ਲੇਖ
May 29, 2025
60 views 27 secs 0

ਜੂਨ 1984 ਈ. ਦਾ ਘੱਲੂਘਾਰਾ

ਭਾਰਤ ਨੂੰ ਧਰਮ ਨਿਰਪੱਖ ਦੇਸ਼ ਆਖਿਆ ਜਾਂਦਾ ਹੈ, ਇਸ ਕਹੇ ਜਾਂਦੇ ਧਰਮ ਨਿਰਪੱਖ ਮੁਲਕ ਵਿਚ ਸਿੱਖ ਇਕ ਘੱਟ ਗਿਣਤੀ ਕੌਮ ਹੈ ਜਿਸ ਨਾਲ ਹਮੇਸ਼ਾ ਦੂਜੇ ਦਰਜੇ ਵਾਲੇ ਸ਼ਹਿਰੀਆਂ ਵਾਲਾ ਵਤੀਰਾ ਹੁੰਦਾ ਰਿਹਾ ਹੈ। ਇਸ ਕੌਮ ਨੇ ਭਾਰਤ ਨੂੰ ਸੁਤੰਤਰ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਸਿੱਖ ਮਰਜੀਵੜਿਆਂ ਦੀ ਉਹ ਕੌਮ ਹੈ ਜੋ ਸਦਾ ਸੱਚ […]

ਲੇਖ
May 29, 2025
81 views 2 secs 0

ਦਿਲਰੁਬਾ

ਪੰਜਾਬ ਦੀ ਸੰਗੀਤ ਪਰੰਪਰਾ ਵਿਚ ਦਿਲਰੁਬਾ ਸਾਜ਼ ਵੀ ਪਰਚੱਲਤ ਰਿਹਾ ਹੈ ਜਿਸ ਦਾ ਸਿੱਖ ਪਰੰਪਰਾ ਵਿਚ ਵਿਸ਼ੇਸ਼ ਪਰਚਾਰ ਹੈ। ਇਸ ਸਾਜ਼ ਦਾ ਉਲੇਖ ਪ੍ਰਾਚੀਨ ਗ੍ਰੰਥਾਂ ਵਿਚ ਉਪਲੱਬਧ ਨਹੀਂ। ਸਪੱਸ਼ਟ ਰੂਪ ਵਿਚ ਇਹ ਕਹਿਣਾ ਬੜਾ ਕਠਿਨ ਹੈ ਕਿ ਇਹ ਸਾਜ਼ ਕਦੋਂ ਤੋਂ ਵਿਕਸਤ ਹੋਇਆ ਪਰੰਤੂ ਪਿਛਲੇ ਦੇ ਸੌ ਸਾਲ ਤੋਂ ਸਿੱਖ ਕੀਰਤਨ ਵਿਚ ਇਸ ਦਾ ਪ੍ਰਚਾਰ […]

ਲੇਖ
May 29, 2025
55 views 13 secs 0

ਜੂਨ 1984 ਦੀ ਦੁਖਦਾਇਕ ਯਾਦ

ਇਕ ਅਸਹਿ ਪੀੜ ਤੇ ਅਕਹਿ ਦਰਦ ਦਾ ਅਹਿਸਾਸ ਲੈ ਕੇ ਆਉਂਦਾ ਹੈ ਹਰ ਵਰ੍ਹੇ ਜੂਨ ਦਾ ਮਹੀਨਾ। ਜੂਨ ਮਹੀਨਾ ਕੁਦਰਤ ਵੱਲੋਂ ਪਹਿਲਾਂ ਹੀ ਸਖ਼ਤ ਤੇ ਬੇਦਰਦ ਮੰਨਿਆ ਜਾਂਦਾ ਹੈ। ਇਸ ਮਹੀਨੇ ਦੇ ਪਹਿਲੇ ਹਿੱਸੇ ਵਿਚ 4-6 ਜੂਨ ਦੇ ਦਿਨਾਂ ਨੂੰ ਸਾਡੇ ਦੇਸ਼ ਦੀ ਤਤਕਾਲੀ ਕੇਂਦਰ ਸਰਕਾਰ ਨੇ ਸਿੱਖ ਪੰਥ ਨੂੰ ਮਿਟਾਉਣ ਲਈ ਨਿਸ਼ਚਿਤ ਕੀਤਾ। ਸਿੱਖ ਧਰਮ […]

ਲੇਖ
May 29, 2025
53 views 13 secs 0

ਫੌਜੀ ਹਮਲਾ ਜੂਨ 1984 : ਰਿਸਦਾ ਨਾਸੂਰ

ਸਿੱਖ ਕੌਮ ਨੂੰ ਹੋਂਦ ਵਿਚ ਆਉਂਦਿਆਂ ਹੀ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਸਿੱਖਾਂ ਲਈ ਰੂਹਾਨੀ ਮੁਜੱਸਮਾ ਹੈ, ਜਿੱਥੋਂ ਦੇ ਪਵਿੱਤਰ ਅੰਮ੍ਰਿਤ-ਸਰੋਵਰ ਦੀ ਇਕ ਟੁੱਭੀ ਲਾਉਣ ਨਾਲ ਹਰ ਆਉਣ ਵਾਲੇ ਸ਼ਰਧਾਲੂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਤੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨਾਲ […]

ਲੇਖ
May 27, 2025
97 views 0 secs 0

ਨਸਲਕੁਸ਼ੀ ਦੇ ਨਿਸ਼ਾਨ: ਬੇਬੇ ਦੀਆਂ ਅੱਖਾਂ ‘ਚ ਵੱਸਦਾ ਦਰਦ | Scars of Genocide: A Mother’s Eyes Holding the Pain

ਬੇਬੇ ਹਫਤੇ ਬਾਅਦ ਦਰਬਾਰ ਸਾਹਿਬ ਆਉਂਦੀ ਅਤੇ ਏਥੇ ਪੌੜੀਆਂ ਤੇ ਬੈਠ ਗੋਲੀਆਂ ਦੇ ਨਿਸ਼ਾਨ ਦੇਖਦੀ ਰਹਿੰਦੀ । ਲੰਗਰ ਪ੍ਰਸ਼ਾਦਾ ਛਕ ਕੇ ਫੇਰ ਵਾਪਸ ਆ ਕੇ ਓਥੇ ਪੌੜੀਆਂ ਦੇ ਮੁੱਢ ਵਿੱਚ ਬੈਠ ਜਾਇਆ ਕਰਦੀ ਜਾਂ ਫਿਰ ਦੋ ਤਿੰਨ ਪੋੜੀਆਂ ਉੱਪਰ ਹੋ ਕੇ ਅੱਖਾਂ ਬੰਦ ਕਰ ਵਾਹਿਗੁਰੂ ਵਾਹਿਗੁਰੂ ਕਰਦੀ । ਇੱਕ ਦਿਨ ਸੇਵਾਦਾਰ ਨੇ ਪੁੱਛ ਲਿਆ ਮਾਤਾ […]

ਲੇਖ
May 26, 2025
122 views 6 secs 0

ਸਰੰਦਾ (ਸਾਰਿੰਦਾ)

ਗੁਰੂ ਕਾਲ ਵਿਚ ਕੀਰਤਨ ਨਾਲ ਪ੍ਰਯੋਗ ਹੋਣ ਵਾਲੇ ਸਾਜ਼ਾਂ ਵਿਚੋਂ ਸਰਦਾ ਇਕ ਹੈ, ਜਿਸਦਾ ਵਧੇਰੇ ਪਰਚਾਰ ਗੁਰੂ ਅਰਜਨ ਦੇਵ ਜੀ ਸਮੇਂ ਰਿਹਾ। ਸਰਦਾ ਉੱਤਰੀ ਭਾਰਤੀ ਤੰਤੀ ਸਾਜ਼ਾਂ ‘ਚ ਪ੍ਰਮੁੱਖ ਸਾਜ਼ ਹੈ ਜਿਸਦਾ ਪ੍ਰਯੋਗ ਢਾਡੀ ਤੇ ਹੋਰ ਲੋਕ ਗਾਇਕ ਆਪਣੇ ਗਾਇਨ ਲਈ ਕਰਦੇ ਰਹੇ। ਇਸ ਸਾਜ਼ ਦੀ ਮੂਲ ਬਣਤਰ ਇਸਦੇ ਲੋਕ ਸਾਜ਼ ਹੋਣ ਦੀ ਪ੍ਰੋੜਤਾ ਕਰਦੀ […]

ਲੇਖ
May 24, 2025
114 views 7 secs 0

ਸਿੱਖੀ ਦਾ ਕੇਸਾਂ ਨਾਲ ਸੰਬੰਧ

ਸਤਿਗੁਰਾਂ ਦਾ ਸਿਦਕੀ ਸਿੱਖ ਸਤਿਗੁਰਾਂ ਦੇ ਹੁਕਮ-ਆਦੇਸ਼ ਦਾ ਪਾਬੰਦ ਹੈ ਅਤੇ ਉਸ ਉੱਤੇ ਬਚਪਨ ਤੋਂ ਹੀ ਸ਼ਰਧਾ ਤੇ ਸਿਦਕ ਨਾਲ ਪਹਿਰਾ ਦੇ ਰਿਹਾ ਹੈ। ਇਸ ਸੰਬੰਧੀ ਸਤਿਗੁਰਾਂ ਦਾ ਅਟੱਲ ਹੁਕਮ ਉਸ ਨੂੰ ਕੇਸਾਂ ਦੀ ਕਿਸੇ ਕਿਸਮ ਦੀ ਬੇਅਦਬੀ, ਛੇੜ-ਛਾੜ ਜਾਂ ਕਟਾਈ-ਮੁੰਨਾਈ ਤੋਂ ਕਤਈ ਤੌਰ ’ਤੇ ਹੋੜਦਾ ਹੈ ਅਤੇ ਇਸ ਦੀ ਉਲੰਘਣਾ ਨੂੰ ਸਭ ਤੋਂ ਪਹਿਲੀ […]

ਲੇਖ
May 24, 2025
50 views 1 sec 0

ਗ਼ਦਰੀ ਸੂਰਮਾ ਸ਼ਹੀਦ ਕਰਤਾਰ ਸਿੰਘ ਸਰਾਭਾ | Ghadri hero Shaheed Kartar Singh Sarabha

ਦੇਸ਼ ਦੇ ਗਲੋਂ ਗ਼ੁਲਾਮੀ ਦੀ ਪੰਜਾਲੀ ਉਤਾਰਨ ਵਾਲੇ ਦੇਸ਼ ਭਗਤਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਸ ਨੇ ਬਹੁਤ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲ਼ੀ ਤੇ ਸ਼ਹੀਦੀ ਪ੍ਰਾਪਤ ਕੀਤੀ। ਉਹ ਬਹੁਤ ਦੂਰਅੰਦੇਸ਼, ਦਲੇਰ, ਉੱਚ ਕੋਟੀ ਦਾ ਨੀਤੀਵਾਨ ਅਤੇ ਅਣਥੱਕ ਮਿਹਨਤ ਕਰਨ ਵਾਲਾ ਸਿਰੜੀ ਯੋਧਾ ਸੀ। ਉਸ ਦਾ […]

ਲੇਖ
May 23, 2025
104 views 4 secs 0

ਸਰਕਾਰ-ਏ-ਖ਼ਾਲਸਾ ਦੀ ਨਿਊਜ਼ ਸਰਵਿਸ ਅਤੇ ਮੇਲ ਸਰਵਿਸ | Sarkar-e-Khalsa’s News Service and Mail Service

ਸਾਲ 1813 ਤੱਕ ਲਾਹੌਰ ਦਰਬਾਰ ਦੀਆਂ ਸਰਹੱਦਾਂ ਦੂਰ-ਦੂਰ ਤੱਕ ਫੈਲ ਚੁੱਕੀਆਂ ਸਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣ ਇੱਕ ਵੱਡੇ ਤੇ ਖੁਸ਼ਹਾਲ ਰਾਜ ਦੇ ਮਾਲਕ ਬਣ ਚੁੱਕੇ ਸਨ, ਪਰ ਅਜੇ ਵੀ ਕਈ ਇਲਾਕੇ ਜਿੱਤ ਕੇ ਸਰਕਾਰ ਖ਼ਾਲਸਾ ਦੇ ਅਧੀਨ ਲਿਆਉਣੇ ਬਾਕੀ ਸਨ। ਅਜਿਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਹਾਲ ਦਾ ਪਤਾ ਲੱਗਦਾ ਰਹੇ […]