ਲੇਖ
April 19, 2025
293 views 0 secs 0

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ

ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ। ਦੂਸਰਾ ਆਨੰਦ ਕਾਰਜ ੮ ਵਸਾਖ ੧੬੧੩ ਨੂੰ ਮਾਤਾ ਨਾਨਕੀ ਜੀ ਨਾਲ ਹੋਇਆ। ਮਾਤਾ ਨਾਨਕੀ ਜੀ ਬਾਬਾ ਬਕਾਲੇ ਨਗਰ ਦੇ ਵਾਸੀ ਬਾਬਾ ਹਰਿਚੰਦ ਜੀ ਤੇ ਮਾਤਾ ਹਰਿਦੇਈ ਜੀ ਦੀ ਸਪੁੱਤਰੀ ਸੀ। ਰਿਸ਼ਤਾ ਤੈਅ ਹੋਣ ਤੋਂ ਕੁਝ ਸਮਾਂ ਬਾਅਦ ਵਿਆਹ ਲਈ ੮ ਵਿਸਾਖ ਦਾ ਦਿਨ ਤਹਿ ਕਰਕੇ ਬਾਬਾ […]

ਲੇਖ
April 19, 2025
304 views 2 mins 0

ਪ੍ਰਕਾਸ਼ ਦਿਹਾੜਾ- ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ

ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਵਸਾਖ ਵਦੀ ੭ ਬਿਕਰਮੀ ਸੰਮਤ ੧੬੨੦ ਈਸਵੀ ਸੰਨ ੧੫੬੩ ਨੂੰ ਸਿੱਖੀ ਦਾ ਧੁਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਾਤਾ ਭਾਨੀ ਜੀ ਦੀ ਪਾਵਨ ਕੁੱਖੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ। ਭੱਟ ਸਾਹਿਬਾਨ ਦੇ ਬੋਲ ਹਨ: ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥ […]

ਲੇਖ
April 16, 2025
167 views 2 secs 0

ਅਭਾਖਿਆ

-ਗਿਆਨੀ ਗੁਰਜੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ “ਅਭਾਖਿਆ” ਸ਼ਬਦ ਇਕੋ ਵਾਰ “ਆਸਾ ਕੀ ਵਾਰ” ਦੇ ਵਿੱਚ ਆਇਆ  ਹੈ। ਸ੍ਰੀ ਗੁਰੂ ਨਾਨਕ ਦੇਵ  ਜੀ ਬ੍ਰਾਹਮਣ ਦੇ ਪਰਥਾਏ ਉਪਦੇਸ਼ ਉਚਾਰਨ ਕਰਦਿਆਂ ਇਸ ਸ਼ਬਦ ਦੀ ਵਰਤੋਂ ਕਰਦੇ  ਫੁਰਮਾਉਂਦੇ ਹਨ: ” ਅਭਾਖਿਆ ਕਾ ਕੁਠਾ ਬਕਰਾ ਖਾਣਾ ” ( ਸ੍ਰੀ ਗੁਰੂ ਗ੍ਰੰਥ ਸਾਹਿਬ, 472 […]

ਲੇਖ
April 15, 2025
229 views 4 secs 0

ਗੁਰ ਸ਼ਬਦ ਦੇ ਅਭਿਆਸੀ ਜੀਊੜੇ – ਭਾਈ ਸਾਹਿਬ ਭਾਈ ਰਣਧੀਰ ਸਿੰਘ

-ਭਗਵਾਨ ਸਿੰਘ ਜੌਹਲ ਰੱਬੀ ਰੰਗ ਵਿੱਚ ਰੰਗੀ ਪਵਿੱਤਰ ਆਤਮਾ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰ-ਸ਼ਬਦ ਦੇ ਅਭਿਆਸੀ ਜੀਊੜੇ ਸਨ । ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦੀ ਆਤਮਿਕ ਖੁਰਾਕ ਸੀ । ਅਖੰਡ ਕੀਰਤਨ ਉਨ੍ਹਾਂ ਦੇ ਜੀਵਨ ਦਾ ਅਟੁੱਟ ਅੰਗ ਬਣ ਚੁੱਕਾ ਸੀ । ਰੱਬੀ ਪ੍ਰੇਮ ਵਿੱਚ ਜਦੋਂ ਉਨ੍ਹਾਂ ਦੀ ਆਤਮਾ ਬੋਲਦੀ […]

ਲੇਖ
April 14, 2025
176 views 0 secs 0

ਕੁਠਾ

-ਗਿਆਨੀ ਗੁਰਜੀਤ ਸਿੰਘ ਆਸਾ ਕੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਪਾਵਨ ਬਾਣੀ ਵਿੱਚ ਦਰਜ ਹੈ ਜਿਸ ਦਾ ਗਾਇਨ ਹਰ ਰੋਜ਼ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਕਰਦੇ ਹਨ, ਨੀਲ ਵਸਤਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣ॥ ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥ […]

ਲੇਖ
April 14, 2025
271 views 0 secs 0

ਸੁਆਨ

-ਗਿਆਨੀ ਗੁਰਜੀਤ ਸਿੰਘ ਏਕ ਸੁਆਨ ਦੁਇ ਸੁਆਨੀ ਨਾਲ ( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 25) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ 20 ਦੇ ਕਰੀਬ ਇਹ ਸ਼ਬਦ ਮੌਜੂਦ ਹੈ, ਮਨੁੱਖਾਂ ਦੇ ਵਿੱਚ ਇਹ ਸਭ ਤੋਂ ਜਿਆਦਾ ਪਾਲਤੂ ਜਾਨਵਰ ਹੈ ਜਿਸ ਦੀਆਂ ਸੰਸਾਰ ਦੇ ਵਿੱਚ 450 ਤੋਂ ਵੱਧ ਨਸਲਾਂ ਮੌਜੂਦ ਨੇ, ਅੰਤਰਿਕਸ਼ ਦੇ ਵਿੱਚ […]

ਲੇਖ
April 14, 2025
259 views 8 secs 0

ਗਿਆਨੀ ਗਿਆਨ ਸਿੰਘ : ਜੀਵਨ ਅਤੇ ਰਚਨਾ

-ਸ੍ਰੀ ਰਾਜਿੰਦਰ ਵਰਮਾ   ਸਿੱਖ ਇਤਿਹਾਸ ਨੂੰ ਕਾਨੀਬੱਧ ਕਰਨ ਵਿਚ ਬਹੁਤ ਸਾਰੇ ਸਿੱਖ ਵਾਰਤਕਾਰਾਂ ਦਾ ਯੋਗਦਾਨ ਰਿਹਾ ਹੈ ਜਿਨ੍ਹਾਂ ਨੇ ਸਾਨੂੰ ਵਡਮੁੱਲਾ ਸਿੱਖ ਇਤਿਹਾਸ ਦਿੱਤਾ ਹੈ। ਉਨ੍ਹਾਂ ਦੀ ਇਸ ਮਹਾਨ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾਵੇਗਾ। ਭਾਈ ਸੰਤੋਖ ਸਿੰਘ, ਕੋਇਰ ਸਿੰਘ, ਮੈਕਾਲਿਫ ਆਦਿ ਇਤਿਹਾਸਕਾਰਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਇਨ੍ਹਾਂ ਦੇ ਨਾਲ ਹੀ […]

ਲੇਖ
April 14, 2025
272 views 2 secs 0

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

੨੦ ਅਪ੍ਰੈਲ ਨੂੰ ਅਕਾਲ ਚਲਾਣੇ ‘ਤੇ -ਡਾ. ਗੁਰਪ੍ਰੀਤ ਸਿੰਘ ੧੭੨੩ ਈ. ਵਿਚ ਪਿੰਡ ਈਚੋਗਿੱਲ ਵਿਖੇ ਬੀਬੀ ਗੰਗੋ ਦੀ ਕੁੱਖੋਂ ਗਿ. ਭਗਵਾਨ ਸਿੰਘ ਦੇ ਘਰ ਇਕ ਬੱਚੇ ਨੇ ਜਨਮ ਲਿਆ ਜਿਸ ਦਾ ਨਾਮ ਜੱਸਾ ਸਿੰਘ ਰੱਖਿਆ ਗਿਆ। ਜੱਸਾ ਸਿੰਘ ਦਾ ਪਿਤਾ ਭਗਵਾਨ ਸਿੰਘ ਵਜ਼ੀਰਾਬਾਦ ਵਿਖੇ ਨਾਦਰ ਸ਼ਾਹ ਦੀਆਂ ਫ਼ੌਜਾਂ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। […]

ਲੇਖ
April 14, 2025
267 views 3 secs 0

ਪ੍ਰੋ. ਗੁਰਮੁਖ ਸਿੰਘ ਜੀ

੧੫ ਅਪ੍ਰੈਲ ਨੂੰ ਜਨਮ ਦਿਹਾੜੇ ‘ਤੇ -ਡਾ. ਗੁਰਪ੍ਰੀਤ ਸਿੰਘ ਪ੍ਰੋ. ਗੁਰਮੁਖ ਸਿੰਘ ਜੀ ਦਾ ਜਨਮ ੧੫ ਅਪ੍ਰੈਲ, ੧੮੪੯ ਈ. ਨੂੰ ਕਪੂਰਥਲਾ ਵਿਖੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਸ. ਬਸਾਵਾ ਸਿੰਘ ਪਹਿਲਾਂ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਚੰਧੜ ਦੇ ਵਸਨੀਕ ਸਨ। ਸ. ਬਸਾਵਾ ਸਿੰਘ ਲਾਹੌਰ ਵਿਖੇ ਮਹਾਰਾਜਾ ਸ਼ੇਰ ਸਿੰਘ ਦੇ ਰਸੋਈਏ ਵਜੋਂ ਭਰਤੀ ਹੋਏ […]

ਲੇਖ
April 14, 2025
200 views 15 secs 0

ਧਰਮ ਤੇ ਵਿੱਦਿਆ

-ਪ੍ਰਿੰ. ਨਰਿੰਦਰ ਸਿੰਘ ਸੋਚ ਕੋਈ ਇਕ ਵੀ ਸਿੱਖ ਵਿੱਦਿਅਕ ਅਦਾਰਾ ਨਹੀਂ ਬਣਿਆ, ਜਿਸ ਲਈ ਝੋਲੀਆਂ ਅੱਡ ਕੇ ਹਰ ਇਕ ਦਰਵਾਜ਼ੇ ਅੱਗੇ ਮੰਗਣ ਨਹੀਂ ਜਾਣਾ ਪਿਆ ਅਤੇ ਜਿਸ ਲਈ ਗਰੀਬ ਤੋਂ ਗਰੀਬ ਸਿੱਖ ਨੇ ਆਪਣਾ ਪੇਟ ਕੱਟ ਕੇ ਖੁਸ਼ੀ-ਖੁਸ਼ੀ ਹਿੱਸਾ ਨਾ ਪਾਇਆ ਹੋਵੇ। ਕੇਵਲ ਸ਼ਾਨਦਾਰ ਇਮਾਰਤਾਂ ਨਾ ਵੇਖੋ, ਇਹ ਨਿੱਕੀ ਜਿਹੀ ਕੌਮ ਨੇ ਕਿਸ ਤਰ੍ਹਾਂ ਅਤੇ […]