ਅਸਲ ਵਿੱਦਿਆ
-ਡਾ. ਜਸਵੰਤ ਸਿੰਘ ਨੇਕੀ ਤਦ ਮੈਂ ਅਠਵੀਂ ਜਮਾਤ ਵਿੱਚ ਪੜ੍ਹਦਾ ਸਾਂ। ਰਾਤ ਸੌਣ ਲੱਗਿਆਂ ਮੈਂ ਪੰਜ-ਸੱਤ ਮਿੰਟ ਲਾ ਕੇ ਸੋਚਦਾ ਸਾਂ ਕਿ ਸਕੂਲੋਂ ਮਿਲਿਆ ਸਾਰਾ ਕੰਮ ਖਤਮ ਹੋ ਗਿਆ ਕਿ ਨਹੀਂ। ਫਿਰ ਸਕੂਲ ਦੀ ਕੋਈ ਕਿਤਾਬ ਕੱਢ ਕੇ ਅਗਲੇ ਦਿਨ ਪੜ੍ਹਾਏ ਜਾਣ ਵਾਲੇ ਸਬਕ ਨੂੰ ਪਹਿਲਾਂ ਵੇਖ ਲੈਂਦਾ ਸਾਂ। ਫਿਰ ਕੀਰਤਨ ਸੋਹਿਲੇ ਦਾ ਪਾਠ ਕਰ […]
ਮੂਲ-ਮੰਤਰ ਦੀ ਸ਼ਕਤੀ
-ਸ. ਮੋਹਨ ਸਿੰਘ ਉਰਲਾਣਾ ਸ. ਮੇਹਰਬਾਨ ਸਿੰਘ ਸਿੰਗਾਪੁਰ ਦੀ ਇੱਕ ਨਾਮੀ ਸ਼ਖ਼ਸੀਅਤ ਹੋਈ ਹੈ। ਸੱਤਰਵਿਆਂ ਦੇ ਦਹਾਕੇ ਵਿਚ ਉਨ੍ਹਾਂ ਮੈਨੂੰ ਇਹ ਘਟਨਾ ਸੁਣਾਈ ਜੋ ਕਿ ਮੈਂ ਇੱਥੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਸ. ਮੇਹਰਬਾਨ ਸਿੰਘ ਵੱਲੋਂ ਬਿਆਨੀ ਘਟਨਾ: ਉਨ੍ਹਾਂ ਦੱਸਿਆ ਕਿ ਅਸੀਂ ਪਾਕਿਸਤਾਨ ਵਿਖੇ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਗਏ। ਜਨਰਲ ਆਯੂਬ ਖਾਂ ਉਨ੍ਹੀਂ ਦਿਨੀਂ […]
ਅਧਿਆਤਮ ਕਲਾ
ਸੋਲਾਂ ਕਲਾਵਾਂ -ਡਾ. ਇੰਦਰਜੀਤ ਸਿੰਘ ਗੋਗੋਆਣੀ ਅਧਿਆਤਮ ਕਰਮ ਕਰੇ ਤਾ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ॥ (ਅੰਗ ੨੨੩) ਸੋਲਾਂ ਕਲਾਵਾਂ ਵਿੱਚੋਂ ਸੱਤਵੀਂ ਕਲਾ ਅਧਿਆਤਮ ਕਲਾ ਹੈ। ਮਹਾਨ ਕੋਸ਼ ਅਨੁਸਾਰ ਅਧਿਆਤਮ ਤੋਂ ਭਾਵ ਆਤਮ ਵਿਦਯਾ ਹੈ। ਜੋ ਆਤਮ ਗਯਾਨ ਸਬੰਧੀ ਜਾਣੇ ਉਹ ਅਧਿਆਤਮੀ ਤੇ ਆਤਮ ਗਯਾਨ ਸਬੰਧੀ ਕੀਤੇ ਕਰਮ-ਅਧਿਆਤਮਿਕ ਕਰਮ ਕਹੇ ਜਾਂਦੇ ਹਨ। ਗੁਰਮਤਿ ਅਨੁਸਾਰ ਆਤਮਾ […]
ਨਾਭਾ ਰਿਆਸਤ ਦਾ ਇਤਿਹਾਸ
-ਡਾ. ਗੁਰਪ੍ਰੀਤ ਸਿੰਘ ਅਠਾਰ੍ਹਵੀਂ ਸਦੀ ਦਾ ਸਿੱਖ ਇਤਿਹਾਸ ਹੰਨੈ ਹੰਨੇ ਮੀਰੀ” ਦਾ ਇਤਿਹਾਸ ਹੈ। “ਹੰਨੇ ਹੰਨੇ ਮੀਰੀ” ਦਾ ਵਰਦਾਨ ਸਿੱਖਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਪ੍ਰਾਪਤ ਹੋਇਆ ਸੀ: ਹਮ ਪਤਿਸਾਹੀ ਸਤਿਗੁਰ ਦਈ ਹੰਨੇ ਹੰਨੇ ਲਾਇ॥ ਜਹਿੰ ਜਹਿੰ ਬਹੈਂ ਜਮੀਨ ਮਲ ਤਹਿ ਤਹਿ ਤਖਤ ਬਨਾਇ॥੧ ਇਸ “ਹੰਨੈ ਹੰਨੈ ਮੀਰੀ” ਵਿੱਚੋਂ ਹੀ ਸਿੱਖ ਮਿਸਲਾਂ ਬਣੀਆਂ। […]
ਲਾਲਚ ਦਾ ਤਿਆਗ
-ਸ. ਸੁਖਦੇਵ ਸਿੰਘ ਸ਼ਾਂਤ ਭਗਤ ਰਵਿਦਾਸ ਜੀ ਇਕ ਸੱਚ ਸੱਚ ਕਿਰਤੀ ਅਤੇ ਰੱਬ ਦੇ ਭਗਤ ਸਨ ।ਆਪ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਹੋਣ ਦਾ ਸਨਮਾਨ ਪ੍ਰਾਪਤ ਹੈ। ਇਕ ਵਾਰ ਇਕ ਸਾਧੂ ਆਪ ਜੀ ਪਾਸ ਰਾਤ ਰਹਿਣ ਲਈ ਠਹਿਰਿਆ। ਆਪ ਜੀ ਨੇ ਅਤੇ ਆਪ ਜੀ ਦੀ ਪਤਨੀ ਨੇ ਜੋ ਕੁਝ […]
ਸਿੱਖ ਧਰਮ ਅਤੇ ਛੂਤ-ਛਾਤ
-ਪ੍ਰਿੰ. ਤੇਜਾ ਸਿੰਘ ਜਿਸ ਮੁਲਕ ਵਿਚ ਲੋਕੀ ਸਦੀਆਂ ਤੋਂ ਪੱਕੀ ਤਰ੍ਹਾਂ ਮੰਨਦੇ ਆਏ ਹੋਣ ਕਿ ਪਵਿੱਤਰਤਾ ਦਾ ਪੁੰਜ ਵਾਹਿਗੁਰੂ ਮਿੱਟੀ, ਪੱਥਰ, ਬ੍ਰਿਛ, ਜੀਵ ਸਭ ਦੇ ਅੰਦਰ ਸਮਾ ਰਿਹਾ ਹੈ, ਉਥੇ ਕਦੋਂ ਉਮੀਦ ਹੋ ਸਕਦੀ ਹੈ ਕਿ ਲੋਕੀ ਊਚ-ਨੀਚ ਮੰਨ ਕੇ ਇਕ ਦੂਜੇ ਨਾਲ ਛੂਤ-ਛਾਤ ਵਰਤਣਗੇ? ਜਿਥੇ ‘ਹਸਤਿ ਕੀਟ ਕੇ ਬੀਚਿ ਸਮਾਨਾ’ ਜਾਂ ‘ਊਚ ਨੀਚ ਮਹਿ […]
ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ
-ਡਾ. ਗੁਰਚਰਨ ਸਿੰਘ ਸਿੱਖ ਮਿਸਲਾਂ ਸਮੇਂ ਮੁਗ਼ਲਾਂ ਦੇ ਅੱਤਿਆਚਾਰੀ ਦੌਰ ਵਿਚ ਸਿੱਖਾਂ ਨੂੰ ਬੜੇ ਤਸੀਹੇ ਝੱਲਣੇ ਪਏ। ਉਸ ਸਮੇਂ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਉਦਾਸੀ ਸਿੱਖਾਂ ਨੇ ਕੀਤੀ। ਸਿੱਖ ਰਾਜ ਸਮੇਂ ਇਨ੍ਹਾਂ ਗੁਰ-ਅਸਥਾਨਾਂ ਦੇ ਨਾਮ ਵੱਡੀਆਂ-ਵੱਡੀਆਂ ਜਾਗੀਰਾਂ ਲਾ ਦਿੱਤੀਆਂ ਗਈਆਂ। ਅੰਗਰੇਜ਼ੀ ਰਾਜ ਵਿਚ ਨਹਿਰਾਂ ਨਿਕਲਣ ਕਾਰਨ ਇਨ੍ਹਾਂ ਜ਼ਮੀਨਾਂ ਵਿੱਚੋਂ ਆਮਦਨੀ ਬਹੁਤ ਜ਼ਿਆਦਾ ਹੋਣ ਲੱਗੀ ਤੇ ਇਕ […]
ਮਾਂ ਪਿਉ ਦੀ ਸੇਵਾ ਹੀ ਰੱਬ ਦੀ ਪੂਜਾ ਹੈ
-ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲੇ ਇਸ ਫਾਨੀ ਸੰਸਾਰ ਵਿਚ ਮਨੁੱਖ ਨੇ ਬਹੁਤ ਹੀ ਪਿਆਰੇ ਰਿਸ਼ਤੇ ਬਣਾਏ ਹਨ। ਪਰ ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਅਤਿ ਪਿਆਰਾ ਰਿਸ਼ਤਾ ਹੁੰਦਾ ਹੈ, ਮਾਂ ਅਤੇ ਪਿਉ ਦਾ। ਕੋਈ ਵੀ ਮਨੁੱਖ ਇਸ ਜਨਮ ਵਿਚ ਆਪਣੇ ਮਾਂ ਪਿਉ ਦਾ ਕਰਜ਼ ਕਦੇ ਵੀ ਨਹੀਂ ਉਤਾਰ ਸਕਦਾ, ਪਰ ਅੱਜ ਸਾਡੇ ਸਮਾਜ ਵਿਚ ਜਦੋਂ ਕਦੇ […]
ਖ਼ਾਲਸੇ ਦੇ ਬੋਲੇ
-ਭਾਈ ਕਾਹਨ ਸਿੰਘ ਨਾਭਾ ਪ੍ਰਾਚੀਨ ਸਿੰਘਾਂ ਦੇ ਸੰਕੇਤ ਕੀਤੇ ਵਾਕ, ਜਿਨ੍ਹਾਂ ਨੂੰ ‘ਗੜਗੱਜ ਬੋਲੇ’ ਭੀ ਆਖਦੇ ਹਨ। ਪੁਰਾਣੇ ਸਿੰਘ ਜੋ ਵਾਕ ਬੋਲਦੇ ਸਨ, ਉਹ ਹੁਣ ਲੋਕਾਂ ਦੇ ਸਾਰੇ ਯਾਦ ਨਹੀਂ ਰਹੇ, ਸਮੇਂ ਦੇ ਫੇਰ ਨਾਲ ਬਹੁਤ ਭੁੱਲ ਗਏ ਹਨ। ਜੋ ਬੋਲੇ ਸਾਨੂੰ ਮਿਲ ਸਕੇ ਹਨ, ਉਹ ਅੱਖਰ ਕ੍ਰਮ ਅਨੁਸਾਰ ਇਸ ਥਾਂ ਲਿਖਦੇ ਹਾਂ :- ਉਗਰਾਹੀ […]
