ਲੇਖ
November 12, 2025
93 views 24 secs 0

ਸੁਖਮਨੀ ਸਾਹਿਬ

(1) ‘ਮਹਿੰਜੋ-ਦਾਰੋ’ ਦੇ ਸੱਤ ਹਜ਼ਾਰ ਸਾਲ ਪੁਰਾਣੇ ਖੰਡਰਾਂ ਦੀ ਦੇਖ ਭਾਲ ਤੋਂ ਸਮਾਜਿਕ ਸਭਿਅਤਾ ਦੇ ਵਿਦਿਆਰਥੀ ਨੂੰ ਸਭ ਤੋਂ ਵੱਧ ਅਚੰਭਾ ਇਸ ਗੱਲ ‘ਤੇ ਹੁੰਦਾ ਹੈ ਕਿ ਉੱਥੇ ਜੰਗੀ ਸ਼ਾਸਤਰਾਂ ਦੇ ਬਸਤੀਆਂ ਦੀ ਰੱਖਿਆ ਲਈ ਫ਼ਸੀਲਾਂ ਆਦਿਕ ਦਾ ਕੋਈ ਨਾਮ-ਨਿਸ਼ਾਨ ਨਹੀਂ ਮਿਲਦਾ। ਉਸ, ਤਵਾਰੀਖ਼ ਤੋਂ ਵੀ ਪਹਿਲੇ, ਦੂਰ-ਦੁਰਾਡੇ ਸਮੇਂ ਵਿੱਚ ਕੀ ਕਾਰਨ ਹੋ ਸਕਦੇ ਹਨ […]

ਲੇਖ
November 11, 2025
127 views 3 secs 0

ਕੰਮ ਅਤੇ ਉਸ ਦਾ ਫਲ

ਅਸੀਂ ਜਦ ਹਰ ਇਕ ਕੰਮ ਦੇ ਕਰਨੇ ਪਰ ਉਸ ਦੇ ਨਤੀਜੇ ਵਿਚ ਖਿਆਲ ਕਰਦੇ ਹਾਂ ਤਦ ਜ਼ਰੂਰ ਹੀ ਇਹ ਸੋਚਨਾ ਪੈਂਦਾ ਹੈ ਕਿ ਉਹ ਕੰਮ ਕੀਤਾ ਜਾਏ ਜਿਸ ਦਾ ਫਲ ਅੱਛਾ ਲਾਭਦਾਇਕ ਨਿਕਲੇ ਅਰ ਜਿਸ ਕੰਮ ਦਾ ਫਲ ਕੋਈ ਐਸਾ ਚੰਗਾ ਨਾ ਨਿਕਲੇ ਜੈਸਾ ਕਿ ਮਨ ਦਾ ਮਨੋਰਥ ਹੈ ਉਸ ਦਾ ਤਿਆਗ ਕਰਨਾ ਜੋਗ ਹੈ॥ […]

ਲੇਖ
November 11, 2025
86 views 44 secs 0

ਨਸ਼ੇ ਅਤੇ ਨੌਜਵਾਨ ਮਾਨਸਿਕਤਾ

ਨਸ਼ਿਆਂ ਨੂੰ ਜਿਸ ਤਰ੍ਹਾਂ ਬੀਮਾਰੀ ਅਤੇ ਨਸ਼ਾ-ਛੁਡਾਊ ਕੇਂਦਰਾਂ ਨੂੰ ਇਲਾਜ ਕੇਂਦਰ ਤਕ ਸੀਮਤ ਕਰ ਕੇ ਦੇਖਿਆ ਜਾ ਰਿਹਾ ਹੈ, ਇਹ ਇਸ ਤਰ੍ਹਾਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਸਮਝਣ ਦੀ ਕੋਸ਼ਿਸ਼ ਨਹੀਂ ਹੈ। ਨਸ਼ੇ, ਇਕ ਸਮਾਜਿਕ ਸਮੱਸਿਆ ਹੈ, ਜਿਸ ਦੇ ਬੀਜ ਸਾਡੇ ਸਮਾਜਿਕ ਢਾਂਚੇ ਵਿਚ ਪਏ ਹਨ। ਜੇਕਰ ਹੋਰ ਬਰੀਕੀ ਨਾਲ ਸਮਝਣਾ ਹੋਵੇ ਤਾਂ ਇਹ […]

ਲੇਖ
November 11, 2025
94 views 13 secs 0

ਬੱਚਿਆਂ ਦੀ ਪਰਵਰਿਸ਼ ਵਿਚ: ਕੇਸ ਪਿਆਰ ਤੇ ਕੇਸ ਸਤਿਕਾਰ

ਜਦੋਂ ਕਿਤੇ ਕਿਸੇ ਘਰ ‘ਚ ਕੋਈ ਬੱਚਾ ਕੇਸਾਂ ਦੀ ਬੇਅਦਬੀ ਕਰਦਾ ਹੈ ਤਾਂ ਉਸ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹੋ ਸਕਦੇ ਹਨ – ਅਗਿਆਨਤਾ – ਮਾਤਾ-ਪਿਤਾ ਬੱਚਿਆਂ ਨੂੰ ਕੇਸਾਂ ਦੀ ਮਹੱਤਤਾ ਬਾਰੇ ਜਾਂ ਕੇਸ ਪਿਆਰ ਤੇ ਕੇਸ ਸਤਿਕਾਰ ਬਾਰੇ ਕੋਈ ਜਾਣਕਾਰੀ ਜਾਂ ਪ੍ਰੇਰਨਾ ਨਹੀਂ ਦਿੰਦੇ ਜਾਂ ਉਹਨਾਂ ਨੂੰ ਆਪ ਨੂੰ ਹੀ ਪਤਾ ਨਹੀਂ ਹੁੰਦਾ […]

ਲੇਖ, ਤਾਜ਼ਾ ਖ਼ਬਰਾਂ
November 10, 2025
141 views 2 secs 0

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਤਿਹਾਸ

ਪੰਜਾਬ ਯੂਨੀਵਰਸਿਟੀ, ਚੰਡੀਗੜ, ਨਾ ਸਿਰਫ ਪੰਜਾਬ ਦਾ ਇਕ ਵੱਕਾਰੀ, ਇਤਿਹਾਸਕ ਬ੍ਰਾਂਡ ਹੈ ਬਲਕਿ ਅੱਜ ਇਸ ਦੀ ਜ਼ਮੀਨ-ਜਾਇਦਾਦ ਦੀ ਕੀਮਤ ਖਰਬਾਂ ਵਿਚ ਹੈ | ਸ਼ੁਕਰ ਹੈ ਇਸ ਅਦਾਰੇ ਉਪਰ ਆਰ. ਐਸ. ਐਸ. ਦੇ ਚੋਰੀੰ ਛਿਪੀੰ ਕਬਜ਼ੇ ਵਿਰੁੱਧ ਸਮੁੱਚਾ ਪੰਜਾਬ ਇਕ ਜ਼ਬਾਨ, ਲਲਕਾਰੇ ਮਾਰਦਾ ਉਠ ਖੜਾ ਹੋਇਆ ਹੈ | ਇਸ ਯੂਨੀਵਰਸਿਟੀ ਦੇ ਇਤਿਹਾਸ ਦੇ ਅਧਿਐਨ ਪਿਛੋੰ ਮੈੰ […]

ਲੇਖ
November 10, 2025
81 views 8 secs 0

ਜਵਾਨੀ ਲਈ ਪ੍ਰੇਰਨਾ

ਜਰਾ ਉਪਾਉ ਨ ਹੋ ਸਕੇ, ਜਰਾ ਅਵਸਥਾ ਮਾਹਿ। ਭਵ ਸਾਗਰ ਕੇ ਤਰਣ ਕੋ, ਤਰਣ ਅਵਸਥਾ ਆਹਿ। (ਭਰਥਰੀ ਜੀ) ਪੰਜਾਬੀ ਦੀ ਅਖਾਉਤ ਹੈ, “ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ, ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ।” ਭਾਵ ਜੋ ਕੰਮ ਕੱਲ੍ਹ ਨੂੰ ਕਰਨ ਦੀ ਸਲਾਹ ਹੈ, ਉਹ ਅੱਜ ਹੀ ਕਰ ਲਵੋ ਅਤੇ […]

ਲੇਖ
November 09, 2025
94 views 9 secs 0

ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰ ਕੇ

ਜੂਨ ੧੯੮੪ ਵਿਚ ਸਿੱਖਾਂ ਨਾਲ, ‘ਜੱਗੋਂ ਤੇਰ੍ਹਵੀਂ’ ਹਿੰਦ ਸਰਕਾਰ ਨੇ ਕੀਤੀ; ਜਦੋਂਕਿ ਸਮੁੱਚੀ ਸਿੱਖ ਕੌਮ ਉੱਪਰ ਫੌਜਾਂ ਇਉਂ ਚਾੜ੍ਹ ਦਿੱਤੀਆਂ ਜਿਵੇਂ ਕਿਤੇ ਉਹ ਆਪਣੇ ਦੇਸ਼ ਦੇ ਗੁਰਧਾਮਾਂ ਅੰਦਰ, ਪਰਵਾਰਾਂ ਸਣੇ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਨਾ ਮਨਾ ਰਹੇ ਹੋਣ ਸਗੋਂ ਦੁਸ਼ਮਣਾਂ ਦੀ ਹਮਲਾਵਰ ਫੌਜ ਹੋਵੇ। ਖ਼ੈਰ, ਇਸ ਬਾਰੇ ਦੁਨੀਆਂ ਦੇ ਨਿਰਪੱਖ ਸੂਝਵਾਨਾਂ […]

ਲੇਖ
November 07, 2025
93 views 11 secs 0

ਸਿੱਖ ਕਤਲੇਆਮ ਦਾ ਸੰਤਾਪ

ਜੋ ਵੀ ਹੋਵੇ ਸਰਕਾਰ ਨੇ ਪੂਰੀ ਕੋਤਾਹੀ ਨਾਲ ਹਾਲਾਤ ਨੂੰ ਕਾਬੂ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਸਗੋਂ ਇਸ ਕਤਲੇਆਮ ਨੂੰ ਹਿੰਦੂ-ਸਿੱਖ ਦੰਗਿਆਂ ਦਾ ਚੋਗਾ ਪੁਆਉਣ ਦੀ ਕੋਸ਼ਿਸ਼ ਅੱਜ ਤਕ ਜਾਰੀ ਰੱਖੀ ਹੋਈ ਹੈ। ਵਾਸਤਵ ਵਿਚ ਮਾਨਵਵਾਦੀ ਦ੍ਰਿਸ਼ਟੀਕੋਣ ਨਾਲ ਹਰ ਸੰਭਵ ਤਰੀਕੇ ਨਾਲ ਹਿੰਦੂ ਗੁਆਂਢੀਆਂ ਨੇ ਸਿੱਖਾਂ ਦੀ ਹਿਫ਼ਾਜਤ ਦਾ ਹੀਲਾ ਕੀਤਾ ਸੀ। ਦੰਗਈ ਦਸਤੇ […]

ਲੇਖ
November 07, 2025
86 views 18 secs 0

ਸਨਿਚਰਵਾਰ ਰਾਹੀਂ ਗੁਰ ਉਪਦੇਸ਼

ਛਨਿਛਰਵਾਰਿ ਸਉਣ ਸਾਸਤ ਬੀਚਾਰੁ॥ ਹਉਮੈ ਮੇਰਾ ਭਰਮੈ ਸੰਸਾਰੁ॥ ਮਨਮੁਖੁ ਅੰਧਾ ਦੂਜੈ ਭਾਇ॥ ਜਮ ਦਰਿ ਬਾਧਾ ਚੋਟਾ ਖਾਇ॥ ਗੁਰ ਪਰਸਾਦੀ ਸਦਾ ਸੁਖੁ ਪਾਏ॥ ਸਚੁ ਕਰਣੀ ਸਾਚਿ ਲਿਵ ਲਾਏ॥੮॥ (ਅੰਗ ੮੪੧) ਸਤਵਾਰਾ ਪ੍ਰਸਿੱਧ ਲੋਕ ਕਾਵਿ ਰੂਪ ਹੈ। ਇਸ ਵਿਚ ਸੱਤ ਵਾਰਾਂ ਨਾਲ ਚੰਗੇ-ਮੰਦੇ ਪ੍ਰਭਾਵਾਂ ਦਾ ਵਰਣਨ ਮਿਲਦਾ ਹੈ। ਸਤਵਾਰੇ ਅਨੇਕਾਂ ਕਵੀਆਂ ਨੇ ਰਚੇ ਹਨ। ਪੰਜਾਬੀ ਸੱਭਿਆਚਾਰ ਵਿਚ […]

ਲੇਖ
November 07, 2025
86 views 12 secs 0

ਸ਼ੁੱਕਰਵਾਰ ਰਾਹੀਂ ਗੁਰ ਉਪਦੇਸ਼

ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ॥ ਆਪਿ ਉਪਾਇ ਸਭ ਕੀਮਤਿ ਪਾਈ॥ ਗੁਰਮੁਖਿ ਹੋਵੈ ਸੁ ਕਰੈ ਬੀਚਾਰੁ॥ ਸਚੁ ਸੰਜਮੁ ਕਰਣੀ ਹੈ ਕਾਰ॥ ਵਰਤੁ ਨੇਮੁ ਨਿਤਾਪ੍ਰਤਿ ਪੂਜਾ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ॥੭॥ ( ਅੰਗ, ੮੪੧) ਅਸੀਂ ਸਿੱਖ ਸੱਭਿਆਚਾਰ ਦੇ ਨਜ਼ਰੀਏ ਤੋਂ ਵਾਰ ਸਤ ਬਾਣੀ ਤੋਂ ਸੇਧ ਲੈ ਕੇ ਸ਼ੁੱਕਰਵਾਰ ਦੀ ਵਿਚਾਰ ਕਰ ਰਹੇ ਹਾਂ। ਜੇਕਰ ਇਸ ਦੇ ਨਾਮਕਰਣ […]