ਲੇਖ
July 23, 2025
141 views 2 secs 0

ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ

ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ ‘ਤੇ ਵਾਪਰਿਆ । ਇਸ ਸਾਕੇ ਨੂੰ ਬਜਬਜਘਾਟ ਦੇ ਖੂਨੀ ਸਾਕੇ ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ । ਇਹ ਖੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜਘਾਟ ਨਾਂਅ ਦੀ ਬੰਦਰਗਾਹ ‘ਤੇ 29 ਸਤੰਬਰ, 1914 ਨੂੰ ਵਾਪਰਿਆ । ਇਸ ਖੂਨੀ ਸਾਕੇ […]

ਲੇਖ
July 23, 2025
157 views 2 secs 0

ਸਾਗੁ

ਮਨੁੱਖੀ ਬੋਲਚਾਲ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਸਾਗੁ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਦੋ ਵਾਰ ਆਇਆ ਹੈ।ਭਗਤ ਕਬੀਰ ਜੀ ਤੇ ਗੁਰੂ ਨਾਨਕ ਸਾਹਿਬ ਆਪਣੇ ਪਾਵਨ ਬੋਲਾਂ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਕਰਦੇ ਹਨ। ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਦੇ 13 ਸਾਲ ਦਾ ਬਨਵਾਸ ਪੂਰਾ ਹੋਣ ਤੋਂ ਕ੍ਰਿਸ਼ਨ ਜੀ ਕੌਰਵਾਂ  […]

ਲੇਖ
July 22, 2025
150 views 1 sec 0

ਹਰ ਇਕ ਭਾਈ ਸੋਚੇ ਕਿ ਅਸੀਂ ਪਿੱਛੇ ਕੀ ਛੱਡ ਚਲੇ ਹਾਂ ?

ਇਸ ਸੰਸਾਰ ਉੱਤੇ ਜੋ ਜੀਵ ਆਇਆ ਹੈ ਉਸ ਨੂੰ ਓਸੇ ਦਿਨ ਤੇ ਇਹ ਖ੍ਯਾਲ ਪੈਦਾ ਹੋ ਜਾਂਦਾ ਹੈ ਕਿ ਮੈਂ ਹੁਣ ਇਕ ਦਿਨ ਐਥੋਂ ਚਲੇ ਜਾਣਾ ਹੈ ਅਰ ਜਿਸ ਤਰ੍ਹਾਂ ਮੇਰਾ ਇਹ ਪਤਾ ਨਹੀਂ ਲੱਗਦਾ ਕਿ ਮੈਂ ਕਿਥੋਂ ਆਇਆ ਸੀ ਇਸੇ ਤਰ੍ਹਾਂ ਕਦੇ ਫੇਰ ਮੁੜ ਕੇ ਇਹ ਪਤਾ ਭੀ ਨਹੀਂ ਲੱਗਨਾ ਕਿ ਮੈਂ ਕਿੱਥੇ ਗਿਆ […]

ਲੇਖ
July 22, 2025
140 views 7 secs 0

ਮੇਹਰ ਤੇ ਸ਼ੁਕਰ

ਜੋ ਕੁਛ ਪ੍ਰਾਪਤ ਹੋਇਆ ਹੈ। ‘ਮੇਹਰ’ ਹੈ। ਇਸ ਮੇਹਰ ਨੂੰ ਪਚਾਉਣ ਦਾ ਦਾਰੂ ‘ਸ਼ੁਕਰ’ ਹੈ। ‘ਅਸੀ ਕਿਸੇ ਯੋਗ ਨਹੀ, ਦਾਤਾ ਮੇਹਰ ਕਰ ਕੇ ਸਾਨੂੰ ਪ੍ਰਤਿਪਾਲਦਾ ਹੈ’ ਇਸ ਭਾਵ ਵਿਚ ਰਿਹਾ ਕਰੋ। ਜਦੋਂ ਕੁਛ ਸੁਖ ਮਿਲਣ ਲੱਗੇ ਸਦਾ ਮੇਹਰ ਸਮਝੋ, ਜਦੋਂ ਕੁਛ ਵਿਭੂਤੀ ਦੀ ਸ਼ਕਲ ਦਾ ਦਿਸ ਪਵੇ ਯਾ ਕੁਛ ਹੋ ਆਵੇ ਤਾਂ ਓਸ ਨੂੰ ਜਰੋ। […]

ਲੇਖ
July 21, 2025
127 views 3 secs 0

ਗੁਰਬਾਣੀ ਵਿੱਚ ਹੁਕਮ ਦਾ ਸੰਕਲਪ

ਹੁਕਮ, ਅਰਬੀ ਜੁਬਾਨ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਰੱਬ, ਪੈਗੰਬਰ, ਹਾਕਮ ਜਾਂ ਜੱਜ ਦਾ ਆਦੇਸ਼ ਜਾਂ ਇਨਸਾਫ। ਕੁਰਾਨ ਸ਼ਰੀਫ ਵਿੱਚ ਏਸ ਨੂੰ ਖੁਦਾ ਦਾ ਫੈਸਲਾ ਜਾਂ ਉਸ ਦੀ ਆਗਿਆ ਦੱਸਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੁਕਮ ਨੂੰ ਜਪੁਜੀ ਸਾਹਿਬ ਦੀ ਇੱਕ ਪਉੜੀ ਵਿੱਚ ਇਸ ਪ੍ਰਕਾਰ ਬਿਆਨ ਕੀਤਾ ਹੈ। ਹੁਕਮੀ ਹੋਵਨਿ […]

ਲੇਖ
July 21, 2025
147 views 2 secs 0

ਵਿਸਮਾਦੁ  

ਖਸਮ ਕੀ ਬਾਣੀ ਦੇ ਵਿੱਚ ਵਿਸਮਾਦੁ ਸ਼ਬਦ ਅਨੇਕਾਂ ਵਾਰ ਮੌਜੂਦ ਹੈ, ਆਸਾ ਕੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਦੁਆਰਾ ਉਚਾਰਨ ਪਾਵਨ ਸਲੋਕ ਦੇ ਵਿੱਚ ਵਿਸਮਾਦੁ 25 ਵਾਰ ਆਇਆ ਹੈ ਸਤਿਗੁਰੂ ਨਾਦ, ਵੇਦ, ਜੀਅ, ਭੇਦ, ਰੂਪ, ਰੰਗ, ਨੰਗੇ ਫਿਰਹਿ ਜੰਤ, ਪੌਣ ਪਾਣੀ, ਅਗਨੀ ਦੀਆਂ ਖੇਡਾਂ, ਧਰਤੀ, ਖਾਣੀ, ਸੰਯੋਗ ਵਿਜੋਗ, ਭੁਖ, ਭੋਗ, ਸਿਫਤ ਸਲਾਹ ਉਝੜ ਰਾਹ, ਨੇੜੈ […]

ਲੇਖ
July 19, 2025
161 views 3 secs 0

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖਾਂ ਦੇ ਅੱਠਵੇਂ ਗੁਰੂ ਹਨ। ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਨਾਨਕ ਦੀ ਗੁਰਤਾਗੱਦੀ ਦਾ ਅਗਲਾ ਵਾਰਸ ਐਲਾਨ ਦਿੱਤਾ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਦੂਸਰੇ ਪੁੱਤਰ ਸਨ। ਪਹਿਲਾ ਪੁੱਤਰ ਰਾਮ ਰਾਇ ਗੁਰੂ ਮਰਿਆਦਾ […]

ਲੇਖ
July 19, 2025
153 views 11 secs 0

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭਿ ਦੁਖ ਜਾਇ ॥

ਸਰਬੰਸਦਾਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿਬ-ਦ੍ਰਿਸ਼ਟੀ ਵਿੱਚ ਅੱਠਵੇਂ ਗੁਰੂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਜਿਹੀ ਆਤਮ-ਰਸੀ ਸ਼ਖ਼ਸੀਅਤ ਦੇ ਮਾਲਕ ਸਨ, ਕਿ ਉਨ੍ਹਾਂ ਦੇ ਦਰਸ਼ਨ-ਦੀਦਾਰੇ ਹਰ ਦਰਸ਼ਨ-ਅਭਿਲਾਸ਼ੀ ਦੇ ਦੁੱਖਾਂ-ਦਲਿਦਰਾਂ ਦਾ ਨਾਸ਼ ਕਰ ਦਿੰਦੇ ਹਨ । ਸਮਕਾਲੀ ਮਹਾਨ ਵਿਦਵਾਨ ਸਿੱਖ ਵਿਦਵਾਨ ਭਾਈ ਗੁਰਦਾਸ ਜੀ ਦੀ ਦ੍ਰਿਸ਼ਟੀ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਅਜਿਹੀ ਆਤਮਿਕ ਬੱਲ ਵਾਲੀ […]

ਲੇਖ
July 19, 2025
131 views 10 secs 0

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ: ਜੀਵਨ ਤੇ ਕਾਰਜ

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਦੇ ਦਿਨ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ `ਤੇ ਬਿਠਾਇਆ ਗਿਆ। ਗੁਰੂ ਜੀ ਦੀ ਆਯੂ ਉਸ ਵੇਲੇ ਕੇਵਲ ਸਵਾ ਪੰਜ ਸਾਲ ਸੀ। ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਹ ਸਭ ਤੋਂ ਛੋਟੀ ਆਯੂ ਦੇ ਗੁਰੂ ਬਣੇ ਅਤੇ ਉਸੇ ਮਿਸ਼ਨ, ਨੀਤੀ ਦੇ ਧਾਰਨੀ ਰਹੇ ਜੋ ਪਹਿਲੇ ਗੁਰੂ ਜੀ ਵੱਲੋਂ ਅਰੰਭੀ […]

ਲੇਖ
July 18, 2025
138 views 16 secs 0

ਭੂਤ-ਪ੍ਰੇਤ

ਸਰੀਰ ਤਿੰਨ ਤਰ੍ਹਾਂ ਦੇ ਹਨ- ਅਸਥੂਲ ਸਰੀਰ, ਸੂਖਮ ਸਰੀਰ ਤੇ ਆਤਮਕ ਮੰਡਲ। ਅਸਥੂਲ ਸਰੀਰ ਦੀ ਗਿਣਤੀ ਵਿਚ ਪਸ਼ੂ-ਪੰਖੀ, ਜਲ-ਜੰਤੂ, ਥਲ-ਜੰਤੂ ਤੇ ਨਭ-ਜੰਤੂ ਆ ਜਾਂਦੇ ਹਨ। ਸੋ ਮਨੁੱਖ ਦਾ ਪੰਜ-ਭੂਤਕ ਸਰੀਰ ਅਸਥੂਲ ਸਰੀਰ ਹੈ। ਸੂਖਮ ਸਰੀਰ ਵਿਚ ਭੂਤ-ਪ੍ਰੇਤ ਤੇ ਦੇਵ ਆ ਜਾਂਦੇ ਹਨ। ਮੁਕਤ ਮੰਡਲ ਅਧਿਆਤਮਕ ਮੰਡਲ ਹੈ। ਸੋ ਜੀਵਨ ਤਿੰਨ ਪ੍ਰਕਾਰ ਦਾ ਹੈ ਤੇ ਸਮੂਹ […]