ਲੇਖ
February 13, 2025
147 views 10 secs 0

੧੨ ਫਰਵਰੀ ਨੂੰ ਜਨਮ ਦਿਹਾੜੇ ‘ਤੇ ਵਿਸ਼ੇਸ਼: ਭਗਤ ਰਵਿਦਾਸ ਜੀ

-ਬੀਬੀ ਮਨਜੀਤ ਕੌਰ* ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲੋਕਾਈ ਦੇ ਭਲੇ ਹਿੱਤ ਧਰਮ ਪ੍ਰਚਾਰ ਦੇ ਦੌਰਿਆਂ ਦੌਰਾਨ ਵੱਖ-ਵੱਖ ਫਿਰਕੇ ਅਤੇ ਧਰਮ ਦੇ ਭਗਤ ਸਾਹਿਬਾਨ ਦੁਆਰਾ ਉਚਾਰੀ ਗਈ ਧੁਰ ਕੀ ਬਾਣੀ ਦਾ ਜੋ ਅਮੋਲਕ ਖ਼ਜ਼ਾਨਾ ਇਕੱਤਰ ਕੀਤਾ ਗਿਆ ਸੀ, ਉਸ ਖਜ਼ਾਨੇ ਨੂੰ ਹਰੇਕ ਗੁਰੂ ਸਾਹਿਬਾਨ ਨੇ ਆਪਣੇ ਗੁਰਿਆਈ-ਕਾਲ ਦੇ ਸਮੇਂ […]

ਲੇਖ
February 13, 2025
157 views 0 secs 0

੧੬ ਫਰਵਰੀ ਨੂੰ ਵਿਆਹ ਪੁਰਬ ‘ਤੇ ਵਿਸ਼ੇਸ਼: ਬੀਬੀ ਭਾਨੀ ਜੀ

ਡਾ. ਗੁਰਪ੍ਰੀਤ ਸਿੰਘ ਬੀਬੀ ਭਾਨੀ ਜੀ ਦਾ ਜਨਮ ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਬੀਬੀ ਮਨਸਾ ਦੇਵੀ ਦੀ ਕੁੱਖੋਂ ੩੦ ਅਪ੍ਰੈਲ, ੧੫੩੪ ਈ. ਨੂੰ ਹੋਇਆ। ਬੀਬੀ ਭਾਨੀ ਜੀ ਦਾ ਪਾਲਣ ਪੋਸ਼ਣ ਧਾਰਮਿਕ ਮਾਹੌਲ ਵਿਚ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੂੰ ੧੫੫੨ ਈ. ਵਿਚ ਗੁਰਿਆਈ ਪ੍ਰਾਪਤ ਹੋਈ। ਗੋਇੰਦਵਾਲ ਸਾਹਿਬ ਵਿਖੇ ਹੀ ੧੬ ਫਰਵਰੀ, ੧੫੫੪ ਈ. ਨੂੰ […]

ਲੇਖ
February 13, 2025
130 views 0 secs 0

ਬਾਰ੍ਹਾਂ ਮਿਸਲਾ – ਮਿਸਲ ਫ਼ੈਜ਼ਲਪੁਰੀਆ

ਡਾ. ਗੁਰਪ੍ਰੀਤ ਸਿੰਘ ਮਿਸਲ ਦਾ ਬਾਨੀ ਨਵਾਬ ਕਪੂਰ ਸਿੰਘ ਵਿਰਕ ਜੱਟ ਪਿੰਡ ਫ਼ੈਜ਼ਲਾਪੁਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸੀ। ਕਪੂਰ ਸਿੰਘ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਫਿਰ ਦਰਬਾਰਾ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਿਆ ਸੀ। ਲਾਹੌਰ ਦੇ ਗਵਰਨਰ ਜ਼ਕਰੀਆ ਖਾਂ ਨੇ ਸਿੱਖਾਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਤੋਂ ਰੋਕਣ ਲਈ ੧੭੩੩ ਈ. ਵਿਚ ਇਕ […]

ਲੇਖ
February 13, 2025
150 views 13 secs 0

ਫਲਗੁਨਿ ਮਨਿ ਰਹਸੀ – ਬਾਰਹ ਮਾਹਾ ਤੁਖਾਰੀ

ਗੁਰਬਾਣੀ ਵਿਚਾਰ ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥ ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥ ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥ ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥ ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥ ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥ ਬੇ […]

ਲੇਖ
February 12, 2025
133 views 17 secs 0

ਫਲਗੁਨਿ ਮਨਿ ਰਹਸੀ – ਬਾਰਹ ਮਾਹਾ ਮਾਝ

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥ ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥ ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥ ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥ ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥ ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥ ਪਹਿਲੇ ਪਾਤਸ਼ਾਹ ਸ੍ਰੀ […]

ਲੇਖ
February 07, 2025
183 views 1 sec 0

ਖਾਲਸਾ ਅਖਬਾਰ ਦਾ ਸੰਖੇਪ ਇਤਿਹਾਸ

ਇਸ ਦਾ ਪਹਿਲਾ ਪਰਚਾ 13 ਜੂਨ, 1886 ਈ. ਨੂੰ ਖ਼ਾਲਸਾ ਦੀਵਾਨ ਲਾਹੌਰ ਦੀਆਂ ਨੀਤੀਆਂ ਦੀ ਤਰਜਮਾਨੀ ਕਰਨ ਲਈ ਪ੍ਰਕਾਸ਼ਿਤ ਹੋਇਆ ਸੀ। ਪ੍ਰੋ. ਗੁਰਮੁਖ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਇਸ ਅਖਬਾਰ ਦੇ ਪਹਿਲੇ ਸੰਪਾਦਕ ਗਿਆਨੀ ਝੰਡਾ ਸਿੰਘ ਫਰੀਦਕੋਟੀ ਅਤੇ ਸਰਦਾਰ ਬਸੰਤ ਸਿੰਘ ਸਨ। ਪਿੱਛੋਂ ਗਿਆਨੀ ਦਿੱਤ ਸਿੰਘ ਨੇ ਇਸ ਨੂੰ ਸੰਭਾਲਿਆ ਤੇ ਆਪਣੀ ਜ਼ੋਰਦਾਰ ਕਲਮ ਨਾਲ […]

ਲੇਖ
February 07, 2025
142 views 3 secs 0

ਸੱਤਵੇਂ ਪਾਤਸ਼ਾਹ ਦੇ ਆਗਮਨ ਗੁਰਪੁਰਬ ‘ਤੇ ਵਿਸ਼ੇਸ਼ ਸਿਮਰੌ ਸ੍ਰੀ ਹਰਿ ਰਾਇ ਜੀ

ਸਿੱਖ ਇਤਿਹਾਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਸੱਤਵੇਂ ਸਰੂਪ ਸ੍ਰੀ ਗੁਰੂ ਹਰਿ ਰਾਇ ਸਾਹਿਬ ਬਾਰੇ ਇਕ ਸਾਖੀ ਆਮ ਪ੍ਰਚੱਲਿਤ ਹੈ ਕਿ ਆਪ ਆਪਣੇ ਸੁਭਾਅ ਮੁਤਾਬਕ ਹਰ ਰੋਜ਼ ਬਾਗ ਵਿੱਚ ਸੈਰ ਕਰਨ ਜਾਇਆ ਕਰਦੇ ਸਨ। ਸੈਰ ਕਰਨ ਸਮੇਂ ਆਪ ਆਮ ਤੌਰ ਤੇ ਖੁੱਲ੍ਹਾ ਤੇ ਲੰਮਾ ਚੋਲਾ ਪਹਿਨਦੇ ਸਨ, ਜਿਸ ਨੂੰ ਫ਼ਕੀਰ ਲੋਕ ਚੋਗਾ ਆਖਦੇ […]

ਲੇਖ
January 31, 2025
155 views 2 secs 0

ਵੰਡ ਛਕਣ ਦੀ ਕਰਾਮਾਤ

ਬਾਬਾ ਫ਼ਰੀਦ ਜੀ ਮੁਲਤਾਨ ਵਿਚ ਰਹਿੰਦੇ ਸਨ। ਇਕ ਵਾਰ ਉਥੇ ਮੌਲਾਨਾ ਰੂਮੀ ਜੀ ਆਏ। ਬਹੁਤ ਸਾਰੇ ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਪਹੁੰਚੇ। ਬਾਬਾ ਫ਼ਰੀਦ ਜੀ ਵੀ ਦਰਸ਼ਨਾਂ ਲਈ ਆਏ। ਜਲਾਲ-ਉੱਦ-ਦੀਨ ਜੀ ਦੀ ਨਜ਼ਰ ਫ਼ਰੀਦ ਜੀ ’ਤੇ ਆ ਟਿਕੀ। ਰਹਿਮਤ ਹੋਈ। ਮੌਲਾਨਾ ਰੂਮੀ ਜੀ ਜਲਾਲ-ਉੱਦ-ਦੀਨ ਜੀ ਨੇ ਬਖਸ਼ਿਸ਼ ਕਰਦਿਆਂ ਇਕ ਅਨਾਰ ਫ਼ਰੀਦ ਜੀ ਵੱਲ ਵਧਾਇਆ। ਬਾਬਾ ਫ਼ਰੀਦ ਜੀ ਨੇ ਅਨਾਰ ਦੇ ਦਾਣੇ ਕੱਢੇ ਅਤੇ ਉਥੇ ਖੜ੍ਹੇ ਲੋਕਾਂ ਵਿਚ ਵੰਡਣੇ ਸ਼ੁਰੂ ਕਰ ਦਿੱਤੇ। ਅਖੀਰ ਵਿਚ ਇਕ ਦਾਣਾ ਬਚਿਆ ਅਤੇ ਉਹ ਵੀ ਜ਼ਮੀਨ ’ਤੇ ਡਿੱਗ ਪਿਆ। ਫਰੀਦ ਜੀ ਨੇ ਝੁਕ ਕੇ ਉਹ ਦਾਣਾ ਚੁੱਕਿਆ ਅਤੇ ਮੂੰਹ ਵਿਚ ਪਾ ਲਿਆ ।

ਲੇਖ
January 31, 2025
200 views 12 secs 0

ਵੱਡਾ ਘੱਲੂਘਾਰਾ

ਲਾਹੌਰ ਦੀ ਜਿੱਤ ਮਗਰੋਂ ਇਕ ਨਵੇਂ ਦੌਰ ਦਾ ਅਰੰਭ ਹੋਇਆ। ਇਤਿਹਾਸ ਦਾ ਰੁਖ਼ ਬਦਲ ਗਿਆ। ਲਾਹੌਰ ‘ਤੇ ਭਾਵੇਂ ਸਿੱਖਾਂ ਦਾ ਪੂਰੀ ਤਰ੍ਹਾਂ ਕਬਜ਼ਾ ਨਹੀਂ ਸੀ ਹੋਇਆ ਪਰ ਉਨ੍ਹਾਂ ਦੀ ਜਿੱਤ ਨਾਲ ਹਿੰਦੁਸਤਾਨ ਵਿਚ ਅਫ਼ਗਾਨੀ ਸਲਤਨਤ ਦੀਆਂ ਦੀਵਾਰਾਂ ਹਿੱਲ ਗਈਆਂ। ਹੁਣ ਸਿੱਖਾਂ ਨੇ ਆਪਣੇ ਆਪ ਨੂੰ ਮੁੜ ਕੇ ਸੰਗਠਿਤ ਕੀਤਾ। ਜਿਸ ਤਰ੍ਹਾਂ ਕਿ ਗੁਰਮਤਾ ਪਾਸ ਕੀਤਾ […]

ਲੇਖ
January 31, 2025
139 views 20 secs 0

ਨਿਸ਼ਾਨ ਸਾਹਿਬ

ਸ. ਸ਼ਮਸ਼ੇਰ ਸਿੰਘ ਹਰ ਕੌਮ ਜਾਂ ਦੇਸ਼ ਦਾ ਕੌਮੀ ਨਿਸ਼ਾਨ ਜਾਂ ਝੰਡਾ ਹੁੰਦਾ ਹੈ। ਇਸੇ ਤਰ੍ਹਾਂ ਧਰਮਾਂ ਦੇ ਵੀ ਵੱਖ-ਵੱਖ ਨਿਸ਼ਾਨ ਹੁੰਦੇ ਹਨ। ਭਾਰਤ ਦਾ ‘ਤਿਰੰਗਾ’, ਰੂਸ ਦਾ ‘ਦਾਤਰੀ ਹਥੌੜਾ’ ਦਾ ਨਿਸ਼ਾਨ ਤੇ ਪਾਕਿਸਤਾਨ ਦਾ ‘ਚੰਨ-ਤਾਰਾ’ ਆਦਿ ਇਨ੍ਹਾਂ ਦੇਸ਼ਾਂ ਦੇ ਕੌਮੀ ਨਿਸ਼ਾਨ ਹਨ। ਹਰ ਨਿਸ਼ਾਨ ਜਾਂ ਝੰਡੇ ਉਤੇ ਉਕਰੀਆਂ ਮੂਰਤਾਂ ਜਾਂ ਰੰਗ ਵਿਸ਼ੇਸ਼ ਭਾਵਾਂ ਜਾਂ […]