਦੀਆਂ ਗੱਲਾਂ ਨਹੀਂ ਕਰਨੀਆਂ […]

FEATURE

Hukam: The Divine Theory of Everything

English
175 views 8 mins

Our universe is not a haphazard phenomenon. All celestial bodies exist in a particular order and perform specific functions. Indeed, the complexity of the universe and the well-regulated movement of its various components indicate that there is a fundamental set of rules governing it. Every activity—from the origin of the universe to its precise functioning—is […]

FEATURE

ਗੁਰਮਤਿ ਵਿਚ ਵਰਤ ਲਈ ਕੋਈ ਥਾਂ ਨਹੀਂ

ਲੇਖ
163 views 44 secs

ਕਿਸੇ ਖਾਸ ਸਮੇਂ ਵਾਸਤੇ ਕਿਸੇ ਚੀਜ਼ ਨੂੰ ਨਾ ਵਰਤਣ ਦੇ ਕੀਤੇ ਗਏ ਪ੍ਰਣ ਨੂੰ ਵਰਤ ਕਿਹਾ ਜਾਂਦਾ ਹੈ। ਜ਼ਿਆਦਾਤਰ ਭੋਜਨ ਦੇ ਤਿਆਗ ਨੂੰ ਹੀ ਵਰਤ ਕਿਹਾ ਜਾਂਦਾ ਹੈ। ‘ਬਾਈਬਲ’ ਅਤੇ ‘ਕੁਰਾਨ’ ਵਿਚ ਵੀ ਕਈ ਤਰ੍ਹਾਂ ਦੇ ਵਰਤਾਂ ਦਾ ਜ਼ਿਕਰ ਵੱਖਰੇ-ਵੱਖਰੇ ਨਾਵਾਂ ਅਧੀਨ ਮਿਲਦਾ ਹੈ। ਯਹੂਦੀਆਂ ਦੇ 40 ਤੇ ਮੁਸਲਮਾਨਾਂ ਦੇ 30 ਰੋਜ਼ੇ ਮਸ਼ਹੂਰ ਵਰਤ ਹਨ। […]